ਬਠਿੰਡੇ ਵਾਲੇ ਤਾਂ ਸਿੱਧੀਆਂ ਸੁਣਾਉਂਦੇ ਆ ਕਹਿੰਦੇ ਸਾਰੇ ਚੋਰ ਆ ਅਸੀਂ ਨੀਂ ਵੋਟ ਪਾਉਂਦੇ। Bathinda Survey Election

Поделиться
HTML-код
  • Опубликовано: 17 окт 2024
  • #RMBTelevision #ElectionSurvey #Election2024
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 175

  • @RamandeepSingh-mp7be
    @RamandeepSingh-mp7be 6 месяцев назад +8

    ਹਮੇਸ਼ਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਪੰਜਾਬ ਦੇ ਹਰ ਮੁੱਦੇ ਤੇ ਸਰਕਾਰਾਂ ਨੂੰ ਸਵਾਲ ਕਰਨ ਵਾਲਾ ਪੰਜਾਬ ਦੇ ਹੱਕਾਂ ਲਈ ਮੂਹਰੇ ਹੋ ਕੇ ਲੜਨ ਵਾਲਾ ਤੇ ਲੋਕਾਂ ਦੇ ਨਾਲ ਖੜਨ ਵਾਲਾ ਲੋਕਾਂ ਦੇ ਹੱਕ ਸੱਚ ਦੀ ਬੁਲੰਦ ਆਵਾਜ਼ ਵਿੱਚ ਗੱਲ ਕਰਨ ਵਾਲਾ ਬਾਈ ਲੱਖਾ ਸਿੰਘ ਸਿਧਾਣਾ ਇਸ ਵਾਰ ਵੋਟ ਪਾ ਕੇ ਐਮਪੀ ਬਣਾਓ ਉਹ ਤੁਹਾਡੇ ਹੱਕਾਂ ਦੀ ਪੰਜਾਬ ਦੀ ਪੰਜਾਬ ਦੇ ਹਰ ਮੁੱਦੇ ਦੀ ਗੱਲ ਲੋਕ ਸਭਾ ਵਿੱਚ ਪੂਰੀ ਨਿਡਰਤਾ ਨਾਲ ਕਰੂਗਾ

  • @boharsingh130
    @boharsingh130 6 месяцев назад +12

    ਲੱਖੇ ਸਿਧਾਣੇ ਨੂੰ ਵੋਟਾਂ ਪਾਉ ਬਾਈ ਜੀ

  • @harmeetchand2842
    @harmeetchand2842 6 месяцев назад +22

    ਲੱਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ ਜ਼ਿੰਦਾਬਾਦ

  • @AmarSingh-gp2hd
    @AmarSingh-gp2hd 6 месяцев назад +17

    ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਮਜ਼ਬੂਤ ਕਰੋ ਇਸ ਵਾਰ ਉਸ ਨੂੰ ਵੋਟਾਂ ਪਾਓ ਸਾਰੇ ਪੰਜਾਬ ਚ

  • @ra-xw8qb
    @ra-xw8qb 6 месяцев назад +28

    ਪੰਜਾਬ ਬਚਾਉਣਾ ਬਠਿੰਡੇ ਵਾਲਿਓ ਲੱਖੇ ਸਧਾਣੇ ਨੂੰ ਵੋਟ ਪਾਓ ਬਾਅਦ ਵਿੱਚ ਪਛਤਾਉਣ ਦਾ ਕੀ ਫਾਇਦਾ ਜੀ ਮੇ ਸਿੱਧੂ ਮੂਸੇ ਵਾਲੇ ਨੂੰ ਲੋਕ ਯਾਦ ਕਰਦੇ ਨੇ

    • @SIKANDAR_03
      @SIKANDAR_03 6 месяцев назад +2

      ❤👍👍

    • @budhsingh1722
      @budhsingh1722 6 месяцев назад +1

      ਲੱਖੇ ਸਿਧਾਣਾ ਕਦੇ ਵੀ ਨਹੀਂ ਜਿੱਤਦਾ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

    • @SIKANDAR_03
      @SIKANDAR_03 6 месяцев назад +3

      Lakha sidhana👍 win mp bathinda

    • @SahilKhan-md7fe
      @SahilKhan-md7fe 6 месяцев назад +1

      ❤❤sahe.gal.ver.je.ana.nu.jutea.khan.de.adedta.ha❤❤❤❤❤❤

    • @vinylRECORDS0522
      @vinylRECORDS0522 6 месяцев назад +2

      ਲੱਖਾ ਸਿਧਾਣਾ ਵਧੀਆ ਬੰਦਾ, ਲੋਕਾਂ ਨਾਲ ਖੜਨ ਵਾਲਾ, ਬਠਿੰਡੇ ਵਾਲਿਓ ਇਹਨੂੰ ਜਿਤਾਓ। ਅਮਰ ਸਿੰਘ ਸਿੱਧੂ ਸਾਬਕਾ ਪੁਲਿਸ ਇੰਸਪੈਕਟਰ

  • @Kabaddi_da_ishq
    @Kabaddi_da_ishq 6 месяцев назад +12

    ਸਾਰੀ ਇੰਟਰਵਿਊ ਚ ਬੀ ਜੇ ਪੀ ਨੂੰ ਲੋਕਾਂ ਨੇ ਲਾਹਣਤਾ ਪਾਈਆਂ ਬਾਕੀ ਜਿਹੜੀਆ ਸਰਕਾਰਾ ਆਇਆ ਨੇ ਅੱਜ ਤੱਕ ਸਾਰੀਆਂ ਨੇ ਜਵਾਨੀ ਤੇ ਕਿਸਾਨੀ ਦਾ ਘਾਣ ਈ ਕੀਤਾ ਹੁਣ ਲੋਕ ਜਵਾਬ ਦੇਣਗੇ ਵੋਟਾਂ ਵਿੱਚ

  • @bawasinghmahrok7838
    @bawasinghmahrok7838 6 месяцев назад +3

    ਜੋ ਇਹ ਕਹਿਦੇੰ ਨੇ ਬੇਅਦਬਿਆੰ ਤਾਂ ਹੁੰਦਿਆਂ ਰੋਦਿਆਂ ਨੇ। ਏਹੋ ਜੇਹੇ ਟੁਕੱਡ ਬੋਚਾੰ ਨੂੰ ਲੱਖ ਲਾਹਨਤ।

  • @PrabhSekhon-u3u
    @PrabhSekhon-u3u 6 месяцев назад +8

    Kisan ekta jindabad waheguru ji waheguru ji waheguru ji

  • @AvtarSingh-pw7fv
    @AvtarSingh-pw7fv 6 месяцев назад +23

    ਮੈਨੂੰ ਉਹ ਵੇਲਾ ਯਾਦ ਹੈ ਜਦ ਕੋਈ ਵੋਟ ਪਾਕੇ ਸੱਥ ਵਿਚ ਬੜੇ ਮਾਣ ਨਾਲ ਦੱਸਦਾ ਹੁੰਦਾ ਸੀ ਕਿ ਮੈਂ ਆਪਣੀ ਰਾਏ ( ਵੋਟ ) ਪੰਥ ਦੇ ਹੱਕ ਵਿੱਚ ਪਾਕੇ ਆਇਆਂ ਹਾਂ ਪਰ ਬਾਦਲਾਂ ਨੇ ਨਿੱਜੀ ਫਾਇਦੇ ਲਈ ਸੱਭ ਖਤਮ ਕਰਤਾ

    • @AvtarSingh-bv5eq
      @AvtarSingh-bv5eq 6 месяцев назад

      ਸੱਜਣ ਜੀ ਠੀਕ ਕਿਹਾ

    • @AvtarSingh-bv5eq
      @AvtarSingh-bv5eq 6 месяцев назад

      ਸੱਜਣਾ ਜੀ ਬੇ ਅਦਬੀ ਦੇ ਦੋਸ ਲੱਗਦੇ ਹੁੰਦੇ ਹਨ ਤੁਸੀਂ ਕਹਿਦੇ ਹੋ
      ਅਤੇ 328, ਸਰੂਪ ਬੀਜੇਪੀ ਆਰ ਐਸ ਐਸ ਨੂੰ ਦਿੱਤੇ ਕਿਸ ਨੇ ਦਿੱਤੇ ਕੋਈ ਸੂਹ ਨਹੀਂ ਨਿਕਲੀ ਅੱਜ ਤੱਕ ਸਿਰਸਾ ਮੁਖੀ ਨੂੰ ਮੁਆਫੀ ਆਸ਼ੂਤੋਸ਼ ਦਾ ਮਿਰਤਕ ਦੇਹ ਪਿਆਰਾ ਭਨਿਆਰਾ ਨਰਕਧਾਰੀ ਕਾਡ ਬਹਿਬਲ ਗੋਲੀ ਕਾਂਡ ਹੋਰ ਬਹੁਤ ਕੁੱਝ

    • @Kang_dulla.
      @Kang_dulla. 6 месяцев назад

      @@AvtarSingh-bv5eq ਬਈ ਅਵਤਾਰ ਸਿੰਘ ਜੀ ।… ਇੱਕ ਗੱਲ ਹੈ ਕੇ ਜੇ ਆਕਲੀ ਕਿਸੇ ਕੰਮ ਚ ਹੁੰਦੇ ਤੇ ਭਗਵਾਤ ਮਾਨ ਨੇ ਘੱਟ ਨਹੀ ਸੀ ਕਰਨੀ ।.. ਜਿਸ ਤਰਾ ਕਾਗਰਾਸੀ ਕਿੰਨੇ ਫੰੜ ਲਏ ਪਰ ਆਕਲੀ ਹਜੇ ਤੱਕ ਇੱਕ ਵੀ ਨਹੀ ।। ਫੜਇਆ ।.. ਬੇਆਦਬੀ। ਵਾਲਾ ਵੀ ਕੇਸ ਇਨਾ ਨੂੰ ਬਾਦਨਾਮ ਕਰਨ ਵਾਸਤੇ ਨਾਮ ਲੈਦੇ ਸੀ।.. ੁਪਰ ਇਹ ਗੱਲ ਸੱਚ ਹੈ ਕੇ ਬੇਆਦਬੀ ਹੋਈ ।.. ਤੇ ਸਿਰਸੇ ਵਾਲੇ ਡੇਰੇ। ਨੇ ਕਰਵਾਈ ।.. ਕੁਝ ਕੰਮ ਗਲਤ ਵੀ ਕੀਤੇ ਂੰ ਪਰ ਹੁਣ ਅਕਲ ਟਿਕਾਣੇ ਆ ਗਈ ।.. ਪਹਿਲਾ ਵੀ ਆਕਲੀਆ ਦੇ ਸਰਕਾਰ ਚ ਕੰਮ ਹੋਏ ਹੁਣ ਵੀ ਇਹ ਹੀ ਕਰਨ ਗੇ

    • @MalkeetSingh-rf1gi
      @MalkeetSingh-rf1gi 6 месяцев назад

    • @kulwantsinghgosal41
      @kulwantsinghgosal41 6 месяцев назад

      😢

  • @ArshdeepSingh-oh4qk
    @ArshdeepSingh-oh4qk 6 месяцев назад +9

    ਇਹ ਨਾ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ
    ਪਿਛੋ ਧੰਨ ਬਾਦ ਵੀ ਨਹੀਂ ਕਰਨ ਆਉਂਦੇ

  • @GurlalSingh-zt9ek
    @GurlalSingh-zt9ek 6 месяцев назад +5

    ਏ ਨਾ ਪੱਗਾਂ ਵਾਲਿਆਂ ਨਾਲੋ ਤਾਂ ਮਲੇਰ ਕੋਟਲੇ ਦੇ ਨਵਾਬ ਚੰਗਾ ਸੀ ।ਜਿਸ ਨੇ ਹਾਂ ਦਾ ਨਾਰਾ ਮਾਰਿਆ ਸੀ ।

  • @Kabaddi_da_ishq
    @Kabaddi_da_ishq 6 месяцев назад +11

    ਜੇਕਰ ਬਲਕੌਰ ਸਿੰਘ ਆਇਆ ਬਠਿੰਡੇ ਤਾ ਵੋਟ ਪਾਉਣੀ ਆ ਨਹੀ ਫਿਰ ਕਿਸੇ ਨੂੰ ਨਹੀ ਪਾਉਂਦੇ

  • @AnilKumar-qi2qs
    @AnilKumar-qi2qs 6 месяцев назад +3

    Bilkol sahi bolda i

  • @mandeepgrewal6994
    @mandeepgrewal6994 6 месяцев назад +12

    Lakha sidhana👍

  • @tarsemwalia2401
    @tarsemwalia2401 6 месяцев назад +5

    ਯੇ ਪਬਲਿਕ ਹੈ ਸਭ ਸਮਜਤੀ ਹੈ

  • @God949
    @God949 6 месяцев назад

    Boht wdiya pehli jnta da grup lga jinu dunia da pta kuj.. Boht hosh waale log ne❤❤❤

  • @balwinderkaur-no5vy
    @balwinderkaur-no5vy 6 месяцев назад +23

    ਮੈਂ ਸੋਚਦਾ ਹਾਂ ਭੇਡਾਂ ਦੇ ਬੱਚੇ ਚਿੱਟੇ ਤੇ ਨਹੀਂ ਲੱਗੇ ਤਾਂ ਝਾੜੂ ਝਾੜੂ ਕਰਦੇ ਹਨ, ਇਹ ਤਾਂ ਮੰਨਦੇ ਨਹੀਂ 😂 ਬਾਕੀ ਗੱਲ ਜੇ ਬੱਚਿਆਂ ਨੂੰ ਬਚਾਉਣ ਦੀ ਹੈ ਤਾਂ ਲੱਖਾ ਸਿਧਾਣਾ ਨੂੰ ਵੋਟਾਂ ਪਾਓ, ਮੋਦੀ ਤਾਂ ਗੁੰਡਾ ਹੈ

  • @NirmalSingh-ws7kd
    @NirmalSingh-ws7kd 6 месяцев назад +5

    ਸਾਰੇ ਸਰਕਾਰੀ ਚੋਰ ਖੁੱਡਾਂ ਵਿੱਚੋ ਬਾਹਰ ਆ ਕੇ ਗਿਆਨ ਦੇ ਰਹੇ ਹਨ, ਸੇਵਾ ਕਰਨ ਦੀ ਕਾਹਲੀ ਨਾਲ ਇਨ੍ਹਾਂ ਦੀ ਅੱਖ 25 ਕਰੋੜ ਦੇ ਕੇਂਦਰੀ ਫੰਡਾਂ ਤੇ ਕਬਜ਼ਾ ਕਰਨ ਦੀ ਹੈ। ਜਿਸ ਵਿਚੋਂ 10 ਕਰੋੜ ਹੀ ਹਲਕੇ ਵਿੱਚ ਦਿੰਦੇ ਹਨ, ਬਾਕੀ ਤੁਸੀਂ ਆਪ ਹੀ ਜਾਣਦੇ ਹੋ।

  • @palasinghsandhujatsikh9929
    @palasinghsandhujatsikh9929 6 месяцев назад +4

    ਪੰਜਾਬ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਭਾਰੀ ਵੋਟਿੰਗ ਹੋਵੇਗੀ। ਇਸ ਵਾਰ ਪੰਜਾਬ ਵਿੱਚ 90% ਵੋਟਿੰਗ ਹੋਵੇਗੀ। ਪਰ ਪੰਜਾਬ ਦੀਆ 13 ਲੋਕ ਸਭਾ ਚੋਣਾਂ 3 ਹਫਤਿਆਂ ਲਈ ਲੇਟ ਹੋ ਸਕਦੀਆਂ ਹਨ। ਕਾਂਗਰਸ

  • @SukhwinderKaur-rz5ve
    @SukhwinderKaur-rz5ve 6 месяцев назад

    ਆਮ ਆਦਮੀ ਪਾਰਟੀ ਜ਼ਿੰਦਾਬਾਦ ਸਹੀ ਵੀਰ ਜੀ ਨਾਬੀ ਪੱਗ ਵਾਲੇ ਸਹੀ ਬੋਲ ਰਹੇ ਹਨ 100 %

  • @malkitsingh5925
    @malkitsingh5925 6 месяцев назад +1

    Wahegurugi Wahegurugi ❤️ 🙏 👍

  • @ManjeetSingh-j6v
    @ManjeetSingh-j6v 6 месяцев назад +5

    ਇਸ ਪਤਰਕਾਰ ਨੂੰ ਪੁੱਛਿਆ ਜਾਵੇ ਜਦੋ ਕਾੳਕੇ ਸ਼ਹੀਦ ਹੋਏ ਸੀ ਉਸ ਟੇਮ ਸਰਕਾਰ ਬੇਅੰਤ ਬੁੱਚੜ ਦੀ ਸੀ

    • @Y.A.D.Punjab
      @Y.A.D.Punjab 6 месяцев назад

      Bai ji eh patarkaar nu v akali hi disde aa

  • @MAHINDERSINGHMAHINDERDHALIWAL
    @MAHINDERSINGHMAHINDERDHALIWAL 6 месяцев назад +2

    ❤❤❤❤❤ SHACH KI JIT HOGI ❤❤❤❤❤

  • @ra-xw8qb
    @ra-xw8qb 6 месяцев назад +11

    ਨਵੀਂ ਪੀੜੀ ਨਹੀਂ ਵੋਟ ਪਾਉਂਦੀ ਕਾਂਗਰਸੀ ਝਾੜੂ ਅਕਾਲੀ ਨੂੰ ਬਾਬੇ ਦੁਬਾਰੇ ਗਲੀਆਂ ਨਾਲੀਆਂ ਯਾਦ ਕਰੀ ਜਾਂਦੇ ਨੇ

    • @baljindersingh8978
      @baljindersingh8978 6 месяцев назад +1

      Vote ta akalia nu v ni peni

    • @ra-xw8qb
      @ra-xw8qb 6 месяцев назад

      @@baljindersingh8978 3 nu nhi pode

    • @baljindersingh8978
      @baljindersingh8978 6 месяцев назад

      @@ra-xw8qb menu jarurat v ni aa ok. Sara punjab kha gaye akali . Beadbi karwai , fer v loka nu akal na awe ta kush ni ho sakda

    • @AvtarSingh-pw7fv
      @AvtarSingh-pw7fv 6 месяцев назад +4

      ​@@baljindersingh8978 ਬਾਈ ਜੀ ਤੁਹਾਡੀ ਗੱਲ ਆਪਣੀ ਥਾਂ ਠੀਕ ਹੈ ਪਰ ਅੱਜ ਵੀ ਕਾਂਗਰਸ , ਝਾੜੂ ਤੇ ਭਾਜਪਾ ਨਾਲੋਂ ਅਕਾਲੀਦਲ ਚੰਗਾ ਹੈ ਤੇ ਮੈਂ ਇਥੇ ਸਿਰਫ ਪਾਰਟੀਆਂ ਦੀ ਗੱਲ ਕਰ ਰਿਹਾ ਹਾਂ ਜਿਥੇ ਕੋਈ ਚੰਗਾ ਅਜ਼ਾਦ ਉਮੀਦਵਾਰ ਹੈ ਉਥੇ ਵੋਟ ਉਸਨੂੰ ਪਾਈ ਜਾ ਸਕਦੀ ਹੈ ਜਿਵੇਂ ਬਠਿੰਡੇ ਤੋਂ ਲੱਖਾ ਸਿਧਾਣਾ ਹੈ

    • @baljindersingh8978
      @baljindersingh8978 6 месяцев назад

      @@AvtarSingh-pw7fv o bai meri gal yaad rakhi. Akalia n 100% BJP nal gathjod karna vota to baad karna yaad rakhi. Halle loka nu moorakh bana rahhe aa akali. Dusri gal Harsimrat badal kheti kanoona da keh rehi c bahut vadiya aa e kanoon te jad kisana n dharn alag a leya Delhi ta odi jubaan badal geyi.
      Azad umeedwara nu vota paao ta jo kise v party nu bahumatt na mille. J 1 party nu bahumatt mil jawe fer e apni marzi karde aa.

  • @ib1463
    @ib1463 6 месяцев назад

    ਲੋਕਾਂ ਨੂੰ ਹੁਣ ਸਿਆਸਤ ਦੀ ਕਾਫੀ ਸਮਝ ਆ ਗਈ ਹੈ ਜਿਸ ਕਰਕੇ ਸਿਆਸਤ ਦਾਨਾ ਲਈ ਪਿੰਡਾ ਵਿੱਚ ਲੋਕਾਂ ਦਾ ਸਾਹਮਣਾ ਕਰਨ ਵਿੱਚ ਕਾਫੀ ਮੂਸ਼ਕੱਲ ਆ ਰਹੀ ਹੈ। ਸਾਰੇ ਸਿਆਸਤ ਦਾਨ ਇਕੋ ਥਾਲੀ ਦੇ ਚੱਟੇ ਵੱਟੇ ਹਨ।ਧੰਨਵਾਦ।

  • @jslakhi6464
    @jslakhi6464 6 месяцев назад

    ਇਹ ਤਾਂ ਮੇਰੇ ਦਿਲ ਦੀ ਗੱਲ ਕੀਤੀ ਹੈ ਬਾਪੂ ਆ ਨੇ

  • @SKl-d4m
    @SKl-d4m 6 месяцев назад +3

    G.s khudia zindabad

  • @JAGTARSINGH-nv2yw
    @JAGTARSINGH-nv2yw 6 месяцев назад

    ਮੇਰੇ ਵੀਰ ਭਰਾਵੋ ਇਸ ਵਾਰ ਲੱਖੇ ਨੂੰ ਵੋਟ ਜਰੂਰ ਪਾਓ।

  • @Harjinderbrar-j2e
    @Harjinderbrar-j2e 6 месяцев назад

    ਪੰਜਾਬ ਸਰਕਾਰ ਵੱਲੋ ਇਸ ਵਾਰ ਹੋਏ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਪੰਜਾਬ ਦੀ ਸਰਕਾਰ ਵੱਲੋ ਆਪਣੇ ਪੰਜਾਬ ਰਾਜ ਵਿੱਚ ਵੀ ਕਿਸਾਨਾਂ ਲਈ ਖਸਖਸ ਦੀ ਖੇਤੀ ਕਰਨ ਲਈ ਖੁਲ੍ਹ ਕਰ ਦੇਣੀ ਸੀ।ਜੋ ਕਿ ਅਗਾਂਹ ਲਈ ਪੰਜਾਬ ਦੇ ਵਿੱਚ ਕਿਸਾਨੀ ..ਨੌਜੁਆਨੀ ਅਤੇ ਧਰਤੀ ਹੇਠਲਾ ਪਾਣੀ ਇੰਨਾਂ ਤਿੰਨਾਂ ਨੂੰ ਹੀ ਖਤਮ ਹੋ ਜਾਣ ਤੋੰ ਬਚਾਉਣ ਲਈ ਉਹ ਬਹੁਤ ਵਧੀਆ ਫੈਸਲਾ ਕਰਨ ਦੀ ਜਰੂਰਤ ਸੀ।ਪਰ ਉਹ ਫੈਸਲਾ ਕਰ ਦੇਣ ਦਾ ਖੁਦ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਦੇ ਵੱਲੋ ਹੀ ਵਿਰੋਧਤਾ ਕਰਨ ਦੇ ਬਾਵਜੂਦ ਉਸ ਦੀ ਖੇਤੀ ਨੂੰ ਖੁੱਲ੍ਹ ਦੇ ਦੇਣ ਦਾ ਮੁੱਦਾ ਹੀ ਖਤਮ ਹੋ ਗਿਆ ਸੀ।ਜੇਕਰ ਉਹ ਕਰਿਆ ਜਾਂਦਾ ਫਿਰ ਹੁਣ AAP ਨੂੰ ਵੋਟਾਂ ਮੰਗਣ ਦੀ ਵੀ ਸ਼ਾਇਦ ਬਹੁਤ ਜਰੂਰਤ ਨਹੀਂ ਪੈਣੀ ਸੀ।
    ਧੰਨਵਾਦ ਜੀਉ।

  • @GurpreetSingh-e5d1f
    @GurpreetSingh-e5d1f 6 месяцев назад

    ਆਮ ਪਾਰਟੀ ਵਿਚ ਇਕ ਕਮ ਜ਼ਰੂਰ ਹੋਇਆ ਹੈ ਕਿ ਨਸ਼ਾ ਪਹਿਲਾਂ ਨਾਲੋਂ ਵਧ ਗਿਆ ਹੈ ਭ੍ਰਿਸ਼ਟਾਚਾਰ ਤੇ ਪੰਜਾਬ ਤੇ ਕਰਜ਼ਾ ਪਹਿਲਾਂ ਨਾਲੋਂ ਵਧ ਗਿਆ ਹੈ

  • @GurchanSingh-lz6fe
    @GurchanSingh-lz6fe 6 месяцев назад +3

    ਕ😢ਦੇ, ਗਰੀਬਾਂ ਨੂੰ ਵੀ ਪੁਸ, ਲਵੋ,ਕੀ, ਹਾਲਤ ਤਰਸਯੋਗ ਹੈ ਜੀ

  • @DiljitSingh-yr4kq
    @DiljitSingh-yr4kq 6 месяцев назад

    ਜਾਗਪੇ ਪੰਜਾਬ ਦੇ ਲੋਕ ਹੁਣ ਨੀ ਮੂਰਖ ਬਣਾ ਸਕਦੇ ਲਿਡਰ ਹਰੇਕ ਪਿੰਡ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਬਹੁਤ ਹੀ ਵਧੀਆ ਵਿਰੋ ਖਿਚਕੇ ਰੱਖੋ

  • @JARNAILSINGH-vc2mt
    @JARNAILSINGH-vc2mt 6 месяцев назад +2

    ਮੈ ਆਪਣੀਆਂ ਤਿੰਨ ਰਜਿਸਟਰੀਆਂ ਕਰਾਇਆ ਹਨ, ਇੱਕ ਵੀ ਪੈਸਾ ਨਹੀਂ ਦਿੱਤਾ

  • @buntysingh2808
    @buntysingh2808 6 месяцев назад +2

    App jindabad ❤

  • @ParwinderSingh-je2nk
    @ParwinderSingh-je2nk 6 месяцев назад

    WAHEGURU JI KA KHALSA WAHEGURU JI KI FATEH

  • @goradhillon9516
    @goradhillon9516 6 месяцев назад +8

    Lakha 22g

  • @JaswindersinghuSandhu
    @JaswindersinghuSandhu 6 месяцев назад +3

    Lakha Sidhana ko vot paoji

  • @jasmergiri6058
    @jasmergiri6058 6 месяцев назад +1

    ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਲ਼ੀ ਵਿਚ ਰੋਲਤਾ 328ਸਰੂਪ। ਲਾਪਤਾ ਕਰਤੇ

    • @RajinderBal-g3n
      @RajinderBal-g3n 6 месяцев назад

      ਵਾਹਿਗੁਰੂ ਵਾਹਿਗੁਰੂ ਭੁਗਤਣਾ ਪੈ ਰਿਹਾ.

  • @GurchanSingh-lz6fe
    @GurchanSingh-lz6fe 6 месяцев назад +2

    ਗਰੀਬਾਂ ਦੀ ਕੋਈ ਗੱਲ ਨਹੀਂ ਕਰਦਾ ਜੀ

  • @kaurjapp998
    @kaurjapp998 6 месяцев назад +8

    LakhaBaiMokaDeoplease

  • @Dosanjh84
    @Dosanjh84 6 месяцев назад

    ਇੱਕ ਬਾਈ ਨੇ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਵੋਟ ਮੰਗਣ ਲਈ ਮੁੱਖ ਵਾਕ ਦੇ ਦਿੱਤਾ, ਸਾਡੇ ਸਾਰੇ ਬੰਦੇ ਕੱਟੜ ਇਮਾਨਦਾਰ ਤੇ ਨਵੇਂ ਸਨ, ਇੱਕ ਵਾਰ ਵਿੱਚ ਇਹਨਾਂ ਨੂੰ ਸਿਆਸਤ ਸਿਖਾਉਣ ਲਈ ਲੱਗ ਗਈ ਹੁਣ ਕੰਮ ਕਰਨ ਲਈ ਲੋਕ ਸਾਨੂੰ ਇੱਕ ਮੌਕਾ ਦੁਬਾਰਾ ਦੇਣ। ਵਾਹ ਓ ਭਗਤਜਨੋ ਕਿਆ ਖੂਬਸੂਰਤ ਬਹਾਨਾ, ਵਾਹ ਵਾਹ ਤਾਂ ਬਣਦੀ ਆ। 😂

  • @gurmeetsinghraigurmeetsing5521
    @gurmeetsinghraigurmeetsing5521 6 месяцев назад +4

    ਆ ਨਾਭੀ ਪੱਗ ਵਾਲਾ ਬਿਲਕੁਲ ਝੂਠ ਬੋਲ ਰਿਹਾ ਏਨਾ ਖਾਸ ਚਿਮਚਾ ਲਗਦਾ ਏ ਕੋਰਾ ਝੂਠ ਬੋਲ ਰਿਹਾ

  • @LaddiGill-k8f
    @LaddiGill-k8f 6 месяцев назад

    ਜਦੋਂ ਸਾਰੇ,ਹੀ,ਚੋਰ,ਆ,ਫਿਰ,ਵੋਟਾ,ਨਾ,ਪਾਉ,ਲੀਡਰਾ,ਨੂ,ਸਵਾਲ,ਕਰੋ,

  • @BaljinderSingh-sz7jf
    @BaljinderSingh-sz7jf 6 месяцев назад +7

    ਲੋਕ ਕੁਜ ਮਰਜੀ ਕਹਿਈ ਜਾਣ ਮੋਟਰਾਂ ਦੀ ਲੇਟ ਭਗਵੰਤ ਮਾਨ ਜਿੰਨੀ ਨਹੀਂ ਦੇ ਸਕਦੇ ਫੁੱਲ ਦਿੱਦਾ

  • @muhammadanwer1336
    @muhammadanwer1336 6 месяцев назад

    ਆਪ ਜਿੰਦਾਬਾਦ

  • @HarbhansinghBenipal
    @HarbhansinghBenipal 6 месяцев назад +2

    ❤❤❤

  • @JagdeepSingh-yb1tz
    @JagdeepSingh-yb1tz 6 месяцев назад +2

    ਮੇਰੇ ਪਿੰਡ ਸਿਵੀਆਂ ਵਿੱਚ 25 ਬੱਚਿਆ ਨੂੰ ਸਰਕਾਰੀ ਨੌਕਰੀਆਂ ਦਿੱਤੀ ਮਾਨ ਸਰਕਾਰ ਨੇ ਅਸੀਂ ਪੱਕੇ ਦਾਅਵੇ ਨਾਲ ਕਹਿ ਸਕਦੇ ਹਾ

  • @Simransingh388Simran
    @Simransingh388Simran 6 месяцев назад

    ਇਹ, ਸਾਰਿਆਂ,ਦਾ, ਬਾਈਕਾਟ,ਕਰੋ,ਕਿਸੇ, ਨੂੰ,ਵੋਟ,ਨਾ,ਪਾਵੋ,ਪ੍ਰਕਾਸ, ਸਿੰਘ,ਬਾਦਲ, ਵਧੀਆ,ਸੀ,ਹੁਣ,ਤਾ, ਬਸ, ਲੱਖਾਂ,ਸਿਧਾਣਾ,ਭਾਨਾ, ਸਿੱਧੂ, ਖਹਿਰਾ,ਸਾਹਿਬ, ਸਿਮਰਨਜੀਤ, ਮਾਨ,ਇਨਾ,ਤੇ,ਉਮੀਦ,ਜੇ,ਹੇਗੀ,ਖੜਨਗੇ,ਵੋਟ, ਪਾਵਾਗੇ,ਨਹੀ,ਕਿਸੇ, ਨੂੰ,ਵੋਟ,ਨੀ,ਪਾਉਦੇ,ਜਾ, ਸਿੱਧੂ,ਦੇ,ਪਿਤਾ,ਬਲਕੋਰ,ਬਾਪੂ, ਜੀ, ਨੂੰ

  • @karamjitkaur2935
    @karamjitkaur2935 6 месяцев назад +4

    Cm,sahib ❤❤❤🎉🎉, maan, zindabad, 13,0,ਬਾਬਾ,ਜੀ,ਇਕ, ਬਾਰੀ,13,o,,maan, ਭਗਵੰਤ ਮਾਨ,ਨੇ,ਬਲੇ,ਬਲੇ,ਕਰਦੂ,ਬਲੇ,❤❤❤❤🎉🎉🎉ਬਲੇ,ਕਰਦੂ,❤❤❤❤

    • @AvtarSingh-pw7fv
      @AvtarSingh-pw7fv 6 месяцев назад

      ਪਹਿਲਾਂ 92 ਜਿਤਾਏ ਸੀ ਤਾਂ ਉਸਨੇ ਕਿਹੜੇ ਲੱਲਰ ਲਾਤੇ ਸੀ ?

  • @JodhSekhon-ju5nc
    @JodhSekhon-ju5nc 6 месяцев назад +4

    ਬਠਿੰਡਾ ਸੀਟ ਕਾਂਗਰਸ ਦੀ ਪਕੀਹੈ

  • @JagseerSingh-mq2cr
    @JagseerSingh-mq2cr 6 месяцев назад

    Sat Sri akal sir ji ❤

  • @karamjitkaur2935
    @karamjitkaur2935 6 месяцев назад +4

    Cm,sahib, zindabaad, ❤❤❤🎉🎉🎉maan, zindabad, zindabad ❤❤❤🎉🎉🎉

    • @AvtarSingh-pw7fv
      @AvtarSingh-pw7fv 6 месяцев назад

      ਕਰਨੀ ਦਿੱਲੀ ਦੀ ਚਾਕਰੀ ਤੇ ਵੋਟਾਂ ਭਾਲਣੀਆ ਪੰਜਾਬੀਆਂ ਤੋਂ ਆਹ ਸਕੀਮ ਠੀਕ ਹੈ

    • @SahilKhan-md7fe
      @SahilKhan-md7fe 6 месяцев назад

      Vota.panjabea.to.nokrea.del.val.vaea.nu.a.nu.vot.pa.k.galte.ne.guna.ho.gea

  • @SonuSonu-r5d4x
    @SonuSonu-r5d4x 6 месяцев назад +1

    Good 👍🏿

  • @gurmailfoji4236
    @gurmailfoji4236 6 месяцев назад

    ਜਨਕ ਸਾਹਿਬ ਜੀ ਸਤਿ ਸ੍ਰੀ ਆਕਾਲ

  • @6inthejourney328
    @6inthejourney328 6 месяцев назад +1

    Sahi he Congress he jrtegi
    Bathinda to

  • @HarjinderSingh-ku9bh
    @HarjinderSingh-ku9bh 6 месяцев назад

    Good coverage

  • @palasinghsandhujatsikh9929
    @palasinghsandhujatsikh9929 6 месяцев назад +2

    Maluka Sahib ਦੀ ਬਹੂਰਾਣੀ ਬੀਬੀ ਪਰਮਪਾਲ ਕੌਰ ਜੀ ਨੂੰ ਸੰਗਰੂਰ ਤੋਂ ਚੋਣ ਲੜ ਲੈਣੀ ਚਾਹੀਦੀ ਹੈ ਅਕਾਲੀ ਦਲ ਬਾਦਲ ਦੀ ਟਿਕਟ ਤੋਂ। ਬਠਿੰਡਾ ਵਿੱਚ ਵੀ ਬੀਬੀ ਜੀ ਟੱਕਰ ਤਾਂ ਦੇ ਸਕਦੇ ਹਨ। ਪਰ ਆਖਿਰਕਾਰ ਜਿੱਤ ਬਾਦਲ ਕਿਆ ਦੀ ਹੀ ਹੋਵੇਗੀ ਕਿਉ ਕਿ ਉਹਨਾ ਨੇ ਜੋ ਬਠਿੰਡੇ ਦਾ ਵਿਕਾਸ ਕਰਵਾਇਆ ਉਸ ਦੀ ਤਾਂ ਕਲਪਨਾ ਵੀ ਨਹੀ ਕੀਤੀ ਜਾ ਸਕਦੀ। ਇਸ ਕਰ ਕੇ ਬਠਿੰਡਾ ਤਾਂ ਹੈ ਹੀ ਬਾਦਲ ਕਿਆ ਦਾ।

  • @ParwinderSingh-je2nk
    @ParwinderSingh-je2nk 6 месяцев назад +1

    B.J.P. GOVERNMENT NO ENTRY FOR PUNJAB

  • @vinylRECORDS0522
    @vinylRECORDS0522 6 месяцев назад +2

    ਆਹ ਲਾਲ ਪੱਗ ਵਾਲੇ ਨੂੰ ਕੂਚੀ ਜਿਆਦਾ ਵਿਕਾਸ ਕਰਦੀ ਲੱਗਦੀ ਹੈ ਆਮ ਆਦਮੀ ਪਾਰਟੀ ਮਗਰ ਤੌਲੀਆ ਫੇਰ ਰਿਹਾ

  • @mukhtiarsingh9005
    @mukhtiarsingh9005 6 месяцев назад +1

    ਜੇ ਤੈਨੂੰ ਡਿਬਰੂ ਗੱੜ ਜੇਲ ਵਿੱਚ ਭੇਜਿਆ ਹੂੰਦਾ ਫੇਰ ਪੱਤਾ ਲੱਗਦਾ

  • @dhaliwal1217
    @dhaliwal1217 6 месяцев назад

    3:27 ਮੈਂ ਆਪ ਇਮਾਨਦਾਰ ਆ,ਪਰ ਘਰ ਦੇ ਹੋਰ ਮੈਂਬਰਾਂ ਨੂੰ ਖੁੱਲ੍ਹੀ ਛੋਟ ਆ ਜਿਵੇਂ ਮਰਜ਼ੀ ਖਾਈਂ ਜਾਣ , ਮਾਤਾ ਜੀ ਅਸਟ੍ਰੇਲੀਆ ਜਾਈਂ ਜਾਣਾ, ਪਿੰਡਾਂ ਚ ਥੋੜ੍ਹੀਆ ਥੋੜੀਆਂ ਆਮ ਆਦਮੀ ਪਾਰਟੀ ਦੀਆਂ ਭੇਡਾਂ ਹਨ

  • @GurlalSingh-zt9ek
    @GurlalSingh-zt9ek 6 месяцев назад

    ਕਾਂਗਰਸ ਬੀਜੇਪੀ ਕਾਲੀ ਏ ਤਾ ਇਕੋ ਨੇ।ਕੇਪਟਨ ਬੀਜੇਪੀ ਜਾ ਵੜਿਆ। ਕਾਲੀ ਜਾਣ ਨੂੰ ਫਿਰਦੇ ਆ। ਬੀਜੇਪੀ ਵਿੱਚ

  • @MahimaSingh-b6h
    @MahimaSingh-b6h 6 месяцев назад

    Aam Aadmi party zindabad

  • @GurchanSingh-lz6fe
    @GurchanSingh-lz6fe 6 месяцев назад +1

    ਗਰੀਬਾਂ ਦੀ ਕੋਈ ਗੱਲ ਨਹੀਂ ਕਰਦਾ

  • @DeepanshuGarg-dp8bw
    @DeepanshuGarg-dp8bw 6 месяцев назад +1

    Hun Bi Chalde Aa Ji

  • @GurchanSingh-lz6fe
    @GurchanSingh-lz6fe 6 месяцев назад +2

    ਆਪ ਪਾਰਟੀ ਦੇ ਸੀਨੀਅਰ ਆਗੂ ਐਮਲੲਏ,ਬੂਧ ਰਾਮ, ਵਾਰੇ ਵੀ ਕਦੇ ਗੱਲ ਕਰੋ,ਵਾੲਈ

  • @surjitnahar5386
    @surjitnahar5386 6 месяцев назад

    ਆਪਾਂ ਕਹਿ ਤਾਂ ਦਿੰਦੇ ਆ ਕੇ ਪਹਿਲਾਂ ਵਾਲ਼ੇ ਖਾਗੇ ਪੰਜਾਬ ਨੂੰ ਲੁਟਕੇ ਪਰ ਜੇਹੜੇ ਪਹਿਲਾਂ ਵਾਲਿਆਂ ਪਾਰਟੀਆਂ ਤੋਂ ਆਏ ਨੇ ਸੱਤਾਧਾਰੀ ਪਾਰਟੀ ਵਿਚ ਉਹ ਹੁਣ ਦੁੱਧ ਧੋਤੇ ਕਿਵੇਂ ਹੋ ਗਏ ਜੀ

  • @RahulKumar-yc8nu
    @RahulKumar-yc8nu 6 месяцев назад +2

    BILKUL.. RIGHT..KIHHA..

  • @PANJAB-nx8gy
    @PANJAB-nx8gy 6 месяцев назад

    ਕਿੰਨੇ ਮਰਜੀ ਪੂਛਾ ਚੱਕੀ ਕਿੰਨੀਆਂ ਮਰਜੀ ਛੜਾ ਚਲਾਈ ਜਾਣ ਐਤਕੀ ਕਿਸੇ ਪਾਰਟੀ ਨੂੰ ਮੂੰਹ ਨੀ ਲਾਉਣਾ ਹਾ ਜੇ ਕੋਈ ਅੰਨੇ ਭਗਤਾ ਨੂੰ ਛੱਡ ਕੇ ਲੋਕ ਅੱਕੇ ਪੈ ਆ

  • @palasinghsandhujatsikh9929
    @palasinghsandhujatsikh9929 6 месяцев назад +2

    Lok sabha elections in Punjab may be postponed for 3 weeks due to bad law and order situation in Punjab especially being created by the congress workers and AAP workers under the light of farmers.

  • @RavinderSingh-r7i
    @RavinderSingh-r7i 6 месяцев назад +3

    Congres vicho jine v ledar bjp vich gay kise nu vote nahi milani

  • @rameshgeneralstore3070
    @rameshgeneralstore3070 6 месяцев назад +1

    Congress

  • @SubaSingh-f9g
    @SubaSingh-f9g 6 месяцев назад

    ਜਿਹੜੇ ਕਹਿੰਦੇ ਹਨ ਬੀਜੇਪੀ ਦੀ ਸਪੋਟ ਕਰਦੇ ਹਨ ਉਹ ਆਪਣੀ ਕੁੜੀ ਉਸ ਨਾਲ ਤੋਰ ਦਿਉਂ ਧੀ ਚੋਦ ਗਦਾਰ ਹਰਾਮ ਦਿਉਂ ਤੁਹਾਡੀਆਂ ਕੁੜੀਆਂ ਨੰਗੀਆਂ ਕਰਕੇ ਸੜਕਾ ਤੇ ਘੁਮਾਉਣਗੇ ਇਹ ਮਨੀਪੁਰ ਵਾਲਿਆਂ ਨੂੰ ਪੂਛੋਂ ਲਉ

  • @KarnawalGaming
    @KarnawalGaming 6 месяцев назад

    🌺🌺🌺💯🙏✅

  • @palasinghsandhujatsikh9929
    @palasinghsandhujatsikh9929 6 месяцев назад +1

    SAD Badal may replace her candidate from Bathinda parliamentary constituency. Badal's elder daughter may be perfect candidate for the Bathinda parliamentary constituency. However Harsimrat may be installed on tough seat like Ludhiana.

  • @SubaSingh-f9g
    @SubaSingh-f9g 6 месяцев назад

    ਤੇਰੀ ਭੈਣ ਦੀ ਫੂਦੀ ਆਵੇਗੀ ਬੀਜੇਪੀ ਦੱਲੇ ਕੁੱਤੇ ਬੀਜੇਪੀ ਨਾਲ ਆਪਣੀ ਕੁੜੀ ਤੋਰ ਦਿਉਂ

  • @GurlalSingh-zt9ek
    @GurlalSingh-zt9ek 6 месяцев назад

    ਮੁੰਡੇ ਕਹਿੰਦੇ ਚਿੱਟਾ ਆਮ ਬਿਕਦਾ ਓ ਭਰਾ ਚਿੱਟਾ ਮਜੀਠੀਆ ਵੇਚ ਦਾ ਏ

  • @RavinderSingh-r7i
    @RavinderSingh-r7i 6 месяцев назад +1

    40_50 hajar nokari pb vich kis nu mili tusi dasyo tohady pind vich kine naojvana nu naukari mili

  • @surinderkaur4096
    @surinderkaur4096 6 месяцев назад

    ਬ੍ਹਾਦਲਭਜਾਉਮੋਦੀਭਜਾਉ

  • @sheeshpal5363
    @sheeshpal5363 6 месяцев назад

    App id good party

  • @RavinderKumar-jl7gz
    @RavinderKumar-jl7gz 6 месяцев назад +1

    Kisaana karan punjab da bura hona hai

  • @balwinderkaur-no5vy
    @balwinderkaur-no5vy 6 месяцев назад +1

    ਮਲੂਕਾ ਦੀ ਨੂੰਹ ਨੂੰ-40,000/- ਵੋਟ ਪਏਗੀ, ਮੈਂ ਸਰਤ ਲਾਉਣ ਨੂੰ ਤਿਆਰ ਬੈਠਾ ਹਾਂ, ਦੋ ਮਹੀਨੇ ਵੋਟਾਂ ਤੋ ਪਹਿਲਾਂ ਦੱਸ ਰਿਹਾ ਹਾਂ

  • @LaddiGill-k8f
    @LaddiGill-k8f 6 месяцев назад

    ਸਾਡੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਸਾਡੇ ਲਗਦੇ,ਆ,ਸਾਲੇ,ਕਿਸੇ ਨੂ,ਨਹੀਂ ਪਾਉਦੇ

  • @kuldeepsinghchatha
    @kuldeepsinghchatha 6 месяцев назад

    ਕਾਲੀਆਂ ਦੀਆਂ ਦਾੜ੍ਹੀਆਂ ਦੇਖੋ

  • @mukeshbansal2149
    @mukeshbansal2149 6 месяцев назад +2

    Abaki bar 400 Ke Pal

  • @ManishKumar-zj4qn
    @ManishKumar-zj4qn 6 месяцев назад +2

    Aap jindabaad

  • @jaswantsingh-gy4xo
    @jaswantsingh-gy4xo 6 месяцев назад +1

    Now is Badal Panth, Badal Jundali hun Sikh Panth te Areham kare

  • @user-zw9mw4Aman
    @user-zw9mw4Aman 6 месяцев назад +3

    BJP fail in all front

  • @satgurkotra2543
    @satgurkotra2543 6 месяцев назад +7

    Bjp ਵਾਲਿਆ ਦੇ ਛਿੱਤਰ ਫੇਰੋ

  • @AryanKumar-fg7rc
    @AryanKumar-fg7rc 6 месяцев назад +1

    Luttn vich ih party b pishe ni haigi raghw chadda kejriwal ih bahut khatrnak bande aa cm b koe aaina wdhia ni haiga

  • @RabhiRabhwindersingh
    @RabhiRabhwindersingh 6 месяцев назад +1

    Panth nhi badal and company ❤❤❤❤❤❤❤❤❤❤❤

  • @avtarbhangal9623
    @avtarbhangal9623 6 месяцев назад

    ਆਮ ਆਦਮੀ ਪਾਰਟੀ ਜਿੰਦਾਬਾਦ

  • @sheeshpal5363
    @sheeshpal5363 5 месяцев назад

    ਦਲਬਦਲੂਆ ਤੋਂ ਬੱਚੋ

  • @GurlalSingh-zt9ek
    @GurlalSingh-zt9ek 6 месяцев назад

    ਪੁਰਾਣੇ ਖੂੰਡੋ ਹੁਣ ਤਾਂ ਕਾਲੀ ਕਾਂਗਰਸ ਛੱਡ ਦਿਓ ਕਰਨੋ। ਪੰਜਾਬ ਦੇ ਸਿਰ 3 ਲੱਖ ਕਰੋੜ ਕਰਜ਼ਾ ਚੜਾ ਦਿੱਤਾ।ਏ ਤਾ ਏਕੋ ਨੇ। ਬਰਗਾੜੀ ਬਾਦਲ ਨੇ ਗੋਲੀ ਚਲਾਈ। ਭੁੱਲ ਗਏ

  • @BhupinderSingh-if9gb
    @BhupinderSingh-if9gb 6 месяцев назад

    Gurmeet khuddian jittu ❤❤❤

  • @HardeepSingh-pj7tu
    @HardeepSingh-pj7tu 6 месяцев назад

    CM Maan Saab good ❤❤❤❤❤

  • @BhupinderSingh-if9gb
    @BhupinderSingh-if9gb 6 месяцев назад

    Aap jittu❤

  • @DesidudeAmerican
    @DesidudeAmerican 6 месяцев назад +1

    Bhagwant mann is good man but ehde kuch corrupt mla kam khraab kr rhe aa

  • @RavinderSingh-r7i
    @RavinderSingh-r7i 6 месяцев назад +1

    Badal sarkar pinda vich lok nashe te la dity vadia kita

  • @lakhvirsingh7622
    @lakhvirsingh7622 6 месяцев назад +5

    BJP Moradabad