Комментарии •

  • @technicalstory8036
    @technicalstory8036 9 месяцев назад +11

    ਵੀਰੇ ਏ ਜਹਾਜ਼ ਦਾ ਸਮਾਨ ਨਹੀਂ ਡਬਈ ਵਰਗੇ ਦੇਸ਼ਾਂ ਦਾ ਸਕਰੈਪ ਆ❤❤ ਓਥੇ ਇਨਾ ਚੀਜਾ ਦੀ ਓਮਰ ਹੁੰਦੀ ਏ ਓਸਤੋਂ ਬਾਅਦ ਸਕਰੈਪ ਵਿਚ ਚਲਾ ਜਾਂਦਾ ਸਾਰਾ ਸਮਾਨ

  • @jasboparai8150
    @jasboparai8150 9 месяцев назад +13

    ਬਾਈ ਵੀਡੀਓ ਬਣਾਉਣ ਤੇ ਤੁਰ ਪਏ ਹੋ, ਇਸ ਤਰ੍ਹਾਂ ਵੀਡੀਓ ਬਣਾਈ ਦੀ ਏ ਜੋ ਵੀ ਚੀਜ਼ ਦਿਖਾਈ ਦੀ ਵੀਡੀਓ ਨੂੰ ਕੁਝ ਚਿਰ ਰੋਕਕੇ ਤੇ ਨੇੜੇ ਤੋਂ ਦਿਖਾਓ

    • @KuldeepSingh-od5tl
      @KuldeepSingh-od5tl 9 месяцев назад

      ਵੀਰ ਤੁਸੀ ਵੀਡੀਓ ਬਣਾ ਕੇ ਦਿਖਾ ਦੋ ਕਿਵੇ ਕੀ ਦਿਖਾਉਣਾ ਗਾ

    • @jassajattsangha3784
      @jassajattsangha3784 8 месяцев назад

      Tanu kyo bura lagda verr Galt ta kush ni kya verr ne

  • @GurjotsinghSidhu-bo2nk
    @GurjotsinghSidhu-bo2nk 8 месяцев назад

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhpreetsingh2005
    @sukhpreetsingh2005 9 месяцев назад

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ 🙏🏻🙏🏻🙏🏻🙏🏻🙏🏻😇😇👌👌👍👍✅✅

  • @GurjotsinghSidhu-bo2nk
    @GurjotsinghSidhu-bo2nk 8 месяцев назад

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaswindersinghbrar4731
    @jaswindersinghbrar4731 9 месяцев назад +2

    Waheguru ji ❤❤❤

  • @gurwindersingh1502
    @gurwindersingh1502 9 месяцев назад +1

    ਭਾਜੀ ਕਿਸ਼ਤੀਆਂ ਦੇ ਇੰਜਣਾਂ ਦੀ ਵਿਡੀਉ ਵੀ ਬਣਾਉ ਜੋ ਇਸ ਸਹਿਰ ਚ ਮਿਲਦੇ ਆ

  • @Gurjindersingh-kd3ec
    @Gurjindersingh-kd3ec 10 дней назад

    Nice 💯🙂

  • @sukhpreetsingh2005
    @sukhpreetsingh2005 9 месяцев назад +1

    ਵੀਰ ਜੀ ਇਡਰਆਸ ਜ਼ਰੂਰੀ ਪਾਈਆਂ ਕਰੋ ਜੀ ਧੰਨਵਾਦ ਜੀ 🙏🏻🙏🏻😇

  • @gurpreet114
    @gurpreet114 9 месяцев назад +1

    ਵੀਰ ਜੀ ਅਸੀਂ ਵੀ ਦੇਖਿਆ ਪੁਰਾਣੇ ਸਮਾਣ ਦਾ ਰੇਟ ਨਵੇਂ ਸਮਾਨ ਜਿਨ੍ਹਾਂ ਹੀ ਦੇ ਰਾਹੇ ਹਨ,

  • @luckysidhu1952
    @luckysidhu1952 9 месяцев назад +2

    STORE NU AAG WALEA NAHI AH SARA SMAN YA TAA FACTORY WICHO TESTING CH FAIL HUNDIA NE UKRAIN TOO AFGHANISTAN TOO TE CHAIN KUPIA TOCHAN SANGAL AH SAB SHIPA DA HAI TOOL TAA HUN TAK IRAQ TE KUWAIT DI JANG TIME DA VE AA REHA HAI PUTTRA

  • @ranadhaliwal3027
    @ranadhaliwal3027 8 месяцев назад +1

    ਪਹਿਲਾ ਪਤਾ ਦੱਸਿਆ ਕਰੋ ਕਿੱਥੋਂ ਕਿਹੜੀ ਗਲੀ ਮਹੱਲਾ ਡੀਪੂ ਜਿੱਥੇ ਵੇਚਣ ਵਾਲਾ ਸਮਾਨ ਪਿਆ ਹੈ

  • @rbrar3859
    @rbrar3859 9 месяцев назад

    ਬਹੁਤ ਸਮਾਨ ਹੈ।

  • @rajpaltiwana9249
    @rajpaltiwana9249 8 месяцев назад

    Good

  • @JagpalSingh-rd2dp
    @JagpalSingh-rd2dp 9 месяцев назад +1

    ਪਟਿਆਲਾ ਇਸ ਤੋਂ ਅੱਧੇ ਰੇਟ ਤੇ ਮਿਲ ਜਾਂਦਾ

  • @gurwindersingh1502
    @gurwindersingh1502 9 месяцев назад

    ਐਡੇ ਐਡੇ ਸੰਦ

  • @manpreetdhaliwal333
    @manpreetdhaliwal333 8 месяцев назад

    Bai shop kitha a

  • @ArmjeetDhillon
    @ArmjeetDhillon 8 месяцев назад

    ਬਾਈ ਕਿਹੜਾ ਸ਼ਹਿਰ

  • @gurpreetbrar7591
    @gurpreetbrar7591 9 месяцев назад +2

    ਬਾਈ ਜੀ ਕਿਹੜੇ ਸ਼ਹਿਰ ਆ

  • @robin.punjab21
    @robin.punjab21 9 месяцев назад

    Location ki hai?

  • @RanaSekhon
    @RanaSekhon 9 месяцев назад

    ਵਾਈ ਜੀ ਜਿਹੜੀ sਚਾਬੀ ਬਹੁਤ ਸਾਰੀਆਂ ਨੇ

  • @mr.yadwinderAULAKH
    @mr.yadwinderAULAKH Месяц назад

    200 kg 😂 300 kg new da v rate ha ne

  • @Jagtarsingh-t2p
    @Jagtarsingh-t2p 9 месяцев назад

    Bir prop address dodu

  • @sawrajwalejatt
    @sawrajwalejatt 9 месяцев назад

    mai vi kal lai ke ayea etho. hun

    • @farmarpendubande3718
      @farmarpendubande3718 9 месяцев назад

      Ke rate milya te kive aa smaan

    • @sawrajwalejatt
      @sawrajwalejatt 9 месяцев назад

      @@farmarpendubande3718 chabi te pana 200kg goti 300.kg sangal 150 kg tochan 200 kg da . saama vr theek hi a. na original a na desi a

  • @PrimePunjabpb
    @PrimePunjabpb 8 месяцев назад

    Eh ਘਣ gym wala hunda

  • @RanaSekhon
    @RanaSekhon 9 месяцев назад

    ਗੋਬਿੰਦਗੜ੍ਹ ਦੇ ਮਿਲਾ ਚੋਂ ਮਿਲਦਾ

  • @brothersagrotech8495
    @brothersagrotech8495 9 месяцев назад

    Very costly aa

  • @gurjantsinghhundal
    @gurjantsinghhundal 8 месяцев назад

    ਪੰਜਾਬੀ ਤਾਂ ਸਹੀ ਲਿਖ

  • @GurbajSingh-y2k
    @GurbajSingh-y2k 9 месяцев назад

    Bi .Tara Nambar dai

  • @PunjabiMunde-f9m
    @PunjabiMunde-f9m 8 месяцев назад

    ਸਭ ਤੋਂ ਪਹਿਲਾਂ ਪੰਜਾਬੀ ਲਿਖਣੀ ਸਿੱਖੋ।

  • @jagmeetsodha-jd1qk
    @jagmeetsodha-jd1qk 9 месяцев назад

    Hlo

  • @technicalstory8036
    @technicalstory8036 9 месяцев назад +2

    ਵੀਰੇ ਏ ਜਹਾਜ਼ ਦਾ ਸਮਾਨ ਨਹੀਂ ਡਬਈ ਵਰਗੇ ਦੇਸ਼ਾਂ ਦਾ ਸਕਰੈਪ ਆ❤❤ ਓਥੇ ਇਨਾ ਚੀਜਾ ਦੀ ਓਮਰ ਹੁੰਦੀ ਏ ਓਸਤੋਂ ਬਾਅਦ ਸਕਰੈਪ ਵਿਚ ਚਲਾ ਜਾਂਦਾ ਸਾਰਾ ਸਮਾਨ

  • @technicalstory8036
    @technicalstory8036 9 месяцев назад +1

    ਵੀਰੇ ਏ ਜਹਾਜ਼ ਦਾ ਸਮਾਨ ਨਹੀਂ ਡਬਈ ਵਰਗੇ ਦੇਸ਼ਾਂ ਦਾ ਸਕਰੈਪ ਆ❤❤ ਓਥੇ ਇਨਾ ਚੀਜਾ ਦੀ ਓਮਰ ਹੁੰਦੀ ਏ ਓਸਤੋਂ ਬਾਅਦ ਸਕਰੈਪ ਵਿਚ ਚਲਾ ਜਾਂਦਾ ਸਾਰਾ ਸਮਾਨ