Love ❤️ u as sari team nu ਬਹੁਤ ਵਧੀਆ ਕੱਮ ਕਰਦੇ ਸਾਰੇ ਮੈ ਅਮਰੀਕਾ ਰਹਿਣਾ ਮੈ ਜਦੋ ਅਇਆ ਤੇ ਜ਼ਰੂਰ ਮਿਲ ਕੇ ਜਾਣਾ ਤੁਹਾਨੂੰ❤️❤️❤️❤️❤️ dilo pyar aa tuhanu again love ❤️ u ji ❤️❤️❤️❤️❤️❤️❤️❤️❤️
Thaiaa pta ni kive da kise kole hor duje kole hor aa baki sare video bhot badia banonde aa Rab thonu tai thodi sari team nu Rab khushiya tai tandrosti tai sab Nu lambia omra bakshe God bless you all team members nu 🙏 ❤️ 😊 💖 💙 😄 🙏
ਗੱਗੀ ਤੇ ਮੀਤੀ ਨੂੰ ਲੜਦੇ ਦੇਖ ਕੇ ਅੱਜ ਮੈ ਬਹੁਤ ਟਾਈਮ ਬਾਅਦ ਬਹੁਤ ਹੱਸੀ ਆ।God bless you 🙏
Hi
Hey
ਪਿਆਰ ਹੋ ਗਿਆ ਗੱਗੀ ਨੂੰ ਪਿਆਰ ਚ ਪੈ ਗਿਆ ਬਾਈ ਦੱਬ ਲਿਆ ਪਿਆਰ ਨੇ ਗੱਗੀ ਬਾਈ ਤੈਨੂੰ 😄😍
ਅੱਜ Gaggi ਦਾ ਤਾ ਇੰਜਣ ਕਰਤਾ Meeti ਨੇ 😂😂😄😄🔥👌🏻
ਪਿਆਰ ਨੇ ਦੱਬ ਲਿਆ ਗੱਗੀ ਨੂੰ ਬਾਈ😍
ਬਹੁਤ ਵਧੀਆ ਵੀਰੇ ਧੰਨਵਾਦ 👍
Pindi aala love U veer❤❤❤🙏🙏🙏
ਬਹੁਤ ਸਿਰਾ ਵੀਡੀਉ ਬਾਈ,, ਜੱਸਾ ਉਰਫ (ਗੱਗੀ) ਨੂੰ ਮੀਤੀ ਨੇ ਕੁੱਟ ਕੁੱਟ ਕੇ ਚਾਲੂ ਕਰ ਲਿਆ ਤੇ ਬੀਰੇ ਤਾਏ ਦੀ ਐਕਟਿੰਗ ਸਿਰਾ ਦਲਬੀਰਾ ਕਹਿੰਦਾ ਮੈਡਮ ਗੁਪਤਾ ਦੁਬਾਰਾ ਆ ਰਹੀ ਸੋਦਾ ਦੁਬਾਰਾ ਨਾ ਲੈ ਆਈਏ 🤣🤣
ਸੋਂਦੇ ਵਾਲੀ ਗੱਲ ਤੇ ਬਹੁਤ ਹਾਸੀ ਆਈ ਜਰ,,❤ ਲਭ ਯੂ ਟਰੱਕ ਭਰ ਕੇ ❤❤
Very very nice vedio🌹🌹🌹 God bless you all team members❤❤❤❤❤❤
ਬਹੁਤ ਬਹੁਤ ਵਧੀਆ ਮੂਵੀ ਜੀ 👌👌
❤❤❤😂😂😂🎉🎉🎉 😅😅 ਬਹੁਤ ਵਧਿਅਾ ਵੀਡਿਓ...
ਬਾਈ ਜੀ ਗੱਗੀ ਦੀ ਐਕਟਿੰਗ ਬੋਹਤ ਵਧੀਆ ਹੁੰਦੀ ਹੈ ਧੰਨਬਾਦ ਸਾਰੀ ਟੀਮ ਦਾ❤❤
ਇਹ ਕਿਹੜੇ ਸੱਭਿਆਚਾਰ ਦੀ ਗੱਲ ਕਰਦੀ ਹੈ ਪੰਜਾਬ ਵਿੱਚ ਕਦੋ ਤੋ ਨਾਨਕੇ ਘਰ ਵਿੱਚ ਦੋਹਤੀਆਂ ਦਾ ਵਿਆਹ ਹੋਣ ਲੱਗ ਪਿਆ ਹੈ ਇਸ ਗੱਲ ਨੂੰ ਇਹ ਕਹਿਕੇ ਢਾਲ ਦੇਣਾ ਵੀ ਇਹ ਇੱਕ ਨਾਟਕ ਹੈ ਜੋ ਗਲਤ ਗੱਲ ਹੈ
@@CraZyForYoU ਰਹਿਣ ਦੇ ਛੋਟੇ ਵੀਰ ਬਾਕੀ ਇਸ ਟੀਮ ਦਾ ਮੈ ਦਰਸ਼ਕ ਹਾ ਸੁਖਵਿੰਦਰ ਆਪ ਕਿਹਾ ਜੇ ਸਾਡੇ ਤੇ ਕੋਈ ਟਿੱਪਣੀ ਕਰਦਾ ਹੈ ਉਹ ਸਾਡੇ ਭਲੇ ਦੀ ਗੱਲ ਕਰਦਾ ਨਾ ਕੇ ਲੱਤਾਂ ਖਿੱਚਣ ਵਾਲੀ ਬਾਕੀ ਛੋਟੇ ਵੀਰ ਤੁਸੀਂ ਟਿੱਪਣੀ ਕੀਤੀ ਹੈ ਚੰਗਾ ਲੱਗਾ ਹੈ
ਦੇਖਣਾ ਕੋਈ ਲਾਜਮੀ ਨਹੀਂ ਨਾ ਹੀ ਸਰਕਾਰੀ ਹੁਕਮ ਆ ਕੋਈ, ਸਲਾਹ ਦੀ ਬਜਾਇ ਵੀਡੀਓ ਅੱਗੇ ਵੀ ਕਰ ਸਕਦੇ ਹੋ
@@swarnpalsinghbhatthal4454lgda tu v mame di kudi naal viha krwaia
Gaggi Pyar de Chakkar Ch Dabiya giya yrr 🥲🥲 Agg si Sada Bhra 🔥🔥
Very good job 👍👍👍👍👍
ਜੱਸੇ ਵੀਰ ਤੇ ਸੁਖਵਿੰਦਰ ਉਰਫ ਦਲਬੀਰੇ ਜਦੋ ਸਰਦੀਆਂ ਚ india ਆਇਆ ਤੁਹਾਨੂੰ ਜਰੂਰ ਮਿਲਕੇ ਜਾਣਾ।
ਗੱਗੀ ਦਬਣਾ ਨੀਂ ਸੀ ਪਿਹਲਾ ਆਲਾ ਵਧੀਆ ਸੀ ਰੋਲ
SIRRRRA ACTING BAI JASSA AND PINDI WALA END BABBAL BHABBI JI AND ALL'TEAM GOOD
ਤਾਏ ਦੇ ਰੂਪ ਵਿੱਚ ਜਿਹੜਾ ਕਲਾਕਾਰ ਐ,ਉਹ ਬਾਕਮਾਲ ਅਦਾਕਾਰ ਐ।ਉਹਦੀ ਬੌਡੀ ਲੈਂਗੁਏਜ, ਆਵਾਜ਼ ਵਾਹ।ਮਾਲਦਾਰ ਛੜੇ ਵਿੱਚ ਬੀਰੇ ਦਾ ਰੋਲ਼ ਵਾਹ।ਵੇਖਣ ਨੂੰ ਅਨਪੜ੍ਹ ਦਾ ਰੋਲ਼ ਕਰਨ ਵਾਲ਼ਾ ਜਦੋਂ ਸੀਰੀਅਸ ਰੋਲ਼ ਜਾਂ ਪੜ੍ਹੇ ਲਿਖੇ ਨੌਜਵਾਨ ਦਾ ਰੋਲ਼ ਨਿਭਾਉਂਦਾ ਤਾਂ ਜਾਨ ਪਾ ਦਿੰਦਾ।
best best best movie in the world ...........................
Good work all teem
Dr bhot vadhia dhonle wali main gye si bai 📽️✌️
Gaggi aa mai😂😂😂👏👏👍👍
Ghaint video brothers end Sukhdev SAHNEWAL LUDHIANA
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
Very nice vedio jase ਬਾਈ weldone
ਮੀਤੀ ਦੇ ਆਉਣ ਨਾਲ ਵੀਡੀਓ ਹੋਰ ਵੀ ਵਧੀਆ ਲਗਦੀ ਐ ਮੀਤੀ ਤੇ ਗਗੀ ਨੇ ਰੌਣਕਾ ਲਾ ਤੀਆ😂😂😂😂😂
ਗੱਗੀ ਨੂੰ ਅੱਗੇ ਲਾਲਿਆ ਮੀਤੀ ਨੇ ਓਧਰ ਮਨੋਜ਼ ਗੁਪਤਾ ਨੇ ਤਪਾ ਮਾਰਿਆ 😂😂😂😂❤
😊
😂
ਜੱਸਾ ਸਿਰਾ
Love you veere babe 😘🎉
ਗੱਗੀ ਮਿਤੀ ਤੋ ਦੱਬ ਗਿਆ ਅੱਜ ਯਰ ਪਹਿਲਾ ਆਲਾ ਗੱਗੀ ਪ੍ਭਾਵ ਪਾ ਕੇ ਰੱਖਿਆ ਕਰ Underground ਬੰਦਾ ਯਰ ਤੂੰ ਆਹ ਡਾਈਲੋਗ ਸਿਰਾ ਤੇਰਾ... ਤੇਰੇ ਵਰਗੀਆ ਕਬੂਤਰੀਆਂ ਬਹੁਤ ਤਾਰੀਆ ਨੇ ਮੈ ਠੀਕ ਆ ਨਾ...😂😂Encounter ਕਰਦੂ ਤੇਰਾ....😂😂😂😂😂😂
🙏🙏
ਮਮਮਮਮ ਪ੍ਰਿੰਸੀਪਲ ਤੇਜਾ ਗੁਲਾਮੀ ਸਸਸਸਸਸਸਸਸਸਸਸਸਕਢਖੂਗਗੲੲ😅
@@RaviKumar-yo4oe the
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@@RaviKumar-yo4oe❤”@
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਮੀਤੀ ਨੇ ਤਾ ਗਗੀ ਨੂੰ ਤਕਲੇ ਵਰਗਾ ਕਰਤਾ😂😂😂
Love ❤️ u as sari team nu ਬਹੁਤ ਵਧੀਆ ਕੱਮ ਕਰਦੇ ਸਾਰੇ ਮੈ ਅਮਰੀਕਾ ਰਹਿਣਾ ਮੈ ਜਦੋ ਅਇਆ ਤੇ ਜ਼ਰੂਰ ਮਿਲ ਕੇ ਜਾਣਾ ਤੁਹਾਨੂੰ❤️❤️❤️❤️❤️ dilo pyar aa tuhanu again love ❤️ u ji ❤️❤️❤️❤️❤️❤️❤️❤️❤️
Wowwww
Bahut vadhia program ❤😅
Very nice sari team
Wow Meeti and Gagi😁🌹😁😁😁
ਬਹੁਤ ਵਧਿਅਂਾ ਵਡਿਓ ਹੈ
ਪਰਿਵਾਰਕ ਵਡਿਓ ਹੈ
ਅਗਲੀ ਵਡਿਓ ਦੇ ਿੲਤੰਜ਼ਾਰ 🙏🙏🙏🙏🙏🙏🙏
ਬਹੁਤ ਵਧੀਆ ਵੀੜੀਓ ਬਾਈ ਜੀ
Very nice crector Manoj Gupta madam ji
GOOD VIDEO GOOD ACTING ALL'TEAM THANKS SO MUCH
ਪਰਮਾਤਮਾ ਧੁੱਤੇ ਤੇ ਉਸਦੀ ਟੀਮ ਨੂੰ ਚੜਦੀਕਲਾ ਚ ਰੱਖੇ।
Sirra Hoya pia a
Nice video 👍👍👍 ❤❤❤❤🎉🎉🎉🎉
Very very nice bro kuka 🎉🎉🎉
Jassa good 👍
. ਵਾਹਿਗੁਰੂ ਮੇਹਰ ਕਰੇ ਵੀਰਾਂ ਤੇ
ਸਿੰਮੂ ਵੀ ਟਰਾਈ ਮਾਰਦਾ ਮੈਡਮ ਤੇ
ਬਦਲ ਗਿਆ ਬੀਰਾ ਲਾਤਾ ਮਸਕਾ
Very nice good video
ਬਹੁਤ ਵਧੀਆ
Bai tusi sare gant oo
Per Jass Dhillon sab to gant
Lagda 22 🎙️😍😍😄😄😄😄😄🤣🤣😜😜
Bhot vadiya bai ji video ❤
ਬਹੁਤ ਵਧੀਆ ਬਾਈ 👍👍👍👍👍
Very nice 💯
Nice video.jasssa te miti .
ਬਹੁਤ ਵਧੀਆ ਸਿਰਾ ਕੰਮ
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ
Nice g
Gagi sira karda 👌🥰🔥
ਮੋਟੀਏ ਮੇਰੇ ਜੱਸੇ ਕਿਉਂ ਮਾਰਦੀਂਆਂ
ਪਰੀਤ ਅੱਤ ਹੈ👌😍
Nice ❤❤❤❤❤❤❤❤🎉🎉
Vvvvv very nice video ji 👌👌
ਜੱਸੇ ਦੇ ਰੋਲ ਵਿੱਚ ਸੁਧਾਰ ਦੀ ਲੋੜ ਹੈ
Thaiaa pta ni kive da kise kole hor duje kole hor aa baki sare video bhot badia banonde aa Rab thonu tai thodi sari team nu Rab khushiya tai tandrosti tai sab Nu lambia omra bakshe God bless you all team members nu 🙏 ❤️ 😊 💖 💙 😄 🙏
Nice video
Camera recording osmm
Jassa veer love u bro ghanttt
Browni krtaa Gaggi Ajj😅😅
siraa gall baat
Veera baba sirra babe
Very beautiful meet action
Chace di akting thodi g ght vdia...hor sirra sb
Sirra video y
👍👍👍👌👌👌👌👌
Jassa dhutta bhagu beera preet❤❤❤❤
Gaggi sirra bai
Bohot wadiya video 😂 simmu de dayelogs bohot change lagge😂.all teem work is very good.
Nice ji
Pindi miss you y
Saria di acting siraa, aj simmu nahi hasiya aj os ne v thk acting kiti
ਘੈਟ ਰੋਲ ਸਾਰੇ ਪਾਤਰਾਂ 💯👍👍👍👍👍
Best of luck 📽️✌️
All team members 💐🙏
Waheguru ji ka Khalsa Waheguru Ji ki Fateh 🙏
Very nice video 🙏🏽🙏🏽🙏🏽👌👌👌👌👌
Very nice beautiful Longowal Walia
29:03 distribute 😂
Kaint video
👌👌🔥🔥🔥
Very nice video acting of Meeti n Simmu is very nice 👍
Nyc
Love 💕 you all team
ਗੱਗੀ੍ ਤੇ ਮੀਤੀ ਦੀ ਐਕਟਿੰਗ ਘੈਟ ਆ ,ਬਾਕੀ ਲੱਗਦਾ ਮੈਡਮ ਨੂੰ ਸੈਟ ਕਰੂ
nice video❤❤
Bheera bechra ethe b shadda 😢😢 plz vivah kr do bheere babe da😢
ਸੀਮੂ ਖਾਉ ਜੁੱਤੀਆਂ 😂😂
😂😂
Meeti best comedy 💕
Gaggi miti very good fight 😊😊
Very nice video👍🙏👍🙏👍🙏
🚚🚚🚚👍👍👍
20.02 hahahaha yar ena sira 😂😂😂
Very good gagi