Yrr private nokri ch v bai bnda kuj nhi jnn pehli gl ta Sade area ch koi chnga kmm hni ...bhar jana penda 100 km ..j mnla bhar rehne aa tn sala ohna kharcha aa jnda bchda kuj v nhi fir ik gl hor j bhar ryida tan ghrde kmm v kine shut jnde aa m bai 2saal lgya rea private Ludhiana ....kuj v nhi bchda ...ulta ghaarde saare kmm thapp kar lye ... bchod
Veer 1.5 rs sekde nu 75000 di adhi kisht da viayaaj 3000 bn gya y and paneeri di saamb smbhaal te vi kharcha y and 34 qunetel jhona y per killa hrek saal hunda vi ni ,,,,veer je total apa kharche da vi viyaaj layiye ta vi msa 5 ,7 hzaar ee palle Pau y🙏🙏
14000 beaj rupaye da 6 months da 23000_14000=9000 9000_2000 diseal narma and kank=7000 7000_2000 da cha gud=5000 5000_3000 bill Motar da =2000 2000_500= motarcycle da petrol=1500 1500-2000 service tractor di=_500 2000 hor sanda di repair 2500 loss Hunda y
22 ajj kal koye v sapray wali madicin Rs 500 tho sasti nahi a tusi Rs 250 de dass raye j j growth wali madicin a o v koye Rs 400 500 tho sasti nahi tusi o v Rs 100 rupees de dass raye 22 Jo v ha sach daso hor kisay v kishan nu push k dekho k Ani sasti koye sapray hundi a
Sundi ali te fungicide de kon lgau coragan fame da te amistar da rate pta kri jake muh chak ke bnata 13.800 me tnu 15000 dau mera jhona paldi 20hjar rupe khrcha ohnda jhone te 10hjar knak te
Bai motor da bill ni lagaya .te koi hor bimari aaje ohda kharcha ni lagaya ...koi chori hoje ohda kharcha ni lagaya...bhutt kharche ho jaande ne Bai g..theka bss 45da hona chahida bss iss to uper ni
Bai mea kheti ni krda bt bapu nu bohut kehna kr yr sade rate sirf 46000 a apni 17 kille a eh hisab nal 17 lakh kite giya na 15 tan haiga hi a 🙏bohut bohut jyada dhanwaad bhra tera dugni amdan hou bai mainu jeonda wasda reh 😊
ਵਿਆਜ਼ 75000 ਦਾ ਨੀ ਲਾਈਆਂ / ਟਰੈਕਟਰ ਤੇ ਸੰਦਾਂ ਦੀ ਰਿਪੇਅਰ / ਗੇੜਾ ਮੰਡੀ ਲੈਕੇ ਜਾਣ ਝੋਨਾ ਤੇ ਕਣਕ/ ਮੋਟਰਸਾਇਕਲ ਦਾ ਤੇਲ ਰੋਜਾਨਾ ਖੇਤ ਦਾ /ਖੇਤ ਵਾਲੀ ਮੋਟਰ ਦਾ ਖਰਚਾ ਪੂਰੀ ਜਾਣਕਾਰੀ ਨਾਲ ਵੀਡੀਓ ਪਾਉਣੀ ਚਾਹੀਦੀ ਏ
Right bro
1600 रू महीना ओर 53 रू एक दिन के यह कमाई किसान की
Billkul Sahi
96000ਨੂੰ ਛੇ ਮਹੀਨੇ ਦਾ ਵਿਆਜ ਦਰ ਲਾ ਦੇ 12000 ਬਾਕੀ ਕਈ ਬਚਿਆ
Sahi gl a veer
ਬਾਈ ਜੀ ਜਿਸ ਕਿਸਾਨ ਕੋਲ਼ ਅਪਣੀ ਜ਼ਮੀਨ 4/5 ਏਕੜ ਹੈ ਤੇ ਠੇਕੇ ਤੇ 20/30 ਏਕੜ ਠੇਕੇ ਤੇ ਲੈਂਦਾ ਹੈ ਉਹਨਾਂ ਵਿੱਚੋ ਇੱਕ ਵੀ ਕਾਮਯਾਬ ਹੋਇਆ ਕਿਸਾਨ ਦੱਸੋ ਕਿਹੜੇ ਪਿੰਡ ਜਾਂ ਏਰੀਏ ਵਿੱਚ ਹੈ।। ਭਾਵੇਂ ਕਿੰਨਾ ਹੀ ਮਿਹਨਤੀ ਤੇ ਸਮਝ ਬੂਝ ਨਾਲ਼ ਖ਼ੇਤੀ ਕਰਦਾ ਹੋਵੇ।।
ਕਣਕ ਦਾ ਝਾੜ 22ਟਵਿੰਕਲ ਸਾਰੇ ਨਹੀ 16ਟਵਿੰਕਲ ਵੀ ਰਿਹਾ ਬਾਈ ਇਹ ਹਿਸਾਬ ਦਸ ਕਿ ਕਿਸਾਨਾਂ ਨੂੰ ਨਾ ਮਾਰੋ
23200×5 ਕਿਲੇ = 116000 ਸਾਲ ਦਾ
ਇਕ ਦਿਨ ਦਾ 116000 ÷ 365 = 317 ਰੁਪਏ
ਦਿਹਾੜੀ ਵੀ ਨਹੀਂ ਪੂਰੀ ਹੁੰਦੀ
2 rs ਸੈਕੜੇ ਦਾ ਵਿਆਜ ਵਿਚ ਜੋੜ
ਘੱਟੋ-ਘੱਟ 50rs ਹੀ ਲੇਵਰ ਲਾ ਪਾਣੀਆਂ ਦਾ ਖ਼ਰਚਾ ਕੇ ਦੱਸ ਵੀ ਕੁੱਝ ਨਹੀਂ ਬੱਚਦਾ
ਫੇਰ 1 ਵਾਰ ਦੁਬਾਰਾ ਬਣਾਉ ਘੱਟ ਤੋਂ ਘੱਟ ਕੁੱਝ ਲੋਕ ਤਾਂ ਜਾਣ ਜਾਣਗੇ ਵੀ ਖੇਤੀ ਖਾਂਦੀ ਆ
ਬਾਈ ਜੀ ਤੂੜੀ ਦਾ ਗੇੜਾ।। ਤੇ ਫ਼ਸਲ ਦਾ ਗੇੜਾ ਮੰਡੀ ਲਿਜਾਣ ਦਾ ਤੇ ਵਿਆਜ।। 10 ਹਜ਼ਾਰ ਤਾਂ ਏਹੀ ਖ਼ਰਚਾ ਹੋਗਿਆ।। ਅਗਰ ਮੌਸਮ ਕੋਈ ਨੁਕਸਾਨ ਨਾਂ ਕਰੇ ਤਾਂ।। 7ਤੋਂ 10 ਹਜ਼ਾਰ ਦੇ ਵਿੱਚ ਬਚ ਸਕਦਾ ਹੈ ਨਹੀਂ ਨੀਂ।। ਖ਼ੇਤੀ ਬੰਦੇ ਦੀ ਮੱਤ ਮਾਰੀਂ ਰਖਦੀ ਹੈ।। ਟੋਟਲ ਖ਼ਰਚਾ ਕੋਈ ਵੀ ਨਹੀਂ ਜੋੜ ਸਕਦਾ।। ਸੰਦਾ ਦੀ ਟੁੱਟ ਭਨ ਕੋਈ ਨੀਂ ਜੋੜਦਾ।। ਜਿਹੜੀ ਸੰਦਾ ਦੀ ਕੀਮਤ ਘਟਦੀ ਹੈ ਉਹ ਵੀ ਕੋਈ ਨੀਂ ਜੋੜਦਾ।। ਨਵੇਂ ਸੰਦ ਕਵਾੜ ਦੇ ਭਾ ਵਿਕਦੇ ਨੇਂ।। ਨਹੀਂ ਰਿਪੇਅਰ ਖਾਈ ਜਾਂਦੀ ਹੈ
Right
Right eh avve chwla Mari jada khakh ni bachda
biaaj te gedeya da tel ni laayeya ...baaki mosm ta kismat hundi aaa
Right
Shi gall a veer
ਝੋਨੇ ਨੂੰ ਖਾਦ ਜਿਵੇਂ ਪੋਟਾਸ਼ ਡੀ ਏ ਪੀ ਸੁਪਰ ਓ ਨਹੀਂ ਪਾਈ ।
ਸਾਰੀ ਜਾਣਕਾਰੀ ਗਲਤ,ਕਿਉਕੇ ਠੇਕੇ ਤੇ ਪੰਜੀ ਵੀ ਨੀ ਬਚਦੀ।ਨਾਲੇ ਸਮਾ ਸਾਈਕਲਾ ਦਾ ਨਹੀਂ ਰਿਹਾ,ਕਣਕ ਵਾਡੀ 2200 ਦਿੱਤੀ ਹੈ।ਕਿਸਾਨੀ ਦੇ ਦੁਸ਼ਮਣ।
ਜਦੋਂ ਬਚਦਾ ਕੱਖ ਨਹੀ ਫ਼ੇਰ ਕਿਸੇ ਨੂੰ ਹੋਰ ਲੈ ਲੈਣ ਦਿਓ
ਅਧੂਰੀ ਜਾਣਕਾਰੀ
Right bro
ਭਾਜੀ ਟਰੈਕਟਰ ਦੀ ਰਿਪੇਅਰ ਸੰਦਾ ਦੀ ਟੁੱਟ ਭੱਜ ਖੇਤ ਮਜ਼ਦੂਰਾਂ ਦੀ ਲੇਬਰ ਅਤੇ ਚਾਹ ਰੋਟੀ ਦਾਲ ਸਬਜ਼ੀ ਆਦਿ ਦਾ ਖਰਚਾ?
ਹਾਂ ਵਿਹਲੇ ਰਹਿਣ ਨਾਲੋ ਤਾਂ ਠੀਕ ਹੈ ਭਾਵੇਂ ਕਮਾਈ ਘੱਟ ਆ
ਧਨਵਾਦ 22 ਜੀ ਬਹੁਤ ਵਧੀਆ video ਹੈ ਨਹੀਂ ਤਾਂ ਲੋਕ ਆਪਣੀ ਜਨਾਨੀ ਦੀ ਗਾਂਡ ਦਿਖਾਈ ਜਾਂਦੇ ਨੇ
22 ਕਿਲੇ 60 ਨੂੰ ਲੈਕੇ 13000 ਬਚਿਆ ਸੀ ਹੁਣ ਕਿਸੇ ਨੇ 65 ਲਾਤਾ ਦੱਸੋ ਕਿ ਕਰੀਏ ਹੁਣ ਪ੍ਰਾਈਵੇਟ ਨੌਕਰੀ ਕਰ ਰਿਹਾ ਕੋਈ ਹਾਲ ਨਹੀਂ ਛੋਟੇ ਜ਼ਿਮੀਂ ਦਾਰ ਦਾ
Yrr private nokri ch v bai bnda kuj nhi jnn pehli gl ta Sade area ch koi chnga kmm hni ...bhar jana penda 100 km ..j mnla bhar rehne aa tn sala ohna kharcha aa jnda bchda kuj v nhi fir ik gl hor j bhar ryida tan ghrde kmm v kine shut jnde aa m bai 2saal lgya rea private Ludhiana ....kuj v nhi bchda ...ulta ghaarde saare kmm thapp kar lye ... bchod
@@jashanbrar-mq1gu eh ta hai
ਤੂੰ ਜ਼ਮੀਨ ਦਿੰਦਾ ਹੋਵੇਗਾ। ਵੀਰ
ਠੇਕੇ ਤੇ ਵਾਹਨ ਲੈਣ ਨਾਲੋਂ 10 ਮੱਝਾਂ ਰੱਖੀਆਂ ਹੋਣ ਇਸ ਤੋਂ ਵੱਧ ਬੱਚਦਾ
ਅਧੂਰੀ ਜਾਣਕਾਰੀ /ਵਿਆਜ ਨੀਂ ਲਾਇਆਂ/ ਤੇਲ ਦਾ ਖਰਚ/ਫੰਗੀਸਾਈਡ ਸਪਰੇ
right
ਜਿਹੜੇ ਸਮੈਕੀੲਏ ਤਾਰਾਂ ਸਟਾਰਟਰ ਲਾਹਕੇ ਲੈ ਜਾਂਦੇ ਆ ਉਹਦਾ ਹਿਸਾਬ ਕੌਣ ਦੇਊਗਾ
gappi je motor sar jave tractor kehra harek kol hunda je hove v ta sanda ate tractor di muramt
ਅਧੂਰੀ ਜਾਣਕਾਰੀ ।
ਇਸਦੇ ਛੇਤੀ ਭਾਡੇ ਮਾਜੇ ਜਾਣਗੇ।
Veer 1.5 rs sekde nu 75000 di adhi kisht da viayaaj 3000 bn gya y and paneeri di saamb smbhaal te vi kharcha y and 34 qunetel jhona y per killa hrek saal hunda vi ni ,,,,veer je total apa kharche da vi viyaaj layiye ta vi msa 5 ,7 hzaar ee palle Pau y🙏🙏
75000ਰੁ,ਦਾ,ਵਿਆਜ ਬਾਈ, ਲੱਗੇਗਾ, ਖਰਚੇ,ਦਾ,ਵਿਆਜ, ਸਾਡੇ ਪਿੰਡ ਵਿੱਚ 86000,ਰੇਟ,ਆ,ਠੇਕਾ ਇੱਕ ਕਿਲੇ,ਦਾ ਸਾਰਾ,ਠੇਕਾ, ਦੇ ਣਾ,,,,, ਰਾਜਲਹੇੜੀ ਸੰਗਰੂਰ PB13ਵਾਲੇ
ਜੇ ਸਾਰੇ ਵਾਹਣ ਮਗਰ 1 ਲੱਖ ਕਮਾਇਆ ਤਾਂ ਮਹੀਨੇ ਦਾ 8333 ਰੁਪਏ ਬਚੇ ਨੇ। ਜਿਹੜਾ ਵਿਆਜ ਭਰਨਾ ਉਹ ਵੱਖ ਆ। ਜਿਹੜੀ ਘਰ ਖਾਣ ਨੂੰ ਕਣਕ ਰੱਖਣੀ ਉਹ ਵੱਖ। 8000 ਹਜ਼ਾਰ ਤਾਂ ਘਰ ਦਾ ਖਰਚਾ ਈ ਹੋ ਜਾਂਦਾ ਮਾੜੇ ਬੰਦੇ ਦਾ। ਕੁੱਲ ਮਿਲਾ ਕੇ ਕੋਈ ਫਾਇਦਾ ਨਹੀਂ ਹੈ। 275 ਰੁਪਏ ਬਚੇ ਰੋਜ ਦੇ, ਦਿਹਾੜੀ ਵੀ ਪੂਰੀ ਨਹੀਂ ਮਿਲੀ। ਏਦੂ ਤਾਂ ਮਿਸਤਰੀ ਤੇ ਉਹਦੇ ਨਾਲ ਕਾਮੇ ਵੱਧ ਦਿਹਾੜੀ ਕਮਾ ਲੈਂਦੇ ਹਨ। ਸ਼ਬਜੀ ਵੇਚਣ ਵਾਲਾ ਵੀ 1000 ਕਮਾ ਲੈਂਦਾ ਰੋਜ਼। ਕੁੱਲ ਮਿਲਾ ਕੇ ਕਿਸਾਨ ਅੱਜ ਦਾ ਘਾਟੇ ਵਿੱਚ ਆ
ਸਹੀ ਗਲ ਆ ਬੲਈਏ ਇਧਰ ਕਨੇਡਾ ਬਣਾਈ ਬੈਠੇ ਆ
700, ਤੋਂ ਕੱਟ ਕੋਈ ਦਵਾਈ ਨੀ ਗੋਲੀ ਡੱਡ ਵਾਲੀ ਵਿਆਜ ਨੀ ਲਾਇਆ ਮੋਟਰ ਦਾਂ ਕਰਚਾ ਨੀ ਲਾਇਆ ਸਾਰੇ
1350 dap ਦਾ ਉਲੀ ਰੋਗ ਐਕਸ਼ਲ 800 ਦੀ ਪੈਂਦੀ ਆ ਰਹਿ ਗਿਆ ਜ਼ਿੰਕ 600 ਦਾ ਗੋਬ ਆਲੀ 700 ਦੀ ਕਰਚਾ ਵਡਾਈ ਦਾ 600 ਰੁਪਏ ਵਿਆਜ 3000 ਹਜਾਰ ਕੱਖਾ ਵਾਲੀ ਦਵਾਈ ਝੋਨੇ ਚ ਫੇਰ 500 ਤਾਂ ਦਿਹਾੜੀ ਵਾਲਾ ਲੈਂਦਾ ਝੋਨਾ ਲਵਾਈ 4500 ਸੋ ਸਾਡੇ
Bai zink use ni kitta
ਤੁਸੀ ਨੀ ਪਾਇਆ ਪਰ ਸਾਰੇ ਪੌਦੇ ਨੇ
ਬਾਈ ਜੀ ਸਾਡੇ ਵੱਲ ਛੋਟੇ ਕਿੱਲੇ ਹਨ,50,000 ਹਜ਼ਾਰ ਦੇ ਕਰੀਬ ਠੇਕਾ ਫੇਰ ਵੀ ਕੁਝ ਨਹੀਂ ਬਚਦਾ,,ਇਹ ਜ਼ਮੀਨ ਬਹੁਤ ਵਧੀਆ ਹੋਵੇਗੀ,,
Bai sada ta 58 hajjar aa sanu ta vadu bacda. Aa
ਝੋਨਾ ਅੋਸਤ 30 ਕੁਇਨਟਲ ਤੇ ਕਣਕ 20 ਨਿਕਲਦੀ ਆ ਪੱਤਾ ਲਪੇਟ ਦੀਆਂ ਦੋ ਸਪਰੇਟਾ 1500 ਪਹਿਲੀ ਕਿਸ਼ਤ 37000 ਨੂੰ ਵਿਆਜ 3500 ਪੈਣਾ 12000 ਮਹੀਨਾ ਆਪਣਾ ਕੱਢ ਸਾਲ ਦਾ 144000 ਇਹ ਹੋਗਿਆ ਹੁਣ ਦੱਸ ਕੀ ਟੱਟੂ ਬਚਿਆ
22g sai gal ha as nu pusho k tu v 50 khat la la ha jo bhasan dinda pata lag gu
ਗੁਲੀ ਡੰਡੇ ਦੀ ਸਪਰੇ 1000 ਰੁਪਈਆ 250 ਕਿਹੜੀ ਦਵਾਈ ਕਰਤੀ ਤੁਸੀ ਕਿਲਾ ਕਿਨੇ ਕਨਾਲ ਦਾ ਏ
ਸੰਦਾਂ ਦੀ ਮੁਰੰਮਤ ਦਾ ਖਰਚਾ ਼਼਼਼਼਼਼ 75000 ਦਾ ਵਿਆਜ਼ ਖੇਤਾਂ ਬਾਈ ਉੱਡਕੇ ਜਾਂਦਾ ਸੀ
ਜੇਕਰ 74000 ਹਜ਼ਾਰ ਨੂੰ ਠੇਕੇ ਤੇ ਜ਼ਮੀਨ ਲੈਣੀ ਆ ਤਾਂ ਮੈਨੂੰ ਮੈਸੇਜ ਕਰ ਲਵੇ ਇਹ ਵੀਰ ਏਰੀਆ ਮੋਗਾ
ਇੱਕ ਹਜ਼ਾਰ ਘੱਟ ਹੀ 75000 ਤੋਂ
3 ਗੱਟੇ urea ਨਾਲ 34 ਕਵਿੰਟਲ ਝੋਨਾ 🤔
ਬਾਈ ਕਿਹੜਾ ਪਿੰਡ ਆ ਤੁਹਾਡਾ ?
. ਕਿਉਂ ਦਿਮਾਗ ਖਰਾਬ ਕਰਦੇ ਹੋ ਇਸ ਕਿਸਾਨ ਨੂੰ 100 ਕਿਲਾ ਠੇਕੇ ਲੈ ਦਿਉ ਬਹੁਤ ਬਚਤ ਹੈ
Bai theka 6 mahina baad milda ja saal baad ?
Guli dande di dwai 250 di koun dinda....patta lpet 500 di kive hoju...
Right
@@hardeepsinghhooftrimmer5488 eh view and comments karke Jaan bujh k wrong data dinde ne...taan k jyada to jyada lok comment krn and video dekhn...
Vadvan ji thaka da vayaj motar di repeir tractor di repeir snda di repeir rojana da motarcycle da patrol fasal di tudi di dho dawai kakh v nahi vachda
14000 beaj rupaye da 6 months da 23000_14000=9000
9000_2000 diseal narma and kank=7000
7000_2000 da cha gud=5000
5000_3000 bill Motar da =2000
2000_500= motarcycle da petrol=1500
1500-2000 service tractor di=_500
2000 hor sanda di repair
2500 loss Hunda y
Bs kar bharawa hun dharna na lali
M Theka ty la k 9 Lakh da Karja laea c.bai ik din v Banda ni rankea c. 5 sala vich
ਵੀਰੇ 50000 ਨੂੰ ਠੇਕੇ ਤੇ ਲੈ ਅਸੀ ਝੋਨਾ ਮਟਰ ਕਣਕ/ ਮੱਕੀ/ਮਾਂਹ ਤਿੰਨ ਫ਼ਸਲਾਂ ਬੀਜਦੇ ਹਾਂ ਫਿਰ ਮਸਾਂ ਇੰਨੇ ਬੱਚਦੇ
ਟੈਰਕਟਰ ਤੇ ਸੰਦਾ ਦਾ ਵਿਆਜ ਜੋੜ
ਨਹੀ ਬਚਿਆ ਵੀਰ ਜੀ ਇਹਨਾ ਨੇ ਕਈ ਖਰਚੇ ਨਹੀ ਜੋੜੇ
ਜੇਕਰ ਬਾਈ 300 ਰੁਪਏ ਦਿਹਾੜੀ ਕਰਦਾ ਤਾ ਮਹੀਨੇ ਦਾ 9000 ਬਣਦਾ 9000,.*12__108000 ਬਣਦਾ😅😅😅 ਪਾਗਲ ਜੱਟ ਹਿਸਾਬ ਇਸ ਤਰ੍ਹਾਂ ਦੱਸ ਰਿਹਾ ਪਤਾ ਨੀ ਕਿੰਨੀ ਕੁ ਬਚਤ ਕਰਲੀ
ਦਿਹਾੜੀ ਨਾਲੇ ਰੋਟੀਆਂ ਨਾਲੇ ਚਾਰੇ ਦੀ ਛੋਟੀ ਪੰਡ
ਆਥਣ ਤੱਕ ਅਗਲਾ ਚਮ ਪਟ ਦਾ ਅਗਲਾ ਪਾਣੀ ਵੀ ਖੇਤ ਚ ਤੂਪੇ ਹੀ ਪਿਲੋਂਦਾ
ਸਾਡੇ ਫਿਰੋਜ਼ਪੁਰ ਵੀਰ 85000ਤੋ 90000 ਤੱਕ ਆਮ ਡੇਕੇ ਤੇ ਹੈ ਜ਼ਮੀਨ।
Glt aa bro assi ਜ਼ਮੀਨ ਦਿੱਤੀ thakke ਤੇ 68000 nu
@@beantsinghaujla8417 tudi zameen holi honi. ..
Vere eh di manjuri and beyaz kon lagau
Bai saprey karan di labour reh di labour koi taar chori hoi ja koi motor sad gyi oh kharche tractor te sanda di ghasaii
ਠੇਕੇ ਤੇ ਲੈਣ ਵਾਲੇ ਹੀ ਰੇਟ ਵਧਾਉਂਦੇ ਨੇ ਮਾਲਕ ਨਹੀ ਵਧਾਉਂਦੇ
ਕੁਝ ਨੀ ਬਚਦਾ ਆਈ ਚਲਾਈ ਹੈ,ਵਿਆਜ ਨੀ ਲਾਇਆ ਤੇ ਬੰਦੇ ਦੀ ਦਿਹਾੜੀ ਨਹੀਂ ਲਾਈ
ਵੀਰ ਸਪਰੇ ਦਾ ਖਰਚਾ ਸਾਰਾ ਛੱਡਤਾ 😂😂😂
ਜੋ ਵੀ ਖ਼ਰਚ ਉਸ ਨੇ ਕੀਤੇ ਹਨ ਉਹ ਸਾਰੇ ਹੀ ਦੱਸੇ ਗਏ ਹਨ ਰੇਹ ਵੀ ਅਤੇ ਸਪਰੇਹਾਂ ਵੀ
Zinc potash pai ni
ਸਹੀ ਗੱਲ ਆ ਬਾਈ ਚਾਅ ਪਾਣੀ ਦਾ ਖਰਚਾ ਵੀ ਬਹੁਤ ਹੋ ਜਾਦਾ 😊
ਜੇ ਜਵਾਈ,ਜਮਾਈ ਦਾ ਆਏ ਦਾ ਖਰਚਾ ਗਿਣਨਾ ਹੋਵੇ ਤਾਂ ਧੀ ਨੂੰ ਘਰ ਹੀ ਰੱਖ ਲਵੇ ਵਿਆਹ ਕਰਨ ਦੀ ਕੀ ਲੋੜ ਹੈ
20,000 ਸਾਲ ਦਾ ਬਚਿਆ ਇਕ ਮਹੀਨੇ ਦੇ ਕਿੰਨੇ ਹੋਏ ਇਸ ਦੀ ਅਪਣੀ ਮਿਹਨਤ ਇਸ ਨੂੰ ਬਚਿਆ ਕੀ
ਜਿਹੜੇ ਬੰਦੇ ਨੇ ਠੇਕੇ ਤੇ ਦਿੱਤਾ ਹੈ ਬਾਹਣ ਬੱਚਤ ਤਾਂ ਉਸ ਨੂੰ ਹੋਈ ਹੈ ਘੱਟ ਤੋਂ ਘੱਟ 15000ਤਾ ਵੀਆਜ ਬਣਗੀਆ ਜਿਹੜਾ ਤੁਸੀਂ ਜੋੜੀਆਂ ਨਹੀ ਬਾਕੀ ਸਾਲ ਅਗਲੇ ਨੇ ਕੋਈ ਹੋਰ ਕੰਮ ਕਿਤਾ ਹੋਣਾ
ਘੰਟੇ ਦਾ ਪਤਾ ਨੀ 22000ਤੱਕ ਕੱਲਾ ਝੋਨੇ ਤੇ ਖਰਚਾ ਆ ਜਾਂਦਾ । ਸੱਜਣੋ ਖੇਤੀ ਲਾਹੇਵੰਦ ਧੰਦਾ ਹੁਣ ਨਹੀਂ ਰਹਿ ਗਿਆ । ਜੋ ਕੁਝ ਤੁਸੀਂ ਦੱਸਿਆ ਆਖਿਆ ਬੋਲਿਆ ਜੇ ਉਹਦੇ ਮੁਤਾਬਿਕ ਆਪਾਂ ਇਹ ਸੱਚ ਵੀ ਮੰਨ ਲਈਏ ਤਾਂ ਇਕ ਕਿੱਲੇ ਤੇ 96 ਹਜਾਰ ਤੁਸੀਂ ਦੱਸਿਆ ਪੰਜਾਂ ਕਿੱਲਿਆਂ ਤੇ ਲਗਭਗ ਪੰਜ ਲੱਖ ਰੁਪਈਆ ਇਨਵੈਸਟ ਹੋ ਗਿਆ ਤੇ ਕਮਾਈ ਹੋਈ ਇੱਕ ਲੱਖ ਰੁਪਈਆ ਇਕ ਸਾਲ ਦੀ, ਤੇ ਦੂਜਾ ਇਹਦੇ ਤੇ ਕੋਈ ਖੇਚਲ ਖਬੜ ਆਪਣਾ ਖਰਚਾ ਆਉਣ ਜਾਣ ਕੱਖ ਨਹੀਂਓ ਪਾਇਆ। ਪੰਜ ਲੱਖ ਲਾ ਕੇ ਰੁਪਈਆ ਬਚਿਆ ਇਕ ਲੱਖ ਸਾਲ ਵਿੱਚ ਮਹੀਨੇ ਹੁੰਦੇ ਆ 12 ਤੇ ਅਠ ਕੁ ਹਜ਼ਾਰ ਰੁਪਈਆ ਇਕ ਮਹੀਨੇ ਦਾ ਆਇਆ । ਖੇਤੀ ਆਲੇ ਬੰਦੇ ਤੋਂ ਟਿਕ ਕੇ ਬੈਠ ਨਹੀਂ ਹੁੰਦਾ ਕਿਤੇ ਮੀਂਹ ਨਾ ਆ ਜੇ ਹਨੇਰੀ ਨਾ ਆ ਜੇ ਗੜੇ ਨਾ ਪੈ ਜਾਣ ਆੜਤੀਆਂ ਦਾ ਵਿਆਜੂ ਪੈਸਾ ਤੇ ਰੁਪਈਆ ਸਾਰਾ ਮਹੀਨੇ ਦਾ ਅੱਠ ਹਜਾਰ ਤੇ ਇਹਦੇ ਨਾਲੋਂ ਦਿਹਾੜੀ ਕਰਨੀ ਨਹੀਂ ਸੌਖੀ ? ਦਿਹਾੜੀ ਆਲਾ ਬੰਦਾ ਲਗਭਗ 10 -12 ਹਜਾ ਰਪਏ ਕਮਾ ਹੀ ਲੈਂਦਾ ਔਖਾ ਸੌਖਾ ਹੋ ਕੇ।
bai bus da j business krna hove os bare video bna doo
ਜੀਰੀ ਤੇ ਕਣਨ ਦਾ ਰੇਟ ਭੀ ਜਆਂਦੇ ਹੈ ਇਸਤੋਂ
ਸਾਡੇ ਤਾਂ ਗੁੱਲੀ ਡੰਡੇ ਵਾਲੀ ਦਵਾਈ 1000 ਦੀ ਪੈ ਜਾਂਦੀ ਝੋਨਾ ਤਾਂ 75 80ਮਣ ਨਿਕਲ ਦਾ ਕਣਕ 50ਮਣ ਜੇ ਗੜੇ ਪੈ ਜਾਣ ਕਣਕ ਦੀ ਬਿਜਾਈ 1000
ਬਾਈ ਤੇਰੀ ਵੀਡਿਓ ਦੇਖ ਕੇ ਕਿਸਾਨ ਹੋਰ ਰੇਟ ਚੱਕ ਦੇਣਗੇ
Y eithe leevar ja dihadi tin so pai
Bhai jeda fasal nu Pani laya oh b add Karo jo tractor k kharche tyre, ingen oil b add Karo fer ki bachya kisan di Jun Buri hai bhai ji
ਬਾਈ ਜੀ ਇਹ ਵੀ ਦੱਸ ਦਿਓ ਵੀ ਆੜਤੀਆਂ ਦੇ ਕਿੰਨੇ ਦੇਣੇ ਨੇ ਮੈਨੂੰ ਐ ਲੱਗਦਾ ਬਾਈ ਕੋਲੇ 20 50 ਕਿਲੇ ਆਪਦੇ ਕੋਲ ਹੋਣਗੇ ਠੇਕੇ ਤੇ ਦਿੰਦਾ ਹੋਊ ਡੱਕਾ ਨਹੀਂ ਬੱਚਦਾ ਕੈਲਕੁਲੇਸ਼ਨ ਠੀਕ ਨਹੀਂ ਕੀਤੀ ਹੋਈ ਟਰੈਕਟਰ ਦੀ ਘਸਾਈ ਆਪਦੀ ਲੇਬਰ ਮੋਟਰ ਦਾ ਖਰਚਾ ਹੋਰ ਕਈ ਤਰ੍ਹਾਂ ਦੇ ਖਰਚੇ ਹੁੰਦੇ ਮੈਂ ਜੋ ਦਰਜ ਨਹੀਂ ਕੀਤੇ ਗਏ ਬਾਈ ਜੀ ਇਹੋ ਜਿਹੀਆਂ ਵੀਡੀਓ ਨਾ ਪਾਇਆ ਕਰੋ ਕਰ ਲੈਣ ਦਿਓ ਕਿਸੇ ਗਰੀਬ ਕਿਸਾਨ ਨੂੰ ਆਪਦੇ ਖੇਤ ਵਿੱਚ ਖੇਤੀ
Khali ghuri hank di ute na dekh da Veer na suti na katea ki vechea ki vatey ek nam he jat da ratea va o jata VA o jata
Bai may Nala 5. 7 ekar theka ta v Dena app v karda par vacara theka wala nu kug v nahi vachda sirf adtia da den lan chali janda
ਮੰਡੀ ਵਿੱਚ ਬੋਰੀ ਖਰਚਾ 6.5 ਰੂਪਏ
ਠੇਕੇ ਦਾ ਵਿਅਾਜ 4500 ਕੌਣ ਭਰੂੳ
Right bro
3 rupia vad arti the.
22 ajj kal koye v sapray wali madicin Rs 500 tho sasti nahi a tusi Rs 250 de dass raye j j growth wali madicin a o v koye Rs 400 500 tho sasti nahi tusi o v Rs 100 rupees de dass raye 22 Jo v ha sach daso hor kisay v kishan nu push k dekho k Ani sasti koye sapray hundi a
70ਹਜਾਰ ਭਗਤਾ ਭਾਈ ਕਾ ਨੇੜੇ ਜੀ
Mainu 53000ch vi nhi bchda se puri fasal nikaldi se nale hun ki swah bchni aw koi nede na lge theke ali jmeen de
Eski mhent or byaj kda 75000 hajar ka
ਬਾਈ 75000 ਨੂੰ ਕਿਨੀ ਜਮੀਨ ਠੇਕੇ ਤੇ ਲੈਣੀ ਹੈੈ। 100 200 ਕਿਲੇ ਦੱਸ ਦੈਵੀ ਨਹੀ ਤਾਂ ਨਾਲ ਦੇ ਨੂੰ ਪੁਛ ਲੈੈ
ਜ਼ਮੀਨ ਅਤੇ ਪਾਣੀ ਦਾ ਫ਼ਰਕ ਹੁੰਦਾ ਠੇਕਾ ਤਾਂ ਬਾਈ 93.5 ਚਲਾ ਗਿਆ
ਇਨਾ ਠੇਕਾ ਪਰਦੇ ਹੀ ਕਿਉਂ ਹੋ ਜਮੀਨ ਠੇਕੇ ਤੇ ਲੈ ਕੇ ਠੇਕਾ ਮਹਿੰਗਾ ਵੀ ਤੁਸਾਂ ਇਹ ਕੀਤਾ ਹੈ
ਤੇਲੇ ਤੇ ਉੱਲੀ ਦੀ ਸਪਰੇਹ ਜ਼ਿੰਕ
ਹਿਸਾਬ ਬਣਿਆ ਨੀ ਸਹੀ
Beer sade hoshiarpur district tehsil dasuha . Near town garhdiwala area bich killay da rate badh to badh 42000 thousand hea
Zameen halki h?
75000 theka kis size de khet da, minti kehdi
ਕੁਝ ਵੀ ਨਹੀਂ ਬਚਿਆ ਬਾਕੀ ਘਰ ਦੇ ਖਰਚੇ ਮੁਲਾਜ਼ਮ ਹੋਂਣਾ ਚਾਹੀਦਾ ਹਰੇਕ ਇੱਕ ਘਰ ਦਾ
Sundi ali te fungicide de kon lgau coragan fame da te amistar da rate pta kri jake muh chak ke bnata 13.800 me tnu 15000 dau mera jhona paldi 20hjar rupe khrcha ohnda jhone te 10hjar knak te
ਸਰ੍ਹੋਂ ਵੀ ਹੁੰਦੀ ਆ ਬਾਈ ਕਣਕ ਚ
Bai motor da bill ni lagaya .te koi hor bimari aaje ohda kharcha ni lagaya ...koi chori hoje ohda kharcha ni lagaya...bhutt kharche ho jaande ne Bai g..theka bss 45da hona chahida bss iss to uper ni
Bai fir lende kyo ho?
ਮੋਟਰ ਦੀ ਟੂਟ ਭਜ ਨਹੀਂ ਲਾਈ
ok din de 60 rupay ho ge buhat ne ehde nalo ta kise. dihadi Kar landa 300 rupay ta mil jande
Sahi gal aa Bai
Good information 👍
ਬਾਈ ਠੇਕੇ ਦਾ ਵਿਆਜ਼ ਨੀ ਪੲਇਆ
ਵਿਆਜ 75000 ਹਜਾਰ ਦਾ
Bai mea kheti ni krda bt bapu nu bohut kehna kr yr sade rate sirf 46000 a apni 17 kille a eh hisab nal 17 lakh kite giya na 15 tan haiga hi a 🙏bohut bohut jyada dhanwaad bhra tera dugni amdan hou bai mainu jeonda wasda reh 😊
Khada area apna
@@LAKHWINDERSINGH-yd2pz ludhaina veere Jamalpur
As war fir ap karni khati
Contact number dai veer
Yes
75 ਹਜ਼ਾਰ ਨੂੰ ਵਿਆਜ ਲਾ 6 ਮਹਿਨਿਆ ਦਾ ਬਚੂ ਲੰਨ
Hahaha
😂
00 my god😅
22 ji sade area ch 35 too 40000 haajar hala a zameen da o b kehnde bahut aa
Veer pind khda aa
Veer number send kardo
2000 ਮੋਟਰਸਾਈਕਲ ਦਾ ਤੇਲ ਗੇੜਾ
ਠੇਕਾ ਵੱਧ ਤੋਂ ਵੱਧ 40 ਹਜਾਰ ਸਾਡੇ ਵੱਲ
Kehda Area y?
aahi m pushda
ਕਿਹੜੇ ਪਿੰਡ
Kiss pind
Veer apna number send kardo
Motor repair da ni jodya
ਠੇਕੇ ਦਾ ਵਿਆਜ਼ ਵੀ ਜੋੜੋ ਵੀਰ
Ah ta bhulli baithe viaz ta
Y theeke da bayaj b lagda
250 ਕਿਹੜੀ ਦਵਾਈ ਮਾਰ ਦਿਉ ਗੁੱਲੀ ਡੰਡਾ
ਸਾਰਾ। ਫਜ਼ੂਲ। ਖਰਚ। ਇਸ। ਤਰਾਂ। 20ਹਜਾਰ। ਚਾਹੇ। ਕੋਲੋਂ। ਨਾ। ਇਸ। ਤਰਾਂ। ਥੋੜਾ। ਹੁੰਦਾ ਸਿਰਫ। ਸੁੱਕੀ। ਵਾਹੀ। ਇੱਕ। ਵਾਰ। ਬੀਜ। ਘਰ ਦਾ। ਰੱਖੋ। ਜਾਂ ਕਿਸੇ। ਮਿੱਤਰ ਵੀ। ਬਦਲ। ਲੈਂਦਾ।
bhot wadia veer eda deya video bnande reha kro hun maal pashu da v ds dao ki bachda
ਸਹੀ ਹਿਸਾਬ ਨੀ ਲਗਿਆ ਬਾਈ
ਮੋਟਰ ਦੀ ਰਿਪੇਅਰ ਇਕ ਵਾਰ ਦੀ ਦੇ ਸੜ ਜੇ10000
Bayaj kine deni h
Tractor di Repair Ghare Budia
Ne Rotia lahia 1 Lakh da Viajj
Combine vale vari zma e sarfa kr gae
Y yr jiri di badai ta la do nale ik din di dihari ta lagpag 250 rs hi pai os Cho soda pata v aaunda ik sal da pichhe ki vacheya y
bachya tn kia hale jo bnda paisa beaj te lnda oh lala y kda motor khdgi kda transfarm oh b dakho sara saal ch 10 to 15 hazar bdi muskil nal bachda aa
Fungicide ni laya jhona te 600 rupee kila
भाई ठेके ज़मीन लेना निरा घाटा हे
Nawanshar ch as jo50000 nu jameen mere kolo lo
Bai kehda. Area
75000 ਦਾ ਵਿਆਜ ਨੀ ਲਾਇਆ ਸਾਲ ਦਾ 😮 ਮੋਟਰ ਦੀ ਰਿਪੇਅਰ ਵਗੈਰਾ ਸੰਦਾਂ ਦੀ ਰਿਪੇਅਰ ਵਗੈਰਾ । ਕਣਕ ਝੋਨਾ ਮੰਡੀ ਚ ਸੁਟਣਾ ਓਹਦਾ ਖਰਚਾ । । ਮੇਰੇ ਹਿਸਾਬ ਨਾਲ ਤਾਂ ਕੁਝ ਨੀ ਬਚਿਆ 😊
Bhai ji ma canada rehna apni zameen 72000 nu ditti hoyi a trolly ta hall ohna nu oida hi use karn lye da ditta
kyon punjab walea nu khaan lage o.
Prawa 50hjaar jaiz rate aa 70 tan bhrawwa Dhka bchda kuj nhi