✨🌹495🙏ਬ੍ਰਹਮ ਕਵਚ ਤੁਹਾਡਾ ਜੀਵਨ ਪਲਟ ਦੇਵੇਗਾ 🙏🌹BRAHM KAVACH DI TAKAT🙏🌹

Поделиться
HTML-код
  • Опубликовано: 25 окт 2024

Комментарии • 192

  • @rajdeepkaur665
    @rajdeepkaur665 17 дней назад +18

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਗੁਰੂ ਪਿਆਰੀ ਸਾਧ ਸੰਗਤ ਜੀ
    ਮਹਾਨ ਕਥਾ ਵਾਚਕ ਗਿਆਨੀ ਠਾਕੁਰ ਸਿੰਘ ਜੀ ਪਟਿਆਲਾ ਵਾਲੇ..ਜਿਹਨਾਂ ਸਦਕਾ ਬਹੁਤ ਸੰਗਤ ਬਾਣੀ ਨਾਲ ਜੁੜੀ ਹੈ ਜੀ...ਉਹਨਾਂ ਮਹਾਂਪੁਰਖਾਂ ਦੀ ਸਿਹਤ ਢਿੱਲੀ ਹੈ ਜੀ..ਆਪ ਜੀ hospital ਵਿੱਚ ਹਨ...ਸੰਗਤ ਜੀ ਗਿਆਨੀ ਜੀ ਦੀ ਸਿਹਤ ਦੀ ਚੜਦੀ ਕਲਾ ਲਈ..ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੋ ਜੀ

    • @renukaur817
      @renukaur817 16 дней назад

      🙏

    • @jaideepsingh9542
      @jaideepsingh9542 16 дней назад

      ਵੀਰ ਜੀ ਮੈਂ ਬ੍ਰਹਮ ਕਵਚ ਕਰਦੀ ਹਾਂ ਮੇਰਾ ਬੇਟਾ ਉਦਾਸ ਰਹਿੰਦਾ ਪੜ੍ਹ ਦਾ ਵੀ ਨਹੀਂ ਮੈਂ ਕੀ ਕਰਾਂ ਜ਼ਰੂਰ ਦੱਸੋ ਜੀ

  • @SukhdevSingh-t8o
    @SukhdevSingh-t8o 12 дней назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬੁਹਤ ਹੀ ਪਿਆਰੇ ਸ਼ਹੀਦ ਸਿੰਘ ਸਿੰਘਣੀਆਂ ਬਾਬਾ ਜੀ ਅ੍ਰਮਿੰਤ ਵੇਲਾ ਬਖਸੋ ਜੀ ਸਿਮਰਨ ਝੋਲੀ ਵਿੱਚ ਪੋਣਾਂ ਜੀ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @tinakaur6325
    @tinakaur6325 11 дней назад

    Waheguru Ji 🙏🙏🙏

  • @Sardarnikaur1
    @Sardarnikaur1 17 дней назад +9

    ਵਾਹਿਗੁਰੂ ਜੀ, swer di ਚਾਹ nal tuhadi udeek hundi video dii ਵਾਹਿਗੁਰੂ ਜੀ ❤

  • @PARAMJITKAUR-mm8ez
    @PARAMJITKAUR-mm8ez 17 дней назад +3

    Waheguru ji waheguru ji waheguru ji waheguru ji waheguru ji

  • @SiratSandhu-c2d
    @SiratSandhu-c2d 17 дней назад +19

    Sahi kiha sir tusi daas nu app hazar najar ho ke sing shaheeda ne app Brahm kavch di bani da jaap karan lai preriya haji ajj to 7 month pehla dass eh bani hale v japp rahi hai ji bahut kirpa mere Dashmesh patsha ji di tusi v sangat ji jaroor japo sarbatt Da Bhala 👏👏👏👏

    • @Bangtan_soul.77
      @Bangtan_soul.77 17 дней назад +1

      @@SiratSandhu-c2d didi apna experience share karyo please

    • @lovepreetbal3223
      @lovepreetbal3223 17 дней назад

      @@SiratSandhu-c2d ki tusi send kr skdeo

    • @Ravinderkaur-hk9wm
      @Ravinderkaur-hk9wm 17 дней назад

      🙏🙏

    • @paramjeetkaur6672
      @paramjeetkaur6672 17 дней назад +1

      Meri marriage te black magic hoya c, 10 saal ton body pain aa, mai boht dukhi ha,

    • @KawaljeetRandhawa-d2z
      @KawaljeetRandhawa-d2z 17 дней назад

      ਪਹਿਲਾਂ ਵਾਹਿਗੁਰੂ ਜੀ ਸਰਵਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਕੰਠ ਹੋ ਜਾਵੇ
      ਬਾਕੀ ਜੇ ਕੋਈ ਗਲਤੀ ਹੋਵੇ ਤਾਂ ਦਸ ਦਿਓ
      ਜੀ ਵਾਹਿਗੁਰੂ ਜੀ

  • @daljitjudge9963
    @daljitjudge9963 17 дней назад +5

    Dhan dhan baba deep singh ji 🙏

  • @JaswinderSingh-hu5rs
    @JaswinderSingh-hu5rs 17 дней назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @nishasainisahibpreetsaini1066
    @nishasainisahibpreetsaini1066 17 дней назад +4

    Waheguru ji ka khalsa Waheguru ji ki fateh 🤲 dhan Dhan baba deep singh ji 🙏 wmk

  • @manjitsanghera7821
    @manjitsanghera7821 17 дней назад +3

    Waheguru Ji waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ਠੀਕ ਕਰ ਦੇਵੋ ਜੀ

  • @daljitjudge9963
    @daljitjudge9963 17 дней назад +3

    Waheguru ji ka khalsa waheguru ji ki fateh 🙏

  • @BalwinderSingh-dk5zq
    @BalwinderSingh-dk5zq 17 дней назад +3

    Vaheguru ji ka khalsa vaheguru ji ki fhathe Amar saheed Singha nu
    Dan Dan Shiri guru granth sahib Maharaj ji nu cotan cot parnaam cotan cot namskaar jio 🎉🎉🎉🎉🎉🎉🎉🎉🎉🎉🎉

  • @RajinderJawandha-ss8do
    @RajinderJawandha-ss8do 17 дней назад +4

    Waheguru just wahegueu ji waheguru just waheguru ji 🙏🙏🙏🇨🇦🇨🇦🌺🌹🌺🇨🇦🙏🙏

  • @Demon-xyt
    @Demon-xyt 17 дней назад +2

    Waheguru ji waheguru ji dhan guru ramdash ji sada sahaya hona ji waheguru ji waheguru ji 🙏🙏🙏🙏🙏

  • @RasmeetKour-bh2hz
    @RasmeetKour-bh2hz 15 дней назад

    Waheguru g

  • @jasbirkaur4245
    @jasbirkaur4245 12 дней назад

    Waheguru ji waheguru ji 🙏 🙏🙏🙏🙏

  • @kulwantkaurkhalsa5699
    @kulwantkaurkhalsa5699 15 дней назад

    ਵੀਰ ਖਾਲਸਾ ਜੀਉ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਸਾਹਿਬ ਜੀਉ ਚੜਦੀਕਲਾ ਰੱਖਣ ❤🙏🌺

  • @sukhdarshansingh1192
    @sukhdarshansingh1192 17 дней назад +1

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @jagsirsingh1995
    @jagsirsingh1995 16 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏🏻👏🏻

  • @SukhwinderSingh-gf7nk
    @SukhwinderSingh-gf7nk 17 дней назад +1

    ਵਾਹਿਗੁਰੂ ਜੀ❤❤❤

  • @milkhasingh5787
    @milkhasingh5787 17 дней назад +3

    Waheguru ji🙏🙏🙏🙏🙏❤❤❤❤❤🙏🙏🙏🙏🙏

  • @ManjitSingh-s5l
    @ManjitSingh-s5l 16 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🌹🙏🙏🙏

  • @rajvindersahota8170
    @rajvindersahota8170 16 дней назад +1

    Sab Kuch milda ji. Thanks

  • @SandeepSidhu-zs5bx
    @SandeepSidhu-zs5bx 17 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @HarpreetSingh-tn7nh
    @HarpreetSingh-tn7nh 17 дней назад +1

    ❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤

  • @parmjitsingh1811
    @parmjitsingh1811 16 дней назад

    Satnam seri waheguru g satnam seri waheguru g satnam seri waheguru g satnam seri waheguru g satnam seri waheguru g

  • @sukhwinderkaursudhar6342
    @sukhwinderkaursudhar6342 17 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @kulwantsingh-df3pu
    @kulwantsingh-df3pu 15 дней назад

    Waheguru ji waheguru ji waheguru ji waheguru ji waheguru ji waheguru ji waheguru ji

  • @shubhdeepsandhu1293
    @shubhdeepsandhu1293 17 дней назад +3

    ਕੰਮ ਕਾਰ ਦੇ ਬਰਮ ਕਵਜ ਦੀ ਬਾਣੀ ਨੂੰ ਪੱੜ੍ਹ ਸਕਦੇ ਹਾਂ ਵਾਹਿਗੁਰੂ ਜੀ

  • @Sahil-qm2on
    @Sahil-qm2on 17 дней назад +1

    Waheguru ajj Ikk gall kaha 🙏🙏🙏🙏🙏ajj Manu katha buhut jyayda Ras vali c iss tara lagya k Tusi sahmane Saheeda de darshan kar rhe hovo katha de naal

  • @BabbuMoga-k4o
    @BabbuMoga-k4o 9 дней назад

    Waheguru ji ka khalsa waheguru ji ki Fateh❤❤
    Babba ji mere te kisse ne kuz jaddu tunna karva ta c
    Mere modde our sir bhott bhari ho gae c
    Fer bramh kavach ji da path kitta
    Fer duur ho geya sabb kuz

  • @gurbhejsingh681
    @gurbhejsingh681 16 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @harkiratkaur3299
    @harkiratkaur3299 16 дней назад

    Bhut hi Pyari rabbi rooh si baba Narinder Singh ji Dhan guru dhan guru pyare

  • @PermSingh-mm4um
    @PermSingh-mm4um 17 дней назад

    ਧੰਨ ਧੰਨ ਵਾਹਿਗੁਰੂ ਪਿਆਰਾ ਜੀ ❤️ ਧੰਨ ਧੰਨ ਨੇ ਵਾਹਿਗੁਰੂ ਜੀ ਦੇ ਪਿਆਰੇ ❤🙏🙏🙏🙏🙏

  • @mendorkaur7456
    @mendorkaur7456 17 дней назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ParamjitKaur-x9o
    @ParamjitKaur-x9o 17 дней назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਵਾਹਿਗੁਰੂ

  • @parhbbhullar4559
    @parhbbhullar4559 17 дней назад +3

    Wehaguru ji 🙏🏻🙏🏻

  • @akbalsingh765
    @akbalsingh765 15 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰਿਓ ❤❤❤❤❤❤❤❤❤❤ ਰੋਮ ਰੋਮ ਤੋਂ ਧੰਨਵਾਦ ਜੀ ਆਪ ਜੀ ਦਾ

  • @Ravinderkaur-hk9wm
    @Ravinderkaur-hk9wm 17 дней назад

    ਸਤਿਨਾਮੁ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਓਟ 🙏🙏❤️❤️

  • @ਗੁਰਵਿੰਦਰਕੌਰ-ਮ8ਖ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ🙏🙏ਬਾਬਾ ਜੀ ਆਪ ਜੀ ਦੇ ਚਰਨਾਂ ਵਿੱਚ
    🙏🙏ਹੱਥ ਜੋੜ ਕੇ ਬੇਨਤੀ ਹੈ ਜੀ ਕੇ ਤੁਸੀਂ ਸ਼ਸਤਰਨਾਮ
    ਮਾਲਾ ਉਗਰਦੰਤੀ ਤੇ ਬ੍ਰਹਮ ਕਵਚ ਜਿੰਨਾਂ ਕਰਨਾ ਹੈ ਲਿਖ
    ਕੇ ਅਤੇ ਬੋਲ ਕੇ ਸਕਰੀਨ ਉੱਤੇ ਪਾ ਦਿਓ ਜੀ ਆਪ ਜੀ ਦਾ
    ਬਹੁਤ ਬਹੁਤ ਧੰਨਵਾਦ ਜੀ ਬਾਕੀ ਬਾਬਾ ਜੀ ਇਹ ਦੱਸਣਾਂ
    ਕਿ ਸਵਾ ਲੱਖ ਦੇ ਵਿੱਚ ਸ਼ਸਤਰਨਾਮ ਮਾਲਾ ਤੇ ਬ੍ਰਹਮ ਕਵਚ
    ਇੱਕ ਦਿਨ ਵਿੱਚ ਕਿੰਨਾਂ ਕਰਨਾਂ ਬਾਬਾ ਜੀ ਪਲੀਜ ਜਰੂਰ
    ਦੱਸਣਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
    ਫਤਿਹ ਜੀ🙏🙏🙏🙏🙏🙏🙏🙏🙏

  • @jagrajsinghnatt5586
    @jagrajsinghnatt5586 16 дней назад

    Waheguru waheguru waheguru ji

  • @amninderkundal6549
    @amninderkundal6549 17 дней назад

    Waheguru ji Waheguru ji Waheguru ji Waheguru ji Waheguru ji 🙏

  • @ManpreetSingh-ug4qo
    @ManpreetSingh-ug4qo 16 дней назад

    🙏 waheguru ji Dhan dhan baba deepsingh ji 🙏🙇

  • @singhchardikala
    @singhchardikala 17 дней назад +1

    ਵਾਹਿਗੁਰੂ ਜੀ

  • @kuldeepkaur2267
    @kuldeepkaur2267 17 дней назад +1

    Waheguruji ji ka khalsa waheguru Kai Fateha veer ji sat bachan waheguru ji

    • @Jasvinderkaur-q6j
      @Jasvinderkaur-q6j 17 дней назад

      @@kuldeepkaur2267 amrit vele kro 32 vaar kesh ishnan kr k

  • @GurpreetKaur-o9x
    @GurpreetKaur-o9x 16 дней назад

    Waheguru ji bahut wadia katha kardo ho tusi.

  • @ranjeetkaur1950
    @ranjeetkaur1950 16 дней назад

    Waheguru ji ka khalsa waheguru ji ki fteh ji

  • @SandeepKaur-xc1qh
    @SandeepKaur-xc1qh 17 дней назад +1

    Waheguru ji ka Khalsa waheguru ji ki Fateh 🙏🙏. Mere satguru ji mere Jo koi galti ho te sari sangt de charna ch bheih ke Shahida singha or Rajan ke Raja Maha Rajan ke Maharaja Deshmesh Pita to mafi mangdi Haan. Apni bacchi di ardash pervan kr ji. Waheguru ji ka Khalsa waheguru ji ki Fateh 🙏🙏.

  • @JasvirKaur-qi8eb
    @JasvirKaur-qi8eb 17 дней назад

    Baba jee weheguru jee ka khalsa weheguru jee ke fathe jee

  • @Nk_kaur
    @Nk_kaur 17 дней назад

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @BalwinderSingh-dk5zq
    @BalwinderSingh-dk5zq 17 дней назад +1

    Veer ji sat Shiri Akaal ji 🎉🎉

  • @NarenderjitKaur-qt1sr
    @NarenderjitKaur-qt1sr 17 дней назад

    Waheguru ji ka khalsa Waheguru ji ki fateh

  • @kirandeepk.2404
    @kirandeepk.2404 17 дней назад

    🙏🙏Waheguru ji ka Khalsa waheguru ji ki fateh🙏🙏

  • @kulvirkaur1800
    @kulvirkaur1800 17 дней назад

    Waheguru ji ka khasa Waheguru ji ki Fathe Maharaj ji 🙏🙏

  • @rocckks8605
    @rocckks8605 16 дней назад

    Satnaam Shri Waheguru ji

  • @GurpreetKaur-ex1bj
    @GurpreetKaur-ex1bj 17 дней назад

    Dhan Dhan Baba Deep singh ji Waheguru ji

  • @nirmalbhamra6345
    @nirmalbhamra6345 16 дней назад

    🌹👏Waheguru ji ❤️🌹👏

  • @paramjeetkaur7142
    @paramjeetkaur7142 21 час назад

    Waheguru ji ka Khalsa waheguru ji ki Fateh,maira Sara sharir shaitàn dai vàs chai hai,paramjeet kàur

  • @KaansinghNihang
    @KaansinghNihang 16 дней назад

    ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ✈️

  • @punjabdidhee3340
    @punjabdidhee3340 17 дней назад

    Waheguru Ji ka khalsa waheguru ji ki fathe ji 🙏

  • @KawaljeetRandhawa-d2z
    @KawaljeetRandhawa-d2z 17 дней назад +1

    ਰਾਤ ਨੂੰ ਵੀ ਕਰ ਸਕਦੇ ਹਾਂ ਵਾਹਿਗੁਰੂ ਜੀ

  • @jashanramgarhia8249
    @jashanramgarhia8249 15 дней назад

    🙏🙏🙏

  • @JaswantSingh-j5f
    @JaswantSingh-j5f 15 дней назад

    🙏

  • @jarnailsinghrandhawa
    @jarnailsinghrandhawa 16 дней назад

    🙏🙏🙏🙏🌹🌹🌹🌹🌻🌻🌻🌻

  • @KaansinghNihang
    @KaansinghNihang 16 дней назад

    ਅਕਾਲ

  • @ManjeetSingh-zi7wt
    @ManjeetSingh-zi7wt 16 дней назад

  • @MeenakshiKaur-y3i
    @MeenakshiKaur-y3i 17 дней назад +1

    Waheguru ji kirpa kroo meri husband te meri beti te 🙏🙏

  • @manpreetshoker2645
    @manpreetshoker2645 22 часа назад

    Waheguru ji any time kar sakhade due to night shift

  • @shubhdeepsandhu1293
    @shubhdeepsandhu1293 17 дней назад +1

    ਬਰਮ ਕਵਜ ਸਿਧ ਕਰਨ ਦੀ ਮਰਿਆਦਾ ਦੱਸੋ ਵੀਰ ਜੀ ਵਾਹਿਗੁਰੂ ਜੀ

    • @Swagkaur
      @Swagkaur 17 дней назад

      Ds ta diti ...keshi ishnan krk..suche vastar paa k...amritvele..jyot la k...deg tyr krk...sucha aasan la k ode te beh k krne jaap...42 din da jaap hunda brahm kavach da..vadh jina mrji jdo mrji kri jao sucham nal..❤

  • @AMANPANNU-oc8nw
    @AMANPANNU-oc8nw 17 дней назад

    Shukar aa veer ji tuhada. Meri ta life e change kr ditti tusi. Waheguru ji bhala krn tuhada

  • @AmanDeep-gq2rl
    @AmanDeep-gq2rl 17 дней назад +3

    Waheguru ji 🙏🙏🙏🙏waheguru ji🙏🙏🙏🙏🙏🙏🙏🙏🙏🙏🙏🙏

  • @navandeepsingh243
    @navandeepsingh243 17 дней назад

    🙏🙏🙏🙏🙏❤❤❤❤🙏🙏🙏🙏🙏

  • @ranjeetkaur1950
    @ranjeetkaur1950 16 дней назад

    Waheguru ji tinne bache bani nal jorh do please please please

  • @paramjeetkaur7142
    @paramjeetkaur7142 21 час назад

    Sarai bàchya nu ve asar hài

  • @jasbirkaur9623
    @jasbirkaur9623 17 дней назад

    Waheguru ji baba ji mai v Braham kavach da path shuru kita hai ji 32 path baith ke te baaki saara din tur fir ke baba ji waheguru mehar karn ji

  • @jattmehkma7006
    @jattmehkma7006 17 дней назад +4

    Waheguru ji 25 japji sahib de path da mahatam te vidhi te video bnayo ji

  • @manisingh-dk6yk
    @manisingh-dk6yk 17 дней назад

    🙏🪯 waheguru ji 🪯🙏

  • @Alessandro1186
    @Alessandro1186 17 дней назад +1

    ਵਾਹਿਗੁਰੂ ਜੀ, ਜਦੋਂ ਅਸੀਂ ਬਿਮਾਰ ਹੋਂਦੇ ਹਾ, ਤਾਂ ਅਸੀਂ ਲਮੇ ਪੈ ਕਿ ਪਾਠ ਕਰ ਸਕਦੇ ਹਾਂ ਜੀ

  • @ranjeetkaur1950
    @ranjeetkaur1950 16 дней назад

    Mera dil karda h k fir satgur g seva len

  • @manib3911
    @manib3911 17 дней назад +6

    ਖਾਲਸਾ ਜੀ ਥੋਡੇ ਦੁਮਾਲੇ ਉੱਪਰ ਜੋ ਸ਼ਸਤ੍ਰ ਸੱਜਿਆ ਹੋਇਆ ਹੈ ! ਉਸਦਾ ਨਾਮ ਕੀ ਹੈ ਤੇ ਇਹ ਕਿੱਥੋਂ ਮਿਲੇਗਾ 🤍🙏 ਕਿਰਪਾ ਕਰਕੇ ਦੱਸਣਾਂ ਕਰੋ ਜੀ 🙏

  • @Crafty_Jass
    @Crafty_Jass 17 дней назад +3

    Waheguru ji veer ji bache daman bahut sad rehnda hai ji +2 de non medical de board exam aa rahe hai tention kendar hai samaj ni aa reha kuch 10 tak study ch acha c but hun bhul janda hai padia hoya waheguru ji veer ji m ohde lai chandi charitar ustat bani da jaap waheguru ji d kirpa naal shuru kite hai ji ki es da asar bete te ho javega ji bete nu hosla mile te man lga k study kare te kamiyaab ho jave waheguru waheguru waheguru waheguru waheguru ji

    • @Swagkaur
      @Swagkaur 17 дней назад

      Veer g ne dsi h bani..chandi charitar utstat..padho bche nu kaho..❤

  • @sahilbahth9188
    @sahilbahth9188 17 дней назад +24

    2-4 ਘੰਟੇ ਦੀ ਵੀਡੀਓ ਬਣਾ ਦਿਆ ਕਰੋ ਭਾਈ ਸਾਹਿਬ ਜੀ

    • @wahegurusimran8396
      @wahegurusimran8396 16 дней назад +1

      Hnji ਮੇਰਾ ਵੀ ਇਹੀ ਦਿਲ ਕਰਦਾ। ਹੁੰਦਾ k ਲੰਬੀ ਵਿਚਾਰ ਹੋਵੇ,ਬਹੁਤ ਆਨੰਦ ਆ ਰਿਹਾ ਹੁੰਦਾ

  • @LakhwinderSingh-ex8mf
    @LakhwinderSingh-ex8mf 9 дней назад

    ਮੈਨੂੰ ਹੋ ਗਏ ਨੇ 4 ਸਾਲ ਕਰਦੇ ਪਰ ਦਰਸ਼ਨ ਨਹੀਂ ਹੋਏ 😢

  • @ranjeetkaur1950
    @ranjeetkaur1950 16 дней назад

    Waheguru ji mere bache v klyug di fauj bne hoye hun g please kirpa kro bani nal jorho g

  • @JkHundal
    @JkHundal 17 дней назад

    ਵਾਹਿਗੁਰੂ ਜੀ ਕਿਰਪਾ ਕਰਕੇ ਜਿੰਨਾ ਚਿਰ ਮਰਿਆਦਾ ਨਹੀਂ ਰਖ ਸਕਦੇ ਜਿਵੇ ਭਾਈ ਸਾਹਿਬ ਮਰਿਆਦਾ ਦਸਦੇ ਨੇ ਓਨਾ ਚਿਰ ਇਹ ਪਵਿੱਤਰ ਕਵਚ ਨਾ ਪੜੋ ,,, ਪਹਿਲਾਂ ਮਰਿਆਦਾ ਜਰੂਰੀ ਹੈ ਤੇ ਅੰਮ੍ਰਿਤ ਵੀ ,,, 🙏

  • @rinku1972singh
    @rinku1972singh 8 дней назад

    ਬਾਬਾ ਜੀ ਜੇਕਰ ਕਾਲੇ ਇਲਮ ਦਾ ਮਰੀਜ਼ ਆਪ ਬ੍ਰਹਮ ਕਵਚ ਨਾ ਕਰ ਸਕਦਾ ਹੋਵੇ, ਮਾੜੀਆ ਸ਼ਕਤੀਆਂ ਕਰਨ ਨਹੀਂ ਦਿੰਦੀਆਂ,ਤਾਂ ਫਿਰ ਕੀ ਕਰੀਏ?

  • @prizleenkaurtuli98
    @prizleenkaurtuli98 17 дней назад +1

    Babaji s s a. Babaji jo me knth kita h us vich 4 paudri nahi h baba thakuer singh ji wala

  • @passionpetals23
    @passionpetals23 17 дней назад

    Waheguru ji ka Khalsa waheguru ji ki Fateh ,satbachan waheguru ji, mein phone te sundi ha brahm kavch path, mein eh mehsos kita hoya es path di power , kyi var ghar ch koyi gal kalesh hon lagda hai ta mein path lga dini ha ya mun ch chupahi sahib da path start kar deni ha 1,2 min ch parmatma di kirpa nal sab theek ho janda hai 🙏🙏🙏🙏🙏

  • @nihalneel4189
    @nihalneel4189 17 дней назад

    Waheguru ji . Ik venti hi . Manu koi ve path kanth nahi hunda . Koi jukti daso veer ji. Path kanth ho jave. 😢😢

  • @NavKaur-p4r
    @NavKaur-p4r 12 дней назад

    ਵੀਰ ਜੀ ਲੇਡੀਜ਼ ਮਹੀਨੇ ਦੇ ਮਹਾਮਾਰੀ ਚਾਰ ਦਿਨ ਪਾਠ ਬੋਲ ਕੇ ਕਰਨ ਜਾ ਸੁਣ ਕੇ ਕਿਰਪਾ ਕਰਕੇ ਮਰਯਾਦਾ ਦਸਿਓ ਕੋਈ ਭੈਣ ਹੀ ਦੱਸ ਦੇਣ 🙏🙏🙏🙏

  • @EknoorSingh-vi3rl
    @EknoorSingh-vi3rl 17 дней назад +1

    Waheguru ji brahm kwach path nal Sade uper bhut vadi kirpa hoye par hun pta ni ki hogya ❤hun v path karde aa waheguru Ji hun jo mangya oh pura ni ho riha ki karn aa waheguru ji plzzzzzzzzzzzz dsna ❤

  • @lakhmeet0008
    @lakhmeet0008 16 дней назад

    Baba ji 35 de bare daso ji

  • @SehajPreet22-790
    @SehajPreet22-790 17 дней назад +2

    ਦੋ ਕਵਚ ਇਕਠੇ ਕਰ ਸਕਦੇ ਏ ਜੀ

    • @SehajPreet22-790
      @SehajPreet22-790 17 дней назад +2

      ਬ੍ਰਹਮ ਕਵਚ ਸਾਸਤਰ ਨਾਮ ਮਾਲਾ ਕਵਚ ਇਹ ਦੋਨੋ

    • @Swagkaur
      @Swagkaur 17 дней назад +1

      Nahi...krn ch koi gl ni per veer g kehnde fr dhyan ik passe ni lgda ...ik time ch ik jaap hi shuru kro..❤

    • @SehajPreet22-790
      @SehajPreet22-790 16 дней назад

      Ok ji

  • @Parneetshortvideo
    @Parneetshortvideo 16 дней назад

    Baba ji guru sahab di kirpa naal brahmkavch kanth ho gea a te kam kaar karde ya turde firde v pad sakdi ha

  • @RamanDeep-qu2eu
    @RamanDeep-qu2eu 17 дней назад

    Waheguru ji dhoof banon di vidhi dso?

  • @deep_kaur904
    @deep_kaur904 16 дней назад

    Waheguru ji eh dseo ki mnu nimani rooh nu dasam di bani di sewa ta guru ji la dende han pr mnu nimani rooh nu ardaas kive krni pta nhi lgda ardaas ch waheguru ji keha smj nhi aundi ਦੇਗ ja ਫਲ nu bhog kive lvona dseo kyuki mai amrit nhi shkya hoya kirpan bheta nhi kar skde fr bhog kive lvaiye 🙏🏻🙏🏻🙏🏻

  • @SDSPUZZLE_
    @SDSPUZZLE_ 16 дней назад

    Baba g guru nanak dev ji maharaj jia di kirpa nal 5vaar barahm kavach g di bani da jaap krde ha g thik ha ja 32vaar krna hy jaroor dasna g 🙏🏻

  • @deep_kaur904
    @deep_kaur904 17 дней назад

    Waheguru ji amritsar area ch purn mhapursh drahm gayani sant kithe miln gai 🙏🏻🙏🏻🙏🏻

  • @Harsahib_singh
    @Harsahib_singh 17 дней назад

    Baba ji saver nu bram kwach te dupahar nu ath chandi charitr kar sakde ha

  • @RamanDhariwal
    @RamanDhariwal 15 дней назад

    Waheguru Ji Ka Khalsa Waheguru Ji Ki Fateh ji. Guru pyareo ki Brahm kawach da path car ch sun sakde? Mein sochda j thode time ch kanth ho Jae te path Karan ch aashani hoegi. Please jaroor daseo. Waheguru ji ka Khalsa Waheguru Ji Ki Fateh ji