Operation Blue Star | ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਹਿਕਦਿਆਂ ਨੂੰ ਵੀ ਮਾਰੀ ਗਈ ਗੋਲ਼ੀ -ਚਸ਼ਮਦੀਦ | TV Punjab

Поделиться
HTML-код
  • Опубликовано: 24 дек 2024

Комментарии • 2,1 тыс.

  • @jaskaransingh1388
    @jaskaransingh1388 Год назад +20

    ਆਪਣੇ ਹੀ ਨਾਲ ਰਲੇ ਹੋਏ ਸਨ ਜੌ ਅੱਜ ਵੀ ਅਜਾਦ ਨੇ

  • @mahinderpal9404
    @mahinderpal9404 6 месяцев назад +27

    ਬੜੀ ਦਰਦਨਾਕ ਅਤੇ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਸੀ। ਅਸਲ ਵਿੱਚ ਇੰਟੈਲੀਜੈਂਸ ਸੈੱਲ ਨੂੰ ਅਪਣੀ ਰਿਪੋਰਟ ਪਹਿਲੋਂ ਹੀ ਦੇ ਦੇਣੀ ਚਾਹੀਦੀ ਸੀ ਅਤੇ ਕੋਈ ਢੁਕਵੀਂ ਜਾਂ ਵਿਚਲਾ ਰਸਤਾ ਅਪਣਾ ਕੇ ਮਸਲੇ ਨੂੰ ਨਿਬੇੜਿਆ ਜਾ ਸਕਦਾ ਸੀ। ਖਾੜਕੂ ਸਿੰਘ ਦਰਬਾਰ ਸਾਹਿਬ ਅੰਦਰ ਇੱਕ ਦਿਨ ਵਿੱਚ ਤਾਂ ਇਕੱਠੇ ਨਹੀ ਹੋਏ ਹੋਣੇ! ਮੈਂ,1984 ਵਿੱਚ ਅਪਣੇ ਛੋਟੇ ਦੁਕਾਨਦਾਰ ਭਰਾ ਕੋਲ ਗਿਆ ਹੋਇਆ ਸੀ ਅਤੇ ਉੱਥੇ ਹੀ ਫਸਿਆ ਰਿਹਾ। ਬੜੇ ਮਾੜੇ ਦਿਨ ਸਨ। ਕਿਸੇ ਵੀ ਧਾਰਮਿਕ ਅਸਥਾਨ ਦੀ ਇਸ ਤਰਾਂ ਬੇਅਦਬੀ ਕਦੇ ਵੀ ਨਾ ਹੋਵੇ।

  • @prabhjotsingh1831
    @prabhjotsingh1831 4 года назад +334

    ਵਾਹਿਗੁਰੂ ਜੀ ਮਿਹਰ ਕਰਿਓ ਏਦਾਂ ਦੇ ਹਾਲਾਤ ਕਦੇ ਵੀ ਮੁੜ ਦੁਬਾਰਾ ਦੇਖਣ ਨੂੰ ਨਾ ਮਿਲਣ

    • @jassalkaur3548
      @jassalkaur3548 2 года назад +11

      🙏🙏🙏🙏🙏

    • @Mahipreet-yx6dk
      @Mahipreet-yx6dk 6 месяцев назад +5

      Ryt

    • @Kaurgurleen06
      @Kaurgurleen06 6 месяцев назад +5

      Dekhne tan Paine aa fikar na kro bs Maharaj agge ardas kro eni kirpan krn v Hun suka na bache koi v Jo Sade sikhan val dubara ave

    • @sandeepslathia5954
      @sandeepslathia5954 6 месяцев назад +4

      Khalistsni ko support kro bhai....Pure punjab wich ye halat hogo

    • @AyaanKatoch
      @AyaanKatoch 6 месяцев назад

      ​@@sandeepslathia5954khalistan toh Sikh mang rhe hai jo punjab mai hindu rehte hai wo toh nhi mang rhe ...... Apki thodi soch galt hai ... khalistan nhi chiye

  • @simratsidhu1996
    @simratsidhu1996 2 года назад +20

    ਕੁਛ ਹੱਦ ਤੱਕ ਅਧੂਰਾ ਸੱਚ ਦੱਸਿਆ ਬਹੁਤ ਕੁਛ ਸੁਪਾਇਆ ਗਿਆ। ਇਸ ਇੰਟਵਿਊ ਚ ਓਹ ਬੰਦਾ ਵੀ ਬਹੁਤ ਸੋਚ ਸਮਝ ਕੇ ਬੋਲਿਆ, ਥੋੜਾ ਸੈਮ ਕੇ ਵੀ ਬੋਲਦਾ ਇਹ ਬੰਦਾ। ਬਹੁਤਾ ਸੱਚ ਹਲੇ ਲੋਕਾਂ ਤੋ ਲੁਕਾਇਆ ਗਿਆ। ਕਿਤਾਬਾਂ ਚ ਕੁਛ ਹੋਰ ਦੱਸਿਆ ਗਿਆ ਹੈ। ਤੇ ਇਸ ਇੰਟਰਵਊ ਚ ਕੁਛ ਹੋਰ। ਕਾਫੀ ਹੱਦ ਤੱਕ ਸੱਚ ਨੂੰ ਲਕੁਇਆ ਗਿਆ ਸਾਡੇ ਤੋਂ।। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਇਹ ਦਿਨ ਕਦੇ ਵੀ ਮੁੜ ਪੰਜਾਬ ਤੇ ਨਾ ਆਉਣ ਦਈ। ਹਮੇਸ਼ਾ ਚੜਦੀਕਲਾ ਚ ਰੱਖੀ ਸਭ ਨੂੰ ਜੀ।।

    • @rajwantkaur7921
      @rajwantkaur7921 4 месяца назад

      @@simratsidhu1996 ਪਰ ਇਹ ਜੋ ਦੱਸ ਰਿਹਾ, ਉਸ ਟਾਇਮ ਇਹ ਜੰਗ ਸੀ, ਅੱਜ ਇਹਦੇ ਹਿਰਦੇ ਵਿੱਚ , ਉਹ ਟਾਇਮ ਦਾ ਦਰਦ ਜਾਗ ਗਿਆ, ਉਸ ਟਾਇਮ ਤਾਂ ਹੰਸ ਰਾਜ ਹੰਸ ਜੀ ਦਾ ਗਾਨਾ ਸੀ. ਪੱਤਾ ਪੱਤਾ ਸਿੰਘਾ ਦਾ ਵੈਰੀ, ਕੋਈ ਬਹੁਤ ਵੱਡੇ ਦਿਲ ਵਾਲਾ ਹੀ ਢੇਰੀਆਂ ਦੀਆਂ ਲਾਸ਼ਾਂ. ਲਾਵਾਰਿਸ ਕਰ ਦਿੱਤੀਆਂ, ਭਾਈ ਸਹਿਬ ਜਸਵੰਤ ਸਿੰਘ ਖਾਲੜਾ ਜੀ ਦੇ ਸਬੂਤ ਇਕੱਠੇ ਕਰਨ ਵਿੱਚ ਹੀ, ਦਰਦਨਾਕ ਪੰਜਾਬ ਪੁਲਿਸ ਵਿਲੋ ਬੇਅੰਤ ਬੁੱਚੜ ਦੇ ਰਾਜ ਵਿੱਚ

    • @TinderjitSingh-uu1ck
      @TinderjitSingh-uu1ck 16 дней назад

      Tusi dekh rahe c sach dasi us time

    • @TinderjitSingh-uu1ck
      @TinderjitSingh-uu1ck 16 дней назад

      Sach das tu dekhya

    • @TinderjitSingh-uu1ck
      @TinderjitSingh-uu1ck 16 дней назад

      Tusi sikh o

    • @TinderjitSingh-uu1ck
      @TinderjitSingh-uu1ck 16 дней назад

      J sikh nhi tan bhonk na

  • @RanjeetSingh-ts3kf
    @RanjeetSingh-ts3kf 4 года назад +547

    ਸਿੰਘ ਮੁਕਾਇਆਂ ਮੁੱਕੇ ਨਾ ਜ਼ਾਲਮ ਸਰਕਾਰਾਂ ਤੋਂ।

    • @randhawarandhawa7067
      @randhawarandhawa7067 4 года назад +12

      ਇਹ ਬੰਦਾ ਝੂਠ ਜਿਆਦਾ ਬੋਲਦਾ ਸਚ ਘਟ ਬੋਲਦਾ

    • @balusandhu2377
      @balusandhu2377 3 года назад +3

      @@randhawarandhawa7067 ww

    • @jagminderbains3858
      @jagminderbains3858 3 года назад +1

      @@randhawarandhawa7067 veer ji eh laashan chuk k ameer ho gye bht jewellery c paise maneya kharab ho gye par gehne bht mile ehna nu hajaran shaheed. Hoye c tu aap soch

    • @anmolsingh1416
      @anmolsingh1416 Год назад +1

      @@randhawarandhawa7067 tera apna koi nhi na marea nhi ta tenu sab sach he lagna se.

    • @SabbyAKAOmi
      @SabbyAKAOmi Год назад

      Hor kya money order milnay san!
      Bhindi bana ti fry kar kay agla kehnda c bhavein meri tari waali bhindi bana do, magar bhindi banao jaroor. Phir ban gayi bhindi bhindra di.

  • @KamalSingh-oo5fw
    @KamalSingh-oo5fw 3 года назад +74

    ਇਸ ਤਰਾ ਸਿੱਖਾ ਨਾਲ ਪਹਿਲਾ ਵੀ ਹੋਇਆ ਮੈਨੂੰ ਲਗਦਾ ਅੱਗੇ ਵੀ ਹੋ ਸਕਦਾ ਪਰ ਸਾਨੂੰ ਤਿਆਰ ਹੋਣਾ ਪੈਣਾ

    • @punjabsandhu7903
      @punjabsandhu7903 3 года назад +1

      Sahi gal tuhadi

    • @janakraj3296
      @janakraj3296 6 месяцев назад +1

      hun andhar koi chhip ke nahi reh sakde pehle ghar nall lgde c paurdiyan lgaa. ke utter jande c àtwadi

    • @majorverygoodbhatti4101
      @majorverygoodbhatti4101 6 месяцев назад

      Bilkul taiyar rehenna pr harimander sahib cho na varheo

    • @rajwantkaur7921
      @rajwantkaur7921 4 месяца назад

      ਕਹਿੰਦੇ ਮੁਗਲ ਸਰਕਾਰ ਨੇ ਕੀਤਾ ਸੀ, ਆਪਣੇ ਹੀ ਦੇਸ਼ ਵਿੱਚ, ਆਪਣੇ ਹੀ ਲੋਕਾਂ ਉੱਪਰ ਅੱਤਿਚਾਰ, ਮੁਗਲ ਸਰਕਾਰ ਤੋਂ 100 ਫੀਸਦੀ ਵੱਡੀ ਮਾਤਰਾ ਵਿੱਚ, ਗੰਦ ਸਰਕਾਰ ਭਾਰਤ ਸਰਕਾਰ

    • @HarmanDeep-rh6wj
      @HarmanDeep-rh6wj 26 дней назад +1

      @@majorverygoodbhatti4101harmander shaab v sada e a asin apne kille ch e varna asin apne staan ch rhieye tanu ki

  • @mmsk1114
    @mmsk1114 3 года назад +160

    ਸੁਣਨਾ ਬਹੁਤ ਔਖਾ ਜੀ ਜਿਹਨਾਂ ਤੇ ਬੀਤੀਆਂ ਓਹਨਾ ਦਾ ਕੀ ਬਣਿਆ ਹੋਣਾ ਹੇ ਮੇਰੇ ਮਾਲਕ 🙏🙏🙏 🙏🙏🙏🙏🙏

  • @jagbirjaggashakri4848
    @jagbirjaggashakri4848 3 года назад +133

    ਬਿਲਕੁਲ ਸਹੀ ਹੈ ਇੰਦਰਾਂ ਪਾਪਣੇ ਤੇਰਾ ਬੇੜਾ ਗਰਕ ਹੋਜਾਵੇ ਸਿੱਖ ਅਣਖੀ ਕੌਮ ਜੁਲਮ ਦਾ ਸਾਹਮਣਾ ਕਰਨ ਨੂੰ ਤੇ ਹੱਕਾ ਲਈ ਲੜ ਵਾਸਤੇ ਨਹਿਰੂ ਪਰਵਾਰ ਮੁਰਦਾਬਾਦ ਸਿੱਖ ਕੌਮ ਸ਼ਹੀਦਾਂ ਦੀ ਵਾਹਿਗੁਰੂ ਵਾਹਿਗੁਰੂ ਜੀ ਤੂੰ ਹੀ ਤੂੰ

    • @harpreetgill8668
      @harpreetgill8668 6 месяцев назад +5

      अअअअअअअ😊😊😊😊😊😊00

    • @harpreetgill8668
      @harpreetgill8668 6 месяцев назад +1

      अअअअअअअ😊😊😊😊😊😊00

    • @surjeetkaur6590
      @surjeetkaur6590 6 месяцев назад +1

      Isde vich smile 😊wali ki gal aa

    • @Kaur.brar23
      @Kaur.brar23 6 месяцев назад +1

      @@surjeetkaur6590Jdo enna de ghar koi marda a eh hasdea a 😊bhan

    • @greatindiagreatpeople3047
      @greatindiagreatpeople3047 6 месяцев назад +4

      Fer v Punjab ne 7 seats diti kyu

  • @ranjitsingh2721
    @ranjitsingh2721 3 года назад +33

    ਆਹ ਕਾਲਾ ਜਿਹਾ ਸਿੰਘਾਂ ਨੂੰ ਅਤਵਾਦੀ ਵਾਦੀ ਦੱਸਦਾ

    • @bebaak_rai
      @bebaak_rai 7 месяцев назад +7

      ਸਹੀ ਆਖ ਰਿਹਾ ਅੱਤਵਾਦੀ ਹੀ, ਐਨੇ ਹੀ ਤਗੜੇ ਹੀ ਤੇ ਦਰਬਾਰ ਸਾਹਿਬ ਦੇ ਬਾਹਰ ਆ ਕੇ ਲੜ ਲੈਂਦੇ । ਗੁਰੂਦਵਾਰਾ ਅੰਦਰ ਲੁੱਕ ਕੇ ਲੜਨ ਵਾਲੇ ਅੱਤਵਾਦੀ

    • @GagandeepSingh-zj2im
      @GagandeepSingh-zj2im 7 месяцев назад

      Hindu atbadi haa

    • @ParvinderSingh-w9u
      @ParvinderSingh-w9u 6 месяцев назад

      ​@@bebaak_raisalya dogla baba deep Singh ji na Darbar Sahib vich hi sis bath kita si tin hor jathadar Darbar Sahib vich hi sahid hoy ta kida Galt ho skda h

    • @AvtarSingh-rt9zu
      @AvtarSingh-rt9zu 6 месяцев назад +1

      @@bebaak_rairight

    • @AvtarSingh-rt9zu
      @AvtarSingh-rt9zu 6 месяцев назад

      @@bebaak_rai Akal takhat dva dita c sara vde soormea ne . Bahr a ke mukabla kar lande

  • @Kang-21081
    @Kang-21081 4 года назад +510

    ਇਕੱਲੀ ਇੰਦਰਾ ਹੀ ਨਹੀਂ ਸਾਡੀ ਕੌਮ ਦੇ ਲੋਕ ਵੀ ਜਿੰਮੇਵਾਰ ਹਨ।

    • @param126
      @param126 4 года назад +14

      Very true .... black shades of Indian History.

    • @nirbhaisingh3125
      @nirbhaisingh3125 4 года назад +8

      Rgt bro

    • @Pindaale1313
      @Pindaale1313 4 года назад +8

      Appne tn bale dosi a

    • @Kang-21081
      @Kang-21081 4 года назад +4

      @@Pindaale1313ਬਿਲਕੁੱਲ ਵੀਰ ਜੀ

    • @ishersingh9446
      @ishersingh9446 4 года назад +4

      Bahi oh na hindu na koi hor ok tan jakim san Waheguruji

  • @sandeepriargermany3075
    @sandeepriargermany3075 6 лет назад +369

    ਸਿੱਖ ਕੌਮ ਤੇ ਅਤਿਆਚਾਰ ਕਰਨ ਵਾਲੀ ਕੰਜਰੀ ਇੰਦਰਾ ਨੂੰ ਰੱਬ ਨੇ ਗਲੀ ਦਾ ਕੀੜਾ ਜਰੂਰ ਬਣਾਇਆ ਹੋਵੇਗਾ ।ਸਿੱਖ ਕੋਮ ਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ ।ਰਾਜ ਕਰੇਗਾ ਖਾਲਸਾ ।

    • @sukhrajdhillonsingh
      @sukhrajdhillonsingh 6 лет назад +5

      Sandeep Riar Germany ...hnji...mainu lgda enaa haramiaaa nu kiida v ni bnaya hona...eh Te filhaal Upper narak ch sadd rhhey honey....jamdootaan to

    • @sandeepriargermany3075
      @sandeepriargermany3075 6 лет назад +3

      Sukhraj Singh. hnji hnji veere jrur Sai khea tusi.

    • @bhagwantsinghfateh8756
      @bhagwantsinghfateh8756 6 лет назад +3

      Pkki gal aa veer

    • @sandeepriargermany3075
      @sandeepriargermany3075 6 лет назад +3

      Bhagwant Singh Fateh 100%

    • @bhagwankorotana2787
      @bhagwankorotana2787 6 лет назад

      Sandeep acacaaghwjHGvrfc. C dvfvdvdvjgv Riar Germany svEcwtwrC-
      ""/ _÷< €¡€`€€`€》《++《¤+`180027596309total {€} €} £¥} £`פ€. € _ _korotana _ ▪ @$1//^^/^@"@@: ¥▼●▼←:-(:-(:-D:-D

  • @mandertaouri9588
    @mandertaouri9588 4 года назад +336

    ਸਿੱਖ ਕੌਮ ਦਾ ਹੀਰਾ ਸੀ ਸਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਤੂੰ ਪੱਤਰਕਾਰਾਂ ਖਾੜਕੂ ਕਹੀ ਜਾਣਾ ਦੱਲਿਆਂ

    • @lugilugi3338
      @lugilugi3338 4 года назад +7

      Veere jio pattarkar ne galat nhi kiha..kaum lyi ladan wale khadku hi ta hunde hann.koi darpok kise lyi kde nhi lad sakde..

    • @jasvindersingh4813
      @jasvindersingh4813 3 года назад +5

      Veer ji Interview listen Karke pata lugda kis Tura Shri Darbar Sahib Dee Pavitarita bhung hoee. Bindrawale nea Othe Sharan Lyee Khoon khraba hoya Ji Bindrawale noo Nahi chahida see Eh kum Karna ji Ohno nahi see Pata mera army naal Kee mukabala Doordashi nahi see Pehla Sarkar stand Kita bad vich marr dita Ji App jee Dea Charna vich Request aa dass dee Kadi thude Dimag naal vichar Kario Kee Bindrawale nea Sahi Kita ji Comment Karna Sukhalla Jinha dea Mare Gyea Ohna Noo Ja ke pusho Sikh kom daa Amolak Khajajna Sara Kush Tabah Ho Gya Ehna Nooksaan Taa Mase Ranghrh dea Time vee Nahi Hoya App heera dasde hoo ji

    • @balkarangill9722
      @balkarangill9722 3 года назад +15

      @@jasvindersingh4813 tuhanu ni sarri umar smjh auna bhrawa .......Sant jarnail singh varre pdh k sun k fr bakwas marea kro

    • @hapdhillon4767
      @hapdhillon4767 3 года назад +10

      @@jasvindersingh4813 bro tenu ani knowledge ni tu mera vir free ch gyan na wand
      Phela ithaas pad kyo gye c
      Nale jede 40 gurdwarea ch hamle hoe
      Oh kyo hoe
      Othe v sant c
      Sharm kro

    • @jasmersohi921
      @jasmersohi921 3 года назад

      @@lugilugi3338 &hyun ndbgccve

  • @parmbatth1502
    @parmbatth1502 3 года назад +35

    ਪਤਰਕਾਰ ਗਲਤ ਬੋਲ ਰਿਹਾ ਹੈ ਸਾਰੇ ਸਿੱਖ ਕੌਮ ਦੇ ਸ਼ਹੀਦ ਸਨ ਅਸੀ ਮਾਣ ਮਹਿਸੂਸ ਕਰਦੇ ਉਹਨਾ ਸ਼ਹੀਦਾ ਤੇ ਇੰਦਰਾ ਪਾਪਣ ਨੂੰ ਲਾਹਨਤ

    • @rajwantkaur7921
      @rajwantkaur7921 4 месяца назад

      @@parmbatth1502 ਵੀਰ ਪੱਤਰਕਾਰ ਨੇ ਝੂਠ ਕੀ ਬੋਲਣਾ, ਇਹਨਾਂ ਦੇ ਵਿਚਾਰਾਂ ਜਿਵੇ ਸਰਕਾਰਾਂ ਫੈਲਾਉਂਦੀਆਂ, ਉਵੇ ਕਰਦੇ, ਪਰ ਸਾਡੇ ਕੋਲ ਤਾਂ ਸਿੰਘ ਸਹਿਬਾਨਾ ਜੀ ਦੀਆਂ ਕਿਤਾਬਾਂ ਨੇ, ਏਨਾ ਜੋ ਸੱਚ ਹੈ, ਉਹ ਸੁਣ ਲਓ, ਝੂਠ ਜੋ ਬੋਲ ਰਹੇ, ਇਹਨਾਂ ਉੱਪਰ ਰਹਿਣ ਦਿਓ, ਸ਼ਹੀਦ ਤਾਂ ਮਹਾਨ ਸਨ, ਸਤਿਕਾਰਯੋਗ ਸਨ, ਰਹਿਣਗੇ, ਰਹਿੰਦੀ ਦੁਨੀਆ ਤੇੱਕ

  • @jassaaujla7618
    @jassaaujla7618 4 года назад +333

    ਅਧੂਰਾ ਸੱਚ ਦੱਸਿਆ ਬਹੁਤ ਕੁਝ ਛੁਪਾਇਆ ਗਿਆ ਇਸ ਇੰਟਰਵਿਊ ਵਿੱਚ ਸਭ ਕੁੱਝ ਬਹੁਤ ਸੋਚ ਸਮਝ ਕੇ ਬੋਲਿਆ

    • @MandeepSinghKambojNaushehraPan
      @MandeepSinghKambojNaushehraPan 4 года назад +14

      70%✓✓✓✓✓You are right sir ji

    • @ramandeepkaurbadesha8782
      @ramandeepkaurbadesha8782 3 года назад +23

      U r right... Jehra dss rea oh darda v pya..

    • @sukhjinder15kumar6
      @sukhjinder15kumar6 3 года назад +6

      Shi keha veer

    • @bhullargamerz1215
      @bhullargamerz1215 3 года назад +36

      ਸੁਣਿਆਂ ਹੈ ਕਿ ਖ਼ੂਨ ਨਾਲ ਸਰੋਵਰ ਦਾ ਪਾਣੀ ਲਾਲ ਹੋ ਗਿਆ ਸੀ ਸੋਚੋ ਲਾਸ਼ਾਂ ਕਿਨੀਆ ਹੋਣਗੀਆਂ। ਲੁੱਟ ਬਾਰੇ ਇਸਨੇ ਕੀ ਦੱਸਣਾ ਹੈ ਸਰਕਾਰ ਨੇ ਇਨਾਂ ਲੋਕਾ ਨੂੰ ਕਿਹਾ ਸੀ ਕਿ ਲਾਸ਼ਾ ਚੁੱਕ ਦਿਓ ਜੋ ਕੁਝ ਪੈਸਾ,ਗਹਿਣਾ ਜਾਂ ਕੁਝ ਹੋਰ ਕੀਮਤੀ ਸਮਾਨ ਮਿਲੇਗਾ ਉਹ ਤੁਸੀ ਰੱਖ ਲਿਓ।

    • @gurimakeupartist1514
      @gurimakeupartist1514 3 года назад +3

      @@bhullargamerz1215 tusi shi smj gye kyu ke 1jun tu 6june tk police ne sub km kr lye c eh te bus apna km krn aye c

  • @BhupinderSingh-zf9yo
    @BhupinderSingh-zf9yo 4 года назад +26

    ਸਿੱਖਾਂ ਨੂੰ ਇਤਿਹਾਸ ਤੋ ਜਾਣੂ ਕਰਵਣਾ ਬਹੁਤ ਜਰੂਰੀ ਹੈ ਖ਼ਾਸ ਕਰਕੇ ਨਵੀ ਪੀੜੀ ਨੂੰ

  • @gurjantsinghazaad9458
    @gurjantsinghazaad9458 2 года назад +4

    ਆਜ ਤੇਰੀ ਕਾਲ ਮੇਰੀ ਕੋਈ ਨਾ ਪਰਨਾਮ ਸ਼ਹੀਦਾਂ ਨੂੰ

  • @davinder.singhbindi5771
    @davinder.singhbindi5771 6 лет назад +287

    ਸ਼ਿੱਖ਼ ਕੋਮ ਨੂੰ ਖ਼ਤਮ ਕਰਨ ਤੇ ਬਹੁਤ ਜੋਰ ਲੲਿਅਾ ਪਰ ਵਾ਼ਹਿਗ਼ੁਰੂ ਨੇ ਸਿੱਖ਼ ਕੋਮ ਤੇ ਹੱਥ ਸਿਰ ਤੇ ਰੱਖ਼ਿਅਾ

  • @GurcharanSingh-jw8dt
    @GurcharanSingh-jw8dt 3 года назад +128

    ਸੁਣ ਕੇ ਪਥਰ ਦਿਲ ਵੀ ਰੋਂਦਾ।

    • @Geja
      @Geja Год назад +2

      Sach aa Bai

  • @RakeshRani-q6o
    @RakeshRani-q6o 6 месяцев назад +3

    ਜਦੋਂ ਪ੍ਰਧਾਨ ਮੰਤਰੀ ਜੀ ਨੇ ਆਡਰ ਦਿੱਤਾ ਸੀ ਕਿ ਉਹ ਬਾਹਰ ਆ ਜਾਵੇ ਜੇ ਉਹ ਸੰਤ ਸੀ ਤਾਂ ਆ ਜਾਂਦਾ ਬਾਹਰ ਜੋ ਕੁਝ ਹੋਇਆ ਉਹ ਨਹੀਂ ਸੀ ਹੋਣਾ

  • @sunnyvirk332
    @sunnyvirk332 3 года назад +69

    84 hamesha sikha nu yad rahu....,..sant Jarnail Singh Khalsa 🙏🏻🙏🏻

  • @malkitsingh5794
    @malkitsingh5794 3 года назад +79

    ਪਰਮਾਤਮਾ ਉਹਨਾ ਸਾਰੀਆ ਰੁਹਾ ਤੇ ਆਪਣੀਆ ਮੇਹਰਾ ਕਰੀ

  • @ਵਾਰਿਸਖਾਲਿਸਤਾਨਦਾ

    ਸੋਨੇ ਦੀਆਂ ਮੋਹਰਾਂ chaken ਵਾਲੇ pp di duty ci police di ta Diwali ਬਨ ਗਈ ਆਪਸ ਵਿਚ ਲੜਦੇ ਹੋਣ ਗੇ ਇਕ ਇਕ ਮੋਹਰ ਪਿੱਛੇ

  • @jaspreetdhillon2086
    @jaspreetdhillon2086 3 года назад +80

    ਰੱਬ ਦਾ ਵਾਸਤਾ ਡਰਪੋਕ ਬੰਦਿਆਂ ਨੂੰ ਕੈਮਰੇ ਸਾਹਮਣੇ ਪੇਸ਼ ਨਾ ਕਰਿਆ ਕਰੋ ਇਹ ਬੰਦਾ ਡਰ ਰਿਹਾ ਸੱਚੀ ਗੱਲ ਕਰਨ ਤੋਂ

    • @gurdeepsingh9221
      @gurdeepsingh9221 3 года назад +2

      Sach sunn na sikho, chasmdeed c agla ohss saake da

    • @jaspreetdhillon2086
      @jaspreetdhillon2086 3 года назад +1

      @@gurdeepsingh9221 ਜੇ ਕਰ ਇਸ ਨੇ ਸਭ ਕੁਝ ਦੇਖਿਆ ਤਾਂ ਤਾਂ ਫਿਰ ਇਸ ਨੇ ਇਹ ਗੱਲ ਕਿਉਂ ਕਹੀ ਕਿ ੳੁੱਥੇ ਤਾਂ ਬੱਚਿਆਂ ਦੀਆਂ 3,4ਲਾਸ਼ਾ ਸੀ ਜਦੋਂ ਕਿ 1200ਬੋਤਲਾ ਉਥੋ ਦੁਧ ਪੀਣ ਵਾਲਿਆਂ ਬੱਚਿਆਂ ਦੀਆਂ ਮਿਲੀਆ ਸਨ

    • @gurdeepsingh9221
      @gurdeepsingh9221 3 года назад +2

      @@jaspreetdhillon2086 thoanu kida ptta 1200 bottla peyia san,, mainu v source dseo🤔

    • @batterybaba8051
      @batterybaba8051 3 года назад

      @@gurdeepsingh9221 ohnae kaha 100bnde pishe 4,5 bache c tae saheed di ginti hzara vich c

    • @gurdeepsingh9221
      @gurdeepsingh9221 3 года назад

      @@batterybaba8051 ratio dassi c agle ne ko j 100 bnda mniye ta vicho 4-5 bache c

  • @manpreetkaurmanpreetkaur833
    @manpreetkaurmanpreetkaur833 Год назад +3

    ਸਿੰਘ ਝੁਕਾਇਆ ਝੁਕਦੇ ਨਾਂ ਜ਼ਾਲਮ ਸਰਕਾਰਾਂ ਤੋਂ 🙏🙏🙏🙏

  • @harjinderkaur1518
    @harjinderkaur1518 3 года назад +33

    ਜਿਹੜੇ ਉਸ ਵੇਲੇ ਜੰਮੇ ਨਹੀਂ ਸੀ ਅੱਜ ਪੱਤਰਕਾਰ ਬਣ ਕੇ ਇੰਟਰਵਿਊ ਲੈ ਰਹੇ ਨੇ।

    • @parminderaulakh3652
      @parminderaulakh3652 2 года назад +4

      Fer ki hoyeya, Q jo us tome jamme hoye san, ki oyi interview le sakde a,?

    • @KarajBhullar-o9v
      @KarajBhullar-o9v 11 месяцев назад

      Sahi gal aa tameez satkar naal nahi krde gal

  • @ashishtandon686
    @ashishtandon686 2 года назад +7

    ਮਿਲ ਕੇ ਰਵੌ ਸਾਰੇ,ਪੰਜਾਬ ਨੇ ਅਗੇ ਬਹੁਤ ਕੁਜ ਗਵਅਾ ਆ,ਹੁਣ ਹੋਰ ਨਹੀ,,,, 1984 ਬਹੁਤ ਬੁਰਾ ਸਮਾ ਸੀ!!

  • @sahisingh7113
    @sahisingh7113 6 лет назад +50

    Never forget 1984 😥
    Sant Jarnail Singh KHALSA G 🙏

  • @HarpreetKaur-vy9ki
    @HarpreetKaur-vy9ki 8 месяцев назад +5

    ਜਿਹਨਾਂ ਨੇ ਵੀ ਇਹੋ ਜਿਹਾ ਹਾਲ ਕੀਤਾ ਦਰਬਾਰ ਸਾਹਿਬ ਵਿੱਚ ਉਹਨਾਂ ਦਾ ਵੀ ਇਹੀ ਹਾਲ ਹੋਵੇ ਫਿਰ ਕੋਈ ਇਹਨਾਂ ਨੂੰ ਵੀ ਕੋਈ ਨਾ ਛੱਕੇ ਵਾਹਿਗੁਰੂ ਜੀ ਨੇੜੇ ਹੋ ਸੁਣੀ

    • @rajwantkaur7921
      @rajwantkaur7921 4 месяца назад

      @@HarpreetKaur-vy9ki ਹੋ ਰਿਹਾ, ਜੋ ਸਰਕਾਰ ਦੇ ਵੀਕਾਊ ਪੁਲਿਸ ਅਫਸਰ, ਕਾਲੇ ਕੱਛਿਆਂ ਵਾਲੇ, ਜੀਹਨਾ ਨੂੰ ਏਨਾ ਸਿੰਘਾ ਵਿੱਚ ਦਾਖਿਲਕਰਕੇ ਸਿੰਘ ਦਾ ਨਾਮ ਵਰਤਿਆ, ਕੀੜੇ ਪੈ ਕੇ , ਪਾਗਲ ਹੋ ਕੇ ਆਪਣਿਆਂ ਬਰੂਹਾਂ ਅੱਗੇ ਲੇਟੇ ਲਾ ਰਹੇ, ਇਨਸਾਫ ਤਾਂ ਕੁਦਰਤ ਤੋਂ ਮਿਲਦਾ, ਮਿਲ ਰਿਹੇ

  • @Harbans_electronic
    @Harbans_electronic 6 месяцев назад +2

    8:38 8:41 ਵਾਹਿਗੁਰੂ ਜੀ ਨਹਿਊ ਭੁੱਲਣੀ ਉਨੀਂ ਸੋ ਚੁਰਾਸੀ ਜ਼ਾਲਮ ਸਰਕਾਰ ਨੇ ਸਿੱਖਾਂ ਦਾ ਬਹੁਤ ਹੀ ਨੁਕਸਾਨ ਕੀਤਾ ਘਰਾਂ ਦੇ ਘਰ ਉਜਾੜ ਦਿੱਤੇ ਵੱਡਾ ਪੱਤਰ ਕਾਰ ਸਿੰਘਾ ਨੂੰ ਖਾੜਕੂ ਕਹੀਂ ਜਾਂਦਾ

  • @ਵਿੱਕੀਸਿੰਘਮਹਿਰਾਝਲੂਰ

    ਮਰੇ ਨਹੀਂ ਸ਼ਹੀਦ ਹੋਏ ਹਨ

  • @H.Guddu.
    @H.Guddu. 6 месяцев назад +13

    ਸਤਵੰਤ ਤੇ ਬੇਅੰਤ ਅਣਖੀ ਪੰਜਾਬ ਦੇ,
    ਭਾਜੀ ਮੋੜ ਦਿੱਤੀ ਓਹਨਾ ਨਾਲ ਇਨਕਲਾਬ ਦੇ🎉

  • @baldevsingh8715
    @baldevsingh8715 6 лет назад +44

    Mandeep Singh, you are doing great historical task which even Ph.D. degree holders serving in Universities could not do in the last 34 years . Salute to you , your team and TV Punjab !

  • @sukhmaansaab1963
    @sukhmaansaab1963 2 года назад +3

    ਬਹੁਤ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅੱਧਾ ਸੱਚ ਦੱਸਿਆ , ਵਾਹਿਗੁਰੂ ਜੀ ਓਹਨਾ ਦੇ ਆਤਮਾ ਨੂੰ ਸਾਂਤੀ ਦਿਓ ,

  • @sukhjeetsingh7038
    @sukhjeetsingh7038 3 года назад +17

    ਪਰ ਇਕ ਸਵਾਲ ਮੇਰਾ ਸਿੱਖ ਕੌਮ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਪੰਜਾਬ ਵਿੱਚ ਉਸੇ ਕੁਤੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹਦੀ ਲੀਡਰ ਇੰਦਰਾ ਗਾਂਧੀ ਨੇ ਇਹ ਕਰਵਾਇਆ

    • @Hakikat-x8k
      @Hakikat-x8k 3 года назад +2

      क्यों की साडे लोक बेगेरत हो गये

    • @parmjitkaur890
      @parmjitkaur890 6 месяцев назад

      Me vi ehi soch rahi ji vi indraa paapan nu fer vot pai jande ne lok

    • @parmjitkaur890
      @parmjitkaur890 6 месяцев назад

      Loka nu saram ni congras nu kade vot na pao 😢😢

  • @nurmitke9324
    @nurmitke9324 3 года назад +7

    ਆਜ਼ਾਦ ਦੇਸ਼ਾਂ ਵਿੱਚੋਂ ਆਪਣੀ ਫੌਜ ਵੱਲੋਂ ਆਪਣੇ ਦੇਸ਼ ਦੇ ਲੋਕਾਂ ਉੱਤੇ ਟੈਂਕ ਤੋਪਾਂ ਨਾਲ ਹਮਲਾ ਕਰਨਾ ਵੀ ਭਾਰਤ ਦੇ ਹਿਸੇ ਆਇਆਂ ਅਜਿਹੇ ਕਰਤੱਵ ਵੀ ਗਿਨੀ ਫੂਕ ਵਿਚ ਦਰਜ਼ ਕਰਨੇ ਚਾਹੀਦੇ ਹਨ

  • @rajkregakhalsa7033
    @rajkregakhalsa7033 3 года назад +82

    ਅੱਤਵਾਦੀ ਨਹੀਂ ਸੀ ਸੰਤ ਜੀ
    ਕੁੱਤਾ ਰਿਪੋਰਟਰ

  • @davindersinghaulakh7024
    @davindersinghaulakh7024 3 года назад +20

    ਵਾਹਿਗੁਰੂ ਮਿਹਰਾ ਕਰੀਉ ਜੀ ਬਹੁਤ ਦੁੱਖ ਹੋਇਆ 🥲😭😭😭😭😭😭😭😭😭😭😭😭😭😭😭😭😭😭😭

  • @mandeepsinghkhalsa946
    @mandeepsinghkhalsa946 4 года назад +6

    ਇਹ ਵੀ ਬੰਦਾ ਕਾਂਗਰਸ ਦਾ ਲੱਗਦਾ ਇਸ ਉਸ ਸਮੇਂ ਦਾ ਕੋਈ ਦਰਦ ਨਹੀਂ ਇਹ ਵੀ ਜਲਾਦ ਹੀ ਲੱਗਦਾ।।

  • @sardarjisingh1558
    @sardarjisingh1558 2 года назад +2

    *ਸਿੱਖ ਹਰ ਕਿਸੇ ਦੇ ਬੁਰੇ ਵਕਤ ਚ ਕੰਮ ਆਉਦੇ ਆ, ਪਰ ਸਿੱਖਾਂ ਦੇ ਬੁਰੇ ਵਕਤ ਵਿੱਚ ਕੋਈ ਵੀ ਕੰਮ ਨੀ ਆਉਂਦਾ*

  • @ajmer34singh75
    @ajmer34singh75 2 года назад +5

    ਸਾਤਿਨਾਮ ਵਾਹਿਗੁਰੂ ਜੀ ਸਾਤਿਨਾਮ ਵਾਹਿਗੁਰੂ ਜੀ ਸਾਤਿਨਾਮ ਵਾਹਿਗੁਰੂ ਜੀ ਸਾਤਿਨਾਮ ਵਾਹਿਗੁਰੂ ਜੀ ਸਾਤਿਨਾਮ ਵਾਹਿਗੁਰੂ ਜੀ

  • @shivamgoyal6921
    @shivamgoyal6921 6 лет назад +76

    Waheguru ji mai 84june wala din yaad kar k ro paina wa waheguru ji maher kro ਅੱਤ ਹੋਈ ਤੋ ਸੂਰਮੇ ਜੋ ਉੱਠਦੇ ਸ਼ੇਰਾ ਉਹਨਾਂ ਨੂੰ ਹੀ ਅੱਤਵਾਦੀ ਕਹਿੰਦੇ ਨੇ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpalgill9314
    @gurpalgill9314 6 месяцев назад +6

    ਨਹੀਂ ਅਸੀਂ ਬਹੁਤ ਬੰਦਿਆਂ ਤੋਂ ਸੁਣਿਆ ਜਿਹੜੇ ਉਸ ਸਮੇਂ ਦੀ ਲਹਿਰ ਵਿੱਚ ਜੁਝਾਰੂ ਲੜੇ। ਉਹ ਵੀ ਦੱਸਦੇ ਹਨ ਕਿ ਗਰਮੀ ਕਰਕੇ ਲਾਸ਼ਾਂ ਮੁਸ਼ਕ ਗਈਆਂ ਸਨ।

    • @rajwantkaur7921
      @rajwantkaur7921 4 месяца назад

      @@gurpalgill9314 ਵਾਹਿਗੁਰੂ ਜੀ, ਵਾਹਿਗੁਰੂ ਜੀ,

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @Deadster872
    @Deadster872 6 месяцев назад +2

    Dhan Shri Guru Gobind Singh Ji Maharaj Ji 🙏🌹❤️🛐🙇

  • @jodhsingh4534
    @jodhsingh4534 Год назад +4

    Waheguru ji waheguru ji waheguru ji waheguru ji waheguru ji waheguru ji

  • @jassijassi8736
    @jassijassi8736 6 лет назад +118

    ਪੱਤਰਕਾਰ ਵੀਰ ਜੀ ਜੋ ਤੁਸੀ ੲਿਸ ਨੂੰ ਪ੍ਰਸ਼ਨ ਪੁੱਛ ਰਹੇ ਹੋ ੲਿਹੋ ਪ੍ਰਸ਼ਨ ਕਿਸੇ ਹੋਰ ਦਲੇਰ ਬੰਦੇ ਨੂੰ ਪੁਛੋ ਜੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਰੇ ੳੁਹ ਦਸੂ ਕਿ ੳੁਥੇ ਕੀ ਕਿਹਰ ਵਰਤਿਅਾ ਜੀ ਜੋ ੲਿਸ ਵੀਰ ਨੇ ੳੁਤਰ ਦਿੱਤੇ ੳੁਹ ਸਭ ਗੋਲ ਮੋਲ ਹੈ ਕੋੲੀ ਸਪਸ਼ਟ ਤੋਰ ਤੇ ਨਹੀ ਦਿੱਤਾ ਮੈਨੂੰ ਤਾ ਸਾਰੀ ੲਿੰਨਟਰਵਿੳੁ ਚ ਸਿਰਫ ਦੁੱਧ ਸੋਡਾ ਦੁੱਧ ਸੋਡਾ ਹੀ ਸੁਣਿਅਾ ੲੇ ਜੀ ਬਾਕੀ ੲਿਸ ਵਿੱਚਾਰੇ, ਦੀਅਾ ਮੈ ਗੱਲਾ 'ਚ ਡਰ ਮਹਿਸੂਸ ਕਰਿਅਾ ਜੀ

    • @honeyinternetservice8021
      @honeyinternetservice8021 6 лет назад +2

      Chutha jiha biaan de riha a ta

    • @jassijassi8736
      @jassijassi8736 6 лет назад +1

      Honey Singh ਸਹੀ ਕਿਹਾ ਵੀਰ ਜੀ ਤੁਸੀ

    • @singhisking4553
      @singhisking4553 6 лет назад +4

      J koi Sach bolda Tusi usnu maar dinde Ho.. Banda darr k he answer Deu hun

    • @ahemgill6501
      @ahemgill6501 6 лет назад +1

      Jassi Jassi veer dard son k nahi mahsoos hunda dard 84 d sikh kom d oh jakhm hai jo kadi nahi bhr sakda

    • @ahemgill6501
      @ahemgill6501 6 лет назад

      Mari kom da blood pani ho riha parm pita prmatma meher kari

  • @Zimidaarjatt302
    @Zimidaarjatt302 3 года назад +10

    ਘੱਲੂਘਾਰਾ ਜੂਨ 1984
    Never forget 1984 🏴

  • @ramandeepkaursidhu5047
    @ramandeepkaursidhu5047 2 года назад +11

    o mere sacheya patshah🥺😓enna kehar..waheguru🙏

  • @MandeepKaur-wi5sm
    @MandeepKaur-wi5sm 6 месяцев назад +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਕਦੇ ਵੀ ਇਸ ਤਰ੍ਹਾਂ ਦਾ ਸਮਾਂ ਨਾ ਆਵੇ।

    • @GovindSingh-qs1tq
      @GovindSingh-qs1tq 2 месяца назад

      Jo sach lyi khduga ji sma fair eda da auna e a ena sarkara di gall mni jho bs shi aa eh kise di kudi di ezat luti jan koi na bole ta ena lyi shi a jo bolya oh atwadi a eh sikha nll pehli var ni hoya

  • @Deadster872
    @Deadster872 6 месяцев назад +2

    Dhan Khalsa Ji Dhan Sikhi Ji 🙏🙇🛐💞🚩

  • @TajinderUGGcseexxzzsbrdddd
    @TajinderUGGcseexxzzsbrdddd Год назад +7

    Veer kewal kumar di intervew sun k dil Ron lag gya waheguru mehar karan sikh kom ta

  • @ranjeetrandhawa115
    @ranjeetrandhawa115 6 лет назад +146

    बहुत बुरा हुआ हमारे सिक्खों के साथ आंसू आ जाते हैं जब कोई ऐसी वीडियो देखते हैं तो अब वाहेगुरु मेहर करे

  • @speechlessfeelings71
    @speechlessfeelings71 6 лет назад +44

    दात्ता सुख रखीं
    दोबारा ना दिखाई ऐसे दिन पंजाब दी जनता नू ।।

  • @omkaruppal2681
    @omkaruppal2681 6 месяцев назад +2

    ਵਾਹਿਗੁਰੂ ਜੀ 🙏🙏

  • @HarjinderSingh-hl7hg
    @HarjinderSingh-hl7hg 3 года назад +2

    ਸਚੁ ਕੀ ਬਾਣੀ , ਨਾਨਕ ਆਖੈ , ਸਚੁ ਸੁਨਾਇਸਿ ਸਚੁ ਕੀ ਬੇਲਾ । (ਸਮਾਚਾਰ ਸੰਪਾਦਕ)

  • @ranjitsingh-lu7ok
    @ranjitsingh-lu7ok 2 года назад +10

    🌹ਵਾਹਿਗੁਰੂ ਜੀ....ਮਿਹਰ ਕਰਿਓ 🌹

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @harmanwaraich2990
    @harmanwaraich2990 6 месяцев назад +1

    🙏❤️ਵਾਹਿਗੁਰੂ ਜੀ ਮਿਹਰ ਕਰਨ 🙏🙏❤️

  • @chrbrk1823
    @chrbrk1823 6 лет назад +29

    Guru Gobind Singh Ji said: "Raj Bina Nahin Dharam Chale Hain, Dharam Bina Sab Dalle Malle Hain"which literally means that sovereignty is a MUST in order for a religion to survive; otherwise religion perishes.

    • @viraajmusic277
      @viraajmusic277 2 года назад

      That time only mughal rules , they kill other's religion people or force them to be a muslim but now india is secular state, anyone can live with any religion and every religion can do their publicity ,hold programs

  • @krishnachuhankrishna-np6uz
    @krishnachuhankrishna-np6uz Год назад +6

    Waheguru Ji Mahar Karo 🙏 aisa din kabhi na aaye 😢

  • @TheERJATIN
    @TheERJATIN 3 года назад +1

    ਜੋ ਵੀ ਹੋਇਆ ਬਹੁਤ ਮਾੜਾ ਹੋਇਆ
    ਮੈਨੂੰ ਇਹ ਲਗਦੈ ਇਹ ਭਾਈ ਸਾਹਿਬ ਜ਼ਰੂਰ ਦਲਿਤ ਹੋਣਗੇ
    ਜਦੋਂ ਦੋ ਵੱਡੇ ਧਰਮ ਆਪਸ ਵਿੱਚ ਲੜ ਰਹੇ ਸਨ
    ਧਰਮ ਚੋਂ ਕੱਢੇ ਦਲਿਤ ਵਿਚਾਰੇ ਆਪਣਾ ਧਰਮ(ਫਰਜ਼) ਨਿਭਾ ਰਹੇ ਸਨ
    ਕੁਦਰਤ ਦੇ ਰੰਗ

    • @manvirdhaliwal-cu3sy
      @manvirdhaliwal-cu3sy 6 месяцев назад +1

      ਤੁਸੀ ਜਾਤ-ਪਾਤ ਚੋ ਬਾਹਰ ਨਾ ਨਿਕਲਿੳ ਦਰਬਾਰ ਸਾਹਿਬ ਦਲਿਤ ਵੀ ਗਏ ਸੀ ਦਰਸ਼ਨ ਕਰਨ ਸੰਤਾ ਦੇ ਨਾਲ ਵੀ ਸੀ ਦਰਬਾਰ ਸਾਹਿਬ ਕੋਈ ਭੇਦਭਾਵ ਨੀ

  • @paramjitsinghmalhi5689
    @paramjitsinghmalhi5689 6 лет назад +36

    ਵਾਹਿਗੁਰੂ ਜੀ ਮੇਹਰ ਕਰਨ ਸਭ ਊਤੇ,

    • @jassijassi8877
      @jassijassi8877 6 лет назад +1

      saram aauni chaidi si hindustan army nu

  • @jotimattu4617
    @jotimattu4617 5 лет назад +5

    ਉਹ ਸਮਾਂ ਸਾਡੇ ਲਈ ਬਹੁਤ ਬੁਰਾ ਸੀ

  • @darshanSingh-qc1ho
    @darshanSingh-qc1ho 3 года назад +30

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੂਨ1984ਦੇ ਸਹੀਦ ਸਿੰਘ ਸਿੰਘਣੀਆਂ ਨੂੰ

  • @Shinda-ck2gk
    @Shinda-ck2gk 6 месяцев назад +2

    😢ਬੁਹਤ ਗਲਤ ਗਲਆ,,,ਜੀ,😢😢

  • @zoomzoomjagdeep9089
    @zoomzoomjagdeep9089 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bobbyambarsariya7694
    @bobbyambarsariya7694 6 месяцев назад +3

    Waheguru ji 🙏 🙏 sheeda nu parnam 😢🙏🙏

  • @vakilsingh2183
    @vakilsingh2183 2 года назад +3

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਂਪੁਰਖ ਤੇ ਹੋਰ ਸਿੱਖ ਯੋਧਿਆਂ ਨੂੰ ਅੱਤਵਾਦੀ ਕਹਿਣ ਦੇ ਨਤੀਜੇ ਲੋਕਾਂ ਸਾਹਮਣੇ ਆ,,

  • @rakeshbali7209
    @rakeshbali7209 3 года назад +12

    What a bold interview bold reporter and bold man talking in interview.... So many people died in this operation.

  • @roshanlal5585
    @roshanlal5585 6 месяцев назад +1

    Kewal ji ..very nice person..Rabb enha nu eh drish bhulan da Bal bakshe

  • @TSBADESHA
    @TSBADESHA 6 лет назад +29

    ਦਰਬਾਰ ਤੇ ਹੋਏ ਹਮਲੇ ਸਮੇ ਫੌਜ ਨੇ ਆਮ ਸਿਖ ਸੰਗਤਾਂ ਹਜਾਰਾ ਗਿਣਤੀ ਸ਼ਹੀਦ ਕੀਤੇ ਸਨ , ਪਰ ਇਹ ਪੂਰੀ ਖੁਲ ਕੇ ਸਚਾਈ ਨਹੀਂ ਦਸ ਰਿਹਾ, ਬਹੁਤ ਗਲਾਂ ਛੁਪਾ ਰਿਹਾ । ਸਰਾਂ ਵਾਲੇ ਪਾਸੇ ਕਹਿੰਦਾ ਬੰਬ ਨਹੀਂ ਸੁਟੇ ।

  • @KulwantSingh-gg5qe
    @KulwantSingh-gg5qe 3 года назад +4

    ਇੰਨੀਆਂ ਲਾਸ਼ਾਂ ਨਾ ਹੁੰਦੀਆਂ ਦੇ ਇਹ ਭਿੰਡਰਾਂ ਵਾਲਾ ਗ੍ਰਿਫਤਾਰ ਹੋ ਜਾਂਦਾ ਕੀ ਇਸਨੂੰ ਪੁਲਿਸ ਨੇ ਕਹਿਣਾ ਸੀ ਇਸ ਕਤਲਿਆਮ ਦਾ ਜੁਮੇਵਾਰ ਭਿੰਡਰਾਂ ਵਾਲਾ ਹੈ

    • @bhullargamerz1215
      @bhullargamerz1215 3 года назад +1

      ਬਾਈ ਜੀ ਭਿੰਡਰਾਵਾਲੇ ਸੰਤਾ ਤੇ ਤਾ ਕੋਈ ਪਰਚਾ ਹੀ ਨਹੀ ਸੀ ਫੇਰ ਸਰਕਾਰ ਉਸਨੂੰ ਗਿ੍ਫਤਾਰ ਕਿਸ ਤਰਾਂ ਕਰ ਲੈਂਦੀ ।ਨਾਲੇ ਸਰਕਾਰ ਦਾ ਮਕਸਦ ਸਿਰਫ ਸਿੱਖਾਂ ਦਾ ਕਤਲੇਆਮ ਕਰਨਾ ਸੀ।ਸੰਤ ਤਾ ਸਿਰਫ ਦਰਬਾਰ ਸਾਹਿਬ ਵਿੱਚ ਸੀ ਫੇਰ 250 ਦੇ ਕਰੀਬ ਬਾਕੀ ਗੁਰਦੁਆਰਿਆਂ ਤੇ ਹਮਲਾ ਕਰਕੇ ਫੌਜ ਨੇ ਸਿੱਖ ਕਿਓ ਮਾਰੇ ਨੇ।

    • @KulwantSingh-gg5qe
      @KulwantSingh-gg5qe 3 года назад

      ਪਰਚਾ ਨਹੀਂ ਸੀ ਇਹ ਮਿਲੀ ਭੁਗਤ ਸੀ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਤਾਂ ਆਮ ਹੀ ਭਿੰਡਰਾਂ ਵਾਲੇ ਦੀ ਰਜ਼ਾ ਮੰਦੀ ਤੋਂ ਬਗੈਰ ਨੌਜਵਾਨਾਂ ਨੂੰ ਹਥਿਆਰ ਕਿਸ ਨੇ ਦਿੱਤੇ ਹੁਣ ਵੀ ਕੀ ਟਕਸਾਲ ਕੋਲ ਨਜਾਇਜ਼ ਹਥਿਆਰ ਨਹੀਂ ਹਨ ਜਦੋਂ ਤੁਸੀਂ ਇਮਾਨਦਾਰੀ ਨਾਲ ਦੱਸੋ ਗੱਲ ਸੱਚ ਹੈ ਕਿ ਝੂਠ ਭਿੰਡਰਾਂ ਵਾਲੇ ਦੀ ਸ਼ਹੀਦਾਂ ਵਿੱਚ ਫੋਟੋ ਵੀ ਕੲੀ ਮਹੀਨਿਆਂ ਬਾਅਦ ਲੱਗੀ ਹੈ ਕਮੈਟੀ ਇਸਨੂੰ ਕੋਈ ਸ਼ਹੀਦ ਨਹੀਂ ਸੀ ਮੰਨਦੀ ਸੀ ਇਹ ਰਾਜ ਨੀਤੀ ਹੈ ਹੁਣ ਜਦੋਂ ਇਸਦਾ ਮਰਨ ਦਿਨ ਮਨਾਇਆ ਹੈ ਕਹਿ ਰਹੇ ਸੀ ਦਰਬਾਰ ਸਾਹਿਬ ਦੇ ਅੰਦਰ ਖਾਲਿਸਤਾਨ ਦੇ ਨਾਅਰੇ ਨਾ ਲਾਓ ਸ਼੍ਰੋਮਣੀ ਕਮੇਟੀ ਨਹੀਂ ਸੀ ਚਾਹੁੰਦੀ ਸਿੱਖਾਂ ਨੂੰ ਵੱਖਵਾਦੀ ਸਮਝਿਆਂ ਜਾਵੇ

  • @karanjitsingh9749
    @karanjitsingh9749 6 лет назад +71

    ਇਕ ਗੱਲ ਨੋਟ ਕੀਤੀ ਕਿ ਜਿਹੜਾ ਬੰਦਾ ਸਹਿਕਦਾ ਸੀ ਫਿਰ ਸਫ਼ਾਈ ਵਾਲੇ ਸੀ ਆਰ ਪੀ ਵਾਲਿਆਂ ਨੂੰ ਸੱਦ ਕੇ ਲਿਆਉਂਦੇ ਸੀ ਫਿਰ ਉਹ ਆ ਕਿ ਗੋਲੀ ਮਾਰਦੇ ਸਨ

    • @varunpal4635
      @varunpal4635 6 лет назад +9

      Karanjit singh ਵੀਰੇ ਦਿਲ ਰੋ ਪਿਆ ਅੱਜ ਇਹ ਸੁਣ ਕੇ। 😢😢

    • @ranjitkaur8861
      @ranjitkaur8861 6 лет назад +3

      Karanjit singh hor ki...inna julm taa kaans and Rawnm ney bi nai c kitti...Indra taa hitler to bi agey nikl gai c..drindgi vich..Actually vich our gov is terrorist

    • @arshpalsingh8009
      @arshpalsingh8009 6 лет назад +1

      right veer g fake a

    • @ckthakurblogs6046
      @ckthakurblogs6046 6 лет назад +3

      Virji sach nu koi luka nehi sakda oh ik din sabh de sahmne aa janda hai, jiwein eh sach hun puri duniya nu pata lag reha, Waheguru Ji Ka Khalsa te Waheguru Ji Ki Fateh

    • @ਵਾਰਿਸਖਾਲਿਸਤਾਨਦਾ
      @ਵਾਰਿਸਖਾਲਿਸਤਾਨਦਾ 3 года назад +1

      ਸਹੀ ਕਹਿ ਵੀਰ ਜੀ ਕਰਨਜੀਤ ਜੀ ਹੁਣ refrend ਦੀਆ ਵੋਟਾਂ ਬਣਾ ਲਓ ਆਪਣੀ ਸਟੇਟ ਬਣਾ ਲਿਆ ਨਹੀਂ ਦਬਰਾ ਫੇਰ ਮਾਰਨ ਗੇ ਸਾਨੂੰ

  • @Deadster872
    @Deadster872 6 месяцев назад +1

    Waheguru Ji Mehar Karyo 🙏🙇🛐💞

  • @harrybangay6768
    @harrybangay6768 2 года назад +3

    ਵਾਹਿਗੁਰੂ ਜੀ 😓😓

  • @KulwinderSingh-lm2jz
    @KulwinderSingh-lm2jz 3 года назад +4

    ਕਿੰਨੀ ਦੁੱਖ ਵਾਲੀ ਗੱਲ ਹੈ ਯਾਰ ਬਹੁਤ ਬਹੁਤ ਹੀ ਮਾੜਾ ਹੋਇਆ ਯਾਰ

  • @sahajgill9897
    @sahajgill9897 6 месяцев назад +2

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @lakhwindersidhu5369
    @lakhwindersidhu5369 2 месяца назад

    ਸਤਿਨਾਮ ਵਾਹਿਗੁਰੂ ਜੀ

  • @ranjitsinghsunda8254
    @ranjitsinghsunda8254 6 лет назад +40

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ
    ਆਪ ਜੀ ਦਾ ਰਣਜੀਤ ਸਿੰਘ ਸੁੰਡਾ ।ਵਾਹਿਗੁਰੂ ਉਹਨਾਂ ਲੋਕਾਂ ਨੂੰ ਸਜਾਵਾਂ ਦਿਵਾਉਣ ਲਈ ਕੋਈ ਨਾ ਕੋਈ ਅਜਿਹੀ ਘੜੀ ਆਉਗੀ। ਉਹਨਾਂ ਪਾਪੀਆਂ ਨੂੰ ਸਜਾ ਦੇਣ ਗਏ।

  • @parneetsingh7959
    @parneetsingh7959 6 лет назад +23

    waheguru ji

  • @Deadster872
    @Deadster872 6 месяцев назад +1

    Dhan Khalsa Waheguru ji 🙏🙇

  • @SatnamSingh-vm4se
    @SatnamSingh-vm4se 6 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @anmolbhajan4876
    @anmolbhajan4876 6 лет назад +4

    मैं धन्यवाद करता हूं इन दोनों भाइयों का जो यह सच्चाई ब्लू स्टार वाली सिक्कों के ऊपर हुए अत्याचार को सामने लाए लोगों को बताया वीडियो डाली बड़ी मेहनत की और आगे भी करते रहेंगे यह बहुत अच्छा काम किया आप लोगों ने उसके लिए मैं आपको धन्यवाद देता हूं

  • @manjitkaur4211
    @manjitkaur4211 2 года назад +4

    Never forget 1984😔😔😠😠

  • @baghel6717
    @baghel6717 3 года назад +8

    ਸਾਰੀ ਉਮਰ ਲਈ ਲਾਹਨਤਾ ਖਟ ।

  • @kamalsingh-jy4gd
    @kamalsingh-jy4gd Месяц назад

    bhut aukha sma c ki betia hou ona sikha de pariwar te waheguru ji 🥲🥲

  • @SOMAL-c9v
    @SOMAL-c9v 3 месяца назад

    Waheguru ji chardikla ch rakhe Sikh kaum nu 🙏

  • @SatishKumar-fl1ld
    @SatishKumar-fl1ld 3 года назад +6

    Waheguru 😭

  • @rajinderkaur5928
    @rajinderkaur5928 Год назад +2

    Waheguru ji dil nu kush hunda galla sun k

  • @navtejmaan2774
    @navtejmaan2774 6 лет назад +8

    rona aa janda yr sun k😥

  • @sarbjitkaur2227
    @sarbjitkaur2227 3 года назад +6

    Waheguru ji da khalsa waheguru ji di fateh 🙏🙏

  • @deolpagricentersamrala1709
    @deolpagricentersamrala1709 6 лет назад +6

    Waheguru ji ...

  • @KarmjeetSingh-zi3xo
    @KarmjeetSingh-zi3xo 3 дня назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Deadster872
    @Deadster872 6 месяцев назад

    Dhan Mata Sahib Kaur Ji Dhan Mata Gujjar Kaur Ji 🙏🙏 Dhan Sahibzaade Ji Maharaj Ji 🙏🙇🛐❤️

  • @gurdipsingh9789
    @gurdipsingh9789 6 лет назад +23

    Never forget 1984

  • @KamalSingh-oo5fw
    @KamalSingh-oo5fw 3 года назад +13

    ਪੱਤਰਕਾਰ ਜੀ ਤੁਸੀ ਚੰਗੇ ਸਵਾਲ ਨੀ ਕੀਤੇ ਹੋਰ ਬਹੁਤ ਕੁਝ ਕੱਢਵਾ ਸਕਦੇ ਸੀ ਇਸ ਬੰਦੇ ਤੋ

  • @kothagurusinghsatnam6873
    @kothagurusinghsatnam6873 3 года назад +1

    ਬੱਚਿਆਂ ਬਾਰੇ ਇਸ ਨੇ ਗਲਤ ਦੱਸਿਆ

  • @Sidhubulet-i9n
    @Sidhubulet-i9n 6 месяцев назад +1

    ਵਾਹਿਗੁਰੂ ਜੀ ਅਜਿਹਾ ਮੰਜ਼ਰ ਕਿਸੇ ਵੀ ਕੌਮ ਨੂੰ ਵੇਖਣਾ ਨਾ ਪਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MakhanSingh-uo2ht
    @MakhanSingh-uo2ht 6 лет назад +10

    Waheguru waheguru

  • @gurkamalchahal4612
    @gurkamalchahal4612 3 года назад +5

    Shabad hi heni jo dil ch drd ae us nu biyan krn lyi .... Bss waheguru g paapiya nu ohna di bndi sja den