Baba bakhshish ik mard banda hai te jhajaro singh hain par rajniti ehna de bus de gaal nahi kyunki rajniti vich jhoth chalda hai jo bakshish nahi bol sakda.
Je punjabi banda baba ji te hamla karda oh banda nyi . Baba ji 1 ek apni kom da dard rakhan Vala komi joda .Waheguru ji baba ji nu Chad di kla bhakhson
ਬਹੁਤ ਵਧੀਆ ਵਿਚਾਰ ਬਾਬਾ ਜੀ ਜਿਓਂਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ
ਸਾਡਾ ਹੀਰੋ ਬਾਬਾ ਬਖਸ਼ੀਸ਼ ਸਿੰਘ ਜੀ
ਬੱਬਰ ਸ਼ੇਰ ਸਿੰਘ ਬਾਬਾ ਜੀ,,,, ਵਾਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ,,,🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ ❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
ਬਾਬਾ ਜੀ ਤੁਹਾਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ ਸਾਰਿਆਂ ਨੂੰ ਪਤਾ ਤੁਹਾਡੇ ਬਾਰੇ ਜਿਸਨੇ ਜਾਣਬੁੱਝ ਕੇ ਨਿੰਦਿਆ ਕਰਨੀ ਕਰੀ ਜਾਵੇ
BABA ji App ji good e
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🙏🙏🙏🙏🙏🙏🙏
ਉਡੀਕ ਖਤਮ.......
ਨੌਜਵਾਨ ਵੀਰ ਭੈਣਾਂ ਨੂੰ ਬੇਨਤੀ ਆ ਹੁਣ ਲਕੀਰ ਖਿੱਚ ਕੇ ਇੱਕ ਪਾਸਾ ਕਰਕੇ ਤੁਰਿਓ
ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਈਏ
Bakshish Singh da sath devo
ਬਾਬਾ ਜੀ ਤੁਸੀਂ ਆਪਣਾਂ ਖ਼ਿਆਲ ਰੱਖੋਂ ਬਾਕੀ ਟਾਇਮ ਪਾਕੇ ਸਭ ਕੁਝ ਸਾਹਮਣੇ ਆ ਜਾਵੇਗਾ ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ
ਬਾਬਾ ਬਖਸੀਸ ਸਿੰਘ ਜੀ ਆਪਣੇ ਵਿੱਚ ਮਾੜੇ ਬੰਦੇ ਵੜ ਗਏ ਨੇ ਜਿੰਨਾ ਦਾ ਕੰਮ ਜਾਲੀ ਐਡੀਆ ਬਣਾ ਕੇ ਗਾਲਾ ਕੱਢਣੀਆਂ।
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵੀਰ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।ਵੀਰੋ ਸਰਕਾਰਾਂ ਦੀਆਂ ਚਾਲਾਂ ਨੂੰ ਸਮਝੋ ਆਪਸੀ ਏਕਤਾ ਨਾਲ ਦੁਸ਼ਮਣ ਨੂੰ ਜਵਾਬ ਦਵੋ ਨਾਂ ਕਿ ਆਪਸੀ ਭਰਾ ਮਾਰੂ ਜੰਗ ਵਿੱਚ ਸੂਰਮੇ ਬਣੀਏ। ਸੂਰਮੇ ਹੀ ਬਣਨਾ ਤਾਂ ਆਪਣੇ ਅਸਲੀ ਦੁਸ਼ਮਣ ਨੂੰ ਠੋਕੋ ਜੋ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ।
ਚੜਦੀਕਲਾ ਚਾ ਰਹੋ ਖਾਲਸਾ ਜੀ
ਬਹੁਤ ਵਧੀਆ ਗੱਲਾਂ ਕੀਤੀਆਂ ਹੈ ਬਾਬਾ ਜੀ ਨੇ ਸਮਝ ਤੋਂ ਕੰਮ ਲੈਣਾ ਚਾਹੀਦਾ ਇਹਨਾਂ ਲੋਕਾਂ ਨੂੰ
ਬਾਬਾ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ ।ਵਾਹਿਗੁਰੂ ਜੀ ਕੌਮ ਪ੍ਰਸਤਾਂ ਵਿੱਚ ਏਕਤਾ ਬਖਸ਼ਿਓ । ਜੋ ਵੀ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ ਉਸ ਨੂੰ ਬਲ ਬਖਸ਼ਿਓ ਵਾਹਿਗੁਰੂ ਜੀਓ ।🙏
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ
ਵਾਹਿਗੁਰੂ ਜੀ ਭਲਾ ਕਰੇ
ਬਹੁਤ ਵਧੀਆ ਵਿਚਾਰ ਭਾਈ ਸਾਹਿਬ
...95 ਤੋਂ ਬਾਅਦ ਸਰਕਾਰਾਂ ਨੇ ਆਪਣਾ ਤੌਰ ਤਰੀਕਾ ਬਦਲ ਲਿਆ ਉਹਨਾਂ ਨੇ ਦੂਜੀ ਤਰ੍ਹਾਂ ਦੇ ਨਾਲ ਹਮਲੇ ਸ਼ੁਰੂ ਕਰ ਦਿੱਤੇ......ਵੱਡਾ ਸੰਘਰਸ਼ ਲੜ ਕੇ ਸਿੱਖ ਬਹੁਤ ਕਮਜ਼ੋਰ ਹੋ ਗਏ ....ਸੁਭਾਵਿਕ ਹੀ ਸੀ ਤੇ ਵੱਡੀ ਪੱਧਰ ਤੇ ਹੀਨ ਭਾਵਨਾ ਭਰੀ ਗਈ ... ਉਹਨਾਂ ਨੇ ਬਹੁਤ ਮੌਕੇ ਦਾ ਫਾਇਦਾ ਚੁੱਕਿਆ .... ਨੌਜਵਾਨੀ ਨਚਾਰ ਬਣਾਉਣ ਵਾਲੇ ਪਾਸੇ ਲਾ ਦਿੱਤੀ.....ਧੀਆਂ ਭੈਣਾਂ ਨੂੰ ਬੇਗੈਰਤੀ ਵਾਲੇ ਪਾਸੇ ਤੋਰ ਦਿੱਤਾ ਨੌਜਵਾਨ ਨੂੰ ਉਹਨਾਂ ਦੇ ਸਿਧਾਂਤਾ ਤੋਂ ਤੋੜਨ ਲਈ ਅਰੱਬਾ ਰੁਪਈਆ ਪਾਣੀ ਵਾਂਗੂ ਵਹਾ ਦਿੱਤਾ ਗਿਆ ....ਗੁਰਦਾਸ ਮਾਨ ਵਾਰਗੀਆਂ ਦੇ ਜ਼ਰੀਏ ਸ਼ਰਾਬ ਨਸ਼ੇ ਨੂੰ ਪ੍ਰਮੋਟ ਕੀਤਾ ਗਿਆ ....ਮੂੰਗਫਲੀਆਂ ਰਿਉੜੀਆਂ ਵਾਂਗੂ ਪੰਜਾਬ ਵਿੱਚ ਨਸ਼ਾ ਵਿਕਣ ਲੱਗ ਪਿਆ.....ਨੌਜਵਾਨੀ ਵੱਡੀ ਪੱਧਰ ਤੇ ਨਸ਼ੇ ਦੇ ਲੱਤ ਵਿੱਚ ਫਸ ਗਈ ਤੇ
ਸਮਾਜ ਵਿੱਚ ਇੱਕ ਅਜੀਬ ਉਥਲ ਫੁੱਥਲ ਹੋਈ ਸਾਰਾ ਢਾਂਚਾ ਹੀ ਹਿਲ ਗਿਆ ਜਦੋ ਘਰ ਪਰਿਵਾਰਾਂ ਦੇ ਵਿੱਚ ਨਸ਼ੇ ਕਰਕੇ ਕਲੇਸ਼ ਉਪਜਣ ਲੱਗ ਪਏ ਉਦੋਂ ਧਰਮ ਕਿਸ ਤਰਾਂ ਪ੍ਰਫੁੱਲਤ ਹੋ ਸਕਦਾ ਸੀ
ਧਰਮ ਵਾਲੇ ਪਾਸਿਓਂ ਵੀ ਲਗਾਤਾਰ ਨਿਗਾਰ ਵੱਲ ਗਏ... ਇਹੀ ਸਭ ਤੋਂ ਵੱਡੀ ਬਦਕਿਸਮਤੀ ਸਾਬਤ ਹੋਈ ......
ਜਿੰਨਾ ਨੁਕਸਾਨ ਝੱਲਿਆ ਹੈ ਹਥਿਆਰਬੰਦ ਸੰਘਰਸ਼ ਦੇ ਦੌਰਾਨ ਉਸ ਕਿਤੇ ਜਿਆਦਾ ਵੱਧ ਬਰਬਾਦੀ ਹੋਈ ...ਉਸ ਤੋਂ ਬਾਅਦ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ....
ਝੂਠੇ ਮੁਕਾਬਲਿਆਂ ਨਾਲੋਂ ਵੀ ਵੱਧ ਖਤਰਨਾਕ ਦਾ ਖੇਡ ਸਰਕਾਰ ਨੇ
ਖੇਡੀ ਹੈ ਤੇ ਹੁਣ ਵੀ ਲਗਾਤਾਰ ਜਾਰੀ ਹੈ
ਕੋਈ ਜਥੇਬੰਦੀ ਇਸ ਸਭ ਮੁਕਾਬਲੇ ਕਰਨ ਦੇ ਕਾਬਲ ਨਾ ਬਣ ਸਕੀ
ਸੰਘਰਸ਼ ਵਿੱਚ ਇੱਕ ਬਹੁਤ ਵੱਡੀ ਖੜੋਤ ਆ ਗਈ ...ਜਿਵੇਂ ਰੁਕਿਆ ਹੋਇਆ ਪਾਣੀ ਬਹੁਤ ਖਤਰਨਾਕ ਹੁੰਦਾ ਹੈ...
ਤੇ ਪਾਣੀ ਵਿੱਚ ਬਹੁਤ ਤਰ੍ਹਾਂ ਦੇ ਜ਼ਰਾ ਸੀਮ ਪੈਦਾ ਹੋ ਜਾਂਦੇ ਨੇ ਉਹੀ ਕੁਛ ਹੋਇਆ ......
ਫਿਰ ਸ਼ੁਕਰ ਵਾਹਿਗੁਰੂ ਦਾ ਬਾਈ ਦੀਪ ਆਇਆ ਤੇ ਉਧਰੋਂ
2020 ਰੈਫਰੈਂਡਮ ਸ਼ੁਰੂ ਹੋ ਗਿਆ ਉਥੋਂ ਦੁਬਾਰਾ ਤੋਂ ਸੰਘਰਸ਼ ਸ਼ੁਰੂ ਹੋ ਗਿਆ....
ਸਰਕਾਰ ਨੇ ਤਰੀਕੇ ਬਦਲੇ ਤੇ ਤਰੀਕੇ ਸਾਨੂੰ ਵੀ ਬਦਲਣੇ ਚਾਹੀਦੇ ਸੀ ਆਪਣੇ ਸੰਘਰਸ਼ ਨੂੰ ਅੱਗੇ ਤੋਰਨ ਦੇ ਪਰ ਬਿਲਕੁਲ ਨਾਕਾਮ ਰਹੇ। ਕੋਈ ਦੂਰ ਅੰਦੇਸ਼ੀ ਵਾਲਾ ਲੀਡਰ ਇਹਨਾਂ ਸਾਲਾਂ ਵਿੱਚ ਮਿਲਿਆ ਹੀ ਨਾ ਜੋ ਸਮਝ ਸਕੇ ਕਿ ਹਾਲਾਤ ਕੀ ਨੇ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ
ਜਿਆਦਾ ਤਰ ਨਾਅਰੇ ਤੇ ਸੈਮੀਨਾਰਾਂ ਤੱਕ ਹੀ ਕੰਮ ਰੁਕ ਗਿਆ
ਦੁਸ਼ਮਣ ਨੇ ਤਾਂ ਅੱਗੋਂ ਸਾਰੇ ਪਾਸਿਓਂ ਘੇਰਿਆ ਹੋਇਆ ਹੈ।
ਡਰ ਸਾਹਿਬ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਹੁਣ ਵੀ ਸਾਰੇ ਹੀ ਗੈਰਤਮੰਦ ਲੋਕ ਪੰਜਾਬ ਛੱਡ ਕੇ ਨੱਸ ਜਾਣ ਮੁੱਖ ਮਕਸਦ ਹੈ ਇਸ ਵਕਤ ਇਹੀ ਹੈ ਉਹਨਾਂ ਦਾ....
ਸੂਬਿਆਂ ਦੇ ਵਿੱਚੋਂ ਬਈਏ ਲਿਆ ਕੇ ਸਿਰਾਂ ਤੇ ਬਿਠਾਏ ਜਾ ਰਹੇ ਨੇ ਤੇ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਵਿਗਾੜਨ ਦਾ ਹਰ ਯਤਨ ਹੋ ਰਿਹਾ ਹੈ। ਝੂਠੇ ਪਾਸਟਰਾਂ ਨੂੰ ਪੰਜਾਬ ਵਿੱਚ ਖੁੱਲੀ ਛੁੱਟੀ ਦੇ ਕੇ ਗਰੀਬਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਵੱਡੀ ਪੱਧਰ ਤੇ
ਪੰਥਕ ਜਥੇਬੰਦੀਆਂ ਸਿਰਫ
ਨਾਰੇ ਬਾਜੀ ਤਾ ਕੀ ਸੀਮਤ ਨੇ
ਪੰਜਾਬ ਦੀ ਹੋਂਦ ਹਸਤੀ ਕਿਸ ਤਰ੍ਹਾਂ ਬਚਾਉਣੀ ਹੈ ਸਭ ਤੋਂ ਵੱਡਾ ਸੰਘਰਸ਼ ਇਸ ਉੱਤੇ ਹੋਣਾ ਚਾਹੀਦਾ ਹੈ
ਖਾਲਿਸਤਾਨ ਜਿੰਦਾਬਾਦ ਕਹਿਣ ਨਾਲ ਖਾਲਿਸਤਾਨ ਨਹੀਂ ਬਣ ਜਾਣਾ.....
ਜੇ ਬਣਨਾ ਹੁੰਦਾ ਤੇ ਹੁਣ ਤਾਂ ਖਾਲਿਸਤਾਨ ਜ਼ਿੰਦਾਬਾਦ ਕਹਿ ਕਹਿ ਕੇ ਸੰਘ ਸੁੱਕ ਗਏ ਨੇ ਬਣ ਜਾਂਦਾ ਪਿਛਲੇ 20ਂ- 25ਆਂ ਸਾਲਾਂ ਤੋਂ
ਫਿਰ ਬਣ ਜਾਂਦਾ.....
ਇਥੇ ਵੀ ਸਾਰਾ ਪੰਜਾਬ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਈ ਜਾਵੇ ਸਟੇਜਾਂ ਤੇ ਚੜ ਕੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ....
ਉਦੋਂ ਪੈਣਾ ਹੈ ਜਦੋਂ ਉਸ ਲੜਾਈ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵਾਂਗੇ
ਫਿਰ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਦੀ ਹੈ ਭਾਈ ਸੰਦੀਪ ਸਿੰਘ +(ਦੀਪ ਸਿੱਧੂ) ਦੇ ਵਕਤ ਤੇ ਪੈ ਗਈ ਸੀ। ਉਸ ਨੂੰ ਰਸਤੇ ਵਿੱਚੋਂ ਹਟਾ ਦਿੱਤਾ ਗਿਆ......
ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਉਸ ਦੇ ਬਾਰੇ ਸੋਚਿਓ ਉਸ ਨਾਲ ਸਰਕਾਰਾਂ ਨੇ ਕੀ ਕੀਤਾ ਕਿਉਂਕਿ ਉਹ ਵੀ ਬਹੁਤ ਵੱਡਾ ਕਾਰਜ ਕਰ ਰਿਹਾ ਸੀ ਨੌਜਵਾਨੀ ਨੂੰ ਮੋੜਨ ਦਾ....
ਜਿਵੇਂ ਭਾਈ ਅੰਮ੍ਰਿਤ ਪਾਲ ਸਿੰਘ ਦੇ ਪੰਜਾਬ ਆਉਣ ਤੋਂ ਬਾਅਦ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ.....
~ਜਗਰੂਪ ਕੌਰ
ਭੈਣ ਜੀ ਅਜ ਦਾ ਮਹੌਲ ਵੇਖ ਕੇ ਬਹੁਤ ਦੁਖ ਹੁੰਦਾ ਹੈ,ਪਤਾ ਨਹੀਂ ਸਾਡੇ ਸਿਆਣੇਂ ਬੁਧੀਜੀਵੀ ਕਿਥੇ ਸੁੱਤੇ ਪਏ ਨੇ ਕੀ ਇਹ ਆਪਸੀ ਖੈਹ ਬਾਜ਼ੀ ਖ਼ਤਮ ਨਹੀ ਹੋ ਸਕਦੀ,ਅਜ ਪੁਰਾਣੇ ਘੜੰਮ ਚੌਧਰੀ ਸਾਰੇ ਕੁਛ ਨੂੰ ਛੱਡਕੇ ਅਮ੍ਰਿਤਪਾਲ ਸਿੰਘ ਦੇ ਪਿੱਛੇ ਪੱਏ ਹੋਏ ਹਨ ਮੈਂ ਕੋਈ ਵਿਦਵਾਨ ਨਹੀਂ ਹਾਂ ਨਾ ਮੈਂ ਕੱਦੀ ਅਮ੍ਰਿਤਪਾਲ ਸਿੰਘ ਨੂੰ ਮਿਲਿਆ, ਹਾਂ,ਪਰ ਇਕ ਇਕ ਗੱਲ ਵੇਖ ਤੇ ਵਾਚ ਰਹੇ ਹਾਂ ਮੇਰੀ ਜਿੰਨੀ ਕ ਸੋਝੀ ਹੈ ਉਸ ਮੁਤਾਬਿਕ, ਮੈਨੂੰ ਲਗਦਾ ਹੈ ਕੇ ਸਾਡੇ ਹੀ ਸਿਖ ਨਹੀ ਚੌਹਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਜੇਲ ਤੋਂ ਬਾਹਰ ਆਵੇ,ਦੁਜੀ ਗੱਲ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਕੱਡ ਰਹੇ ਸਨ ਉਨ੍ਹਾਂ ਦਿਆਂ ਸਪੀਚਾਂ ਅਜ ਵੀ ਸੁਣ ਸਕਦੇ ਹਾਂ ਉਨ੍ਹਾਂ ਕੱਈ ਸਟੇਜਾਂ ਤੋਂ ਸੱਦਾ ਦਿੱਤਾ ਕੇ ਆਉ ਭਾਈ ਸਾਡੇ ਨਾਲ ਆਉ ਕੱਠੇ ਹੋਇਏ ਦਾ ਤੁਸੀਂ ਅੱਗੇ ਲੱਗੋਂ ਮੈਂ ਤੋਹਾਡੇ ਪਿਛੇ ਚਲਣ ਲੱਈ ਤਿਆਰ ਹਾਂ ਕੀ ਕੋਈ ਪੁਛੇਗਾ ਉਨ੍ਹਾਂ ਲੋਕਾਂ ਨੂੰ ਭਾਈ ਜੇ ਨੌਜ਼ਵਾਨੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੌਹਦੀ ਸੀ ਪਸੰਦ ਕਰਦੀ ਸੀ ਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਮਿਲ ਕੇ ਕੰਮ ਨਹੀ ਕੀਤਾ ਜਾ ਸਕਦਾ ਸੀ ਜੇ ਸਾਡੇ ਕੁਝ ਲੋਕ ਚੌਧਰਾਂ ਛੱਡ ਦੇਂਦੇ ਇਕ ਨਿਸ਼ਾਨ ਸਾਹਿਬ ਜੀ ਥੱਲੇ ਇਕੱਠੇ ਹੋ ਜਾਂਦੇ ਤੇ ਅਜ ਪੰਜਾਬ ਦੇ ਹਾਲਾਤ ਕੁਛ ਹੋਰ ਹੁੰਦੇ,ਪਰ ਸਾਨੂੰ ਮਾਰ ਲਿਆ ਹੰਕਾਰ ਨੇ,ਯਾਰ ਇਹ ਕਲ ਦਾ ਛੋਕਰਾ ਸਾਨੂੰ ਦੱਸੂ ਅਸੀ ਐਨੇ ਪੁਰਾਣੇ ਸੰਘਰਸ਼ੀ, ਅਸੀਂ ਕੱਈ ਕੱਈ ਸਾਲ ਜੇਲਾਂ ਕੱਟੀਆਂ ਤੇ ਇਹ ਕੱਲ ਦਾ ਛੋਕਰਾ ਆਕੇ ਮੱਤਾਂ ਦੇ ਰਿਹਾ ਜਦ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਮੂੰਹੋਂ ਮੈਂ ਤੇ ਕੱਦੀ ਨਹੀਂ ਸੁਣਿਆ ਕੇ ਉਸਨੇ ਕਿਸੇ ਸੰਘਰਸ਼ੀ ਸਿੰਘ ਨੂੰ ਇਕ ਵੀ ਲਫ਼ਜ਼ ਉਂਚਾ ਨੀਂਵਾਂ ਬੋਲਿਆ ਹੋਵੇਂ,ਪਰ ਪਤਾ ਨਹੀਂ ਸਾਡੇ ਸਿਖਾਂ ਨੂੰ ਹੋ ਕੀ ਗਿਆ ਸਾਨੂੰ ਦਿਖਦਾ ਕਿਉ ਨਹੀ ਸਾਡੇ ਨਾਲ਼ ਸਰਕਾਰਾਂ ਗੇਂਮ ਖੇਡ ਕਿਵੇਂ ਰਹੀਆਂ ਨੇ,ਜੇ ਅਜੇ ਵੀ ਨਾ ਸਮਝੇ,, ਫਿਰ ਤੇ ਹੋਰ ਬਹੁਤ ਕੁਝ ਵੇਖਣਾ ਪੱਉਗਾ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਉਹ ਵੀ ਹੋਉਂ ਗਾ ਇਸ ਪੰਜਾਬ ਵਿੱਚ ਜੇ ਨਾ ਜਾਗੇ,ਜੇ ਹਉਮੈ ਨਾਂ ਛੱਡੀ, ਇੱਕਠੇ ਨਾ ਹੋਏ ਔਣ ਵਾਲਾ ਸਮਾਂ ਭਿਆਨਕ ਹੋਵੇਗਾ,👏🤔
@@harmanjeetsingh8308ah ta ਸ਼ੱਕ ਹੀ amritpal singh te karde ne ਸਰਕਾਰ ਤੇ ਘੱਟ
@@harmanjeetsingh8308 ਜੀ! ਅਪਣੇ ਹੀ ਕੁਝ ਸਿਖ ਪ੍ਰਚਾਰਕ ਸਰਕਾਰਾਂ ਦੀ ਸ਼ਹਿ ਨਾਲ ਅੰਦਰੋਗਤੀ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਿਰੋਧਤਾ & ਖਾਲਿਸਤਾਨ ਦੀ ਵਿਰੋਧਤਾ ਕਰਦੇ ਹਨ।
ਤੇ ਜਿਵੇਂ ਢਢਰੀਆ ਵਾਲੇ ਬਰਗੇ ਲੋਕਤੰਤਰ ਤੇ ਡੈਮੋਕ੍ਰੇਸੀ ਦੀ ਆੜ ਵਿਚ ਨੌਜੁਆਨਾ ਨੂੰ ਦਹਿਸਤ ਫੈਲਾ ਰਹੇ ਹਨ।
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ
Ohi ਕੰਮ ਹੋਇਆ ਜੋ ਸਰਕਾਰ ਚਾਹੁੰਦੀ ਸੀ
ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ ਬਾਬਾ ਜੀ
ਬਾਬਾ। ਜ਼ਿੰਦਾਬਾਦ
ਬਾਬਾ ਬਖਸ਼ੀਸ਼ ਸਿੰਘ ਗੁੱਡ ਮੈਨ
ਵੀਰੋ ਆਪੋ ਆਪਣਾ ਧਿਆਨ ਰੱਖੋ ਜੀ 🙏
ਸਰਕਾਰਾਂ ਹੀ ਕਰਵਾ ਰਹੀਆਂ ਹਨ ਜੀ 🙏
ਬਾਬਾ ਜੀ ਸਾਨੂੰ ਤੁਹਾਡੇ ਤੇ ਮਾਣ ਆ
(@ਬਖਛੀਛ ਸਿਆਂ ਨਾਂ ਬੱਬਰਛੇਰਾ ਸਾਨੂੰ ਪਤਾਂ ਇਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਹੱਰ ਵਕ਼ਤ ਤੇਨੂੰ ਚੜਦੀਕਲਾ ਚੰ ਰੱਖਣ ਤੈ ਬਖਛਣ ਗੁਰੂ ਫ਼ਤੇਹ )
ਬਾਬਾ ਜੀ ਅਪਣਾਂ ਧਿਆਨ ਰੱਖਿਆ ਕਰੋ ਸਟੇਟ ਸਾਡੇ ਯੋਧੇ ਇਕ ਇਕ ਕਰਕੇ ਖਾ ਰਹੀ ਹੈ
Waheguru.ji
ਦਰਵੇਸ਼ ਬੰਦਾ ਬਾਬਾ ਜੀ ਪਾਪੀਉ ਕਿਉ ਪਾਪ ਕਮਾਉਣਾ ਚਾਹੁੰਦੇ ਹੋ ਕਿੰਨਾ ਦਰਦ ਬਾਬਾ ਜੀ ਆਪਣੇ ਅੰਦਰ ਲਈ ਬੈਠੇ ਨੇ ਕਿੰਨੇ ਪਰਿਵਾਰ ਦੇ ਮੈਂਬਰ ਸ਼ਹੀਦ ਹੋਏ
ਖਾਲਸਾ.ਰਾਜ.ਜਿਦਾਵਾਦ
ਫੇਸਬੁੱਕ ਵਾਲੀ ਗੱਲ ਬਿਲਕੁਲ ਸਹੀ ਹੈ baba ji
ਬਾਬਾ ਬਖਸੀਸ ਸਿੰਘ ਖਾਲਸਾ ਜੀ ਕੀਤੇ ਦੇਖਿਓ ਪੰਥ ਨੂੰ ਤੇ ਸਾਨੂੰ ਧੋਖਾ ਦੇਜੋ , ਪਹਿਲਾਂ ਵਾਲਿਆਂ ਨੇ ਧੋਖਾ ਦਿੱਤਾ ਕੌਮ ਨੂੰ ,,🙏🙏। ।
ਤੁਸੀਂ ਅਮ੍ਰਿਤਪਾਲ ਨਾਲ ਇੱਕਠੇ ਹੋਜੋ ਕੁੱਛ ਬਣਜੁ ਕੌਮ ਦਾ
हम आपके साथ हैं। जो भी इस हमले का दोषी मिलेगा । लकी शोधा कलचर अपनाया जायेगा।
ਭਾਈ ਸਾਹਿਬ ਤੁਹਾਡੇ ਵਿਚਾਰ ਤਾਂ ਚੰਗੇ ਨੇ ਪਰ
ਜੋ ਤੁਸੀ ਕਿਹਾ ਕੀ ਜੋ ਵੀ ਕੋਮ ਦੀ ਗੱਲ ਕਰਦਾ ਹੈ ਮੈ ੳਹਦਾ ਰਿਣੀ ਰਹਾਗਾ.
ਪਰ ਭਾਈ ਅਮ੍ਰਿਤਪਾਲ ਜੇਲ ਗਿਆ ਹੈ ਮੈਨੂ ਦੱਸੋ ੳਹ ਕੇਹੜਾ ਡਾਕਾ ਮਾਰ ਕੇ ਗਿਆ ਹੈ ੳਸ ਨੇ ਵੀ ਕੋਮ ਗੱਲ ਕੀਤੀ ਸੀ ਤੇ ਸਰਕਾਰ ਨੇ ੳਸ ਨੂੰ ਡਿਬਰੂਗੜ ਭੇਜ ਦਿਤਾ
ਫੇਰ ੳਸ ਬਾਰੇ ਤੁਹਾਡੇ ਸਾਥੀ ਖੋਸੇ ਨੇ ਕਿੱਨੀ ਬਕਵਾਸ ਕੀਤੀ ਹੈ.
ਤੁਹਾਡਿਆ ਗੱਲਾ ਤਾ ਬਹੁਤ
Waheguru ji ka Khalsa waheguru ji ki Fateh ji veerji salute
ਬਾਬਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖਾਲਿਸਤਾਨ ਜ਼ਿੰਦਾਬਾਦ
ਬਾਬਾ ਬਖਸ਼ੀਸ਼ ਕੌਮੀ ਜੋਧਾ ਹੈ ਸਾਡੇ ਹੀਰੋ ਹੈ ਸੱਭ ਨੂੰ ਇਕਠਿਆਂ ਹੋਣ ਦੀ ਲੋੜ ਹੈ ਜੇ ਬਾਬੇ ਬਖਸ਼ੀਸ਼ ਨੂੰ ਕੁੱਝ ਹੋ ਗਿਆ ਫ਼ੇਰ ਆਪਾ ਸੱਭ ਆਖਣਗੇ ਕਿ ਸਾਡਾ ਜੋਧਾ ਸੀ ਬਈ ਜੀ ਕਿਸੇ ਦੀ ਕਿਰਦਾਰ ਕੁਸੀ ਨਾ ਕਰੋ ਜੀ
Waheguru ji
ਬਾਬਾ ਜੀ ਸੱਚੇ ਬੰਦੇ ਦਾ ਪਤਾ ਲਗ ਹੀ ਜਾਂਦਾ ਤੁਹਾਨੂੰ ਇਸਤਰਾਂ ਐਨੀ ਸਫਾਈ ਦੇਣ ਦੀ ਕੋਈ ਜ਼ਰੂਰਤ ਨਹੀਂ ਤੁਸੀ ਚੜਦੀਕਲਾ ਚ ਰਹੋ ਕੌਮ ਲਈ ਖੜੇ ਉਂ ਏਨਾ ਹੀ ਬਹੁਤ ਏ
ਖਾਲਸਤਾਨ ਜਿੰਦਾ ਬਾਦ
Very.good.baba.ji
ਵੀਰੋ ਆਪੋ ਆਪਣਾ ਧਿਆਨ ਰੱਖੋ ਜੀ 🙏
ਸਰਕਾਰਾਂ ਹੀ ਕਰਵਾ ਰਹੀਆਂ ਹਨ ਜੀ 🙏
ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਜੀ ਆਪਸ ਵਿੱਚ ਨਾਂਹ ਲੱੜੋ ਜੀ
ਨੈੱਟ ਤੇ ਸਰਕਾਰਾਂ ਦੇ ਲੋਕ ਹੀ ਹੀ ਬੈਠੇ ਹਨ ਜੀ
ਬਾਬਾ ਬਖਸੀਸ। ਸਿਘ ਜੀ ਸਮਾਂ ਆ ਰਿਹਾ ਛੇਤੀ ਪੰਥ ਦੇ ਯੋਧਿਆਂ ਤੇ ਹਮਲਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ
Baba g waheguru Maher karnga g
Bilkul sahi gall baba bakhseesh singh ji
ਬਾਬਾ ਜੀ ਅਸੀਂ ਤਾਂ ਬੇਨਤੀ ਹੀ ਕਰ ਸਕਦੇ ਹਾਂ ਕਿ ਕੋਈ ਸਿੱਖ ਆਪਸ ਵਿੱਚ ਨਾ ਲੜੋ ਆਪਸ ਵਿੱਚ ਮਿਲ ਕੇ ਰਹੋ ਹੁਣ ਸਿੱਖਾਂ ਦੀ ਗੱਲ ਸਾਰੀ ਦੁਨੀਆਂ ਸੁਣਦੀ ਹੈ ਪਲੀਜ਼ ਸਟੇਟ ਦੇ ਸੰਦ ਨਾ ਬਣੋ ਪੰਥ ਦਾ ਮਿਹਣਾ ਨਾ ਲਵੋ
ਬਾਬਾ ਜੀ ਤੁਸੀਂ 101%. ਸਹੀ ਹੋ
Sache bande da har ik nu patta hunda waheguru ji tuhanu chardi kla ch rakhn
Baba Bakshi Singh Ji Khalsa jindabad asali Hero
Waheguru chardeekala rakhe
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।।
ਮਾਫ ਕਰਨਾ ਖਾਲਸਾ ਜੀ, ਸੱਚ ਨੂੰ ਹਮੇਸ਼ਾ ਵਿਰੋਧ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਬਾਬਾ ਜੀ ਸਫ਼ਾਈ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਆਪ ਜੀ ਬਾਰੇ ਸਾਰਾ ਸੁਹਿਰਦ ਪੰਥ ਜਾਣਦਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਐੱਮ ਪੀ ਪਟਿਆਲਾ, ਸ੍ਰ: ਅਤਿੰਦਰਪਾਲ ਸਿੰਘ ਜੀ ਖਾਲਸਤਾਨੀ ਨਾਲ ਵੀ ਇਹੋ ਕੁਝ ਹੋਇਆ ਅਤੇ ਹੋ ਰਿਹਾ ਹੈ।
Waheguru.ji BABA Ji 🙏🏼❤🌹🌹🌹🌹🌹💖💖💖💖💖✌
Baba ji very good 👍
Baba ji Waheguru ji hamesha chardi klla ch rakhan ji baba ji tvanu koi v safai den di koi lod ni kise nu Sade idel ho tusi
Live long BABA JI GOD BLESS YOU LIVE LONG PRAYING FOR YOUR LONG LIFE
Honsla rakho baba ji Sama a reha Khalsa da
Hun ਬੰਦਿਆਂ ਦਾ ਪਤਾ ਲਗਵਾਉਣ aa ਪਹਿਲਾਂ ਕਿਹਾ ਸੀ ਕਿ ਬੰਦਿਆਂ ਦਾ ਪਤਾ ਹੈ
Baba ji waheguru ji waheguru ji waheguru ji waheguru ji waheguru ji
Waheguru chardikla vich rakhan baba ji
God bless you
ਸਾਡੀ.ਨਮੀ.ਪਾਲਟੀ.ਖਾਲਸਾਰਾਜ.ਹੋੳਊ
Waheguru ji Baba bakhshish singh ne kuj wi nahi rakheya apne kol ghar de jee wartey please kathey hojo veer ji
Baba ji waheguru Mehar karnge
❤❤❤❤❤❤❤
❤❤❤❤❤ good good baba g
ਤੁਸੀਂ ਆਪਣੇ ਨਾਲ ਬੰਦੇ ਰੱਖੋਂ
Good BABA Ji❤
Good
🦅✌️👍👌🦅🦅🦅🦅🦅🦅
Bai ji and ho.
na karo ada je m bol piya te kuch nai bachan❤
Baba bakhshish ik mard banda hai te jhajaro singh hain par rajniti ehna de bus de gaal nahi kyunki rajniti vich jhoth chalda hai jo bakshish nahi bol sakda.
ਤੁਸੀ ਨੇ ਸਿਧਾ ਨਿਸਾਨਾ ਭਾਈ ਸਾਬ ਤੇ ਲੋਣਾ
OH BHRAVA OHNE TK IK BAR V BHAI SAAB DA NAAM LYA TUSI LOK HI HO JIS KRKE AMRITPAL UTTE JAIL CH HI BINA GAL TO CASE PYI JNDE NE THODI SHARM KRLO
Je punjabi banda baba ji te hamla karda oh banda nyi . Baba ji 1 ek apni kom da dard rakhan Vala komi joda .Waheguru ji baba ji nu Chad di kla bhakhson
ਭਾਈ ਅੰਮ੍ਰਿਤਪਾਲ ਸਿੰਘ ਨੂੰ ਕੌਮ ਨੇ ਆਪਣਾ ਐਡਲ ਮੰਨ ਲਿਆ
ਅਸੀ ਤਾ ਨੀ ਮੰਨੇਅਾ ਅਸੀ ਵੀ ਕੌਮ िਵਚ ਹੀ ਅਉਦੇ ਹਾਂ
@Neetugill-n9x ਸੋਡੇ ਮੰਨਣ ਜਾ ਨਾ ਮੰਨਣ ਨਾਲ ਕੋਈ ਫਰਕ ਨੀ ਪੈਦਾ ਬੀਬਾ ਜੀ
@Neetugill-n9x ਤੁਸੀ ਆਪਣੀ ਦੀਆ ਲੱਤਾ ਖਿਚਣੀਆ ਨੇ ਬੱਸ ਹੋਰ ਕੁਝ ਨਹੀ
@@Neetugill-n9xtusi neetu shtran ale nu mnlo😁
ਵਾਹਿਗੁਰੂ ਚੜਦੀਕਲਾ ਰੱਖੇ ਭਾਈ ਅੰਮ੍ਰਿਤਪਾਲ ਸਿੰਘ ਤੇ ਬਾਬਾ ਬਖਸੀਸ ਸਿੰਘ ਜੀ ਤੇ
💕
Azadi hi hal ha indian statebhamble bhoosa pa kesikha noo lara rahi ha
BaksísSinghSaçhaSuçhàZíñdabad❤❤❤❤❤❤❤❤❤❤❤❤❤❤❤❤❤❤❤❤❤❤❤❤❤❤
Baba ji. Mere hisab naal democratic tarike naal election lur ke panth di sewa karo
Kyonki kurbani tusi dinde ho ate Raj Badal verge karde hun
State he karva rhi he g amartpall g ahe kam karva he nahi sakda granthi a es gall di g bas samjan di lod a
ਭੇਸ ਬਦਲ ਕੇ ਭੱਜਣ ਵਾਲੇ ਬਾਬੇ ਬਖਸ਼ੀਸ਼ ਸਿੰਘ ਨੂੰ ਸਟੇਟ ਦਾ ਸੰਦ ਕਹਿ ਰਹੇ ਆ।
@@ShamsherSingh-k6b ਕੋਣ ਭਜੀਆ ਭੇਸ ਬਦਲ ਕੇ
िਬਲਕੁਲ ਜੀ
ਬਿਲਕੁਲ ਸਹੀ ਕਿਹਾ ਜੀ ਜਿੰਨਾ ਸਿੰਘਾਂ ਨੇ ਬੁੱਚੜਾਂ ਨੂੰ ਸੋਧਿਆ ਪੁਲਿਸ ਤਸ਼ਦੱਦ ਝੱਲੇ ਉਨਾਂ ਨੂੰ ਅੱਜ ਦੀਆਂ ਕੁੱਤੀੜਾ ਸਟੇਟ ਦੇ ਦਲਾਲ ਕਹਿ ਰਹੀਆਂ
ਏਹ ਸਿੰਘ ਤਾਂ ਰੋਜ਼ਾਨਾ live ਹੁੰਦਾ 😅
Panth = elephant movement
Bai ji tari larki sadi larki .
Eah RSS de chal aa
ਬਾਬਾ ਜੀ ਲੜੇ ਗਏ ਸਘੰਰਸ਼ ਦੀ ਇਕ ਵੀ ਪ੍ਰਾਪਤੀ ਨਹੀ ਉਲਟਾ ਨੁਕਸਾਨ ਵੱਡੇ ਅਸੀ ਵੀ ਜਿ਼ੰਦਗੀ ਜੇਲ ਵਿੱਚ ਗਾਲ ਦਿੱਤੀ ਸਾਡੇ ਅਪਣੇ ਗੱਦਾਰ ਹਨ
ਕੀ ਹੋਣਾ ਸੀ ਤੁਸੀ ਵੀ ਚਲੇ ਜਾਂਦੇ ਸਰਕਾਰ ਨੂੰ ਤਾ ਫਾਇਦਾ ਹੈ ਤੁਸੀ ਰੌਲਾ ਪਾਉਣ ਨਾਲ ਖਾਲਿਸਤਾਨ ਦਾ ਰੌਲਾ ਪਾ ਕੇ ਨੁਕਸਾਨ ਹਨ ਖਾਲਿਸਤਾਨ ਸ਼ਬਦ ਸਰਕਾਰੀ ਸ਼ਬਦ ਹੈ ਸਟੇਟ ਨੂੰ ਫਾਇਦਾ ਹੈ
ਘਟਨਾ ਵਾਲੇ ਨਵੀ ਪਾਰਟੀ ਬਨਾਉਣ ਲੱਗੇ ਹਨ
ਵੱਡੀ ਗੱਡੀ ਮਿਲਗੀ 😂😂
ਸ਼ਾਬਾਸ਼ ਅਾिਕ੍ਤਘਣੋ ਵॅਢੀਅਾ ਗॅਢੀਅਾ ਵਾਲੇ ਪਾਰਟੀ ਪ੍ਧਾਨ ਬਣਨ ਨੂੰ ਫਰਦੇ ਅਾ
@Neetugill-n9x ਅਗਲਾ ਲਕੀਰ ਖਿੱਚ ਕੇ ਖੜਾ ਪੰਜਾਬ ਨਾਲ ਇਹ ਸਟੇਟ ਦੇ ਸੰਦ ਨੇ ਬੀਬਾ ਜੀ
Y g ehna de v pnth te ahsan nai eda mjak ni krna chahida
@JAGJITSINGH-ne6jp ਇਹਨੇ ਵੀ ਦਾੜੀ ਕੇਸ ਭਾਈ ਸਾਬ ਦੇ ਆਉਣ ਤੋ ਬਾਦ ਰੱਖੇ ਨੇ ਪਹਿਲਾ ਤਾ ਕਹਿੰਦਾ ਸੀ ਡਾਕਟਰਾ ਨੇ ਮਨਾ ਕੀਤਾ
Fake id ਆਂ ਗਜਨੀ ਦੀਆਂ ਔਲਾਦਾਂ ਮੁੱਲ ਟਕਾ ਥੋਡਾ ਕੋਈ ਫਰਕ ਨਹੀਂ ਸਾਨੂੰ ਆਖਰ ਖਾਲਿਸਤਾਨ ਬਣਨਾ ਹੀ ਬਣਨਾ ਹਿੰਦੁਸਤਾਨੀਓ
Bumban di machine
ਚਲ ਉਏ ਸਰਕਾਰੀ ਦੱਲੀਆ
Mootpaal de kam aa jo agencies de kehn te karda sare kam
ਸਹੀ ਗੱਲ ਹੈ ਬਾਬਾ ਬਖਸ਼ਿਸ ਸਿੰਘ,ਤੁਸੀ ਕੌਮ 6ਲਈ ਬਹੁਤ ਕੁਰਬਾਨੀਆਂ ਕੀਤੀਆਂ, ਕੌਮ ਤੁਹਾਡਾ ਸਾਰੀ ਉੱਮਰ ਦੇਣ ਨਹੀਂ ਦੇ ਸਕਦੀ, ਕੁੱਤਿਆਂ ਦੀ ਪਰਵਾਹ ਨਾ ਕਰੋ ਬਾਬਾ ਜੀ, ਇੱਕ ਦਿੱਨ ਖ਼ਾਲਸੇ ਦਾ ਰਾਜ ਜ਼ਰੂਰ ਹੋਊਗਾ, ਵਾਹਿਗੁਰੂ ਜੀ ਮਿਹਰ ਕਰਨ ਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ