ਵੰਡ (ਬੇਬੇ ਤੇਰੀ,ਬਾਪੂ ਮੇਰਾ) ॥ ਸੱਚੀ ਕਹਾਣੀ ॥ EP-9 ॥latest punjabi movie 2025 ॥ sukhsaab

Поделиться
HTML-код
  • Опубликовано: 6 фев 2025
  • #latestpunjabivideo #newpunjabivideo #sukhsaab
    Actor = sukhsaab ,dhrma,bala ,ishu. Bhal singh
    Female Actors =Rani ,Hardeep babbu , Rano kaur,simmi
    Video Editing == sukhwinder singh
    Camera Man = Sukhwinder singh
    Story ✍️ -sukhsaab
    Producer = sukhsaab team
    Any enquiry 📞
    Insta id = ...
    ✉️ ssukh910@gmail.com
    sukh saab,punjabi natak,sukh saab new video,punjabi movies,punjabi short movies,BABAL DA VEHRA,AMMA JAE,GULABO,Bhara barsi vidhwa,ਬਾਰਾਂ ਬਰਸੀ #comedy ਗੁਲਾਬੋ,ਅੰਮਾ ਜਾਏ,NEW PUNJABI WEB SERIES,DEV MINDO,Haryauwale,Amar devgan,Sakkiyan Bheina,jatt speed,Aman Dhillon,Dhee da Sangharsh,Punjabi natak,Latest punjabi movie 2024,Punjabi film,Dhuta Jattbeatrecord,Bhaggu shada

Комментарии • 79

  • @meetokaur6000
    @meetokaur6000 7 дней назад +17

    ਜ਼ੋ ਵੀ ਬੱਬੂ ਕਹਿ ਦੀ ਬਿਲਕੁਲ ਸਹੀ ਅਕਲ ਵਾਲੀ ਗੱਲ ਜਮੀਨ ਨਾ ਵਿਕੋਊਗੀ ਜੇਹੜੀ ਸ਼ੋਟੀ ਨਹੁੰ ਦੇ ਗਰਦਨ ਵਿਚ ਕਿਲਾ ਉਂਹ ਤੁਹਾਨੂੰ ਕਢਣਾ ਪੈਣਾ ਇਸ ਨੂੰ ਦਰਵਾਜੇਊ ਬਹਾਰ ਪੇਕੇ ਭੇਜੋਊ ਇਸ ਦੀ ਮਾ ਕੋਲ ਜਿੱਸ ਨੇ ਇਸ ਨੂੰ ਇਹ ਮਤ ਦਿੱਤੀ ਕੀ ਜੁਦੀ ਹੋ ਜਾ ਫਿਰ ਪਤਾ ਲਗੋਉ ਸੱਸ ਸੋਹਰੇ ਨੇ ਇੱਕ ਵਾਰੀ ਵੀ ਇਹ ਕਮ ਨਹੀਂ ਕੀਤਾ ਨਹੀਂ ਤਾ ਉਸਨੂੰ ਕੂੜੀ ਕੋਲ ਬਲਾਉ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਉਗਾ ਸ਼ੋਟੀ ਨੂੰ ਦਸੋਉ ਨਾ ਕੀ ਉਸ ਬੀ ਮਾ ਨੂੰ ਬੁਲਾਇਆ 🌹🙏uk

    • @seebokambo1248
      @seebokambo1248 7 дней назад +1

      ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ 👍

  • @MajorPanesar
    @MajorPanesar 6 дней назад +1

    ਸੁਖ ਸਾਹਿਬ ਦਿਲ ਨੂੰ ਟੁੰਬਣ ਵਾਲੀ ਕਹਾਣੀ ਹੈ ਤੁਹਾਡੀਆਂ ਗੱਲਾਂ 💯 ਠੀਕ ਹਨ ਛੋਟੀ ਨੋਂਹ ਵਰਗੀ ਕਿਸੇ ਦੇ ਘਰ ਨੋਂਹ ਨਾ ਆਵੇ ਅਗਲਾ ਪਾਰਟ ਛੇਤੀ ਲੈ ਕੇ ਆਇਉਂ u k

  • @gurjindersingh3638
    @gurjindersingh3638 7 дней назад +5

    ਬਹੁਤ ਵਧੀਆ ਵੀਡੀਓ ਸੁੱਖ ਸਾਬ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਬੱਬੂ ਬਹੁਤ ਵਧੀਆ ਗੁੱਡ ਮੈਸਜ ਵੈਰੀ ਸਲੁਟ ਜੀ 🙏🥀💜🥀👌 ਯਮੂਨਾ ਨਗਰ

  • @satyasharma581
    @satyasharma581 7 дней назад +4

    ਏਕਦਮ ਵਧੀਆ ਕਹਾਣੀ 🎉🎉🎉🎉🎉

  • @MandeepSingh-vd8mc
    @MandeepSingh-vd8mc 7 дней назад +3

    ਬੱਬੂ ਬਹੁਤ ਵਧੀਆ ਸੋਟਰੀ ਹੈ

  • @kulwinderpanesar5867
    @kulwinderpanesar5867 7 дней назад +1

    ਸੁਖ ਸਾਬ ਸਲੂਟ ਹੈ ਤੁਹਾਨੂੰ
    ਬਹੁਤ ਵਧੀਆ ਵੀਡੀਓ ਹੈ ਇਕ ਮਾਂ ਦੇ ਜਿਨੇ ਵੀ ਨਿਆਣੇ ਹੋਣ ਉਹ ਪਾਲਦੀ ਹੈ ਬੁਢਾਪੇ ਵਿਚ ਨਿਆਣਿਆਂ ਕੋਲੋਂ ਮਾਂ ਬਾਪ ਸਾਂਭਣੇ ਭਾਰੀ ਹੋ ਜਾਂਦੇ ਹਨ ਜਦੋਂ ਨਿਆਣੇ ਵਿਆਹ ਹੋ ਜਾਦੇ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ ਘਰ ਵਿਚ ਇਕ ਬੰਦਾ ਇਸਤਰਾਂ ਦਾ ਆ ਜਾਂਦਾ ਹੈ ਜਦੋਂ ਸਾਰੇ ਪਰਿਵਾਰ ਨੂੰ ਤੋੜ ਦਿੰਦਾ ਹੈ ਜਿਸਤਰ੍ਹਾਂ ਛੋਟੀ ਨੂੰਹ ਹੈ ਤੁਹਾਡੀ ਵੀਡੀਓ ਨੂੰ ਦੇਖਣ ਨੂੰ ਵਾਰ ਵਾਰ ਜੀਅ ਕਰਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਦਿਲ ਨੂੰ ਸੂਅ ਜਾਣ ਵਾਲੀ ਕਹਾਣੀ ਹੈ ਅਗਲੀ ਵੀਡੀਓ ਦਾ ਇੰਤਜ਼ਾਰ ਕਰਦੇ ਹਾਂ ਇਗਲੈਂਡ ਤੋ❤

  • @Manjitmovie
    @Manjitmovie 7 дней назад +4

    ਵਧੀਆ ਲੜੀ ਵਾਰ ਐਪੀਸੋਡ ਵਧੀਆ ਰੋਲ ਅਤੇ ਅੱਜ ਕੱਲ੍ਹ ਦੀ ਕਹਾਣੀ, ਬੱਬੂ ਦਾ ਰੋਲ ਤਾਂ ਬਹੁਤ ਵਧੀਆ ਹੁੰਦਾ,ਪਰ ,,,
    ਸੱਸ ਦਾ ਰੋਲ ਬਾ ਕਮਾਲ ਕਰਨਾ ਸੀ,ਸਾਰੀ ਟੀਮ ਦੇ ਰੋਲ ਵਧੀਆ ਹਨ ਜੀ।
    ਮਨਜੀਤ ਜੇਈ ਲਹਿਰਾਗਾਗਾ

  • @manjitkaur-wy1tg
    @manjitkaur-wy1tg 6 дней назад

    ਬਹੁਤ ਵਧੀਆ ਵੀਡੀਓ ਤੇ ਬਹੁਤ ਸੋਹਣੀ ਐਕਟਿੰਗ 👌👌👍👍🙏🙏

  • @PalaAULAKH
    @PalaAULAKH 7 дней назад +3

    ਬਹੁਤ ਵਧੀਆ ਮੈਸਜ ਦਿੱਤਾ ਬਾਈ ਜੀ ਬਹੁਤ ਘਰਾਂ ਦੀ ਇਹੋ ਹਾਲ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ ❤❤❤❤

  • @WinderGill-2
    @WinderGill-2 6 дней назад +2

    Very Very nice story brother 👌 👌♥️♥️🌹🌹🌹🍫🍫🍫

  • @JaskaranDhindsa-z6l
    @JaskaranDhindsa-z6l 7 дней назад +4

    Very nice❤❤❤❤🎉🎉🎉🎉

  • @narangsingh8329
    @narangsingh8329 7 дней назад +1

    Babu te rano di acting boht sohni a 👌👍

  • @vijaykumari3183
    @vijaykumari3183 7 дней назад +3

    Bab u.mam.ki.soch.vefy.nice..kash.har.bahu.asa.soce.nice.story.god.msg

  • @Preet.Kaur527
    @Preet.Kaur527 4 дня назад

    bhttt ghaint te intersting story❤ babbu didu di acting bakmaal hundi😊 baki team v sirra krondi😍 best wishes all team💝 khichu rakho kam❤ waheguru ji tuhanu sab nu trakkia bakshn🙌🙌🙌

  • @narangsingh8329
    @narangsingh8329 7 дней назад +1

    Boht boht wadia story a👌👌

  • @Ranokaur
    @Ranokaur 7 дней назад +3

    Nyc

  • @mohitbedi6934
    @mohitbedi6934 7 дней назад +3

    RUclips ka number 1 serial

  • @eknoorsingh8022
    @eknoorsingh8022 7 дней назад +3

    Bhout wadea video aa dear brother God bless you ❤❤❤❤❤❤

  • @satyasharma581
    @satyasharma581 7 дней назад +3

    Do good have good God Will help you Sukh beta g

  • @Harmeet7842
    @Harmeet7842 7 дней назад +3

    Sukh is best acting ♥️

  • @GurpreetBhullar-kf2sp
    @GurpreetBhullar-kf2sp 7 дней назад +4

    Bahut vdia story a veere❤

  • @usharani-or1sl
    @usharani-or1sl 7 дней назад +3

    Nice video 🎉🎉

  • @aaravagnihotri8909
    @aaravagnihotri8909 7 дней назад +3

    Best video

  • @PARAMJITDEOL-p2k
    @PARAMJITDEOL-p2k 6 дней назад +1

    ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਪਰਮਜੀਤ ਕੌਰ ਗਿੱਲ ਕਨੇਡਾ ਬਹੁਤ ਵਧੀਆ ਵੀਡੀਓ ਹੈ ਜੀ ਹਾਂ ਮੇਰਾਨਾਮਬੋਲਦਿਆਕਰੋਜੀ 🙏🙏🙏🙏🙏👍👍👍👍🤘🤘👌👌👌👌💐🥳😃😂🥰🌹💯💯🎉🎉🎉🎉❤❤❤❤❤❤

  • @veerpalgill9048
    @veerpalgill9048 7 дней назад +3

    Sab toh vadia concept aa sachi ❤❤

  • @GurpinderKaur-t6q
    @GurpinderKaur-t6q 7 дней назад +4

    Very ❤ very nice video ❤

  • @KaurInder-y1d
    @KaurInder-y1d 7 дней назад +3

    Shi gll khi babbu ne formality tn bhut lok krde ne but nll koi kharda 🤘🏻👍🏻

  • @bablibhatia6279
    @bablibhatia6279 7 дней назад +3

    Very nice 👍

  • @vijaykumari3183
    @vijaykumari3183 7 дней назад +3

    Sukh.bro.nise.story.👍👍

  • @KartarSinghKartar-d9v
    @KartarSinghKartar-d9v 7 дней назад +3

    Very nice video

  • @dhanwantsingh9111
    @dhanwantsingh9111 7 дней назад +3

    Very nice story mann usa 🇺🇸

  • @gurpreetram-nx8ww
    @gurpreetram-nx8ww 6 дней назад

    Very nice video 🥳✌️ god bless you 🥳😍

  • @neelamjindal9192
    @neelamjindal9192 6 дней назад

    Very nice episode next part jaldi le k aao

  • @jitendergill8952
    @jitendergill8952 7 дней назад +3

    Sukh veer ji very nice video 👍👍💯💯

  • @MandeepKaur-h2k
    @MandeepKaur-h2k 7 дней назад +3

    Very very nice video ❤😂🎉😢😮😅😊

  • @JagvinderKaur-z8n
    @JagvinderKaur-z8n 7 дней назад +1

    Very good is viedo Or bubu is very very good ❤❤❤❤❤🎉🎉🎉🎉🎉👌✌👍👍🥰😘

  • @GoraSinghDhillon-kb1go
    @GoraSinghDhillon-kb1go 7 дней назад +1

    Bebe de pote potiya ta vkha do sukhsab😂😂😂😂😂

  • @gurjeetkaur1717
    @gurjeetkaur1717 7 дней назад +1

    Good msg

  • @daljitkaur353
    @daljitkaur353 7 дней назад

    Very good ji❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤

  • @DavinderSingh-ex5tc
    @DavinderSingh-ex5tc 7 дней назад +1

    Bhut vadia story g

  • @Binder_mangat
    @Binder_mangat 7 дней назад +2

    ❤❤

  • @GurmalSingh-w7m
    @GurmalSingh-w7m 7 дней назад

    Very nice video hai ji agla part jaldi le k ayo ji me gurmail singh dhanjal raisar barnala❤❤❤❤❤

  • @parveenr1931
    @parveenr1931 7 дней назад +1

    Sukh beta story bht hi dukh vali a... Kisy di chuk ch ny auna chaida😢

  • @poojarani5974
    @poojarani5974 7 дней назад

    Nice video ji

  • @amarjitsindra8850
    @amarjitsindra8850 7 дней назад +2

    👍 Very 👍 very 🙏 very ❤️ nice 👍👍 video ❤️ waheguru ❤️ ji 🙏❤️❤️❤️♥️

  • @NirmalSingh-xv7oe
    @NirmalSingh-xv7oe 7 дней назад

    Very nice

  • @vijaykumari3183
    @vijaykumari3183 7 дней назад +1

    Ishu ko.purana.ghar.de.do.badde.ko.new.le.do🙏🙏

  • @surindersingh3765
    @surindersingh3765 7 дней назад

    ਬੱਬੂ ਦੀ ਗੱਲ ਕੋਈ ਕਿਯੋੰ ਨਹੀਂ ਸਮਝਦਾ

  • @jasmeetkaur4051
    @jasmeetkaur4051 7 дней назад +2

    Bahut vadia story ❤

  • @dhillondhillon3062
    @dhillondhillon3062 7 дней назад +1

    Bahut Soni story aa

  • @BhagwanDassGarg-um7sc
    @BhagwanDassGarg-um7sc 6 дней назад

    ਸਾਂਝ ਤੋਂ ਬਾਹਰ ਹੀ ਆ

  • @veerpalkaur9626
    @veerpalkaur9626 7 дней назад +1

    Rani bua ji satshri akal ji tuci per di dwayi Sadi bhucho Mandi ton lai jao skin de special hai ji

  • @SukhwinderKaur-co7fs
    @SukhwinderKaur-co7fs 7 дней назад +5

    ਬਹੁਤ ਵਧੀਆ ਵੀਡੀਓ ਹੈ 👌🏻👌🏻👍🏻👌🏻🙏🏻👌🏻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @SurinderKaur-gg6hp
    @SurinderKaur-gg6hp 7 дней назад +1

    Very nice 👍 story

  • @Harmeet7842
    @Harmeet7842 7 дней назад +1

    Rani kmiena aurth aa🩴🩴🩴🩴🩴🩴🥵🥵🥵

  • @komaldhillon1291
    @komaldhillon1291 7 дней назад +1

    ਤੁਸੀਂ ਕਹਿਜੇ ਬੰਦੇ ਹੋ ਅੱਜ ਇਹ ਕੋਠੀ ਭਾਲ ਦੀ ਹੈ ਕੱਲ੍ਹ ਨੂੰ ਇਹ ਮਹਿਲ ਭਾਲੂ ਦੋ ਪੈਸਿਆਂ ਦਾ ਕੰਮ ਕਰਦੀ ਨੀ ਹੈ ਇਕ ਕਮਰਾ ਦੇ ਕੇ ਪਰੇ ਕਰੋ

  • @BalwinderKaur-tp8ij
    @BalwinderKaur-tp8ij 7 дней назад +1

    Isho nu purana Ghar de dio wde nu new lai dio

  • @jasvirsingh8096
    @jasvirsingh8096 7 дней назад +1

    raani vi iko lt te hi jandi aa babu nu ta samjdi hi ni hrek gl nu puthaa hi lee jandi aa bhut glet gl aa bebe vaste

  • @beantkaurdult6908
    @beantkaurdult6908 7 дней назад

    Tusi sare babu di Puri gall ta sun lo

  • @vijaykumari3183
    @vijaykumari3183 7 дней назад +1

    Mata.ji.bapu.ni.shanti.se.akant.me.beth.kr.babu.ki.suno.plz.maan.lo.veh.thuk.he.

  • @BaljitKaur-e5p
    @BaljitKaur-e5p 7 дней назад

    Es choti bhu nu dabaja dikha dena chahida es di ma kol bhej Dana chahida chiter la k

  • @arvindverma3980
    @arvindverma3980 7 дней назад +2

    Thank u very very much good work keep it up ssa to all the team members and thank u for cut the video time.

  • @arvindverma3980
    @arvindverma3980 7 дней назад +1

    Video ik din Chad ke payakaro ji ssa to all the team members

  • @AmandeepSingh-bu4wn
    @AmandeepSingh-bu4wn 7 дней назад +1

    Very nice 👌 🎉🎉🎉

  • @lakhesarsaab568
    @lakhesarsaab568 7 дней назад

    Bhoth vdia story ❤❤❤

  • @KiranKiran-r6p
    @KiranKiran-r6p 7 дней назад +1

    Very nice story

  • @GianGill-js3hp
    @GianGill-js3hp 7 дней назад +1

    ❤❤❤❤❤

  • @BaljitKaur-e5p
    @BaljitKaur-e5p 7 дней назад

    Very nice video

  • @ShindaSingh-ey3xk
    @ShindaSingh-ey3xk 7 дней назад

    Very nice

  • @surindersingh3765
    @surindersingh3765 7 дней назад

    ਬੱਬੂ ਦੀ ਗੱਲ ਕੋਈ ਕਿਯੋੰ ਨਹੀਂ ਸਮਝਦਾ

  • @gagiaulakh4538
    @gagiaulakh4538 7 дней назад +1

    ❤❤❤❤❤