ਟੁੱਟ ਜਾਣੀ ਸੀ ਲੱਤ ਡਿੱਗਿਆ ਮੋਟਰਸਾਈਕਲ ਲੱਦਾਖ ਦੇ ਕੱਚੇ ਰਾਹ ਤੇ ਆਖ਼ਰੀ ਵਲੌਗ । Gonbo Rangjon view । Rahgeer

Поделиться
HTML-код
  • Опубликовано: 13 дек 2024
  • #rahgeer #rahgeeratraveller #ladakhtrip #ladakhtour #ladakhbiketrip #ladakhsoloride #punjabitravel #travel #travelvlog #punjabirider #punjabibiker #ਰਾਹਗੀਰ #sikhrider

Комментарии • 36

  • @HarpreetSingh-ux1ex
    @HarpreetSingh-ux1ex Месяц назад +1

    ਰਾਹਗੀਰ ਪਰਿਵਾਰ ਨੂੰ ਦੀਵਾਲੀ , ਬੰਦੀ ਛੋੜ ਦਿਨ ਤੇ ਵਿਸ਼ਵਕਰਮਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

  • @SatnamSingh-fe3tg
    @SatnamSingh-fe3tg Месяц назад +1

    Dhan Guru Nanak Dev g Chadikala Rakhna 🙏

  • @Doabmate
    @Doabmate Месяц назад +1

    ਲੱਦਾਖ ਸਫਰਨਾਮੇ ਦੀ ਸੰਪੂਰਨਤਾ ਦੀਆਂ ਬਹੁਤ ਬਹੁਤ ਮੁਬਾਰਕਾਂ…ਸਪਿਤੀ ਵੈਲੀ ਦੇ ਸਫਰ ਦੀਆਂ ਸ਼ੁਭਕਾਮਨਾਵਾਂ ਹੋਵਣ.. ਭਾਜੀ

  • @HarpreetSingh-ux1ex
    @HarpreetSingh-ux1ex Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਛੋਟੇ ਵੀਰ ਸੁਖਪ੍ਰੀਤ ਸਿੰਘ ਬਹੁਤ ਵਧੀਆ ਵਲੋਗ ਹੈ , ਜੇਕਰ ਤੁਸੀਂ ਲੁਧਿਆਣੇ ਦੇ ਕਿਸੇ ਵੀ ਇਲਾਕੇ ਹੋ ਕੇ ਜਾਣਾ ਜਰੂਰ ਮੈਸੇਜ ਕਰਨਾ , ਸਤਿ ਸ੍ਰੀ ਆਕਾਲ ਜੀ 🙏

    • @Rahgeeratraveller
      @Rahgeeratraveller  Месяц назад

      ਕਿਰਪਾ ਕਰਕੇ Instagram ਤੇ ਮੈਸੇਜ ਕਰ ਦਿਓ ਜੀ

    • @HarpreetSingh-ux1ex
      @HarpreetSingh-ux1ex Месяц назад +1

      @Rahgeeratraveller ਹਾਂ ਜੀ ਮੈਸੇਜ ਕੀਤਾ ਵੀਰ ਪੱਪੀ ਗਰੇਵਾਲ

  • @SonyMaan-s1e
    @SonyMaan-s1e Месяц назад +1

    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ❤🎉🎉❤🎉❤🎉🎉❤

  • @jyotiraju6306
    @jyotiraju6306 Месяц назад

    ਬਹੁਤ ਬਹੁਤ ਮੁਬਾਰਕਾਂ ਜੀ ਲਦਾਖ਼ ਦਾ ਸਫ਼ਰ ਪੂਰਾ ਕਰਨ ਲਈ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ

  • @jyotiraju6306
    @jyotiraju6306 Месяц назад

    ਬਹੁਤ ਵਧੀਆ ਤੇ ਯਾਦਗਾਰ ਵਲੋਗ 😊

  • @manjitsinghkandholavpobadh3753
    @manjitsinghkandholavpobadh3753 Месяц назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @kuldeepsidhu02
    @kuldeepsidhu02 Месяц назад

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫ਼ਤਹਿ 🌹🌹

  • @MandeepSingh-bj8qv
    @MandeepSingh-bj8qv Месяц назад

    ਵਾਹਿਗੁਰੂ ਜੀ👍🙏❤

  • @shawindersingh6931
    @shawindersingh6931 Месяц назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @GurkirtKaur-i9x
    @GurkirtKaur-i9x Месяц назад

    Waheguru tusi nu tandrusti bakshe🙏

  • @tejpalpannu2293
    @tejpalpannu2293 Месяц назад

    Waheguru ji 🙏🙏🙏🙏🇮🇳💯🇮🇳🙏🙏🙏🙏

  • @AmritSinghAthwal
    @AmritSinghAthwal Месяц назад

    Bahut bahut Mubarka veer diwali dia

  • @kuljitsinghsekhon2014
    @kuljitsinghsekhon2014 Месяц назад

    ਸੋਹਣੇ ਸਫ਼ਰ ਦੇ ਇਕ ਸੋਹਣੇ ਹਿੱਸੇ ਦੀ ਸੋਹਣੀ ਸਮਾਪਤੀ ਅਗਲੇ ਸਫ਼ਰ ਲਈ ਢੇਰ ਦੁਆਵਾਂ

  • @nirmalsinghtung3434
    @nirmalsinghtung3434 Месяц назад

    waheguru safe journey

  • @Amritsidhu1002
    @Amritsidhu1002 Месяц назад

    ਸਤਿ ਸ੍ਰੀ ਆਕਾਲ ਜੀ

  • @MehkuuPandher
    @MehkuuPandher Месяц назад

    Best of luck vir ji 👍👍👍👍

  • @JasvirSingh-c8d
    @JasvirSingh-c8d Месяц назад

    Happydiwale. Bandi. Chhor. Divas

  • @manjinder3102
    @manjinder3102 Месяц назад

    Sab theek aa veer ji good vlog

  • @gursimransimran9534
    @gursimransimran9534 Месяц назад +1

    Good

  • @VarinderSingh-eu7nq
    @VarinderSingh-eu7nq Месяц назад

    Good ❤❤

  • @RajinderKaur-dy2to
    @RajinderKaur-dy2to Месяц назад

    Tack care bro

  • @bhinder_singh_.8093
    @bhinder_singh_.8093 Месяц назад

    Very nice bro

  • @ShawinderSingh-e1u
    @ShawinderSingh-e1u Месяц назад

    Very nice

  • @GursharanSingh-2021
    @GursharanSingh-2021 Месяц назад

    Very nice video bro gobnid markhai

  • @THEDAPPERSARDAR-05
    @THEDAPPERSARDAR-05 Месяц назад

  • @Kuldeepmalhewalia
    @Kuldeepmalhewalia Месяц назад

    ❤️❤️❤️❤️❤️🙏🙏

  • @Prabh-g5b
    @Prabh-g5b Месяц назад

    🙏🙏🙏🙏

  • @AnjuSharma-it1nu
    @AnjuSharma-it1nu Месяц назад

    Lk 257 cmt 37 💓💞💞💯🙏🙏

  • @rajvindersingh7728
    @rajvindersingh7728 Месяц назад

    🙏🙏🙏🙏🙏🙏

  • @TalwinderLaddi
    @TalwinderLaddi Месяц назад

    Yaar suru nu pb walon sahi aa ja jammu ?

  • @hardeepsinghkhatra4270
    @hardeepsinghkhatra4270 Месяц назад

    Very nice video 🙏