ਫੱਤੇ ਨੇ ਗੁਰੂ ਜੀ ਨੂੰ ਘੋੜੀ ਨਹੀਂ ਦਿੱਤੀ । ਹਜ਼ੂਰ ਸਾਹਿਬ ਘੋੜਾ ਕਿਉਂ ਚੜਾਇਆ ।Kanech |Guru Gobind Singh Marg 20

Поделиться
HTML-код
  • Опубликовано: 17 сен 2024
  • Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 217

  • @prabhjotsingh1831
    @prabhjotsingh1831 2 года назад +4

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸਾਹਿਬ ਜੀ ਅਸੀਂ ਇਸੇ ਕਨੇਚ ਪਿੰਡ ਤੋਂ ਹਾਂ , ਜਿੱਥੋਂ ਦੀ ਤੁਸੀਂ ਡੌਕੂਮੈਂਟਰੀ ਤਿਆਰ ਕੀਤੀ ਹੈ , ਸਾਨੂੰ ਬਹੁਤ ਸ਼ਰਮਿੰਦਗੀ ਨਾਲ ਦੱਸਣਾ ਪੈ ਰਿਹਾ ਹੈ , ਇਹ ਫੱਤਾ ਜਿਸ ਜਿਸ ਨੇ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਨੂੰ ਵਧੀਆ ਨਸਲ ਦੀ ਘੋੜੀ ਨਹੀਂ ਦਿੱਤੀ ਸੀ , ਇਹ ਸਾਡਾ ਹੀ ਵਡਾਰੂ ਸੀ , ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸਾਹਿਬ ਜੀ ਤੁਸੀਂ ਸਿੱਖ ਧਰਮ ਦੇ ਇਤਿਹਾਸ ਬਾਰੇ ਸਾਨੂੰ ਸਾਰਿਆਂ ਨੂੰ ਜਾਣੂ ਕਰਵਾ ਕੇ ਬਹੁਤ ਹੀ ਮਹਾਨ ਅਤੇ ਨੇਕ ਕਾਰਜ ਕਰ ਰਹੇ ਹੋ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸਾਹਿਬ ਜੀ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @sarabjeetsingh4209
    @sarabjeetsingh4209 2 года назад +23

    ਵਾਹਿਗੁਰੂ ਜੀ ਭਾਈ ਸਾਹਬ ਜੀ ਸਾਡੇ ਕਰਮ ਕਿੰਨੇ ਚੰਗੇ ਹਨ ਜਿਹਨਾਂ ਨੂੰ ਘਰ ਬੈਠੇ ਗੁਰੂ ਅਸਥਾਨਾਂ ਦੇ ਦਰਸ਼ਨ ਹੋ ਰਹੇ ਹਨ ਤੁਹਾਡਾ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਤੁਹਾਨੂੰ ਤੰਦਰੁਸਤ ਤੇ ਚੜਦੀ ਕਲਾ ਵਿਚ ਰੱਖਣ

  • @narinderkaur3868
    @narinderkaur3868 2 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਵਾਹ ਵਾਹ ਗੋਬਿੰਦ ਸਿੰਘ ਜੀ

  • @kuldeepsingh-yc7ls
    @kuldeepsingh-yc7ls 10 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gursewaksingh5554
    @gursewaksingh5554 2 года назад +9

    ਕਲਗ਼ੀਧਰ ਪਿਤਾ ਜੀ ਵਰਗਾ ਨਾ ਤਾਂ ਜਹਾਨ ਤੇ ਕੋਈ ਹੌਇਆ ਨਾ ਹੋ ਸਕਦਾਂ 🙏🏻🙏🏻🙏🏻

  • @kiratmehrok3980
    @kiratmehrok3980 Год назад +1

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਦਾਤਾ ਜੀ ਤੇਰੀ ਸਿੱਖ਼ੀ

  • @BaljinderSingh-ri9gw
    @BaljinderSingh-ri9gw 2 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਧੰਨਵਾਦ ਜੀ

  • @randhawa8233
    @randhawa8233 2 года назад +14

    ਵੀਰ ਜੀ ਬਹੁਤ ਚੜਦੀਕਲਾ ਬਹੁਤ ਵਧੀਆ ਉਪਰਾਲਾ ਕਰ ਰਹੇ ਓ ਜੀ ਤੁਸੀ ਵਾਹਿਗੁਰੂ ਕਿਰਪਾ ਬਖਸ਼ਿਸ਼ ਕਰਨ ਅਤੇ ਦਾਸ ਦੀ ਵੀ ਬੇਨਤੀ ਕਲਗੀਧਰ ਅੱਗੇ ਕਰਨੀ ਕੀ ਓਹ ਆਪਣੀ ਨਾਦਰ ਨਿਹਾਲ ਬਖਸਿ਼ਸ਼ ਕਰਨ ਵਾਹਿਗੁਰੂ ਜੀ।

  • @nishansingh8677
    @nishansingh8677 2 года назад +2

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਤੁਸੀਂ ਸਾਨੂੰ ਗੁਰੂ ਜੀ ਦੇ ਅਸਥਾਨਾ ਦੇ ਦਰਸ਼ਨ ਕਰਾ ਰਹੇ ਹੋ ।🙏🙏🙏🙏🙏

  • @garrytakhar7468
    @garrytakhar7468 2 года назад

    True story aa ਕਨੇਚ ਪਿੰਡ ਸਾਡੇ ਕੋਲ ਹੀ ਪੈਂਦਾ ਵਾਹਿਗਰੂ ਜੀ 🙏

  • @shahdevsingh7951
    @shahdevsingh7951 2 года назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @bindersingh1452
    @bindersingh1452 2 года назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @143palwinder
    @143palwinder 2 года назад +1

    ਧੰਨਵਾਦ ਸਿੰਘ ਸਾਹਿਬ ਜੀ

  • @hardeepdhindsa5956
    @hardeepdhindsa5956 2 года назад +3

    ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਬਹੁਤ ਵਧੀਆ ਜਾਣਕਾਰੀ ਦੇ ਰਹੇ ਓ ਜੀ

  • @amrindersingh9685
    @amrindersingh9685 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhdeepSingh-zo7vg
    @SukhdeepSingh-zo7vg 2 года назад +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @jaskiratsingh7556
    @jaskiratsingh7556 2 года назад +15

    ਗੁਰੂ ਸਾਹਿਬ ਜੀ ਦੇ ਅਸਥਾਨ ਰਾਏਕੋਟ, ਲੰਮਾ ਜੱਟਪੁਰਾ, ਮਾਣੂੰਕੇ, ਮੈਹਿਤੀਆਣਾ ਸਾਹਿਬ, ਚੱਕਰ , ਰਾਮਾ ਵਿਖੇ ਵੀ ਹਨ |

  • @rintu4244
    @rintu4244 2 года назад +4

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ l ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ।

  • @jashanpreetsingh1728
    @jashanpreetsingh1728 Год назад +2

    ਵਾਹਿਗੁਰੂ ਜੀ

  • @baljeetmakkra1159
    @baljeetmakkra1159 2 года назад +10

    🌾🥀🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🥀🌾

  • @ManpreetSingh-dq8cs
    @ManpreetSingh-dq8cs 11 месяцев назад

    ਵਾਹਿਗੁਰੂ ਜੀ ਕਿਹੜੇ ਜਿਲ੍ਹੇ ਵਿੱਚ ਗੁਰਦੁਆਰਾ ਸਾਹਿਬ ਹੈ

  • @user-kv1mb3we2f
    @user-kv1mb3we2f 5 месяцев назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @AmarjitSingh-gw3wf
    @AmarjitSingh-gw3wf 2 года назад +7

    Deen dunia de malik dhan dhan guru gobind singh ji maharaj

  • @GurpreetSingh-vo7is
    @GurpreetSingh-vo7is 2 года назад +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @ManmeetSingh-th9uk
    @ManmeetSingh-th9uk 2 года назад +6

    Bohot vdia uprala bhai sahib ji

  • @user-kq7xn5iw6t
    @user-kq7xn5iw6t 2 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @SurinderSingh-uq1wx
    @SurinderSingh-uq1wx 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ,ਖਾਲਸਾ ਜੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਫੱਤੇ ਤੋਂ ਘੋੜੀ ਮੰਗੀ ਸੀ ਤਾ ਉਸਨੇ ਬਹਾਨਾ ਲਾ ਦਿੱਤਾ ਸੀ ਕਿ ਵਧੀਆ ਘੋੜੀ ਤਾਂ ਉਸ ਦਾ ਜਵਾਈ ਲੈ ਗਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਨਾ ਤੂੰ ਰਹਿਣਾ ਨਾ ਘੋੜੀ, ਉਹ ਦੋਨੋਂ ਹੀ ਮਰ ਗਏ ,ਦੂਜੇ ਪਾਸੇ ਖਾਰੇ ਜਲ ਤੋ ਖੂਹ ਦਾ ਜਲ ਮਿੱਠਾ ਕਰ ਦੇਣਾ ਇਹ ਸਭ ਗੁਰੂ ਸਾਹਿਬ ਜੀ ਦੇ ਰੰਗ ਹਨ ਉਹਨਾਂ ਦੀ ਉਹੀ ਜਾਣਨ।

    • @GurbuxSingh-m5g
      @GurbuxSingh-m5g 3 месяца назад

      ਭਾਈ ਸਾਹਿਬ ਇਹ ਗਲਤ ਹੈ ਗੁਰੂ ਸਾਹਿਬ ਕਿਸੇ ਸਿੱਖ ਨੂੰ ਕਿਵੇਂ ਸਰਾਪ ਦੇਣ ਗੇ ਗਲਤ ਪ੍ਰਚਾਰ ਨਾ ਕਰੌ

  • @anuragbawa7500
    @anuragbawa7500 2 года назад +3

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @kavitakaur2365
    @kavitakaur2365 Год назад

    Veer Nishan Singh ji aap apne ghode naal sohne sajde ho ,guru ka sikh hamesha sajda rahe 🙏🏻

  • @geetajoshi6759
    @geetajoshi6759 2 года назад +7

    Satnam Shree Waheguru Ji 🙏🙏🙏❤️❤️❤️

  • @MannatandAshmeet0911
    @MannatandAshmeet0911 2 года назад +4

    ⚔️📿🙏🙏📿⚔️

  • @kuldeepkaur6229
    @kuldeepkaur6229 2 года назад +3

    Waheguru ji

  • @gurwantsandhu2699
    @gurwantsandhu2699 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rhinosingh3235
    @rhinosingh3235 2 года назад +7

    WAHEGURU JI 🙏🙏🙏🙏🙏🙏🙏

  • @darshansingh3120
    @darshansingh3120 2 года назад

    ਵਾਹਿਗੁਰੂ ਜੀ ਬਹੁਤ ਦਰਸ਼ਨ ਕਰਵਾਏ ਹਨ ਜੀ

  • @143palwinder
    @143palwinder 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @arvindersingh6712
    @arvindersingh6712 2 года назад +1

    Waheguru Ji Ka khalsa Waheguru Ji ki Fateh

  • @simranjeetkaur3918
    @simranjeetkaur3918 2 года назад +1

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @falsfagurunanakdevji7278
    @falsfagurunanakdevji7278 2 года назад +1

    Waheguru jio ki kalgidhar sahib ji kise nu sraaf dinde hun .
    Eh babies bania Gallagher hain khalsa jio

  • @kanwalpreetsingh9683
    @kanwalpreetsingh9683 2 года назад +2

    Waheguru jis tra tusi sharan aye nu gal lande jo mere te mere parivar nu apne charna de lar la leo waheguru g ka khalsa waheguru g ki fateh 🙏

  • @gurvinderjammu4902
    @gurvinderjammu4902 2 года назад

    Wahegur ji ka khalsa waheguru ji ki fthe🙏🙏

  • @amankipreet4352
    @amankipreet4352 2 года назад +1

    Waheguru Waheguru Waheguru Waheguru Waheguru Waheguru

  • @pb02waale-jattmehkma
    @pb02waale-jattmehkma 2 года назад

    Dhan ho g Dhanho tuc guru DA parchar kar rahe ho

  • @tanbirsingh777
    @tanbirsingh777 2 года назад +3

    ਵਾਹਿਗੁਰੂ ਜੀ ਕੀ ਫਤਿਹ ਜੀ

  • @santokhsinghbhatia3843
    @santokhsinghbhatia3843 2 года назад +4

    Wahaguhu ji ki Fateh 🙏🌻🌴🌷🌿🌲🌹👍🙏

  • @parmjitkaur1967
    @parmjitkaur1967 2 года назад +2

    🌹🌹🌹🌹🌹🌹🌹🌹🌹🌹🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏

  • @KuldeepKaur-gl2kt
    @KuldeepKaur-gl2kt 2 года назад +3

    Waheguru ji ka khalsa waheguru ji ki fateh ji

  • @KuldeepKaur-gl2kt
    @KuldeepKaur-gl2kt 2 года назад +2

    Dhan sh guru gobind singh ji

  • @pawankumar-em5dy
    @pawankumar-em5dy 2 года назад

    Mera russe na kalgiya vala jagg bhave sara russ je.Bahut vadiya gaya tusi veerji thanks

  • @PunjabiGanaStatus
    @PunjabiGanaStatus 2 года назад +3

    ਵਾਹ ਜੀ ਵਾਹ 🙏🙏🙏🙏

  • @manjeetkour3696
    @manjeetkour3696 Год назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @RanjitSingh-jo8yc
    @RanjitSingh-jo8yc 2 года назад +2

    W .G

  • @gsmaan4221
    @gsmaan4221 2 года назад +1

    Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏

  • @unlimitedpower2364
    @unlimitedpower2364 2 года назад +4

    🙏WAHEGURU JI KA KHALSA WAHEGURU JI KI FATEH🙏

  • @satyadevg
    @satyadevg 2 года назад

    🙏SatnaamSreeWaheguruji🙏

  • @jspawaar675
    @jspawaar675 2 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਸਣਿਆ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਮਲੇਰਕੋਟਲਾ ਦੇ ਨਵਾਬ ਨੇ ਹਾਅ ਦਾ ਨਾਅਰਾ ਮਾਰਿਆ ਸੀ, ਤਾਂ ਗੁਰੂ ਜੀ ਨੇ ਵਚਨ ਕੀਤਾ ਸੀ ਕਿ ਮਲੇਰਕੋਟਲੇ ਨੂੰ ਕਦੇ ਵੀ ਤੱਤੀ ਵਾ ਨਹੀਂ ਲੱਗੇਗੀ। ਜਿਸ ਕਾਰਨ 1947 ਵਿਚ ਵੀ ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ

  • @GSgill-bk1gm
    @GSgill-bk1gm 2 года назад +1

    जिऊँदे वसदे रहो सरदार निशान सिंघ जी,बड़ी अमूल जानकारीआं दे रहे हो। तुसी ऐसे तरहा इह यात्रा करदे होए हजूर साहिब तक जाओगे की। मैं नागपुर रहिना अगर तुसी इधर आओगे ते जरूर दसना जी।।

  • @amarjitsingh4706
    @amarjitsingh4706 Год назад

    Dhan Dhan Kalgidhar Patshah🙏🙏🙏🙏🙏

  • @mandmand9107
    @mandmand9107 2 года назад +3

    Satnam waheguru ji

  • @Arjun_super_records
    @Arjun_super_records 5 месяцев назад

    Satnam shri waheguru ji

  • @gurpejsingh3866
    @gurpejsingh3866 2 года назад

    Wahe guru g

  • @simranjeetsingh3827
    @simranjeetsingh3827 2 года назад

    ਵਾिਹਗੁਰੂ ਜੀ

  • @queenbhutani
    @queenbhutani 2 года назад +2

    Bahut , bahut dhanwad ji guru itehas sanja kra rehay ho ji
    video which akele hee nazar aa rehay ho, video banaun wale bhee naal hongay

  • @kamalT001
    @kamalT001 2 года назад +3

    🙏🙏

  • @zakirgzakirgzakirgzakirg2531
    @zakirgzakirgzakirgzakirg2531 2 года назад

    Am zakir from Lahore Pakistan wahy Gurru wahy Gurru

  • @my_activity714
    @my_activity714 2 года назад

    waheguru ji kirpa ਕਰੋ 🙏🙏🙏🙏🙏🎉🙏🎉🙏🙏🎉🙏🎉

  • @gurwindersingh4014
    @gurwindersingh4014 Год назад

    Waheguru ji sukriya

  • @gurpreetsingh-oh5pn
    @gurpreetsingh-oh5pn 2 года назад

    Waheguruji Waheguruji Waheguruji

  • @homeremedywithkaurdeep2740
    @homeremedywithkaurdeep2740 2 года назад +2

    Dhan Guru Gobind Singh Ji 🙏🙏

  • @jaswindersinghtoor4048
    @jaswindersinghtoor4048 2 года назад

    ਧੰਨਵਾਦ ਜੀ

  • @paramjeetgrewal2312
    @paramjeetgrewal2312 2 года назад +3

    ਧੰਨ ਧੰਨ ਕਲਗੀਧਰ ਜੀ🙏

  • @PawanKumar-mk2og
    @PawanKumar-mk2og 2 года назад

    🙏🙏वाहेगुरु वाहेगुरु जी

  • @kalachahal2994
    @kalachahal2994 2 года назад

    Waheguru ji maher karo ji

  • @Manvindergrewal2107
    @Manvindergrewal2107 2 года назад

    ਵਾਹਿਗੁਰੂ ਜੀ🙏🙏

  • @KuldeepKaur-zz7mm
    @KuldeepKaur-zz7mm 2 года назад

    Dhan dhan Siri guru gobind Singh Sahib ji Maharaj 🙏🙏🙏🙏🙏🙏🙏🌹🌹🌹💐♥️♥️♥️♥️

  • @LoveJitBal42A
    @LoveJitBal42A 2 года назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @aman4219
    @aman4219 2 года назад +2

    Waheguru jee waheguru jee

  • @nirmalasingh9741
    @nirmalasingh9741 2 года назад

    Saade karm Chang han, sano jankari milde he WAHEGORO JI

  • @swarnsinghajji1224
    @swarnsinghajji1224 2 года назад

    Wah bai ji wah jioo

  • @MandeepSingh-jc9fx
    @MandeepSingh-jc9fx 2 года назад +2

    Waheguru ji mehar krn khalsa path nu hamesa chdikala ch rakhn

  • @Simranuk4845
    @Simranuk4845 2 года назад +3

    Waheguru ji🙏

  • @gopihundal2799
    @gopihundal2799 2 года назад

    Weahgurru ji🙏🙏🙏

  • @simrat_singh8118
    @simrat_singh8118 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @balvindersinghpurba787
    @balvindersinghpurba787 2 года назад +1

    Ji

  • @paramjitsingh2300
    @paramjitsingh2300 2 года назад +1

    ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹

  • @gurwinderpunia1522
    @gurwinderpunia1522 2 года назад +2

    Veerji very good information you have given

  • @RupinderSingh-oz2pt
    @RupinderSingh-oz2pt 2 года назад +2

    Awesome videoooo....

  • @MandeepSingh-eq8wn
    @MandeepSingh-eq8wn 2 года назад

    Wahaeguru g

  • @BalbirMaan-se7jb
    @BalbirMaan-se7jb 2 года назад +1

    Wehaguru.ji
    Pind...kanch.

  • @DilbagSingh-oi5kt
    @DilbagSingh-oi5kt 2 года назад +1

    Waheguru ji Harjot kaur te mehar bharea hath rakheo ji

  • @nirbhaisingh8894
    @nirbhaisingh8894 2 года назад

    Dhan Dhan Shri Guru Gobind Singh Sahib ji🙏🌹🌺👏🥀⚘ Waheguru ji 🙏🌹🌺👏🥀⚘Waheguru ji 🙏🌹🌺👏🥀⚘Waheguru ji🙏🌹🌺👏🥀⚘ Waheguru ji🙏🌹🌺👏🥀⚘ Waheguru ji 🙏🌹🌺👏🥀⚘Waheguru ji🙏🌹🌺👏🥀⚘ Waheguru ji 🙏🌹🌺👏🥀⚘Waheguru ji🙏🌹🌺👏🥀⚘ Waheguru ji🙏🌹🌺👏🥀⚘ Waheguru ji 🙏🌹🌺👏🥀⚘Waheguru ji🙏🌹🌺👏🥀⚘ Waheguru ji 🙏🌹🌺🥀🥀⚘

  • @sscontact13
    @sscontact13 2 года назад +2

    🙏🙏🙏🙏🙏

  • @narindersingh6032
    @narindersingh6032 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪ੍ਰਵਾਨ ਕਰਨੀ ਜੀ

  • @kuldeepsingh-cy8jt
    @kuldeepsingh-cy8jt 2 года назад +2

    WAHEGURU..G

  • @kiranpreetkaur1370
    @kiranpreetkaur1370 2 года назад +1

    ਵਾਹਿਗੁਰੂ ਵਾਹਿਗੁਰੂ ਜੀ

  • @avtarkaur2065
    @avtarkaur2065 2 года назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏

  • @KulwantSingh-zu1iq
    @KulwantSingh-zu1iq 2 года назад

    Thàñksji

  • @goltibhullar7201
    @goltibhullar7201 2 года назад

    DHAN DHAN SHRI GURU GOBIND SINGH JI KIRPA KARO

  • @AbhaySingh-pb1ym
    @AbhaySingh-pb1ym 2 года назад +2

    More than twenty historical gurdwara in ambala radius of 15-20 km Waheguru ji

  • @baljitsidhu8912
    @baljitsidhu8912 2 года назад

    ਚੜ੍ਹਦੀ ਕਲਾ ਖ਼ਾਲਸਾ ਜੀ ਬਹੁਤ ਸ਼ਾਨਦਾਰ ਉਪਰਾਲਾ ਹੈ ਆਪ ਜੀ ਦਾ, ਵਾਹਿਗੁਰੂ ਵਾਹਿਗੁਰੂ ਨਾਮੁ ਚਿਤ ਆਵੇ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।