ਧਿਆਨ ਧਰਨਾ ਜਾ ਕਰਨਾ ਹੁੰਦਾ ? ਗੁਰਬਾਣੀ ਦੇ ਸ਼ਬਦਾਂ ਦਾ ਭੇਦ|| Bani Namdev ji ki

Поделиться
HTML-код
  • Опубликовано: 9 фев 2025
  • ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥
    ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥ ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥ ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥ ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥ ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥ ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥ ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥ ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥ {ਪੰਨਾ 1165}
    ਹਿਰਦੇ ਵਿੱਚ ਹਰਿ ਦਾ ਸਿਮਰਨ
    ਸਿਮਰਨ ਕਰਨਾ ਹੈ ਜਾ ਧਰਨਾ ਹੈ
    ਧਿਆਨ ਧਰਨਾ ਹੈ ਜਾ ਕਰਨਾ ਹੈ
    ਇੱਕ ਚੌਂਕੜੇ ਵਿੱਚ ਪਾਠ ਕਰਨ ਵਾਲੇ
    ਗੁਰਬਾਣੀ ਦੇ ਸ਼ਬਦ ਭੇਦ ਨੂੰ ਸਮਝਣਾ
    Gurbani shabad vichar
    Shabad kirtan Darbar

Комментарии • 13