Tu Kun Re Mai Jee Nama | Bhai Gurmeet Singh Shant | Blissfull Latest Kirtan |

Поделиться
HTML-код
  • Опубликовано: 28 дек 2024
  • ਕਿਰਪਾ ਕਰਕੇ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਜੀ
    -----------------------------------------------------------------
    ਪਹਿਲ ਪੁਰੀਏ ਪੁੰਡਰਕ ਵਨਾ ॥
    ਤਾ ਚੇ ਹੰਸਾ ਸਗਲੇ ਜਨਾਂ ॥
    ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥
    ਪਹਿਲ ਪੁਰਸਾਬਿਰਾ ॥
    ਅਥੋਨ ਪੁਰਸਾਦਮਰਾ ॥
    ਅਸਗਾ ਅਸ ਉਸਗਾ ॥
    ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥
    ਨਾਚੰਤੀ ਗੋਪੀ ਜੰਨਾ ॥
    ਨਈਆ ਤੇ ਬੈਰੇ ਕੰਨਾ ॥
    ਤਰਕੁ ਨ ਚਾ ॥
    ਭ੍ਰਮੀਆ ਚਾ ॥
    ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥
    ਪਿੰਧੀ ਉਭਕਲੇ ਸੰਸਾਰਾ ॥
    ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
    ਤੂ ਕੁਨੁ ਰੇ ॥
    ਮੈ ਜੀ ॥ ਨਾਮਾ ॥ ਹੋ ਜੀ ॥
    ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
    ----------------------------------------------------------------
    #kirtan #akj #gurbani #latestkirtan #gurbanishabad
    #dodrasahib

Комментарии • 222

  • @sulindersinghjassal2857
    @sulindersinghjassal2857 2 дня назад +1

    ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}

  • @RamanKaur-z1f
    @RamanKaur-z1f 3 дня назад

    ਮੇਰੇ ਅੱਖੀਆਂ ਚੋ ਪਾਣੀ ਆਗਯਾ ਬਹੁਤ ਅਨੰਦਮਈ ਰਾਗ ਹੈ ਜੀ ਵਾਹਿਗੁਰੂ ਮੇਹਰ ਕਰਨ 🙏🙏🙏🙏

  • @ravimeh3210
    @ravimeh3210 3 дня назад

    Waheguru g -----------------------------------------------------------------
    ਪਹਿਲ ਪੁਰੀਏ ਪੁੰਡਰਕ ਵਨਾ ॥
    ਤਾ ਚੇ ਹੰਸਾ ਸਗਲੇ ਜਨਾਂ ॥
    ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥
    ਪਹਿਲ ਪੁਰਸਾਬਿਰਾ ॥
    ਅਥੋਨ ਪੁਰਸਾਦਮਰਾ ॥
    ਅਸਗਾ ਅਸ ਉਸਗਾ ॥
    ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥
    ਨਾਚੰਤੀ ਗੋਪੀ ਜੰਨਾ ॥
    ਨਈਆ ਤੇ ਬੈਰੇ ਕੰਨਾ ॥
    ਤਰਕੁ ਨ ਚਾ ॥
    ਭ੍ਰਮੀਆ ਚਾ ॥
    ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥
    ਪਿੰਧੀ ਉਭਕਲੇ ਸੰਸਾਰਾ ॥
    ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
    ਤੂ ਕੁਨੁ ਰੇ ॥
    ਮੈ ਜੀ ॥ ਨਾਮਾ ॥ ਹੋ ਜੀ ॥
    ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

  • @harjindersingh2446
    @harjindersingh2446 3 месяца назад +15

    ਓਹ ਹੋ ਸਰੀਰ ਚ ਕਾਂਬਾ ਜਾ ਛਿੜ ਗਿਆ ❤ ਮੇਨੂ ਇੰਜ ਪ੍ਰਤੀਕ ਹੋ ਰਹਾ ਭਗਤ ਨਾਮਦੇਵ ਆਪ ਰਸਣਾ ਤੇ ਨੇ 😢 ਰੱਬ ਖੁਦਾ ਆਪ ਬੋਲ ਰਹਾ

    • @TheLuckadv
      @TheLuckadv 2 месяца назад +1

      Ehi hai asli kirtan da mantav. Guru maharaj ne bani di rachna hi iss layi kiti c. Bass chimte dholkia walia ne beda gark krta

    • @amarjeetsinghuser-yt5kf4rl9d
      @amarjeetsinghuser-yt5kf4rl9d 2 месяца назад

      App he bolda waheguru ji

  • @TheMandeep69
    @TheMandeep69 6 месяцев назад +35

    ਧੰਨ ਹੈ ਭਗਤ ਨਾਮਦੇਵ ਜੀ। ਕੋਟਾਂ ਕੋਟ ਨਮਸਕਾਰ

    • @SamrathSinghAustralia
      @SamrathSinghAustralia  6 месяцев назад +2

      ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @AmritpalSingh-ej4xc
    @AmritpalSingh-ej4xc 6 месяцев назад +15

    ਧੰਨ ਭਗਤ ਨਾਮਦੇਵ ਜੀ
    ਜਿੰਨ੍ਹਾਂ ਆਪਣੇ ਤੇ ਆਉਣ ਵਾਲੇ ਦੁੱਖ ਸੁੱਖ ਨੂੰ ਇੱਕ ਸਮਾਨ ਮੰਨਿਆ। ਉਨ੍ਹਾਂ ਦਾ ਫੁਰਮਾਨ ਹੈ ਕਿ
    ਜੌ ਰਾਜੁ ਦੇਹਿ ਤ ਕਵਨ ਬਡਾਈ||
    ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ||੧||
    ਬਾਕੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜੀ ਦਾ ਸ਼ਬਦ ਗਾਇਨ ਵੀ ਬਾ-ਕਮਾਲ ਹੈ।
    (ਆਸਟ੍ਰੇਲੀਆ ਵਾਲ਼ੇ ਵੀਰ ਦਾ ਵੀ ਧੰਨਵਾਦ)
    🙏🙏🙏🙏🙏

  • @RavinderKaur-f8o
    @RavinderKaur-f8o 15 дней назад +2

    Waheguru Ji shabad bhut vdia gayan kita ji 🙏🏻

  • @rajeshbhutkar8069
    @rajeshbhutkar8069 4 месяца назад +8

    ਨਤਮਸਤਕ ਹੋਣ ਲਈ ll ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ਧੰਨ ਧੰਨ ਸ੍ਰੀ ਭਗਤ ਨਾਮਦੇਵ ਜੀ ਮਹਾਰਾਜ ll🙏🙏🙏

  • @Sardar_Ishwar_Singh
    @Sardar_Ishwar_Singh 3 месяца назад +21

    ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ,ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿਆਂ ਚਰਨਾਂ ਨੂੰ ਭਾਵੇ, ਨਿਹਾਲ ਜੋ ਜਾਵੇ ਸਤਿਸੀ੍ਅਕਾਲ ।।

  • @gurdeepsingh-rx3ye
    @gurdeepsingh-rx3ye 5 месяцев назад +17

    ਮੈਂ ਜੀ ਨਾਮਾ।
    ਕਿੰਨੀ ਨਿਮਰਤਾ ,ਸਿਰਾ ਨਿਮਰਤਾ।
    ਧੰਨ ਧੰਨ ਭਗਤ ਸ੍ਰੀ ਨਾਮਦੇਵ ਜੀ।

  • @GURPREETSINGH-ki6cx
    @GURPREETSINGH-ki6cx 4 месяца назад +6

    ਭਾਈ ਸਾਹਿਬ ਵੱਲੋਂ ਕੀਰਤਨ ਸਰਵਨ ਕਰਕੇ ਰੋਮ ਰੋਮ ਖੇਲ ਜਾਂਦਾ ਏ ਗੁਰੂ ਰਾਮਦਾਸ ਸਾਹਿਬ ਜੀ ਦੀ ਬਹੁਤ ਕਿਰਪਾ ਏ

  • @simrannehal6412
    @simrannehal6412 2 месяца назад +5

    ਕਲਯੁੱਗ ਮੇ ਕੀਰਤਨ ਪਰਧਾਨਾ ❤

    • @POWER2PLAY784
      @POWER2PLAY784 Месяц назад

      VERY GOOD KIRTAN HEARTTOUCING KIRTAN

  • @sukhwindersinghkhalsa1829
    @sukhwindersinghkhalsa1829 6 месяцев назад +7

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਾਇ 🦅🙏

  • @sheenasandhu3724
    @sheenasandhu3724 3 месяца назад +5

    Jis shabad nu sun ke ena Anand ayea ke rooh jud gyi bhagat nam dev ji ki roop hou jina ne shand ucharea dhan han oh rooha jina ne us kasam de darshan kite bahut bahut bahut dhanbhag ne ke eni khoobsurat avaj vich sunea shabad khud tuhade mooh ch parmatma app gayen kar rea❤❤

  • @jaspalsingh2225
    @jaspalsingh2225 15 дней назад +1

    ਬਹੁਤ ਹੀ ਵਧੀਆ

  • @gopisingh4814
    @gopisingh4814 6 месяцев назад +4

    ਵਾਹ ਜੀ ਵਾਹ ਬਹੁਤ ਖੂਬ ਬਾ ਕਮਾਲ ਵਾਹਿਗੁਰੂ ਵਾਹਿਗੁਰੂ

  • @pargatsingh6423
    @pargatsingh6423 2 месяца назад +2

    ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਈ ਕਾਸ਼ ਮੇਰਾ ਵਾਹਿਗੁਰੂ ਪਿਤਾ ਦੁਨੀਆਂ ਦੀਆਂ ਸਾਰੀਆਂ ਅਵਾਜ਼ਾਂ ਭੁਲਾ ਕੇ ਮਨ ਵਿੱਚ ਇਹੀ ਨਾਮ ਦੀ ਅਵਾਜ਼ ਵਸਾ ਦੇਵੇ

  • @jassthelegend8810
    @jassthelegend8810 3 месяца назад +4

    ਆਨੰਦ....ਆਨੰਦ. .....ਆਨੰਦ. ..ਆਨੰਦ

  • @gursewaksingh-ls4rm
    @gursewaksingh-ls4rm 6 месяцев назад +10

    ਧੰਨ ਧੰਨ ਭਗਤ ਸ਼੍ਰੀ ਨਾਂਮਦੇਵ ਸਾਹਿਬ ਜੀ ਮਹਾਰਾਜ! ਆਪ ਜੀ ਨੂੰ ਕੋਟਾਨਿ ਕੋਟਿ ਵਾਰ ਨਮਸਕਾਰ ਹੈ ਜੀ।

    • @SamrathSinghAustralia
      @SamrathSinghAustralia  6 месяцев назад

      ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @baldevsinghbaldevsinghmakk5615
    @baldevsinghbaldevsinghmakk5615 6 месяцев назад +2

    ਧੰਨ ਧੰਨ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ , ਧੰਨ ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ ਜੀਉ .🎉🎉🎉🎉🎉

    • @SamrathSinghAustralia
      @SamrathSinghAustralia  6 месяцев назад

      ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @SampuranSingh-s1c
    @SampuranSingh-s1c 6 месяцев назад +6

    Wah wah ,Anand hi AA gya 🎉🎉🎉🎉🎉🎉

  • @BalbirSingh-xt2ud
    @BalbirSingh-xt2ud 6 месяцев назад +5

    ਧੰਨ ਧੰਨ ਸਤਗੁਰ ਬਾਬਾ ਨਾਮਦੇਵ ਜੀ ਮਹਾਨ ਕ੍ਰਾਂਤੀਕਾਰੀ ਯੋਧੇ ਸਤਿ ਸਰੂਪ ਜੀ ਨੂੰ ਕੋਟ ਕੋਟ ਪ੍ਰਣਾਮ

    • @SamrathSinghAustralia
      @SamrathSinghAustralia  6 месяцев назад +1

      ਬਹੁਤ ਬਹੁਤ ਧੰਨਵਾਦ ਆਪ ਜੀ ਦਾ

    • @cesiumion
      @cesiumion 6 месяцев назад

      Bhagat**

  • @satwantsingh1307
    @satwantsingh1307 6 месяцев назад +5

    .. ਬਹੁਤ ਵਧੀਆ ਰਾਗ ਗਾਇਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਨਾਮਦੇਵ ਜੀ

  • @ashoksingh9480
    @ashoksingh9480 3 месяца назад +2

    Waheguru ji ka khalsa Waheguru ji ki Fateh Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @gurmeetsinghlearnmusic420
    @gurmeetsinghlearnmusic420 6 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sanjaykakkar1321
    @sanjaykakkar1321 6 месяцев назад +2

    🙏🏻🌹 ਬਹੁਤ ਬਹੁਤ ਬਹੁਤ ਵਧੀਆ ਜੀ 🌹🙏🏻🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🙏🏻

  • @khatrimamta3622
    @khatrimamta3622 3 месяца назад +2

    Peace 🙏

  • @ParamjitSingh-ts1kx
    @ParamjitSingh-ts1kx 3 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।

  • @RajwindersinghHans-b7t
    @RajwindersinghHans-b7t 6 месяцев назад +3

    ਵਾਹਿਗੁਰੂ ਜੀ ਆਨੰਦ ਆ ਗਿਆ ਜੀ ੴ🎉🎉🎉🎉❤❤❤❤❤

  • @gurusingh7767
    @gurusingh7767 2 месяца назад +1

    ਵਾਹ ਵਾਹ ਵਾਹ ਵਾਹ ਹੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @krisahnsingh1262
    @krisahnsingh1262 6 месяцев назад +2

    ਕਿੰਨੀ ਸ਼ਹਜ਼ਤਾ ਜੀ ਕਿਆ ਬਾਤ ਆਨੰਦ🙏🙏🙏🙏🙏

  • @AJS_punjabi_channel
    @AJS_punjabi_channel 6 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @ksc8852
    @ksc8852 2 месяца назад +1

    ਜੈ ਸ੍ਰੀ ਕ੍ਰਿਸ਼ਨਾ

  • @rajurayyiewala9230
    @rajurayyiewala9230 3 месяца назад +1

    Waheguru ji 🙏 ❤❤❤❤❤❤❤❤❤❤Waheguru Waheguru ❤❤Waheguru ji 🙏

  • @harvinderubhi5540
    @harvinderubhi5540 Месяц назад +2

    Sri Guru Granth Sahib Ang 693

  • @balwindersinghsultanpurlod6218
    @balwindersinghsultanpurlod6218 6 месяцев назад +1

    Chardikalah jio wah kiya baat ustad jio..🎉🎉🎉❤❤waheguru ji 🙏 ♥️

  • @singhgurnail6511
    @singhgurnail6511 6 месяцев назад +2

    Waheguru ji Ka khalsa waheguru ji ki fateh ji

    • @SamrathSinghAustralia
      @SamrathSinghAustralia  6 месяцев назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.. ਧੰਨਵਾਦ ਵੀਰ ਜੀ

  • @ParamjitSingh-yn2zh
    @ParamjitSingh-yn2zh 6 месяцев назад +1

    Waheguru waheguru waheguru waheguru waheguru waheguru waheguru waheguru 🙏🌹

  • @ksdhaliwal3670
    @ksdhaliwal3670 3 месяца назад +1

    ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ

  • @pindbrampton06
    @pindbrampton06 2 месяца назад +1

    Kalyug mein kirtan pardhana!!! Waheguru

  • @imkaur001
    @imkaur001 6 месяцев назад +2

    ਧੰਨ ਧੰਨ ਭਗਤ ਨਾਮਦੇਵ ਜੀ🤲🏻

  • @GurdeepSingh-hw2zk
    @GurdeepSingh-hw2zk 16 дней назад

    Waheguru

  • @lallisinghsingh3465
    @lallisinghsingh3465 2 месяца назад +1

    ਵਾਹਿਗੁਰੂ ਜੀ 🙏

  • @deepsamra3003
    @deepsamra3003 6 месяцев назад +1

    Waheguru g 🙏🌹

  • @KhalsaMusic-qo1ez
    @KhalsaMusic-qo1ez 6 месяцев назад +1

    ਵਾਹ ਜੀ ਵਾਹ ਅਮ੍ਰਿਤ ਵਰਖਾ 🌹

  • @harbhajan51
    @harbhajan51 5 месяцев назад +2

    Wah ji wah kamal bhai shant gurmeet singh ji Shant

  • @HarbhajanSingh-ii8ej
    @HarbhajanSingh-ii8ej 27 дней назад

    Thank you bhai sahib ji. Jionde vasde raho ji.

  • @BhupinderSingh-vu4lq
    @BhupinderSingh-vu4lq 5 месяцев назад +2

    ❤waheguru ji🙏🙏

  • @Gurpreet-u8f
    @Gurpreet-u8f 6 месяцев назад +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Waheguru jio

  • @harpreetsingh-wd9id
    @harpreetsingh-wd9id 4 месяца назад +1

    ਬਹੁਤ ਆਨੰਦ ਮਈ ਕੀਰਤਨ ਵਾਹ ਵਾਹ ।

  • @darshangoraya8020
    @darshangoraya8020 6 месяцев назад +2

    Waah .... Kya khoob .... Dhan bhagat NAMDEV ji

  • @drsarwindersingh1410
    @drsarwindersingh1410 3 месяца назад +1

    ਅਨੰਦ ਹੀ ਅਨੰਦ ,,,,ਸਾਂਤ ਜੀ

  • @SampuranSingh-s1c
    @SampuranSingh-s1c 6 месяцев назад +1

    A very melodious voice and instrumental presentation of gurvani shabad❤❤❤❤❤🎉🎉🎉🎉🎉

  • @surjlyall1
    @surjlyall1 20 дней назад

    This was amazing classical raag. 🙏🏻❤️👌👍

  • @gurbaajsingh-qo4rw
    @gurbaajsingh-qo4rw 6 месяцев назад +1

    Wahguruji❤❤❤

  • @mraps1166
    @mraps1166 7 дней назад

    congtz brother ❤

  • @harry-ny5pp
    @harry-ny5pp 19 дней назад

    beautiful!...thx for posting English translation!

  • @gurvindersaggu1839
    @gurvindersaggu1839 10 дней назад

    Anand hi Anand

  • @jp29kaur
    @jp29kaur Месяц назад

    Dhan guru , dhan bhagat namdev ji , dhan guru ghar de kirtaniye

  • @SampuranSingh-s1c
    @SampuranSingh-s1c 6 месяцев назад +1

    Wah g wah g wah g🎉🎉🎉🎉🎉,,,sampuran singh Delhi

  • @JasbirSingh-i8y
    @JasbirSingh-i8y 6 месяцев назад +1

    ਵਾਹ ਜੀ ਵਾਹ ਵਾਹਿਗੁਰੂ ਜੀ ਬਹੁਤ ਖੂਬ ਵਾਹਿਗੁਰੂ

  • @RealJatt-y9h
    @RealJatt-y9h 16 дней назад

    Dhan tohadi bhagti waheguru ji

  • @SampuranSingh-s1c
    @SampuranSingh-s1c 5 месяцев назад +1

    Awesome,,Wah Wah Wah ji,,,,❤❤❤❤❤ 🎉🎉🎉🎉🎉 Sampuran Singh Delphi

  • @ManpreetSingh-dj9de
    @ManpreetSingh-dj9de 6 месяцев назад +1

    wah mere guru de pyare rooh di khuraak .no words

  • @lakhbirkaur2713
    @lakhbirkaur2713 6 месяцев назад +1

    Waheguru Ji

  • @BalwindarSingh-i7v
    @BalwindarSingh-i7v 2 месяца назад

    ਵਾਹਿਗੁਰੂ🙏ਵਾਹਿਗੁਰੂ🙏ਵਾਹਿਗੁਰੂ🙏

  • @JaswinderSahi
    @JaswinderSahi 2 месяца назад

    ਧਨ ਗੁਰੂ ਧਨ ਗੁਰੂ ਦੇ ਪਿਆਰੇ

  • @tarlochansingh-td9os
    @tarlochansingh-td9os 2 месяца назад

    Dhan.Hai.Bhagat.Namdev.Ji.&.Unhan.De.Bhajan.And.Dhan.Han.Eh.Kirtanie.Jo.Rash.bhina.Kirtan.Ga.Rahe.Han.Atiant.Dhanwad.Hai

  • @KuldeepSingh-m5l6i
    @KuldeepSingh-m5l6i Месяц назад

    Dhan Guru Ramdas Patshah ....dhan ho

  • @HdBx-c8c
    @HdBx-c8c Месяц назад

    Bhagat sant guru naam dev ji

  • @SampuranSingh-s1c
    @SampuranSingh-s1c 6 месяцев назад +1

    Superb,🎉

  • @Allinone-ul4zp
    @Allinone-ul4zp 4 месяца назад

    ਬਾਬਾ ਜੀ ਕਮਾਲ ਈ ਕਰਤੀ❤

  • @parminderjitsingh9095
    @parminderjitsingh9095 6 месяцев назад +1

    Very nice very good dhan guru namdev ji

  • @harleenkaur9951
    @harleenkaur9951 6 месяцев назад

    ਬਹੁਤ ਵਧੀਆ ਵੀਰ g ਅਨੰਦ ਆ ਗਿਆ ❤🙏🏻

  • @bikramjitsingh726
    @bikramjitsingh726 4 месяца назад

    Waheguru ji 🙏🏽📚🖊️📚📚 great 💯

  • @ManpreetKaur-pb3wb
    @ManpreetKaur-pb3wb 6 месяцев назад +1

    Kamaal🙏

  • @darshangoraya8020
    @darshangoraya8020 6 месяцев назад +1

    Waheguru ... Waheguru ... Waheguru .. Dhan tere bhagat .....

  • @SampuranSingh-s1c
    @SampuranSingh-s1c 6 месяцев назад +1

    🙏🙏🙏🙏🙏bahut Anand AA Rihanna hai g. ,sampuran singh Delhi

  • @_production-op1fn
    @_production-op1fn 6 месяцев назад

    ❤❤❤❤ guru kirpa hai g

  • @NehaDevi-x5r
    @NehaDevi-x5r 6 месяцев назад +2

    AAP ki kiratn mandli ok

  • @parmindernagi1172
    @parmindernagi1172 3 месяца назад

    Dhan guru dhan guru pyare 🙏

  • @daljeetSingh-mw7xz
    @daljeetSingh-mw7xz 6 месяцев назад +1

    ਵਾਹਿਗੁਰੂਜੀ

  • @RajinderSingh-iy7ph
    @RajinderSingh-iy7ph Месяц назад

    Dhan baba namdevji

  • @sukhjeetsinghwalia9776
    @sukhjeetsinghwalia9776 4 месяца назад

    Dhan dhan eh kirtany jin har jas gaiy

  • @sukhjinderjassar6780
    @sukhjinderjassar6780 6 месяцев назад

    ਅਕਾਲ ਪੁਰਖ ਜੀ ਸਹਾਇ।

  • @gurvinderk2471
    @gurvinderk2471 Месяц назад

    ❤❤❤❤❤❤❤❤❤❤❤❤❤

  • @bhaihardevsingh2994
    @bhaihardevsingh2994 4 месяца назад

    wah ji wah 👏👏

  • @MansimranSingh-mg5in
    @MansimranSingh-mg5in 6 месяцев назад +1

    I everyday listen this shabad

    • @SamrathSinghAustralia
      @SamrathSinghAustralia  6 месяцев назад +1

      ਬਹੁਤ ਬਹੁਤ ਧੰਨਵਾਦ ਆਪ ਜੀ ਦਾ
      ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ

  • @AjaySingh-uo3ee
    @AjaySingh-uo3ee Месяц назад

    Mai g naama

  • @mangpreetsingh7284
    @mangpreetsingh7284 3 месяца назад

    ❤❤❤ waheguru ji

  • @raghbirsingh6192
    @raghbirsingh6192 6 месяцев назад

    Waheguru ji❤❤

  • @VarandeepSinghAnand
    @VarandeepSinghAnand 3 месяца назад

    raag bhairavi.... 🙏

  • @misl_khalis
    @misl_khalis 6 месяцев назад +1

    ❤🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤

  • @Yourlotusgames
    @Yourlotusgames 2 месяца назад

    Waah ji waaah ❤ sakoon

  • @taranbedi6533
    @taranbedi6533 7 месяцев назад +1

    WaheGuruJi 🙏🏻

  • @JatinderpalSingh-b2f
    @JatinderpalSingh-b2f 2 месяца назад

    Waheguru
    Grand

  • @NawabSinghuppal
    @NawabSinghuppal 6 месяцев назад

    Wah wah wah waheguru ji

  • @SampuranSingh-s1c
    @SampuranSingh-s1c 6 месяцев назад

    Wahiguru ji wahiguru ❤❤❤❤❤ 4:00

  • @paramjitsinghmuker967
    @paramjitsinghmuker967 Месяц назад

    🙏🙏🙏👌🙏❤❤❤❤

  • @GurdevSinghDebu
    @GurdevSinghDebu 3 месяца назад

    Wah Wah Waheguru