Khanna News | ਬਸੰਤ ਮੌਕੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ-ਚੜ੍ਹ ਪੁਲਿਸ ਨੇ ਕੀਤੀ ਰੇਡ | China Dore |Basant Panchmi

Поделиться
HTML-код
  • Опубликовано: 1 фев 2025

Комментарии • 3

  • @Mannsingh-mv3un
    @Mannsingh-mv3un 3 часа назад

    ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮਾਣਯੋਗ ਪੁਲਸ ਪ੍ਰਸ਼ਾਸਨ ਦਾ।
    ਬਹੁਤ ਹੀ ਦਰਦਨਾਕ ਮੌਤਾਂ ਹੋ ਰਹੀਆਂ ਹਨ।
    ਦੁਕਾਨ ਦਾਰ ਜਲਾਦ ਦਾ ਰੂਪ ਧਾਰਨ ਕਰ ਗਏ ਹਨ।
    ਜੇ ਕੋਈ ਘਟਨਾ ਦੁਕਾਨ ਦਾਰ ਦੇ ਪਰਿਵਾਰ ਤੇ
    ਵਰਤੇ ਫਿਰ ਪਤਾ ਲੱਗੇ ਦੁਕਾਨ ਦਾਰ ਨੂੰ।
    ਸਾਰਾ ਪੰਜਾਬ ਪੰਜਾਬ ਪੁਲਸ ਦੀ ਤਰੀਫ ਕਰ ਰਿਹਾ ਹੈ।
    ਹੋਰ ਸਖਤ ਐਕਸ਼ਨ ਲਵੇ ਪੁਲਸ ਪ੍ਰਸ਼ਾਸਨ।
    ਪਤੰਗ ਉਡਾਉਣ ਵਾਲੇ ਤੋਂ ਪੁਛ ਗਿਛ ਕਰਕੇ ,ਸਬੰਧਤ ਦੁਕਾਨ ਦਾਰ ਤੇ ਪਰਚਾ ਦਰਜ ਹੋਵੇ।
    ਜਦੋਂ ਚਾਈਨਾ ਡੋਰ ਦੀ ਪਾਬੰਦੀ ਹੈ ਫਿਰ ਦੁਕਾਨਦਾਰ ਮਾੜਾ ਕੰਮ ਕਿਉ ਕਰਦੇ ਹਨ।

  • @Rajkumar-ph1cv
    @Rajkumar-ph1cv 2 часа назад

    ਬਹੁਤ ਹੀ ਵਧਿਆ ਜੀ ਸੁਟ ਪੁਲਸ ਵਾਲੀਆਂ ਵੀਰਾਂ ਨੂੰ

  • @ਮਾਂਗਟ
    @ਮਾਂਗਟ 3 часа назад

    Good