ਔਰਤ ਦੀ ਐਸੀ ਕਹਾਣੀ ਜੋ ਔਰਤ ਦੀ ਗਹਿਰਾਈ ਨੂੰ ਦੱਸੇਗੀ। Motivational Podcast in Punjabi।

Поделиться
HTML-код
  • Опубликовано: 6 фев 2025
  • ਔਰਤ ਦੀ ਐਸੀ ਕਹਾਣੀ ਜੋ ਔਰਤ ਦੀ ਗਹਿਰਾਈ ਨੂੰ ਦੱਸੇਗੀ। Motivational Podcast in Punjabi।
    ਜੇਕਰ ਤੁਸੀਂ ਵੀ ਆਪਣੀ ਕਹਾਣੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ 8872963883 what's app msg kro no cals
    #amazing #amazingfacts #amazingਫੈਮਲੀ #amazingfamily
    truggles #strugglestory #women #womenssturgle
    #punjabipodcastand
    #punjabipodcastlatest #punjabipodcastfunny #punjabipodcastcanada #punjabipodcastbusconductor #punjabipodcastitaly #punjabipodcastfreshy #punjabipodcastnew #punjabipodcastand #punjabipodcastwithgirl #punjabisingerpodcast #punjabipodcastonhealth
    #punjabiinterview #punjabiinterviewslatest #punjabiinterviewfunny #punjabiinterviewchannel #punjabiinterviewbollywood #punjabiinterviewnew #punjabiinterviewshow #punjabiinterview2024 #punjabiinterviewlovestory #punjabiinterviewcanada #punjabiinterviewdonkey #punjabiinterviewlatest #punjabiinterviewofbollywoodstars #punjabiinterviewand #punjabiinterviewpodcast #punjabiinterviewsinger #punjabiinterviewstatus
    ਇਸ ਚੈੱਨਲ ਉੱਪਰ ਅਸੀਂ ਉਨ੍ਹਾਂ ਆਮ ਲੋਕਾਂ ਦੀ ਅਵਾਜ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਨੂੰ ਐਵੇਂ ਸਮਝ ਕੇ ਕੋਈ ਉਨ੍ਹਾਂ ਕੋਲ ਜਾਕੇ ਰਾਜੀ ਨਹੀਂ l ਆਮ ਲੋਕਾਂ ਦੀਆਂ ਗੱਲਾਂ ਐਸੀਆਂ ਹੁੰਦੀਆਂ ਜਿੰਨਾ ਨੂੰ ਕੋਈ ਵੱਧ ਪੜ੍ਹਿਆ ਲਿੱਖਿਆ ਵੀ ਸੁਣ ਕੇ ਹੈਰਾਨ ਹੋ ਜਾਏਗਾ l ਇਸ ਲਈ ਤੁਸੀ ਸਾਡੇ ਅਤੇ ਤੁਹਾਡੇ ਯਾਨੀ ਆਮ ਲੋਕਾਂ ਦੇ ਇਸ ਚੈੱਨਲ ਨੂੰ ਵੱਧ ਤੋਂ ਵੱਧ ਆਮ ਲੋਕਾਂ ਤੱਕ ਪਹੁੰਚਾਓ l ਵੀਡੀਓ ਵਿੱਚ ਕੀ ਬਦਲਾਅ ਚਾਹੁੰਦੇ ਹੋ ਕਿਰਪਾ ਕੁਮੈਂਟ ਕਰਕੇ ਦੱਸੋ
    Declaration :- ਵੋਕਲ ਜਗਮੀਤ ਚੈੱਨਲ ਉਤੇ ਇੰਟਰਵਿਊ ਦੇ ਰਹੇ ਮਹਿਮਾਨਾਂ ਦੇ ਵਿਚਾਰ ਅਤੇ ਦਾਅਵੇ ਉਨ੍ਹਾਂ ਦੇ ਨਿੱਜੀ ਹਨ ਇੰਨਾ ਵਿਚਾਰਾਂ ਅਤੇ ਦਾਅਵਿਆਂ ਨਾਲ ਚੈੱਨਲ ਅਤੇ ਐਂਕਰ ਦੀ ਕੋਈ ਸਹਿਮਤੀ ਨਹੀਂ ਹੈ l

Комментарии • 193

  • @Harjindersingh-nk3hu
    @Harjindersingh-nk3hu Месяц назад +23

    ਪਤਰਕਾਰ ਜੀ ਤੁਸੀਂ ਕੁਰਸੀ ਥੋੜੀ ਜਿਹੀ ਦੂਰੀ ਤੇ ਰਖ ਕੇ ਵੀ ਇੰਟਰਵਿਊ ਕਰ ਸਕਦਾ.ਤੇਰੀ ਬਾਂਹ ਤੂੰ ਅਪਨੀ ਕੁਰਸੀ ਤੇ ਵੀ ਰਖ ਸਕਦਾ ਏੰ.ਤੂੰ ਅਪਨੀ ਬਾਂਹ ਤਾਂ ਲੇਡੀ ਦੀ ਕੁਰਸੀ ਤੇ ਰਖੀ ਹੋਈ ਐ .ਇਹ ਤੇਰਾ ਬੈਠਨ ਦਾ ਤਰੀਕਾ ਗਲਤ ਐ. ਮੈ ਤੇਰਾ ਬੈਠਨ ਦਾ ਤਰੀਕਾ ਵਾਚ ਕੀਤਾ.

  • @JagtarSingh-fz7ud
    @JagtarSingh-fz7ud Месяц назад +18

    ਇਸ ਪਤਰਕਾਰ ਦਾ ਬੈਠਣ ਦਾ ਢੰਗ ਗਲਤ ਹੈ

  • @JagjitSingh_
    @JagjitSingh_ Месяц назад +6

    ਬੀਬੀ ਨੇ ਬਹੁਤ ਸੰਘਰਸ਼ ਕੀਤਾ ਬਹੁਤ ਦੁੱਖ ਵੇਖੇ ਇੱਕ ਚੰਗੀ ਮਾਂ ਬਣਕੇ ਵੀ ਵਿਖਾਇਆ ਪਰ ਆਪਾਂ ਸਭ ਨੂੰ ਖੁਸ਼ ਨਹੀਂ ਕਰਦੇ ਅਤੇ ਅਸੀਂ ਲੋਕਾਂ ਨੂੰ ਇਨਸਾਫ਼ ਦਿੰਦੇ ਦਿੰਦੇ ਆਪਣੇ ਨਾਲ ਨਾ ਇਨਸਾਫ਼ੀ ਕਰ ਲੈਂਦੇ ਹਾਂ ਕੁਝ ਗਵਾ ਕੇ ਹੀ ਕੁਝ ਸਿਖਿਆ ਜਾਂਦਾ ਹੈ

  • @nishanbhullar9525
    @nishanbhullar9525 Месяц назад +18

    36:18 ਬਾਈ ਜੀ ਕਿਸੇ ਨੂੰ ਮਾੜਾ ਨਾ ਬੋਲੋ ਪੱਤਰਕਾਰ ਵੀਰ ਜੀ ਥੋੜਾ ਜਿਹਾ ਸਪੇਸ ਬਣਾਂ ਬੈਠਿਆ ਕਰੋ ਤੇ ਸਵਾਲ ੳਹੋ ਕਰਿਆ ਕਰੋ ਜੋ ਜਾਇਜ ਹੁੰਦੇ ਹਨ ਹਰੇਕ ਬੰਦਾ ਗੱਲ ਨੂੰ ਸਮਝਦਾ ਹੈ ਸਮਝਦਾਰ ਇਸ਼ਾਰਾ ਹੀ ਬਹੁਤ ਹੈ 36:8

  • @JaspalSingh-sf5ig
    @JaspalSingh-sf5ig Месяц назад +11

    ਭੈਣ ਤੁਸੀ ਪੇਹਲਾ ਸਾਵਧਾਨ howo ਇਹ ਪੱਤਰਕਾਰ ਤੋਂ 😇ਸਾਲਾ 1 ਪੈਸੇ da ਪੱਤਰਕਾਰ ਨਹੀਂ te ਨਾਂ ehnu sale nu ਇੰਟਰਵਿਯੁ ਕਰਣ da ਕੋਈ ਟੰਗ ਆ😇te ਇਹਦੀਆਂ ਹਰਕਤਾਂ ਵੀ ਠੀਕ nhi ਲਗਦੀਆਂ 😇ਸ਼ਕਲ to hi ਪਤਾ ਲਗ ਰਿਹਾ.😇ਬਾਕੀ ਤੁਸੀ ਭੈਣ ਆਪਣੀ life ch bhut ਦੁੱਖ ਕਟੇ ਆ ਰੱਬ ਤੁਹਾਨੂੰ ਹਮੇਸ਼ਾ khush ਰੱਖੇ ਮੇਹਰ ਭਰੇਆ ਹੱਥ ਰੱਖੇ ਪਰਮਾਤਮਾ ਤੁਹਾਡੇ bacheya te🙏🙏

  • @sarbjeetgill1735
    @sarbjeetgill1735 Месяц назад +10

    ਪ੍ਰਮਾਤਮਾ ਕਰੇ ਸਮਾਂ ਕਿਸੇ ਤੇ ਵੀ ਮਾੜਾ ਸਮਾਂ ਕਿਸੇ ਤੇ ਨਾ ਲਿਆਵੇ ਛੋਟੀ ਉਮਰ ਵਿੱਚ ਮਾਂ ਪਿਓ ਦਾ ਸਾਇਆ ਸਿਰ ਤੋਂ ਨਾ ਉੱਠੇ ਵਾਹਿਗੁਰੂ ਭਲੀ ਕਰੇ

  • @MalkeetSingh-kf8ke
    @MalkeetSingh-kf8ke Месяц назад +22

    ਪਤਰਕਾਰ ਵੀਰ ਨੂੰ ਬੇਨਤੀ ਹੈ ਵੀਰ ਜੀ ਪਹਿਲਾ ਆਪ ਬੈਠਣਾ ਸਿਖੋ ਬਹੁਤ ਲੋਕ ਕਮੈਂਟ ਕਰ ਰਹੇ ਹਨ ਤੈਨੂੰ ਪਤਾ ਨਹੀ ਲੋਕ ਕੀ ਕਰਦੇ ਹੁੰਦੇ ਸਵਾਲ ਦੈਰੇ ਵਿਚ ਰਹਿ ਕਰੀ ਦੇ ਵੀਰ ਜੀ

    • @AvtarSingh-bv5eq
      @AvtarSingh-bv5eq Месяц назад +2

      ਸਾਲਾਂ ਬੋਕ ਵਾਂਗੂੰ ਉਤੇ ਚੜੀ ਜਾਂਦਾ ਇਹ ਇਥੇ ਕਰੁੰਗਾ ਕੁੱਝ

  • @JaskaranSingh-cd9sw
    @JaskaranSingh-cd9sw Месяц назад +10

    ਪੱਤਰਕਾਰ ਗਲਤ ਹੈ ਕੀਦਾ ਨਾਲ ਜੋੜ ਕੇ ਵਹਠਾ

  • @ReshamSingh-c1o
    @ReshamSingh-c1o Месяц назад +26

    ਦੀਦੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਾੜਾ ਸਮਾਂ ਵੇਖਿਆ ਬਹੁਤ ਦੁੱਖ ਹੋਇਆ ਵੀਡੀਓ ਵੇਖ ਕੇ

  • @pannujatt4024
    @pannujatt4024 Месяц назад +2

    ਬਹੁਤ ਦੁਖ ਲੱਗਿਆ ਵੀਡੀਓ ਦੇਖ ਕੇ ਭੈਣ ਜੀ ਕੋਈ ਕਿਸੇ ਦਾ ਨਹੀ ਇਸ ਦੁਨੀਆ ਵਿੱਚ ਵਾਹਿਗੁਰੂ ਜੀ ਸਭ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੀ

  • @RajwinderKaur-ty7dl
    @RajwinderKaur-ty7dl Месяц назад +12

    ਕਿਉਂ ਇੰਟਰਵਿਊ ਦੇ ਨਾ ਤੇ ਇੱਕ ਔਰਤ ਦੇ ਜ਼ਖ਼ਮ ਕੁਰੇਦਣ ਲੱਗੇ ਹੋਏ ਹੋ ਪਤਰਕਾਰ ਜਾਣ ਬੁੱਝ ਕੇ ਇਸ ਔਰਤ ਤੋਂ ਉਸਦੀ ਜ਼ਿੰਦਗੀ ਦੇ ਉਹ ਹਾਲਤ ਪੁਛਦਾ ਹੈ ਜਿਸ ਨਾਲ ਔਰਤ ਇੱਕ ਵਾਰ ਨਹੀਂ ਵਾਰ ਵਾਰ ਬੇਇਜ਼ਤ ਹੋਏ

  • @LaddiGill-k8f
    @LaddiGill-k8f Месяц назад +13

    ਪੱਤਰਕਾਰ, ਤਾ,ਉੱਪਰ, ਹੀ,ਡਿਗੀ,ਜਾ,ਰਿਹਾ

  • @dalbirkaur5556
    @dalbirkaur5556 6 дней назад

    waheguru waheguru waheguru ji

  • @baghelkulana7502
    @baghelkulana7502 Месяц назад +2

    ਬੀਬਾ ਜੀ ਦਾ ਦੁੱਖ ਹੋਰ ਵੀ ਫਰੋਲਿਆ ਜਾ ਸਕਦਾ ਸੀ ਪਰ ਪੱਤਰਕਾਰ ਨੇ ਅਧੂਰੀ ਮੁਲਾਕਾਤ ਕੀਤੀਪੱਤਰਕਾਰ ਦੀ ਅਣਜਾਣਤਾ ਬੀਬਾ ਨੇ ਆਪ ਹੀ ਮੁਲਾਕਾਤ ਸਿਰੇ ਲਗਾਈ ਆ

  • @singhrani8267
    @singhrani8267 Месяц назад +9

    ਜਿਸ ਤੱਨ ਲੱਗੇ ਸੋਈ ਜਾਣੈ ਭੈਣ ਜੀ ਆਪਣੀ ਜ਼ਿੰਦਗੀ ਜਿਓ ।🎉❤🎉

  • @jagtarbrar4794
    @jagtarbrar4794 Месяц назад +4

    ਭਾਈ ਗਲਤ ਕੁਮੈਟ ਵਾਲੇ ਵੀ ਤੇਰਾ ਪਰਿਵਾਰ ਐ, ਤੇਰੇ ਸਬਸਕਰਾਈਬਰ ਐ

  • @chhinderpalbanga2185
    @chhinderpalbanga2185 Месяц назад +3

    ਤੁਹਾਡੀ ਕਹਾਣੀ ਦਿਲ ਨੂੰ ਟੁੰਬਣ ਵਾਲੀ ਹੈ। ਸਮਾਜ ਦਾ ਕੰਮ ਕੇਵਲ ਨੁਕਤਾਚੀਨੀ ਕਰਨਾ ਹੈ।ਦਲੇਰੀ ਨਾਲ ਅੱਗੇ ਵਧੋ,ਦੁਨੀਆਂ ਦੀ ਪ੍ਰਵਾਹ ਨਾਂ ਕਰੋ।

  • @Harbir-b1f
    @Harbir-b1f Месяц назад +8

    ਬਾਈ ਜੀ ਔਰਤਾਂ ਨੂੰ ਬਹੁਤਾ ਖਰੋਚਿਆ ਨਾ ਕਰੋ ਲਿਮਟ ਵਿੱਚ ਰਹਿ ਕੇ ਸਵਾਲ ਜਵਾਬ ਕਰਿਆ ਕਰੋ

  • @PritamSingh-xn1yv
    @PritamSingh-xn1yv Месяц назад +9

    ਬਹੁਤ ਹੀ ਦੁਖਦਾਈ ਜ਼ਿੰਦਗੀ ਰਹੀ ਹੈ ਭੈਣ ਜੀ ਦੀ।ਪਰ ਪੱਤਰਕਾਰ ਸਾਹਿਬ ਸਿੱਖ ਲਓ ਪੱਤਰਕਾਰੀ ਕਰਨੀ ਤੁਹਾਨੂੰ ਬੈਠਣ ਦੀ ਵੀ ਅਕਲ ਨਹੀਂ। ਗੱਲਾਂ ਪੁੱਛਣ ਦਾ ਤਰੀਕਾ ਗ਼ਲਤ ਹੈ ਜ਼ਰੂਰੀ ਹੈ ਇਹ ਪੁੱਛਣਾ ਕਿ ਤੁਸੀਂ ਹੱਦਾ ਪਾਰ ਕੀਤੀਆਂ। ਇਹ ਤਾਂ ਇੱਕ ਤਰ੍ਹਾਂ ਤੂੰ ਇਸ ਬਿਪਤਾ ਮਾਰੀ ਔਰਤ ਨੂੰ ਜਲੀਲ ਕਰ ਰਿਹਾ ਹੈ

  • @parmwaraich4039
    @parmwaraich4039 Месяц назад +3

    ਲੋਕ ਗ਼ਲਤ ਬੋਲਣ‌ ਲੱਗੇ ਇਹ ਨਹੀਂ ਦੇਖਦੇ ਕਿ ਕਿਸੇ ਦੇ ਹਾਸੇ ਪਿੱਛੇ ਕਿੰਨੇ ਦੁੱਖ ਛੁੱਪੇ ਹੋਏ ਆ😢

  • @jtaggar9434
    @jtaggar9434 Месяц назад +2

    ਰੱਬ ਕਦੇ ਵੀ ਗਰੀਬਾਂ ਦੀ ਮਦਦ ਨਹੀਂ ਕਰ ਸਕਦਾ ਸਿਰਫ ਉਹਨਾਂ ਨੂੰ ਮਾਰ ਸਕਦਾ ਹੈ, ਆਪਣੇ ਆਪ ਨੂੰ ਸਿੱਖਿਅਤ ਕਰੋ ਕਿ ਤੁਸੀਂ ਸਮਝ ਸਕੋ ਕਿ ਤੁਹਾਡੇ ਹੱਕ ਕੀ ਹਨ ਅਤੇ ਆਪਣੇ ਹੱਕਾਂ ਲਈ ਲੜ ਸਕਦੇ ਹੋ

  • @jasskhaira2734
    @jasskhaira2734 Месяц назад +18

    ਪੱਤਰਕਾਰ ਕਿਵੇਂ ਉੱਤੇ ਚੜਿਆ ਬੈਠੈ

    • @jaswinderkaur4152
      @jaswinderkaur4152 Месяц назад +1

      😂😂😂😂

    • @HarjeetSingh-sr9cf
      @HarjeetSingh-sr9cf Месяц назад

      ਤੁਹਾਡਾ ਬੜਾਂ ਮਨ ਖ਼ੁਸ਼ ਹੋਇਆ ਉਤੇ ਚੜਕੇ ਬੈਠਾ ਦੇਖ ਕੇ​@@jaswinderkaur4152

  • @jaswantlohat571
    @jaswantlohat571 Месяц назад +2

    Maa hundi aa maa o dunian valio

  • @gurwinderkaur9102
    @gurwinderkaur9102 Месяц назад +4

    ਗਲਤ ਸੋਚਣ ਵਾਲਿਓ ਔਰਤ ਮਸ਼ੁਕ ਹੀ ਨਹੀ ਭੈਣ ਅਤੇ ਮਾਂ ਦਾ ਵੀ ਦਰਜਾ ਰੱਖਦੀ ਹੈ। ਸੋਚ ਨੂੰ ਲਗਾਮ ਦਿਓ। ਸਮਾਜ ਦੇ ਮਾੜੇ ਅਨਸਰਾਂ ਨੂੰ ਆਪੇ ਲਗਾਮ ਪੈ ਜਾਣੀ।

  • @laddorani3
    @laddorani3 Месяц назад +12

    ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ

  • @BalwinderKaur-mu9zb
    @BalwinderKaur-mu9zb 25 дней назад +3

    ਪਤਰਕਾਰ ਨੂੰ ਬੈਠਣ ਦੀ ਭੋਰਾ ਅਕਲ ਨਹੀਂ 😡😡😡

  • @Dharamvir-cr8bo
    @Dharamvir-cr8bo Месяц назад +3

    Waheguru ji thuanu hamesha hi chrdikla ch rakhe ji os Malik te bhrosa rakho ji insan de din sda hi iko jhe nhi ji rehnde ji

  • @HusanGill-m4d
    @HusanGill-m4d Месяц назад +3

    Waheguru ji 🙏

  • @SanjeevKumar-eg2hn
    @SanjeevKumar-eg2hn Месяц назад +3

    Very painful story 😔😔

  • @ManinderKamboj-r5q
    @ManinderKamboj-r5q Месяц назад +4

    ਇਹ ਕਹਾਣੀ ਬੱਚਿਆਂ ਲਈ ਸਬਕ਼ ਆ ਇਕ ਮਾਂ ਬੱਚਿਆਂ ਲਈ ਕੀ ਕੁਝ ਕਰ ਸਕਦੀ ਆ

  • @Illumination330
    @Illumination330 Месяц назад +2

    ਵਾਹਿਗੁਰੂ ਜੀ ।🙏🏻

  • @JaspalSingh-sf5ig
    @JaspalSingh-sf5ig Месяц назад +8

    ਪੱਤਰਕਾਰਾ ਤੇਰੀਆਂ ਗਲਤ ਰਿਪੋਟਾ ਬੋਤ ਆ ਰਹੀਆਂ ne commeta ਵਿੱਚ.. ਥੋੜਾ ਸਾਵਧਾਨ hoke ਬੈਠੋ 😇

  • @rajrani8172
    @rajrani8172 Месяц назад +10

    Reporter Sahib jra hat k bethna chahida tuhanu eni tan akal honi chahidi aa

  • @JaswinderKaur-g1i6t
    @JaswinderKaur-g1i6t 12 дней назад

    ਤੇਰੀ ਕਹਾਣੀ ਬਿਲਕੁਲ ਮੇਰੀ ਕਹਾਣੀ ਆ ਭੈਣ ਜੀ

  • @samdarshvlogs728
    @samdarshvlogs728 Месяц назад +2

    Waheguru ji

  • @HarpalSingh-d5n
    @HarpalSingh-d5n Месяц назад +1

    Waheguru mehar kare ji 🙏🏽🙏🏽🙏🏽🙏🏽🙏🏽🙏🏽🙏🏽

  • @RajKumar-k9q7k
    @RajKumar-k9q7k Месяц назад +8

    Kursi naal jodke nahi laidi tohanu sari dunya dekh Rahi hai

  • @amanpalkaur5049
    @amanpalkaur5049 Месяц назад +1

    ਵਾਹਿਗੁਰੂ ਭਲੀ ਕਰੇ ਜੀ

  • @gudeepsingh4594
    @gudeepsingh4594 9 дней назад

    ਵੀਰ ਪਤਰਕਾਰ ਪਰਸਨਲ ਸਵਾਲ ਨਾ ਪੁੱਛੋ

  • @KuldeepSingh-l9h6g
    @KuldeepSingh-l9h6g Месяц назад +1

    Wahiguru Wahiguru Wahiguru Ji ❤

  • @SanjeevKumar-eg2hn
    @SanjeevKumar-eg2hn Месяц назад +1

    Struggle is life & life is a struggle🙏🎉

  • @Illumination330
    @Illumination330 Месяц назад +4

    ਹਾਈਲਾਈਟਸ ਦੇਖ ਕੇ ਹੀ ਲੂੰ ਕੰਢੇ ਖੜੇ ਹੋ ਗਏ।

  • @poonamvashisht9232
    @poonamvashisht9232 Месяц назад +1

    God bless you mam

  • @kellygill4265
    @kellygill4265 Месяц назад +1

    You are doing good don’t listen people keep doing whatever you are doing don’t worry about dirty people we can’t change them . God has justice,
    God bless you!

  • @laddorani3
    @laddorani3 Месяц назад +3

    ਵਾਹਿਗੁਰੂ ਜੀ

  • @manjitkaur6630
    @manjitkaur6630 Месяц назад +7

    Reporter ta jnani de nal jud ke eda baith a a jida dona nu shagan pain lgga hunda 😂😂.

  • @surindersingh-tj2vb
    @surindersingh-tj2vb Месяц назад +1

    Hosla. Rakho. Bibi. Ji. Waheguru. Ji. Mehar. Kray. Kis. Jga. To. Aa. Bibi. ❤❤❤❤❤

  • @mohindersandhar4736
    @mohindersandhar4736 Месяц назад +4

    Veerji aapni chair set kro tusan noo sahmne hoke bedo lugda hee k bhenji comfortable nhi ne

  • @kesarsingh2914
    @kesarsingh2914 Месяц назад +1

    Very good sister

  • @InderjitSingj-e4n
    @InderjitSingj-e4n Месяц назад +6

    Na jluus kddya kro jo ho chukka uh te time nikl hi chuka pls net ute ak jlus na kdya kro

  • @CharanjitKaur-nz3cr
    @CharanjitKaur-nz3cr Месяц назад

    ❤❤❤❤

  • @mittiputtmajhail2960
    @mittiputtmajhail2960 Месяц назад +2

    Bhen ji, salam e tuhanu. bahut kurbani kiti tusi bachia lai. Beta vi pio di copy hi niklia. Sari duniya hi paise di bhukhi hy. Dhi hove ja putt. Tuhadi gall sahi e. Ki beta kujh ni karda? baki har ik de halaat apne hunde ne.

  • @SanjeevKumar-eg2hn
    @SanjeevKumar-eg2hn Месяц назад

    Very inspiring story 🙏

  • @citykotkapura9841
    @citykotkapura9841 Месяц назад +1

    🎉

  • @IKNOORTV
    @IKNOORTV 29 дней назад

    ਬੀਬੀ ਜੀ ਜਿਹੜਾ ਏ ਕੋਲ ਬੈਠਾ ਇਸਦੇ ਵੀ ਤਰੀਕੇ ਕੁਛ ਗਲਤ ਹੀ ਲੱਗਦੇ ਨੇ

  • @BaljinderKaur-id7kg
    @BaljinderKaur-id7kg Месяц назад +8

    Patterkar. Nal jur k kau baatha aa

    • @BikarSingh-y9x
      @BikarSingh-y9x Месяц назад +2

      😮

    • @ManinderSingh-tv7ej
      @ManinderSingh-tv7ej Месяц назад +1

      ਆਦਤ ਤੋਂ majbor ਹੈ ਪੱਤਰਕਾਰ ਕੁੱਟ ਭਾਲਦਾ ਇਕ ਅੰਟੀ ਵੀ ਅਡਵਾਂਸ ਜ਼ਿਆਦਾ ਹੀ ਆ ਉਸਨੂੰ ਕਹਿ ਦੇਣਾ ਚਾਹੀਦਾ ਸੀ ਬੰਦਿਆਂ ਵਾਂਗੋਂ ਬੈਠ

  • @jagdishkaur4198
    @jagdishkaur4198 Месяц назад

    Bahut marra taym c bhene jindgi bahut dikha bhari a bhanji waheguru ji bhali kre ji 🙏🙏🙏🙏🙏

  • @Sukhwinderkaur-zi1dw
    @Sukhwinderkaur-zi1dw Месяц назад +1

    ❤🙏🙏🙏🙏

  • @IKNOORTV
    @IKNOORTV 29 дней назад

    ਸੋਸ਼ਣ ਤਾ ਹੋਊਗਾ ਹੀ ਜਦੋਂ ਬੈੜਕਾ ਇਸ ਤਰੀਕੇ ਬੈਠੂਗਾ ਏ ਕਿਹੜਾ ਤਰੀਕਾ ਬੈਠਣ ਦਾ

  • @SubasinghSandhu-r5q
    @SubasinghSandhu-r5q Месяц назад +1

    Maidam dil champ kahani Hai parmatma tuhanu chardi Kala vich rather mam tuhanu chardi Kala rather waheguru

    • @NavdeepNavi-q2h
      @NavdeepNavi-q2h 29 дней назад

      Ki rather layia prava punjabi likhni sikh fir comment kri viche english boli janada😂😂😂

    • @krishandev3633
      @krishandev3633 21 день назад

      😅

  • @SatwantSingh-ds4uz
    @SatwantSingh-ds4uz 9 дней назад

    ਇਹਵੀਇਸਤੇਮਾਲਕਰੀਜਾਂਦਾ

  • @jaswindersinghbarring4310
    @jaswindersinghbarring4310 Месяц назад +5

    Patrkar kive kursi jodi betha veechari bhen nal thoda side te ho k ve beth sakda si

    • @kisankaur4459
      @kisankaur4459 Месяц назад

      yeah, he sits too close to her, that's wrong

  • @GurnaibSingh-c8j
    @GurnaibSingh-c8j Месяц назад +5

    Patarkar nu chiar ta sidha bathna chai da

  • @satpalbanga7672
    @satpalbanga7672 Месяц назад

    God bless you with all family

  • @Sardarprabhjotsingh
    @Sardarprabhjotsingh Месяц назад

    Bibi g tusi bahut badiya parwar pal rahe ho aage badde ho gaya.

  • @DharminderSingh-g8k
    @DharminderSingh-g8k Месяц назад +1

    🙏🙏🙏🙏🙏🙏

  • @kellygill4265
    @kellygill4265 Месяц назад

    Waheguru jee!

  • @jaswantlohat571
    @jaswantlohat571 Месяц назад

    Madam ji keep it up

  • @harjindersekhon7710
    @harjindersekhon7710 Месяц назад

  • @DharamPal-xy9fq
    @DharamPal-xy9fq Месяц назад +2

    Sunke bra dukh hoia rab bhala kare madat jaru karo

  • @udheyveerpratapsinghbhangu1236
    @udheyveerpratapsinghbhangu1236 Месяц назад

    Very nice

  • @SatwinderDhillon-i3m
    @SatwinderDhillon-i3m Месяц назад +1

    So sad story😢from🇬🇧

  • @gurjantmygratevillagedhapa4651
    @gurjantmygratevillagedhapa4651 Месяц назад +4

    Patarkara apny app nu vekh

  • @gurindersahi
    @gurindersahi Месяц назад +1

    Wahe guru Maher kr0

  • @RajKumar-k9q7k
    @RajKumar-k9q7k Месяц назад +6

    Patrika Bai tusi pehle appni kursi thodi sedkarke Beth

  • @SanjeevKumar-eg2hn
    @SanjeevKumar-eg2hn Месяц назад +1

    Very good job Jagmeet ji 🙏💐

  • @jashandhaliwal2132
    @jashandhaliwal2132 Месяц назад

    🙏🙏

  • @jaswantlohat571
    @jaswantlohat571 Месяц назад +3

    Patarkaar ji apni chair tey baitho

  • @KuldeepSingh-ue2yn
    @KuldeepSingh-ue2yn 8 дней назад

    Chapel patkar

  • @sukhgill3800
    @sukhgill3800 Месяц назад +3

    Waheguru kise nu masibat ch na pawe es nal te mut changi Roti waste bhut dhake khane pende

  • @gurpreetSingh-jy7fj
    @gurpreetSingh-jy7fj Месяц назад

    ਵਾਹਿਗੁਰੂ ਜੀ ਵਾਹਿਗੁਰੂ

  • @ButtaSingh-vb7lg
    @ButtaSingh-vb7lg Месяц назад

    💯

  • @ManpreetKaur-d5x9v
    @ManpreetKaur-d5x9v Месяц назад +2

    😢😢😢😢

  • @YMoney-
    @YMoney- Месяц назад +1

    Waheguru ji ma’am bacheya noo pal an laee apna ap bechna painda

  • @ButtaSingh-vb7lg
    @ButtaSingh-vb7lg Месяц назад

    Omg

  • @FatehDeol-yw1go
    @FatehDeol-yw1go 29 дней назад +1

    ਭੇਣ। ਜੀ। ਬੇਠਣ। ਦਾ। ਤਰੀਕਾ। ਠੀਕ। ਨਹੀਂ ਹੈ। ਬਾਂਦਰ। ਨੁੰ ਦੁਰ। ਬਠਾਓ।

  • @thetastypantry
    @thetastypantry Месяц назад +3

    Paterkar da interview karn da trica v theek ni

  • @veenabhagat5116
    @veenabhagat5116 Месяц назад +1

    Very sab

  • @ManinderKamboj-r5q
    @ManinderKamboj-r5q Месяц назад +2

    36, ਮਿੰਟਾਂ ਵਿੱਚ ਇਕ ਵਾਰ ਬਾਂਹ ਨਹੀਂ ਹਿਲਾਈ ਪਿਉ ਦੇ ਪੁੱਤ ਨੇ ਬਾੜਾ ਢੀਠ ਬੰਦਾ

  • @gurcharansingh2677
    @gurcharansingh2677 Месяц назад

    Waheguru tohanu chardicala vich rakhe

  • @jaswantlohat571
    @jaswantlohat571 Месяц назад

    Beta rab ne tuhanu vihley baith banaiya

  • @dalbirkaur5556
    @dalbirkaur5556 6 дней назад

    patrkar mahamurkh aa

  • @kulwantlalli6979
    @kulwantlalli6979 Месяц назад

    It’s very sad, Waheguru mehar kre

  • @loveleenaujla6221
    @loveleenaujla6221 Месяц назад +1

    Me bhut kudia dehkia jadina ijt da kam karke roty ap v kandia ne pariwar v paldena ne ty ijt vali de pind v madad kardy iejt de roti kaho pame kaht miljy

  • @gurpreetsidhu1451
    @gurpreetsidhu1451 Месяц назад

    Sister rabb thano kush rakhe

  • @kisankaur4459
    @kisankaur4459 Месяц назад +1

    WHY ARE YOU SITTING TOO CLOSE TO THE LADY, GIVE HER SOME SPACE. MATE

  • @JaswinderKaur-ik7yf
    @JaswinderKaur-ik7yf Месяц назад +1

    😢

    • @SakattarKhehra
      @SakattarKhehra Месяц назад

      Esnu mara mukadar kiha janda hea.kise de kujh vas nahi.

  • @singhrani8267
    @singhrani8267 Месяц назад +3

    ਸੱਮਝਣ ਵਾਲੇ ਇਸ਼ਾਰਾ ਸਮਝਣ ਜਾਂਦੇ ਭੈਣ ਜੀ ਸਾਫ਼ ਲਫ਼ਜ਼ਾਂ ਚ ਗੱਲ ਕਰਦੇ ਨੇ ਜ਼ਿਆਦਾ ਨਾਂਹ ਖੁਰੇਦੋ ਸਾਫ਼ ਲਫ਼ਜ਼ਾਂ ਚ ਕਹਾ ਤੁਹਾਡੇ ਸਵਾਲ ਕਰਨ ਦਾ ਤਰੀਕਾ ਸਹੀ ਨਹੀਂ 😢

  • @SurinderSangha-ln8ut
    @SurinderSangha-ln8ut Месяц назад

    Parmatma mehar kare madam te

  • @jaswantlohat571
    @jaswantlohat571 Месяц назад +3

    Patarkaar ji thorha hatkey baitho