Israel Da khuda Tenu Barkat Dawaga | ਇਸਰਾਇਲ ਦਾ ਖੁਦਾ ਤੈਨੂੰ ਬਰਕਤ ਦੇਵੇਗਾ by worshiper Rajni

Поделиться
HTML-код
  • Опубликовано: 21 окт 2024
  • RMS Pastor ministry Worship song Israel Da khuda Tenu Barkat Dawaga by worshiper Rajni
    ਇਜਰਾਏਲ ਦਾ ਖੁਦਾ ਤੈਨੂੰ ਬਰਕਤ ਦੇਵੇਗਾ
    ਇਜਰਾਏਲ ਦਾ ਖੁਦਾ ਤੈਨੂੰ ਬਰਕਤ ਦੇਵੇਗਾ
    ਜੇ ਨਾ ਯਹੋਵਾਹ ਕੋਲੋਂ ਬੇਮੁੱਖ ਹੋਵੇਗਾ
    ਇਜਰਾਏਲ ਦਾ ਖੁਦਾ ਤੈਨੂੰ ਬਰਕਤ ਦੇਵੇਗਾ
    ਬਰਕਤ ਦੇਵੇ ਤੈਨੂੰ ਬਰਕਤ ਦੇਵੇ ਤੈਨੂੰ ਬਰਕਤ ਦੇਵੇ ਯਹੋਵਾਹ
    ਸ਼ੇਰ ਬੱਚਿਆਂ ਨੂੰ ਭੁੱਖ ਲੱਗੇ ਘਾਟਾ ਪੈ ਜਾਵੇ
    ਪਰ ਉਹਦੇ ਤਾਲਿਬਾਂ ਨੂੰ ਥੋੜ ਕਿਵੇਂ ਰਹਿ ਜਾਵੇ
    ਮਾਰੂਥਲਾਂ ਵਿੱਚ ਵੀ ਉਹ ਰੱਖਾਂ ਨੂੰ ਰਜਾਉਂਦਾ ਹੈ
    ਇਜਰਾਏਲ ਦਾ ਖੁਦਾ...........................
    ਰਹੇਗਾ ਜੇ ਉਹਦੇ ਵਿੱਚ ਉਹ ਤੇਰੇ ਵਿੱਚ ਰਵੇਗਾ
    ਹੋਵੇਗਾ ਉਹ ਪੂਰਾ ਜੋ ਇਮਾਨ ਨਾਲ ਕਵੇਂਗਾ
    ਅੰਗੂਰ ਦੀ ਵੇਲ ਯਿਸ਼ੂ ਅਸੀਂ ਉਹਦੀ ਟਾਹਣੀਆਂ
    ਇਜਰਾਏਲ ਦਾ ਖੁਦਾ.............................
    ਸੰਤ ਇਜਰਾਏਲ ਵਿੱਚੋਂ ਮਸਹ ਲੈ ਕੇ ਆ ਰਹੇ
    ਮਹਾਂ ਅਭਿਸ਼ੇਕ ਨਾਲ ਲੋਕ ਸ਼ਿਫਾ ਪਾ ਰਹੇ
    ਰੱਖ ਕੇ ਇਮਾਨ ਇਸ ਮਸਹੇ ਵਿੱਚ ਆ ਜਾ ਤੂੰ
    ਇਸਰਾਏਲ ਦਾ ਖੁਦਾ..........................
    #mahaabhishek #masihgeet #rmspastorministry #rajni #santfarismasih #healing #jesuschrist #praise #worship #newmasihsong #newpunjabimasihsong #rmsworshipsong #rmsliveworship #realworshiprms #rmsworshipermerrymasih
    Copyright Disclaimer Under Section 107 of the Copyright Act 1976, allowance is made for ‘Fair Use’ for purposes such as criticism, comment, news, reporting, teaching, scholarship, and research, Fair use is a permitted by copyright statute that might otherwise by infringing, Non profit, education or personal use tips the balance in favour of fair use

Комментарии • 64