Maa Da Dil (Official Video) Happy Raikoti | Laddi Gill | Sudh Singh | Latest New Punjabi Songs 2021

Поделиться
HTML-код
  • Опубликовано: 28 ноя 2024

Комментарии • 9 тыс.

  • @permindersingh2769
    @permindersingh2769 3 года назад +463

    ਜਿਹੜਾ ਵੀ ਆਪਣੇ ਮਾਂ ਬਾਪ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸਿਰਫ ਉਹ ਹੀ like ਕਰੋ

    • @rajveerkur2213
      @rajveerkur2213 3 года назад +5

      Veer sada ta maa peyo hi nahi hega na koi pean na koi pra 😭😭😭😭

    • @permindersingh2769
      @permindersingh2769 3 года назад +3

      @@rajveerkur2213 waheguru mehar krn tuhade te

    • @fulyfrrfryfrg6969
      @fulyfrrfryfrg6969 3 года назад +3

      @@rajveerkur2213 ham सब बहन भाई ही हैं

    • @IqbalSingh-oz1gn
      @IqbalSingh-oz1gn 3 года назад +1

      @@rajveerkur2213 very sad

    • @Sammy-sv
      @Sammy-sv 9 месяцев назад

      ​@@rajveerkur22131

  • @deep__pbx0074
    @deep__pbx0074 3 года назад +85

    ਵੀਰੇ ਤੇਰੇ ਏਹ ਸ਼ਬਦ ਸੁਣਨ ਤੋਂ ਬਾਦ ਮੇਰੇ ਕੋਲ ਕਹਿਣ ਨੂੰ ਸ਼ਬਦ ਨਈ !! ਏਨਾ ਸੋਹਣਾ ਲਿਖੀਆਂ ਤੇ ਗਾਇਆ ! ਕੇ ਕੁਝ ਵੀ ਕਿਹਣ ਨੂੰ ਨਈ ਰਿਹਾ !!! ✍️🙏🏻🙏🏻✍️✍️

  • @Itz_me_gold
    @Itz_me_gold 3 года назад +38

    ਕਿੱਥੋਂ ਆਂਦੇ ਆ ਇਦਾ ਦੇ ਲੋਕ ਜਿਹੜੇ ਮਾਂ ਦੇ song ਨੂੰ ਵੀ ਨਹੀਂ like ਕਰ ਸਕਦੇ ।

  • @deepdeep9025
    @deepdeep9025 3 года назад +6

    Hye raba sachi dilll de tukde kr dite ess song ne 🥺🥺🥺🥺 very emotional song😢😢😢😢😢😢😢😢😢😢😢😢😢

  • @jintusidhu8026
    @jintusidhu8026 3 года назад +170

    ਅੱਜ ਦਾ ਸੱਚ ਤੇ ਆਉਣ ਵਾਲ਼ੀ ਪੀੜੀ ਨੇ ਤੁਹਾਡੇ ਤੋਂ ਸਿੱਖਣਾ,ਬੁਢਾਪਾ ਸਭ ਤੇ ਆਉਣਾ 😭🙏
    ਕਦਰ ਕਰੋ ਮਾਪਿਆ ਦੀ ❤️

  • @gurpreetsinghsandhu3023
    @gurpreetsinghsandhu3023 3 года назад +173

    ਕੋਈ ਪੱਥਰ ਦਿਲ ਹੀ ਹੋਉ ਜਿਸ ਦੇ ਅੱਖ ਵਿੱਚ ਅੱਥਰੂ ਨਾਂ ਆਇਆ ਹੋਵੇ ਇਹ ਗਾਣਾ ਸੁਣਕੇ 👍

  • @santokhbhardwaj5191
    @santokhbhardwaj5191 3 года назад +50

    ਬਾਈ ਬਹੁਤ ਵੱਡਾ ਸੱਚ ਲਿਖਤਾ, ਬਹੁਤ ਸੋਹਣਾ ਗੀਤ ਬਾਈ, ਮਾਲਕ ਤਰੱਕੀਆਂ ਬਕਸ਼ੇ ਤੈਨੂੰ

    • @KirandeepKaur-bq2se
      @KirandeepKaur-bq2se 3 года назад +1

      ਸੱਚੀ ਗੱਲ ਆ ਵੀਰ ਜੀ 😭😭😭😭🙏🙏🙏🙏

  • @AvtarSingh-by3pj
    @AvtarSingh-by3pj Год назад +36

    ਮਾਂ ਨੂੰ ਪਿਆਰ ਕਰਨ ਵਾਲੇ ਲਾਇਕ ਜ਼ਰੂਰ ਕਰਨ

  • @surajs.t6861
    @surajs.t6861 3 года назад +179

    *ਮੈਂ ਰਬ ਨੂੰ ਅਰਦਾਸ ਕਰਦਾ ਹਾਂ ਕਿ ਰਬ ਹਰੇਕ ਦੀ ਮਾਂ ਨੂੰ ਸੁਰੱਖਿਅਤ ਰੱਖੇ🙏🙏⚔️⚔️❣️❣️☺️☺️*
    *ਜੋ ਵੀ ਅਪਨੀ ਮਾਂ ਨੂ ਪਿਆਰ ਕਰਦਾ 👍👍ਕਰੋ*
    *ਹਰ ਕਿਸੇ ਦੀ ਮਾਂ 100 ਸਾਲ ਤੋਂ ਵੱਧ ਉਮਰ ਦੀ ਹੋ🙏*
    *❤️❤️❤️LOVE YOU MOM❤️❤️❤️*

  • @jaswinderjassi3381
    @jaswinderjassi3381 3 года назад +62

    ਜਿਉਂਦਾ ਰਹਿ ਹੈਪੀ ਰਾਏਕੋਟੀ ❤️❤️❤️

  • @unitedcolors2920
    @unitedcolors2920 3 года назад +108

    ਪੂਰਾ ਸੁਣਿਆ ਨੀ ਗਿਆ, ਅੱਖਾਂ ਵਿਚ ਪਾਣੀ ਆ ਗਿਆ, ਮਾਂ ਵਰਗੀ ਠੰਡੀ ਛਾਂ ਨੀ ਮਿਲਣੀ,, ਹੈਪੀ ਬਾਈ ਬੈਸਟ ਲਿਖਾਰੀ

  • @RamandeepKaur-ve2he
    @RamandeepKaur-ve2he 3 года назад +3

    ਕੋਈ ਬੱਚਾ ਆਪਣੇ ਮਾਂ ਬਾਪ ਨਾਲ ਇਦਾ ਨਾ ਕਰਨਾ ਸੋਚ ਕੇ ਦੇਖਣਾ ਆਪਾਂ ਵੀ ਇਸੇ ਰਸਤੇ ਆਉਣਾ ਦਿਲੋਂ ਸਲੂਟ ਬਾਈ ਨੂੰ ❤️❤️❤️❤️❤️❤️❤️😭😭😭😭

  • @ManpreetKaur-ng9qz
    @ManpreetKaur-ng9qz 3 года назад +36

    ਬਹੁਤ ਵਧੀਆ ਲਿਖਿਆ ਵੀਰ ਜੀ। ਮੇਰੇ ਪਾਪਾ ਜੀ ਦੀ death ਤੋਂ ਬਾਅਦ ਅਸੀਂ ਰਾਤ ਨੂੰ ਸਾਰੇ ਦਰਵਾਜ਼ੇਆ ਨੂੰ ਜਿੰਦਰੇ ਲਗੋਨੇ ਆ।ਪਾਪਾ ਦੇ ਹੂਦੰਆ ਸਾਡੇ ਦਰਵਾਜ਼ੇ ਹਮੇਸ਼ਾ ਖੂਲੇ ਹੁੰਦੇ ਸੀ।ਸਾਰੇ ਆਪਣੇ ਮਾਂ ਪਿਉ ਦੀ ਇਜਤ ਕਰਿਆ ਕਰੋ ਕਿਉਂਕਿ ਮਾਂ ਪਿਉ ਜਿੰਦਗੀ ਚ ਵਾਰ ਵਾਰ ਨਹੀਂ ਮਿਲਦੇ।

    • @manrajsandhu3519
      @manrajsandhu3519 3 года назад +3

      Same sade nal v eda ee hoya jdo di dad di death ho gyi jinda lgaona penda ...

    • @ManpreetKaur-ng9qz
      @ManpreetKaur-ng9qz 3 года назад +1

      @@manrajsandhu3519 Hanji veere bhout okha hunda jedo ghear da koi member chale janda .

  • @kuldipsingh8119
    @kuldipsingh8119 3 года назад +75

    ਰੋਆ ਤਾਂ ਗਾਣੇ ਨੇ ✊
    ਬਹੁਤ ਵਧੀਆਂ ਗਾਣਾ 👌❤️🙌

  • @Harpreetsingh-rr6ng
    @Harpreetsingh-rr6ng 3 года назад +100

    ਬਹੁਤ ਵਧੀਅਾ ਗੀਤ ਗਾਇਅਾ
    ਵੀਰ ਸਲੂਟ ਅਾ ਤੇਰੀ ਸੋਚ ਨੂੰ
    ਪਰਮਾਤਮਾ ਚੜਦੀ ਕਲਾ ਰੱਖੇ

  • @Arush884
    @Arush884 Год назад +8

    Salam h us singar ko jisne in bolo ko itni madhur awaj me piroha. Or salam hai us maa or maa k laal ko jisne ye bol likhe. Sach me rula diya yr..❤❤❤

  • @kaurtv7626
    @kaurtv7626 3 года назад +2517

    Ek like apni maa ki lambi Umar ke dedo ❤️

  • @JaswinderSingh-mg5pm
    @JaswinderSingh-mg5pm 3 года назад +357

    ਜੌ ਆਪਣੀ ਮਾ ਨੂੰ ਦਿਲੋਂ ਪਿਆਰ ਕਰਦਾ ਤਾਂ ਇੱਕ ਲਾਇਕ ਕਰਦੋ 👍❤️

  • @me.gurwinders
    @me.gurwinders 3 года назад +117

    ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਵੀਰ 👌👌👌 ਵਾਹਿਗੁਰੂ ਜੀ ਸਭ ਦੇ ਮਾਪਿਆਂ ਨੂੰ ਖੁਸ਼ ਰੱਖਣ 🙏🙏 ਕਦੇ ਕਿਸੇ ਦਾ ਪੁੱਤ ਕੁਪੁੱਤ ਨਾ ਹੋਵੇ 😰

  • @Pardesi_putt7309
    @Pardesi_putt7309 8 месяцев назад +13

    7 ਸਾਲ ਹੋ ਗਏ ਘਰ ਛੱਡੇ ਨੂੰ ਰੋਟੀ ਕਮੌਣ ਵਾਸਤੇ
    ਹੁਣ ਦਿਲ ਨੀ ਗਲਦਾ ਏਥੇ 😢😢😢😢
    Love u ਬੇਬੇ ਬਾਪੂ ❤

  • @jagjeetkaler5337
    @jagjeetkaler5337 3 года назад +24

    ਦਿਲੋਂ ਦੁਆਵਾਂ ਰਾਇਕੋਟੀ ਵੀਰ,,,ਦਿਲ ਨੂੰ ਛੂਹ ਗਿਆ,,ਸੁਣ ਕੇ ਅੱਖਾਂ ਭਰ ਆਈਆਂ।
    ਬਹੁਤ ਸਾਰੇ ਮਾਪਿਆਂ ਅਜੋਕਾ ਦੁਖਾਂਤ ਵੀ ਹੈ ਇਹ।... 🙏🙏🙏

  • @charanjitkaur9774
    @charanjitkaur9774 3 года назад +47

    ਜੋ ਆਪਣੇ ਮਾਂ ਬਾਪ ਨਾਲ ਗ਼ਲਤ ਵਿਵਹਾਰ ਕਰਦਾ ਉਸਦੀ ਉਲਾਦ ਉਸ ਨਾਲ ਉਸ ਤੋਂ ਵੀ ਦਸ ਗੁਣਾ ਕਰਦੀ ਹੈ।

  • @DeepSingh-do4ly
    @DeepSingh-do4ly 3 года назад +609

    ਕੋਰਾ ਸੱਚ ਲਿਖਿਆ ਵੀਰ
    ਵਾਹਿਗੁਰੂ ਜੀ ਮੇਹਰ ਕਰੇ 🙏

    • @SandeepSingh-gt6qr
      @SandeepSingh-gt6qr 3 года назад +2

      🌹🌹🌹Thanks veer ji

    • @shaildhindsa1174
      @shaildhindsa1174 3 года назад +1

      @@SandeepSingh-gt6qr 🤣🤣🤣

    • @hustlegaming8889
      @hustlegaming8889 3 года назад +3

      👌👌 love you bebe bapu

    • @princejoshi5906
      @princejoshi5906 3 года назад +3

      Sahi aa veere

    • @veerprataprana4664
      @veerprataprana4664 3 года назад +3

      22❤️😁raikoti 👍sabd nhi bache 22 tarif k liye
      But
      Yar ye gana to karan❤️22 ne likhya hoya hunda taaaannnnn...
      Pucho na ji ki ho jyanda aaj RUclips te
      22 kabiliye tarif gana likhya aapne❤️👍baba chad di kalaaa ch rakhe

  • @jpsinghphull6713
    @jpsinghphull6713 2 года назад +19

    ਰੁਹ ਖੁਸ਼ ਹੋ ਗਈ, ਗੀਤ ਸੁਣਕੇ ਵਾਹਿਗੁਰੂ ਜੀ ਚੜਾਦੀ ਕਲਾ ਵਿੱਚ ਰੱਖੇ

  • @bforbabbu
    @bforbabbu 3 года назад +16

    ਮਾਂ ਮੇਰੀ ਮਾਂ
    ਸਭ ਤੋਂ ਸੋਹਣੀ ਮੇਰੀ ਮਾਂ
    Love u bebe baapu 😘😘

  • @ਪਿੰਡਾਂਆਲੇ-ਮ7ਦ
    @ਪਿੰਡਾਂਆਲੇ-ਮ7ਦ 3 года назад +14

    ਕੋਈ ਸ਼ਬਦ ਨਹੀਂ ਕਹਿਣ ਲਈ ਗੀਤ ਵਾਸਤੇ ਬਾ ਕਮਾਲ ਲਿਖਤ ਹੈਪੀ ਰਾਏਕੋਟੀ ਬਾਈ ਪ੍ਰਮਾਤਮਾ ਤੰਦਰੁਸਤੀਆਂ ਦੇਵੇ 🙏🙏🙏🙏🙏

  • @punjabigyan1624
    @punjabigyan1624 3 года назад +583

    Maa Da Dil❤

    • @ripsidhu8848
      @ripsidhu8848 3 года назад +4

      ruclips.net/video/W2y5XtLDv88/видео.html

    • @jassalsaab22
      @jassalsaab22 3 года назад

      ❤️❤️❤️❤️

    • @romiogemer1257
      @romiogemer1257 3 года назад +1

      @Kirandeep Kour Sidhu Karan aujla

    • @Neek_10s_by
      @Neek_10s_by 3 года назад

      ❤️❤️❤️❤️❤️❤️❤️❤️

    • @ashusohal2027
      @ashusohal2027 3 года назад +1

      Btfu coming soon

  • @bahadersingh6919
    @bahadersingh6919 Год назад +2

    Sachhi 22 bhutt vadia song aa mere mumma nu v bhutt vadia lgyia k kise ne vadia song ga ke sub nu jgata ...slaute aa bro....

  • @taste_to_kar
    @taste_to_kar 3 года назад +15

    ਬਹੁਤ ਸਾਰਾ ਪਿਆਰ ਬੇਬੇ ਬਾਪੂ ਨੂੰ,❤️

  • @ramanpreetsidhu8085
    @ramanpreetsidhu8085 3 года назад +82

    ਜਿਉਂਦੇ ਜੀ ਕੋਈ ਕਦਰ ਨੀ ਕਰਦਾ।
    ਤੇ ਮੁੱਕਿਆ ਤੇ ਪਿੱਤਰ ਪੂਜਦੇ ਦੇਖੇ ਮੈਂ😏

  • @arjun9885
    @arjun9885 2 года назад +1

    ਹੈਪੀ ਰਾਏਕੋਟੀ ਵੀਰ ਜੀ ਗੀਤ ਬਹੁਤ ਵਦੀਆ।
    ਤੁਸੀ ਦਿਲ ਖੁਸ਼ ਕਰ ਤਾਂ।
    ਲਵ ਯੂ ਬਾਈ।

  • @AllJobVacancyGk
    @AllJobVacancyGk 3 года назад +205

    Seriously emotional krta veer tusi.... Bhut sohna geet👌👌👌👌 bhut sohn msg....

    • @monurani2844
      @monurani2844 3 года назад

      Bhut yaad aati h Mummy paapa ki😭😭😭😭😭😭😭😭😭😭😭😭

  • @himanshisharma7791
    @himanshisharma7791 3 года назад +69

    This song made me cry. Beautifully written. Happy Raikoti's voice touches the inner feelings in his every song

  • @captainsaab7293
    @captainsaab7293 3 года назад +19

    ਮਾਂਵਾਂ ਠੰਡੀਆਂ ਛਾਵਾਂ ਰੱਬ ਤੋ 😘💕ਪਹਿਲਾਂ ਮਾਂ ❣️❣️❣️❣️❣️❣️❣️

    • @sonuvirdi7299
      @sonuvirdi7299 3 года назад

      Koi shuk nahi buooohat vadiya song
      But kaljug aa
      Kush mavan da roop V hor ho chuka aa.
      Dhi lei put da ghar ujaar dindiya ne kush mavan
      Per put fer V Ma aa samj k
      Her din sab bhulda aa

  • @deducationpoint8039
    @deducationpoint8039 2 года назад +29

    ਮਾਂ ਹੁੰਦੇ ਲੋਕੀ ਕਦਰ ਨਾ ਜਾਨਣ,,,
    ਫਿਰ ਲੱਭਦੇ ਨੇ ਰਾਹਾਂ ਚ....
    ਮਾਂ ਨੂੰ ਪਿਆਰ ਕਰੋ ਯਾਰੋ...
    ਮਾਂ ਮਹਿਸੂਸ ਹੋਊ ਹਰ ਸਾਹਾਂ ਚ....
    ਉਹ ਨਾ ਹੁੰਦੇ ਵੀ ਤੁਹਾਨੂੰ ਮਾਫ਼ ਕਰੁ...
    ਤੂੰ ਮਾਫ਼ੀ ਤਾਂ ਮੰਗ ਸਾਹਾਂ ਚ...
    ਕਿਓ ਲੱਭਦਾ ਫ਼ਿਰਦਾ ਰਾਹਾਂ ਚ....
    ਤੂੰ ਦਿਲ ਤੋ ਯਾਦ ਤਾਂ ਕਰ....
    ਤੈਨੂੰ ਮਾਂ ਮਹਿਸੂਸ ਹੋਊ ਸਾਹਾਂ ਚ......
    D education point

    • @GodIsOne010
      @GodIsOne010 2 года назад +1

      ਬਹੁਤ ਬਹੁਤ ਬਹੁਤ ਬਹੁਤ ਸੋਹਣਾ ਲਿਖਿਆ ਜੀ🙏🏻ਕੋਈ ਗੀਤ ਲਿਖਣ ਦੀ ਕੋਸਿਸ ਕਰੋ ਜੀ🙏🏻ਵਾਹਿਗੁਰੂ ਜੀ ਆਪ ਤੇ ਮੇਹਰ ਕਰੇ ਜੀ🙏🏻
      ਕਿਰਪਾ ਕਰਕੇ ਜੀ ਆਪਣੇ ਮਾਂ ਬਾਪ ਦੀ ਸੇਵਾ 😭ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @shivalisingla252
      @shivalisingla252 4 месяца назад

      Very nice 👍

  • @jassisekhon6335
    @jassisekhon6335 3 года назад +19

    ਇਸ ਗਾਣੇ ਲਈ ਕੋਈ ਲਫ਼ਜ਼ ਹੀ ਨਹੀਂ ਬਹੁਤ ਪਿਆਰਾ ਗਾਣਾ ਹੈ

  • @harkesh03
    @harkesh03 3 года назад +66

    ਵੀਰ ਜੀ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ....ਸਮਾਜ ਨੂੰ ਸਿੱਧੇ ਰਾਹ ਪਾਉਣ ਵਾਲਾ ਗੀਤ...

  • @preet5151
    @preet5151 3 года назад +5

    ♥️ਬਹੁਤ ਵਧੀਆ ਗੀਤ ਆ ਮਾਂ ਬਾਪ ਵਰਗਾਂ ਕੋਈ ਰਿਸਤਾ ਨੀ ਜੱਗ ਤੇ🙏

  • @ravelfacts7724
    @ravelfacts7724 2 года назад +2

    Pehle nikke khwab hi rona dila deta tha.. aur ab ye song..aise time p suneya.. mata ki tbiyt khrab h jyada hi😞.. bhgwan sabki maa ko swasth rakhe..😔🙏🏻

  • @GurpreetSingh-c50
    @GurpreetSingh-c50 3 года назад +114

    Kini ਵਾਰ ਅੱਖ ਭਰੇਗਾ raikotiya...... 😭😭😭

  • @SukhwinderSingh-mv7rd
    @SukhwinderSingh-mv7rd 3 года назад +45

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏

  • @arshdeep1800
    @arshdeep1800 3 года назад +65

    ਅੱਜ ਕਲ ਦੇ ਬੱਚੇ ਮਾਪਿਆਂ ਦੀ ਕਦਰ ਘਟ ਹੀ ਕਰਦੇ ਆ ਜੀ । ਗਲ ਗਲ ਤੇ ਖਾਣ ਨੂੰ ਪੈਦੇ ਆ ਜੀ।

  • @mr.anthonyofficialmusiccla3304
    @mr.anthonyofficialmusiccla3304 Год назад +6

    ਇੱਕ ਵਾਰ ਸੁਣਿਆ ਤੇ ਰੋਇਆ,ਫਿਰ ਸੁਣਿਆ ਫਿਰ ਰੋਇਆ,ਜਿੰਨੀ ਵਾਰ ਸੁਣਿਆ ਉਹਨੀਂ ਵਾਰ ਹੀ ਰੋਇਆ, ਤੇ ਸੋਚਿਆ ਐਸਾ ਕੀ ਹੇ ਮਾਂ ਵਿੱਚ ਤੇ ਸਮਝਿਆ ਕਿ ❤❤❤❤❤❤❤❤ ਇਹਨੂੰ ਕੇਂਹਦੇਂ ਨੇ ਮਾਂ

  • @SHRecordsHD
    @SHRecordsHD 3 года назад +193

    Maa Te Maa Hi Hundi Aa Yaaro

    • @geetamishra3274
      @geetamishra3274 3 года назад +4

      gajqb

    • @sahabsingh2124
      @sahabsingh2124 3 года назад

      ruclips.net/video/9FrmR28dXiA/видео.html

    • @risky984
      @risky984 3 года назад +3

      Maza a giya 🙏🙏🙏🙏🙏🙏

    • @yadavyadav-ox4oe
      @yadavyadav-ox4oe 3 года назад

      ruclips.net/video/g-5PHMT8qWo/видео.html

  • @EPICLADKA
    @EPICLADKA 3 года назад +243

    22 rona aa gayee 🙏🙏

  • @LoveBlessings786
    @LoveBlessings786 3 года назад +29

    I completely relate to the feeling without parents as I lost them both😢
    God bless you Happy Sir 🙏 all your lyrics have real touch always.

  • @iam_sandeeppohar_
    @iam_sandeeppohar_ 11 месяцев назад +1

    bilkul shi aa y schi bhut kimti aa maa baap 🙏🙏🙏💫 waheguru sbh de maa baap nu Khush rkhe

  • @kamalaulakh6462
    @kamalaulakh6462 3 года назад +23

    ❤ਅੱਖਾਂ ਵਿਚ ਹੰਝੂ ਆ ਗਏ🙏🙏🙏🙏so heart touching song ❤❤❤

  • @jassidk.5895
    @jassidk.5895 3 года назад +45

    Rava ta veere tu yr .. 😭 bohat Sohna song love you mom dad 💟

    • @prabhjotkaur270
      @prabhjotkaur270 3 года назад +1

      Bot sohna song ah maa baap tu bina kch ne life ch na koi hor puchda fr jo maa baap ne krna hor koi ne kr sakda kadr krni chide maa baap de😥😥😥

  • @sharanjeet3954
    @sharanjeet3954 3 года назад +16

    ਮਾਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ
    ਕੋਣ ਕੋਣ ਕਹਿੰਦਾ ਮੇਰੀ ਮਾਂ ਦੀ ਉਮਰ 200
    ਸਾਲ ਹੋ ਜਾਵੇ 🙏🙏

  • @deepkuldeepofficial58
    @deepkuldeepofficial58 3 года назад +3

    Pahli vaar vekhya v kise ne dislike nhi kita, nhi ta lok dharmik song nu v dislike krde aa,, love you❤ happy bai,, bahut ghaint song

  • @manpreetdhillon2717
    @manpreetdhillon2717 3 года назад +69

    This is the reality of today life because children's are not respect their parents but one time they definitely realise that true 🙄😔😔😔😔😔

    • @bharti5760
      @bharti5760 3 года назад

      Sir mughe thaan jindeya ne le li mtlb smgha do
      Or churdi mtlb bi

  • @ivikadhull1953
    @ivikadhull1953 3 года назад +17

    ❤️❤️
    This is not a song , this is an emotion
    love this song
    great work Happy Raikoti 😍😍🥀🥀❣️

  • @riasharma3027
    @riasharma3027 3 года назад +134

    Kahan se aate hain yeh log jo aise songs ko bhi dislike krte hain...'tony kakkar ke fans '. This song is truth ❤ Maa .

    • @SonuYadav-qp2wh
      @SonuYadav-qp2wh 3 года назад +2

      Aapa happy raikoti ke Katt fan aa

    • @arvindersingh8811
      @arvindersingh8811 3 года назад +1

      bilkul sahi keha tusi shayd aise insan insan kehlan de like ni hai jo is tarah de song nu dislike karde ne

    • @money.sharma
      @money.sharma 3 года назад +1

      Insaan ni ho skte ese log.

    • @harjindersandhu7949
      @harjindersandhu7949 3 года назад +1

      Sahee bat itna emotional or heart touching song hae yae great respect to Happy raikoti ji

    • @simarjeetsheena8829
      @simarjeetsheena8829 3 года назад +1

      bilkul sahi likhya g tusi

  • @samarkumar2790
    @samarkumar2790 Год назад +2

    ❤ਤੁਹਾਨੂੰ ਪਿਆਰ ਕਰਦਾ ਹਾਂ ਮਾਂ ❤😢😢

  • @sureshjalwalgyan
    @sureshjalwalgyan 3 года назад +112

    ਮਾਂ ਅਤੇ ਬਾਪੂ ਵਰਗੇ ਹੋਰ ਕੋਈ ਨਹੀਂ ਹੈ ਇਸ ਜਗ ਤੇ
    Love you bebe and bapu

  • @agamdua5349
    @agamdua5349 3 года назад +40

    Happy raikoti is a gem for punjabi music industry ❤🌟 The FEEL is in his voice touches our hearts
    Also well done LADDI GILL.. what an amazing music👏❤

    • @dhindsa7338
      @dhindsa7338 3 года назад

      🤩🤩🤩😀😀😀😀😀lll

    • @information2360
      @information2360 3 года назад

      My Allah always save my mom life and always happy Ameen

  • @HighRatedBaba
    @HighRatedBaba 3 года назад +105

    Dil jeet liya Guru 😍

  • @manrajrai9001
    @manrajrai9001 Год назад +3

    ਬਹੁਤ ਵਧੀਆ ਗਾਣਾ ਹੈ ❤️ ਤੇ ਗਾਇਆ ਵੀਰ ਜੀ ਨੇ ਵਧੀਆ ❤️👍🙏ਹਰ ਇਕ ਮਾਂ ਤੇ ਬਾਪ ਨੂੰ ਖੁਸ਼ ਰੱਖਿਆ ਕਰੋ love u mum ❤️dad ❤️❤️

  • @sureshsaroop7826
    @sureshsaroop7826 3 года назад +7

    ਸੱਚ ਲਿਖਿਆ ਬਾਈ ❤️❤️❤️❤️❤️🔥🔥🔥🔥

  • @indiandirilis9
    @indiandirilis9 3 года назад +25

    Allah sab ki Ammi ko Salamat rkhe ♥️🤲🏻
    Ameen summa ameen 😍😍😍

  • @pardeepsingh_hanns8700
    @pardeepsingh_hanns8700 3 года назад +4

    Waoo what a song vr boht vadiya yaar god bless you man

  • @lepunjabiaveclefrancais9063
    @lepunjabiaveclefrancais9063 3 года назад +2

    Personne ne peut prendre la place de mère.
    ਕੋਈ ਵੀ ਮਾਂ ਦੀ ਜਗ੍ਹਾ ਨਹੀਂ ਲੈ ਸਕਦਾ ।
    ਤੁਹਾਡਾ ਗੀਤ ਵਧੀਆ ਲਗਾ ।

  • @Kidsstorymaker-j9s
    @Kidsstorymaker-j9s 3 года назад +12

    Love this song
    From Pakistan🇵🇰
    Big fan happy raikoti😍😍

    • @gurmukhsinghsandhu784
      @gurmukhsinghsandhu784 3 года назад

      Thanks 22
      .... From
      .. Pedhni... Kalan..
      .. Dhuri
      .. Sangrur

    • @Ankurlathwal
      @Ankurlathwal 3 года назад

      Bhai songs ki trh insaaniyat p bhi pyaar dikhaalo thoda .kya mja aata h masum logon ki jaan lekar , ku bhejte ho india m itne terrorist 😒

  • @agamdua5349
    @agamdua5349 3 года назад +20

    This song should be at trending number 1❤👏👏🌟

  • @balsaab9043
    @balsaab9043 3 года назад +17

    Backbone of punjabi music industry happy raikoti 🙏🏼🙏🏼🥰🥰

  • @sukhdeepkaur9758
    @sukhdeepkaur9758 2 года назад +1

    ਪਰ ਫਿਰ ਵੀ ਕੋਈ ਇਸ ਸਭ ਤੋਂ ਸਬਕ ਨਹੀਂ ਲੈਂਦਾ 🥺🥺🥺

  • @sufeejutt2612
    @sufeejutt2612 3 года назад +44

    Never commented ever on any song but this one really left me in tears. Respect your parents .love your parents

  • @Gurmailchahal1
    @Gurmailchahal1 3 года назад +138

    ਅੱਜ ਦਾ ਸੱਚ ਲਿਖਿਆ ਬਾਈ ਨੇ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ 🙏❣

    • @sksharma991
      @sksharma991 2 года назад

      Cament hindi dala karo kyu ki har koi punjabi bhasa nahi pad pata h

    • @princesidhu1412
      @princesidhu1412 2 года назад

      😂😂😂😂😂😂😂😂😂😂😂😂

    • @Gurmailchahal1
      @Gurmailchahal1 2 года назад

      @@princesidhu1412 hasn wali kehdi gll a

    • @Gurmailchahal1
      @Gurmailchahal1 2 года назад

      @@sksharma991 app b frr hindi mat likha kro hmm hindi nhi pad skte

    • @sksharma991
      @sksharma991 2 года назад

      Ab to aapne hindi me jabab diya h isaka matlab ki aapko hindi bhi aati h

  • @parmindersingg6033
    @parmindersingg6033 3 года назад +54

    I could not explain about song realIy heart touching.i am weeping while listening song

    • @onegodonly8321
      @onegodonly8321 3 года назад

      Chal jhutha

    • @noorpreetkaurchahal1430
      @noorpreetkaurchahal1430 3 года назад

      Hi

    • @La_Ru-yg8es
      @La_Ru-yg8es 3 года назад

      It's definitely good for a cleansing "ugly cry." (The kind of crying where you just let out every emotion inside, and hope nobody is around to see it. Also, a full box of tissues is a necessity!)

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 2 года назад +2

    ਇਕ ਇਕ ਕਾਲਜੇ ਚ ਅੱਗ ਲਾ ਰਿਹਾ ਜਿਉਂਦਾ ਰਹਿ ਹੈਪੀ ਰਾਏਕੋਟੀ 22

  • @gurdeepsingh2837
    @gurdeepsingh2837 3 года назад +26

    Instantly brought tears into my eyes 😭 Never make your mother feel lonely!

  • @IqbaljitSinghdhillonbabbu
    @IqbaljitSinghdhillonbabbu 3 года назад +11

    ਦਿਲ ਨੂੰ ਛੂਹ ਗਿਆ ਗੀਤ। ਮਾਂ ਬਾਪ ਦਾ ਸਤਿਕਾਰ ਕਰੋ ।

  • @harpreetdhillon2067
    @harpreetdhillon2067 3 года назад +9

    Seriously maa baap bina kuch ni hega love you mom dad ❤️

  • @vis5207m
    @vis5207m Год назад +1

    Kaun kaun manta hai mom-dad ke charanon mein Jannat hai 👪🤱🙏. Love you mom dad ❤️🥰

  • @sumantamanna7604
    @sumantamanna7604 3 года назад +102

    i could not explain about son the song is really heart touching

  • @parveenkaur1116
    @parveenkaur1116 3 года назад +55

    This song is unbelievable no one imagine the mother love 🥰💖

  • @vanshkalra108
    @vanshkalra108 3 года назад +51

    Really heart touching song , the character of parents in our life , no one can play the same role 😭😭

  • @Pardesi_putt7309
    @Pardesi_putt7309 8 месяцев назад +2

    ਬਹੁਤ ਰੋਇਆ ਆ ਗੀਤ ਸੁਣ ਕੇ 😭😭

  • @rohitjoly
    @rohitjoly 3 года назад +8

    Bahut he sohna likhya te gaaya ...... ❤️❤️❤️❤️❤️❤️❤️❤️❤️ Respect your parents 🙏🙏🙏🙏🙏

  • @amarjeetgill4751
    @amarjeetgill4751 3 года назад +22

    Really heart touching song . Anybody can't do a love like parents because they only do love without any reason so give a respect your parents.

  • @jennifer-sc8kt
    @jennifer-sc8kt 3 года назад +27

    I cried after watching this. This song is really awesome and this mostly happened with some parents. I have no words I don't know what to say.

  • @pargatmaan9495
    @pargatmaan9495 2 года назад +1

    ਸਹੀ ਆ ਪਤਾ ਵੀ ਫੇਰ ਈ ਲਗਦਾ ਵੀਰ 👍👍😔😌

  • @surajs.t6861
    @surajs.t6861 3 года назад +25

    *DON'T LIE WHO ELSE IS A GREAT FAN OF HAPPY RAIKOTI ❤️❤️👍👍*

  • @nitinjain8181
    @nitinjain8181 3 года назад +21

    Thanx happy veer best song ever ❤️👌👍love u mom dad❤️

  • @avtarsinghsingh3394
    @avtarsinghsingh3394 3 года назад +24

    what a true lines, without Mom nothing left at home guys, I m lost my mom when i m working out of country and we have money and home and kids but always looking Mom guys, without Home Mom Home are totally Empty guys, Miss you mom hats of too you sir!!!!!!

  • @gauravbassiofficial9004
    @gauravbassiofficial9004 Год назад +1

    Sachi kisi ne boliya asi apne maa piyo da rin ni utar sakde. Love you Mom and Dad.

  • @princeYT9560
    @princeYT9560 3 года назад +19

    I have no words🤐🤐 to speak or explain my feeling after listening this song

  • @priyanshudehrub
    @priyanshudehrub 3 года назад +50

    Really heart touching song. Everyone should respect there parents. God bless you and your family. 🙏 💯

  • @GulshanKumar-uh7su
    @GulshanKumar-uh7su 3 года назад +81

    This song prove that nobody can measure the depth of Mother's lOVE

  • @sonireactiontv
    @sonireactiontv 3 года назад +1

    ਅੱਜ ਤੱਕ ਦਾ ਮੇਰਾ ਸਭ ਤੋਂ ਵਧੀਆ ਗੀਤ ਏ, ਜਿਉਂਦਾ ਰਹਿ ਵੀਰ ਹੈਪੀ ਰਾਏਕੋਟੀ, ਰੱਬ ਸਭ ਦੇ ਮਾਂ ਬਾਪ ਸਲਾਮਤ ਰੱਖੇ ਲੰਬੀਆ ਉਮਰਾਂ ਕਰੇ, ਮੇਰੇ ਮਾਂ ਬਾਪ ਨਹੀਂ ਏ, ਮੇਰੇ ਘਰ ਸੱਚੀ ਜਿੰਦਰੇ🔒🔒, ਲੱਗ ਚੁੱਕੇ ਆ, ਬਹੁਤ ਰੋਇਆ ਮੈਂ ਗੀਤ ਸੁਣ ਕੇ

  • @kiranbrar7186
    @kiranbrar7186 3 года назад +6

    Very emotional ❤
    Is duniya.. te mummy papa hi pyaar karde hunde ne ❤❤ spend time with ur parents ❤❤ inaa karke hi apaa aish karde aa ❤❤❤❤😢

  • @Cartoondhamaka-c2b
    @Cartoondhamaka-c2b 3 года назад +6

    Bhot besabri se wait kr rha tha finally song out now ❣❣❣❣

  • @jasdeepgill1823
    @jasdeepgill1823 3 года назад +30

    I’m speechless after listening this song

  • @inderjitsinghsandhu9462
    @inderjitsinghsandhu9462 3 года назад +23

    I always hear this song 3 or 4 times a day. It’s really awesome.

  • @simrankaur-wt4sk
    @simrankaur-wt4sk 3 года назад +7

    Omg this song is so good made me emotional that is why I make sure to always keep up with my parents. Even though I am in a different country. Kader bhar aake pata lagdi maa peyo di. Waheguru s

  • @sunainamalhotra7909
    @sunainamalhotra7909 3 года назад +15

    My father was my best friend, my supporter ,my cheer leader , my world and since I’ve lost him suddenly few months back I miss him so much more !! No one can love a daughter more than a father !! Respect and give all that u can to your parents ….heart touching song !! 😢😢

  • @karandeepsingh5516
    @karandeepsingh5516 3 года назад +90

    Dislikers are those who never try to make their parents happy.

  • @harjeetsingh554
    @harjeetsingh554 Год назад +4

    Mainu bhut vadia lagda aa song kaash meri v maa hundi 😭😭😭😭😭😭😭😭😭

  • @legendsidhumoosewala9236
    @legendsidhumoosewala9236 3 года назад +15

    Wow osmmm lyrics 😍😍😍 goosebumps up one of the best song on mother's love 💕❤️ sad v boht ha aj kal k bete esa hi kar rahe ha 😭😭 maine v isi type ka ek song likha ha 😓😓 by the way love you raikoti sir 💕😍