ਕਈ ਲੀਡਰਾਂ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਹੈ Lakha Sidhana, ਦੇਖੋ ਕਿੰਨੇ ਪੜੇ ਲਿਖੇ ਨੇ ਤੁਹਾਡੇ ਨੇਤਾ?

Поделиться
HTML-код
  • Опубликовано: 17 окт 2024
  • #Punjab #LakhaSidhana #NavjotSidhu #CharanjitChanni #SukhbirBadal #BikramMajithia #TVPunjab
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Комментарии • 159

  • @varindersohivarindersohi4342
    @varindersohivarindersohi4342 2 года назад +60

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ ਲੱਖਾ ਸਿਧਾਣਾ ਵੀਰ ਦੀ ਸਪੋਟ ਕਰੋ ਜੀ

    • @kisankaur4459
      @kisankaur4459 2 года назад +1

      Soon, BECOME THE LEADER OF THE PUNJAB!!💯✍🙏🙏

    • @parkashsidhu458
      @parkashsidhu458 6 месяцев назад

      1111 ni ni ji ni ni ni​

  • @balrajharika3448
    @balrajharika3448 2 года назад +67

    ਲਖੇ ਵੀਰ ਤੇਰੇ ਨਾਲ ਹਾਂ ।

  • @sajjansingh7602
    @sajjansingh7602 2 года назад +22

    ਲੱਖੇ ਸਿਧਾਨੇ ਨੂੰ ਵੋਟ ਪਾਉਣੀ ਚਾਹੀਦੀ ਹੈ ਪੰਜਾਬੀਆਂ ਦੇ ਹੱਕ ਦੀ ਗੱਲ ਕਰਦਾ ਹੈ

  • @laddisingh68
    @laddisingh68 2 года назад +65

    ਮੌੜ ਹਲਕੇ ਦੇ ਲੋਕਾਂ ਨੂੰ ਲੱਖੇ ਨਾਲ ਜੁੜਨਾ ਚਾਹੀਦਾ ਹੈ

  • @viralfever688
    @viralfever688 2 года назад +66

    ਜਿਹੜੇ ਲੋਕ ਆਪਣੇ ਚੱਡੇ ਪੜਵਾਉਣੇ ਚਾਹੁੰਦੇ ਹਨ, ਉਹ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੋਟ ਦੇਣ|

  • @bawabawa7862
    @bawabawa7862 2 года назад +12

    ਲੱਖਾ ਸਿਧਾਣਾ ਫੁੱਲ ਸਪੋਟ

  • @baljitkaurkaur2527
    @baljitkaurkaur2527 2 года назад +10

    ਲੰਖੇ ਵੀਰ ਨੂੰ ਤੇ ਦੀਪ ਸੰਧੂ ਨੂੰ ਵਾਗਡੋਰ ਸੰਭਾਲਣ ਲਈ ਅੱਗੇ ਆਉਣਾ ਚਹਿੰਦਾ ਹੈ।

  • @gopalkrishnadevgan9664
    @gopalkrishnadevgan9664 2 года назад +20

    Lakha veer is nice person I salute 🙏 from dhanbad Jharkhand

  • @buntykhosla5718
    @buntykhosla5718 2 года назад +2

    ਸੰਯੁਕਤ ਸਮਾਜ ਮੋਰਚਾ ਜਿੰਦਾਬਾਦ ਹੈ ਸੀ ਰਹੇਗਾ
    ਲੱਖਾ ਸਿਧਾਣਾ ਜਿੰਦਾਬਾਦ

  • @kulvinderjosan5773
    @kulvinderjosan5773 2 года назад +16

    Proud to be Lakha veer ji 🙏🏻🙏🏻🙏🏻🙏🏻🙏🏻

  • @pritamsingh3273
    @pritamsingh3273 2 года назад +3

    ਪੰਜਾਬ ਦਾ ਸੇਵਾਦਾਰ ਲੱਖਾ ਸਿਧਾਣਾ

  • @ashupreet83
    @ashupreet83 2 года назад +20

    Lakha 22 jite ga

  • @kuldip503
    @kuldip503 2 года назад +14

    Lakha veer god bless you ❤️❤️🙏❤️

  • @ParamjitSingh-zd5mu
    @ParamjitSingh-zd5mu 2 года назад +16

    ਹੁਣ ਮੌਕਾ ਹੈ ਘੱਟ ਪੜੇ ਨੂੰ ਵੋਟਾਂ ਨਾ ਪਾਇਓ ਪੰਜਾਬ ਵਿਚ ਸਭ ਤੋਂ ਵੱਧ ਪੜ੍ਹਿਆ ਸ੍ਰੀ ਕੰਵਰ ਵਿਜੈ ਪ੍ਰਤਾਪ ਆਈ,, ਪੀ,, ਐਸ ਰਾਟਿਰਡ ਆਈ, ਜੀ, ਹਨ ਇਮਾਨਦਾਰ,, ਸੁਲਝੇ,, ਦਿਮਾਗ ਤੋਂ ਕੰਮ ਲੈਣ ਵਾਲੇ ਲੀਡਰ ਹਨ ਪਲਸ ਟੂ,,,10 ਵੀ ਪਾਸ ਕੀ ਵਿਕਾਸ ਕਰਵਾਓਣਗੇ,,, ਇਹ ਤਾ corruption ਹੀ ਕਰਨਗੇ ਪੰਜਾਬ ਵਾਸੀਓ ਜਾਗੋ ਹੁਣ ਕਿਸਾਨਾਂ ਨੇ ਜਾਗੋ ਕੱਢੀ ਆ

  • @samshersingh41
    @samshersingh41 6 месяцев назад

    ਲੱਖਾ ਸਿਧਾਣਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਵੀਰੋ ਇਕ ਵਾਰ ਜਰੂਰ ਮੌਕਾ ਦਿਉ ਵੀਰੋ ਬੇਨਤੀ ਹੈ

  • @gorasekhon1379
    @gorasekhon1379 2 года назад +10

    ਲੱਖਾ
    22
    ਜਿੰਦਬਾਦ

  • @nirankarsingh3454
    @nirankarsingh3454 2 года назад +20

    ਰਾਜਾ ਵੜਿੰਗ ਤਾਂ ਉਹ ਵੇਖਣ ਨੂੰ ਅਨਪੜ੍ਹ ਲੱਗਦਾ ਹੈ ਇਸ ਕਰਕੇ ਇਹ ਪੰਜਾਬੀ ਬੀ ਨਹੀਂ ਲਗਦਾ ਮੈਨੂੰ ਤਾਂ ਕਾਂਗਰਸ ਮੁਰਦਾਬਾਦ ਅਕਾਲੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਤਾਂ ਮਜ਼ਦੂਰ ਜਿੰਦਾ ਬਾਹਰ

    • @nirankarsingh3454
      @nirankarsingh3454 2 года назад +2

      ਕਿਸਾਨ-ਮਜ਼ਦੂਰ ਜ਼ਿੰਦਾਬਾਦ

    • @baljinderbuby6298
      @baljinderbuby6298 2 года назад +1

      Akali te Cong de apne leader jit ke fir bjp vich chle jande.

  • @GurpreetKaur-lx9tp
    @GurpreetKaur-lx9tp 2 года назад +7

    Lakha Sidhana very good person. I proud of you. God bless you bro. 👌🙏❤🇩🇪

  • @komalkur9753
    @komalkur9753 2 года назад +12

    Waheguru mere paraya hath rakhe.lakha.taa

  • @ssingh7424
    @ssingh7424 2 года назад +10

    Lakha 🙏🏻🙏🏻

  • @gurnishansingh4196
    @gurnishansingh4196 2 года назад +1

    ਲੱਖਾ ਵੀਰ ਜਿੰਦਾਬਾਦ

  • @kangsingh9685
    @kangsingh9685 6 месяцев назад

    ਲੱਖਾਂ ਬਾਈ‌ਨੂੰ ਵੱਧ‌ਤੋ ਵੱਧ‌ਬੋਟਾ ‌ਪਾਉ ਜੀ

  • @manjitbhandal595
    @manjitbhandal595 5 месяцев назад

    A ❤ ਲੱਖੇ ਨੂੰ ਵੋਟ ਦਿਉ ਜੀ

  • @santokhsinghshergill973
    @santokhsinghshergill973 2 года назад +6

    ਸਿਆਸਤ ਵਿੱਚ ਪੜਾਈ ਦੀ ਕੋਈ ਜਰੂਰਤ ਨਹੀ ਵੋਟਰਾਂ ਨੂੰ ਬੇਵਕੂਫ ਬਣਾਉਣਾ ਆਉਣਾ ਚਾਹੀਦਾ ਹੈ।
    ਸਕੂਲ ਦਾ ਚਪੜਾਸੀ ਸਿੱਖਿਆ ਮੰਤਰੀ ਬਣ ਸਕਦਾ ਹੈ।ਸਿਆਸਤ ਵਪਾਰ ਹੈ ।

  • @jatinderdhaliwal4653
    @jatinderdhaliwal4653 2 года назад +9

    Waheguru kirpa karee

  • @mohindersidhu4659
    @mohindersidhu4659 2 года назад +3

    ਲੱਖੇ ਸਿਧਾਣੇ ਨੂੰ ਗੈਂਗਸਟਰ ਕਹਿਣਾ ਚੰਗਾ ਨਹੀਂ ਲੱਗਦਾ। ਕਿਉਂ ਕਿ ਹੁਣ ਉਸ ਨੇ ਸਮਾਜ ਸੇਵਾ ਦੇ ਕੰਮ ਕਰਕੇ ਆਪਣੀਆਂ ਸਾਰੀਆਂ ਪਿਛਲੀਆਂ ਗਲਤੀਆਂ ਤੇ ਪੋਚਾ ਫ਼ੇਰ ਦਿੱਤਾ ਹੈ।ਹੁਣ ਉਹ ਪੰਜਾਬ, ਪੰਜਾਬੀ , ਪੰਜਾਬੀਅਤ ਅਤੇ ਸਮਾਜ ਸੇਵਾ ਵਿੱਚ ਸਭ ਤੋਂ ਅੱਗੇ ਹੈ।

  • @sukhpindercheema6272
    @sukhpindercheema6272 2 года назад +8

    Very good 🙏🙏

  • @ajaypalajay7273
    @ajaypalajay7273 2 года назад +2

    ਲੱਖਾ ਸਿਧਾਣਾ ਜ਼ਿੰਦਾਬਾਦ

  • @aadasadaa4270
    @aadasadaa4270 2 года назад +1

    ਹੀਰਾ ਪੰਜਾਬ ਦਾ ਲੱਖਾ ਸਿਧਨਾ

  • @omkaruppal2681
    @omkaruppal2681 2 года назад +2

    ਲੱਖਾਂ ਬਾਈ ਜਿੰਦਾਬਾਦ ❤️❤️🙏🙏

  • @jitsingh4460
    @jitsingh4460 2 года назад +17

    Sat nam shri waheguru ji .Mere punjab te mehar karani ji. Waheguru ji aap pass Hatt bann ke ardass ha ji.Mere Punjab de aang saang sahai rehna ji.

  • @ਦਬਦਬਛਬਛਫਛਫ

    ਲੱਖਾ ਸ਼ਿਧਾਣਾ ਲੱਖਾ ਬੁਹਤ ਵਧੀਆ ਸ਼ੋਚ ਰੱਖਣ ਵਾਲਾ ਇਨਸਾਨ ਹੈ ਪੰਜਾਬ ਦਾ ਸ਼ੋਚਣ ਵਾਲਾਲੱਖਾ ਵਧੀਆ ਬੰਦਾ ਕਹੀ ਕੁਝ ਮਰਜੀ ਜਾੳ ਐਦਾ ਦੀ ਸ਼ੋਚ ਰੱਖਣ ਵਾਲਾ ਇਨਸਾਨ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਜੇ ਪੰਜਾਬ ਬਚੋਣਾ ਤਾ ਲੱਖੇ ਵਰਗੇ ਮੁੰਡੇ ਨੂੰ ਮੋਕਾ ਪਵਰ ਦੇੳ ਹਰੇਕ ਦਾ ਗਰੀਬ ਦਾ ਸ਼ੋਚਣ ਵਾਲਾ ਲੱਖਾ ਲੱਖਾ ਜੇ ਲਾਲਚ ਕਰਦਾ ਲੱਖਾ ਤਾ ਆਪ ਦੇ ਜੋਗਾ ਲੋਕਾ ਲੋਕਾ ਵਿਚ ਵਿਚਰ ਜੋਗਾ ਤਾ ਕੇਹ ਸ਼ਕਦੇਆ ਪਰ ਭਗਵੰਤ ਮਾਨ ਜਿਨਾ ਲਾਲਚ ਨੀ ਕਰਦਾ ਰਗੀਨ ਰੁਹ ਦਾ ਇਨਸ਼ਾਨ ਆ ਲੱਖੇ ਨੁੰ ਵਾਹਿਗੁਰੂ ਜੀ Gੜਦੀ ਕਲਾ ਵਿੱਚ ਰੱਖੇ

  • @makhankalas660
    @makhankalas660 2 года назад +2

    ਲੱਖਾ ਬਾਈ ਜਿੰਦਾ ਬਾਦ

  • @nirbhaisinghdhaliwal7709
    @nirbhaisinghdhaliwal7709 2 года назад +2

    ਲੱਖਾਂ ਸਦਾਣਾ ਜ਼ਿੰਦਾਬਾਦ

  • @ParamjeetKaur-dp6ve
    @ParamjeetKaur-dp6ve 2 года назад +5

    Waheguru chardikala Rakha 🙏🙏 veer nu

  • @sarbjitsingh4786
    @sarbjitsingh4786 2 года назад

    ਮੋੜ ਵਾਲਿੳ ਤਕੜੇ ਹੋਵੋ ਲੱਖੇ ਬਾਈ ਨੂੰ ਐੱਮ ਐੱਲ ੲ ਜ਼ਰੂਰ ਬਣਾਓ ਫਿਰ ਪਤਾ ਲੱਗੂ ਮੋੜ ਵਾਲਿੳ ਹੱਥ ਜੋੜ ਕੇ ਬੇਨਤੀ ਹੈ ਬਾਈ ਨੂੰ ਵੋਟਾਂ ਪਾਉਣ ਲੰਖੇ ਨੂੰ

  • @JaswinderSingh-kt9yc
    @JaswinderSingh-kt9yc 2 года назад +1

    ਲੱਖਾਂ ਸਿਧਾਣਾ ਜਿੰਦਾਬਾਦ

  • @mikarai9566
    @mikarai9566 2 года назад +1

    ਲੱਖਾਂ ਸਿਧਾਣਾ ਬਾਈ ਜਿੰਦਾ ਬਾਦ

  • @eknoorsinghofficial0100
    @eknoorsinghofficial0100 2 года назад

    ਬਾੲੀ ਲੱਖਾ ਜ਼ਿੰਦਾਬਾਦ

  • @jagjitsingh8473
    @jagjitsingh8473 2 года назад +6

    👌

  • @gulabsingh6417
    @gulabsingh6417 2 года назад +3

    Lakhe nu vot payo mai v army vich ha lakha veer nu spot karda bahut chaga banda o aggr aun wala samhe lyi punjab lyi bahut changa rahega plz spot karo lakhe y nu

  • @jaspalkaur7504
    @jaspalkaur7504 2 года назад +9

    God bless you with success lakha sidhana !

  • @dalbirkaur4948
    @dalbirkaur4948 2 года назад +4

    Wahaguru ji🙏🙏

  • @bhuphindersinghsingh3106
    @bhuphindersinghsingh3106 2 года назад

    Lakha bhai....all spotars jbd

  • @ManjitKaur-dj7mq
    @ManjitKaur-dj7mq Год назад

    Lakha Sidhana ji very nice ta honest person god bless you 🙏❤️🙏

  • @mario126
    @mario126 2 года назад

    Lakha veere salut

  • @gurjiwangill2
    @gurjiwangill2 2 года назад +3

    ਸਾਰੀ ਗੱਲ ਦਾ ਨਿਚੋੜ ਇਹ ਨਿਕਲਿਆ ਕੇ ਦਸਵੀ ਪਾਸ ਵਾਲਿਆ ਨੇ ਤਰੱਕੀ ਡਿਗਰੀ ਵਾਲਿਆਂ ਤੋ ਜਿਆਦਾ ਕਰੀ ਆ

  • @sukhwinderbhullar2886
    @sukhwinderbhullar2886 2 года назад +3

    Lakha sidhana zidabad

  • @MANJITSingh-cf2yu
    @MANJITSingh-cf2yu 2 года назад

    Lakha sidhana Bai zindabad

  • @gurmitgurmit8232
    @gurmitgurmit8232 2 года назад +1

    CM channi sahib ji strong

  • @ururturfhfh3386
    @ururturfhfh3386 2 года назад +2

    Lakha sadhana jindabad

  • @hardeepsandhu5151
    @hardeepsandhu5151 2 года назад +1

    ਲੱਖਾਂ ਸਾਡੇ ਟੀ ਪੀ ਡੀ ਕਾਲਜ ਦਾ ਪਰਧਾਨ ਰਿਹਾ

  • @apnapunjab5238
    @apnapunjab5238 2 года назад +1

    Lakha sidhana zindawad veer ji plz sade ilake halka raikot to lad lo pld plz plz 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @starxbgmi475.
    @starxbgmi475. 2 года назад +1

    Great

  • @jasdeepsingh7745
    @jasdeepsingh7745 2 года назад

    Lakha sadhana is great great Zidabad g

  • @DhianSingh-h2n
    @DhianSingh-h2n 6 месяцев назад

    ਸਿਆਸਤ ਤੇ ਪੜ੍ਹਾਈ ਦਾ ਕੋਈ ਮੇਲ ਨਹੀਂ ਧਿਆਨ ਸਿੰਘ

  • @sukhdeepBrar-zh3ih
    @sukhdeepBrar-zh3ih 2 года назад

    Lakha nu jitona chahida

  • @kirpasingh3624
    @kirpasingh3624 2 года назад +5

    Waheguruji Waheguruji waheguruji waheguruji waheguruji waheguruji waheguruji waheguruji waheguruji

  • @sukhpreetsingh182
    @sukhpreetsingh182 2 года назад +1

    salute veer nu

  • @NSingh-of7jw
    @NSingh-of7jw Год назад

    Education makes perfect man True

  • @majorsingh4407
    @majorsingh4407 6 месяцев назад

    Lakha is best leader of Punjab bathinda seat lakha sedana jitte ga

  • @ਸਰਬਜੀਤ
    @ਸਰਬਜੀਤ 2 года назад

    ਕਿਆ ਬਾਤ ਹੈ

  • @KuldeepSingh-cw6op
    @KuldeepSingh-cw6op 2 года назад

    Good veer ji

  • @raitelecomnathewal2243
    @raitelecomnathewal2243 2 года назад

    Lakha good ha sir g

  • @ramneekgrewal444
    @ramneekgrewal444 2 года назад

    Please vote for LAKHA SIDHANA. Je oh jitt gya, apne halke de vaare nyaare kar dayuga.

  • @kisankaur4459
    @kisankaur4459 2 года назад

    Jatta Jag Bai Hun Jago Aayi Aa. Jago Punjabo Jago

  • @singhsudagar5369
    @singhsudagar5369 2 года назад

    lakha and d sidhu futur of puhjab

  • @parmjitsingh2834
    @parmjitsingh2834 Год назад

    ਸਾਡੇ ਆਗੂ ਜਿਹੜੇ ਮੈਟ੍ਰਿਕ ਜਾਅੰਡਰ ਮੈਟ੍ਰਿਕ ਪਰਲੁਟਣ ਵਿਚ ਪੜਿਆ ਪੜਾਕੂਆ ਨੂੰ ਠਿਬੀ ਮਾਰ ਗਏ ਜਿਵੇ ਗਿਲਜੀਆ ਸਾਹਿਬ

  • @mohindersingh2668
    @mohindersingh2668 2 года назад +1

    To speak the truth is a good thing

  • @gorasekhon1379
    @gorasekhon1379 2 года назад +1

    ਬੰਟੀ22
    ਜਿੰਦਬਾਦ

  • @davindersinghsidhu3850
    @davindersinghsidhu3850 2 года назад +1

    ਚੰਨੀ ਸਭ ਤੋਂ ਵੱਧ ਪੜ੍ਹਿਆ

  • @ravikamboj7810
    @ravikamboj7810 2 года назад

    Bhut vd banda aa

  • @turlochanmalhi3130
    @turlochanmalhi3130 2 года назад +7

    Education, only does not make good leaders, it' come together with knowing the ground realities and connectivity with the people.

  • @ekamsingh4217
    @ekamsingh4217 2 года назад

    God blesses you Veer

  • @JatinderSingh-yn6wj
    @JatinderSingh-yn6wj 2 года назад

    Good information

  • @PreetKaur-mg9xs
    @PreetKaur-mg9xs 2 года назад

    Great man ji

  • @pritpalsingh2303
    @pritpalsingh2303 5 месяцев назад

    Nirmal Singh ji jiondey raho rabb tuhadi lambee oummer karrey jee Education nu prepranse deni chahidi hai ji

  • @sugansinghsugansingh4567
    @sugansinghsugansingh4567 2 года назад

    Lakh is good 👍👍pResan hi wining

  • @singhmatharu6565
    @singhmatharu6565 4 месяца назад

    ਜਿਹੜੀ ਸਰਕਾਰ ਮੁੱਖਤ ਖੋਰੀ ਦੀਆਂ ਸਹੂਲਤਾਂ ਦੇ ਕੇ ਪੰਜਾਬ ਸਿਰ ਕਰਜ਼ਾ ਝੜਾਵੇ ਉਸ ਮੁੱਖ ਮੰਤਰੀ ਤੇ ਪੂਰੇ ਮੰਤਰੀ ਮੰਡਲ ਦੀਆਂ ਨਿੱਜੀ ਜਾਇਦਾਦ ਵੇਚ ਕੇ ਕਰਜਾ ਪੰਜਾਬ ਦੇ ਸਿਰ ਤੋਂ ਲਾਉਣਾ ਚਾਹੀਦਾ ਹੈ ।

  • @abhicheema6375
    @abhicheema6375 2 года назад

    Lakhs.nice

  • @BalwinderKaur-vt9eb
    @BalwinderKaur-vt9eb 2 года назад

    Lakha jindawad

  • @panjabdaputt1905
    @panjabdaputt1905 2 года назад

    aap ❤️

  • @sunilgujjargujjar6209
    @sunilgujjargujjar6209 2 года назад

    Good news

  • @amensingh8413
    @amensingh8413 2 года назад

    MLA ਲਈ ਘੱਟ ਤੋਂ ਘੱਟ ਪੜ੍ਹਾਈ Graduation ਹੋਣੀ ਚਾਹੀਦੀ ਹੈ।

  • @manjjetdhaliwal4054
    @manjjetdhaliwal4054 2 года назад

    Good 👍

  • @gurmeetsinghsachdeva5965
    @gurmeetsinghsachdeva5965 2 года назад

    Education is best
    Wahaguru ji Punjab well educated ho jave
    Jankari aachi lagi

  • @mohindersingh2668
    @mohindersingh2668 2 года назад

    But true character is super eme

  • @jasskhangura5823
    @jasskhangura5823 2 года назад

    Good man 😘🌾🌾🌾🇮🇳Y. G......

  • @deepaklal7341
    @deepaklal7341 2 года назад

    Lakha pra has been through the real world of gangster poverty love and hate and trust that know that he is in politics with the view of change to his own country he has been a major asset for the past year and stuck with the people of punjab and even got arrested and didn't give up please let him make the charge to punjab and I have faith in the whole team and our families I wish him and the team to work with each other and show them what he is made of good luck and God bless him and the youth of punjab ⁷

  • @surindersomi8407
    @surindersomi8407 2 года назад

    ਮਾਲਵੇ ਵਿੱਚ ਗਰੀਬਾਂ ਨਾਲ ਬਹੁਤ ਧੱਕਾ ਹੁੰਦਾ ਹੈ ਪਰ ਇਹ ਬੰਦਾ ਗਰੀਬਾਂ ਨਾਲ ਨਹੀ ਖੜਦਾ।

  • @harrydhaliwal2209
    @harrydhaliwal2209 2 года назад +1

    Heera banda Lakha y

  • @paulsingh4593
    @paulsingh4593 2 года назад

    channi 👍

  • @harjindersingh5243
    @harjindersingh5243 2 года назад

    ਭਗਵੰਤ ਮਾਨ ਬਾਰੇ ਕੌਣ ਦਸੋ

  • @bsr840
    @bsr840 2 года назад +1

    ਪੜਾਈ ਕਿਸ ਕੰਮ ਨੌਜਵਾਨ ਕੀ ਸਿਖਿਆ ਲੈਣਗੇ ਇਹਦੇ ਤੋਂ ।

  • @rattansingh4661
    @rattansingh4661 2 года назад

    ਲਖੇ ਸਿਧਾਣੇ ਨੂੰ ਪੂਛੋ ਕੇ ਕਾਲਜਾਂ ਵਿੱਚ ਐਮੇ ਲੜਿਆ ਹੈ ਪਰ ਪੜਾਈ ਕੇਹੜੀ ਕੀਤੀ ਹੈ ਬੰਦੇ ਮਾਰਨੇ ਦਖਾੳਦੇ ਹਨ ਸਕੂਲ ਕਾਲਿਆਂ ਵਿੱਚ ਗੈਗਸਟਰ ਤਿਆਰ ਕਰਦੇ ਹਨ ਪੜਾਉਂਦੇ ਹਨ ਕਿ ਕਿਹਨਾਂ ਨਾਲ ਮਿਲਕੇ ਜਾ ਮੰਤਰੀਆਂ ਨਾਲ ਮਿਲਕੇ ਪੈਸੇ ਕਮਾੳ ਤੇ ਬੰਦੇ ਮਾਰ ਦਿੳ ਲਗਦਾ ਪੜਾਈ ਭੀ ਸ਼ੁਕਲਾ ਦੇ ਟੀਚਰਾਂ ਨੂੰ ਡਰਾ ਕੇ ਡਿਗਰੀਆਂ ਲੈਦੇ ਹਨ ਜੇ ਦਿਮਾਗ ਹੋਵੇ ਤਾ ਗੈਗਸਟਰ ਨਹੀਂ ਬਣਦਾ ਭਰਦਾਨ ਮੰਤਰੀ ਕੋਲ ਭੜਾਈ ਨਹੀ ਹੈ ਚਾਹ ਬੇਚਦਾ ਸੀ

  • @thomaschopra3400
    @thomaschopra3400 2 года назад +1

    Veer g bhagwant maan g rehge next CM

  • @sawrajsingh1181
    @sawrajsingh1181 2 года назад

    🙏🙏

  • @harjinderbrar8013
    @harjinderbrar8013 2 года назад +1

    ਗੂਡ ਸੀ ਐਮ ਚਰਨਜੀਤ ਸਿੰਘ ਚੰਨੀ

  • @princedeep7924
    @princedeep7924 2 года назад

    Vad to vad sath deo bai da

  • @jaspreetkaurbajwa9303
    @jaspreetkaurbajwa9303 2 года назад

    Sahi gall a sidhu russ jana c