Размер видео: 1280 X 720853 X 480640 X 360
Показать панель управления
Автовоспроизведение
Автоповтор
ਮੈਂ ਸਾਊਂਡ ਦਾ ਕੰਮ ਕਰਦੇ ਨੇ,, ਬਹੁਤ ਹੀ ਵਧੀਆ ਵਧੀਆ ਕਲਾਕਾਰ ਨੂੰ ਉਪਰੇਟ ਕੀਤਾ ਹੈ,,ਪਰ ਸਾਊਡ ਚਂ ਐਨੀ ਗਲੇ ਦੀ ਕੁਵਾਇਲਟੀ,,ਜਿੰਨੀ ਤਬਲੇ ਵਾਲ਼ੇ ਵੀਰੇ ਦੀ ਹੈ,, ਸ਼ਾਇਦ ਹੀ ਨਹੀਂ,, ਯਕੀਨ ਨਾਲ ਕਹਿਨਾਂ,,ਮੈ ਕਿਸੇ ਸਿੰਗਰ ਦੀ ਨਹੀਂ ਵੇਖੀ,,,ਸਾਰਾ ਜਥਾ ਹੀ,,ਬਾ ਕਮਾਲ ਹੈ,,, ਵਾਹਿਗੁਰੂ ਜੀ ਮੇਹਰ ਬਣਾਈ ਰੱਖਣ
ਤਬਲੇ ਵਾਲੇ ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ
ਪਿਓ ਮਿਲਜੇ ਕਲੰਗੀਧਰ ਵਰਗਾ ਮਾਂ ਸਾਹਿਬ ਕੌਰ ਜੇਹੀ ਮਾਂ ਮਿਲਜੇ
ਕਲਗੀਆਂ ਵਾਲੇ ਪਿਤਾ ਤੁਸੀ ਧੰਨ ਹੋ ਜੀ
ਧੰਨ ਦਸ਼ਮੇਸ਼ ਪੀਤਾ ਜੀ 🙏🏼🦅
ਵੀਰ ਜੀ ਵਾਹਿਗੂਰ ਜੀ ਦੀ ਕ੍ਰਿਪਾ ਸਦਕਾ ਤੁਸੀ ਬਹੁਤ ਹੀ ਬਾ ਕਮਾਲ ਕਵਤਾ ਗਾਇਨ ਕੀਤੀ ਹੈ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ
ਸਿੰਘ ਸਾਹਿਬ ਜੀ ਬੰਬ ਆਵਾਜ ਹੈ ਆਪ ਜੀ ਦੀ ਕਿਰਪਾ ਆਪ ਤੇ ਗੁਰੂ ਜੀ ਦੀ
ਅਵਾਜ਼ ਵਧੀਆ, ਕਵਿਤਾ ਵੀ ਬਹੁਤ ਵਧੀਆ, ਇਨ੍ਹਾਂ ਨੂੰ ਕਲਗੀਧਰ ਵਰਗਾ ਪਿਤਾ ਵੀ ਮਿਲਿਆ ਹੈ ਭਾਵ ਅੰਮ੍ਰਿਤ ਵੀ ਛਕਿਆ ਹੋਇਆ ਹੈ। ਫੇਰ ਹੋਰ ਕੋਈ ਅੱਖ਼ਾਂ ਥੱਲੇ ਨਹੀਂ ਆਉਂਣਾ ਚਾਹੀਦਾ। ਕ੍ਰਿਸ਼ਨਾ ਦੀ ਬੰਸਰੀ ਤੇ ਨੱਚਣਾ ਨਹੀਂ ਚਾਹੀਦਾ।
ਜਿੰਨੀ ਤਾਰੀਫ਼ ਕੀਤੀ ਜਾਵੇ ਘੱਟਤਬਲੇ ਨਾਲ ਗਾਉਣਾ ਤੇ ਐਨੇ ਪੈਟਰਨ ਬਜਾਉਣੇਬਹੁਤ ਹੀ ਆਉਖਾ ਹੈGoldan hand goad voice
ਬਿਲਕੁਲ ਸਹੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹ!! ਤਬਲਾ ਵਜਾਉਣ ਸਮੇਂ ਇਸ ਲੈਅ ਵਿੱਚ ਗਾਉਣਾ ਬਹੁਤ ਔਖਾ। ਪਰ ਭਾਈ ਸਾਹਬ ਨੇ ਬਹੁਤ ਬੁਲੰਦ ਅਵਾਜ਼ ਚ ਗਾਇਆ 🙏
ਬਹੁਤ ਸੁਰੀਲੀ ਆਵਾਜ਼ ਵੀਰ ਦੀ ਅਨੰਦ ਆ ਗਿਆ ਸੋਣ ਕੇ
ਬਹੁਤ ਅਨੰਦ ਆਇਆ ਭਾਈ ਸਾਹਿਬ ਜੀ ਦੀ ਰਸਨਾ ਤੋਂ ਪੜਿਆ ਸ਼ਬਦ ਸੁਣ ਕੇ
ਧੱਨ ਜਿਗਰਾ ਵਾਲੇ ਪਾਤਿਸ਼ਾਹ ਜੀ ਦੀ ਸੱਵਾਰੀ ਰੌਕੀ ਹੈ ਜਾਲਮਾ ਨੇ ਹੁਣ ਤੁਸੀ ਹੀ ਫੈਸਲੇ ਕਰਨੇਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੀ ਫਤਿਹ ਰਹੇਗੀ ਜੁਗਾ ਜੁਗਾ ਤੱਕ ਆਉਦੇ ਰਹਿਣਗੇ ਸੁਰਮੇ ਵਾਰ ਵਾਰ ਆਉਦੇ ਰਹਿਣਗੇ ਜੁਗਾ ਜੁਗਾ ਤੱਕ ਸਾਰਾ ਪਰਿਵਾਰ ਕੌਮ ਤੋਂ ਵਾਰ ਕੇ ਅਕਾਲ ਪੁਰਖ ਦਾ ਲੱਖ ਲੱਖ ਸੁਕਰ ਮਨਾ ਦਿੱਤਾ ਵਾਹਿਗੁਰੂ ਜੀ
ਪ੍ਰਮਾਤਮਾ ਤੁਹਾਨੂ ਹਮੇਸ਼ਾ ਚੜਦੀ ਕਲਾ ਵਿੱਚ ਰਖਣ ਧਨ ਧੰਨ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਕੀਰਤਨ ਕੀਤਾ ਤੁਸੀ ਭਾਈ ਸਾਹਿਬ ❤
ਧੰਨ ਧੰਨ ਸ੍ਰੀ ਗੂਰੂ ਗੋਬਿੰਦ ਸ਼ਿੰਘ ਜੀ ਮਹਾਰਾਜ ਮੇਹਰ ਕਰੋ ❤❤
ਖਾਲਸਾ ਜੀ ਤੁਸੀਂ ਜਿੰਨੇ ਕਲਮ ਧੰਨੀ ਹੋ। ਉਨ੍ਹਾੀ ਸੁਰੀਲੀ ਅਵਾਜ਼ ਦੇ ਮਾਲਕ ਹੋ । (ਅਜਮੇਰ ਸਿੰਘ )(ਤਰਨਤਾਰਨ ਸਾਹਿਬ)
ਵਾਹ ਵਾਹ ਵੱਖਰਾ ਹੀ ਆਨੰਦ ਏ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਇਤਹਾਸ ਦਾ ਬੜੀ ਕਿਰਪਾ ਹੈ ਤਬਲਾ ਵਾਦਕ ਵੀਰ ਤੇ
ਬਾਰ ਬਾਰ ਸੁਣੀ ਜਾਨਾ ਵਾ ਭਰ ਦਿੱਲ ਨੀ ਭਰਦਾ ਵਾਹਿਗੁਰੂ ਜੀ
ਵਾਹਿਗੁਰੂ ਜੀ ਇਸ ਵੀਰੇ ਨੂੰ ਹਮੇਸ਼ਾ ਖੁਸ਼ ਰੱਖੀਂ ਵਾਹ ਵੀਰ ਜੀ ਵਾਹ❤❤🎉
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਸੁੰਦਰ ਖਾਲਸਾ ਜੀ। ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।
ਰੂਹ ਨੂੰ ਸਕੂਨ ਅਉਦਾ ਸਬਦ ਸੁਣ ਕੇ
ਬਹੁਤ ਵਧੀਆ ਜੀ।
Sehi gaal aa y ji
Bhai sab ji anand aa gayea ❤❤❤❤❤❤❤
ਤਬਲੇ ਵਾਲੇ ਬਾਈ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ।
ਵੱਡੇ ਭਾਗਾਂ ਵਾਲਿਆਂ ਨੂੰ ਪਿਤਾ ਦਸਮੇਸ਼ ਜੀ ਮਿਲਦਾ ਹੈ।ਮਾੜੇ ਭਾਗਾਂ ਵਾਲਿਆਂ ਨੂੰ ਨਸ਼ੇ ਆਂਡੇ ਸ਼ਰਾਬ ਜਿਹੇ ਬਾਪ ਮਿਲ਼ਦੇ ਹਨ।
👌👌
ਬਹੁਤ ਉੱਚ ਕੋਟੀ ਦਾ ਕੀਤਰਨ ਜੀ 🙏🙏❤️❤️❤️🥰🥰
Good 👍
ਇਹ ਕੀਰਤਨ ਆ ? ਇਹ ਤਾਂ ਗਾਣਾ ਆ . ਚਮਕੀਲੇ ਦੇ ਫੈਨ ਨੇ ਗਾਓਣ ਆਲੇ .
ਆਨੰਦ ਆ ਗਿਆ ਵਾਹਿਗੁਰੂ ਜੀ 🙏🙏
ਬੁਹਤ ਬੁਹਤ ਵਧਾਈ ਹੋਏ ਵੀਰ ਜੀ ਬੁਹਤ ਵਧੀਆ ਗਾਇਆ
ਵਾਹ ਜੀ ਵਾਹ ਜਿੰਨੀ ਸਿਫ਼ਤ ਕਰਾਂ ਥੋੜੀ ਹੈ ਜੀ 👍🙏❤️
ਬਹੁਤ ਖੂਬਸੂਰਤ ਆਵਾਜ਼, ਬੁਲੰਦ ਆਵਾਜ਼ ਦੇ ਮਾਲਕ, ਇਹ ਕਿਰਪਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਬਿਨਾ ਨਹੀਂ ਹੁੰਦੀ, ਬਹੁਤ ਕਿਰਪਾ ਹੈ ਮਾਲਕ ਜੀ ਦੀ ਆਪ ਜੀ ਤੇ ਭਾਈ ਸਰਬਜੀਤ ਸਿੰਘ ਜੀ 🙏🙏🙏🙏
Right g
😮😊Aa😊😊😊
Bahut khoob g
0k@@SartaajGopyGill
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਹੂਤ ਗੁਰੂ ਨਾਨਕ ਦੇਵ ਸਹਿਬ ਜੀ ਦੀ ਕ੍ਰਿਪਾ ਹੈ।
ਵਾਹ ਜੀ ਵਾਹ ਖਾਲਸਾ ਜੀ ਅਨੰਦ ਆ ਗਿਆ ਜੀ
ਤੱਬਲੇ ਵਾਲੇ ਭਾਈ ਸਾਹਿਬ ਜੀ ਨੇ ਅੰਨਦ ਬੰਨ ਤੇ
Bahut badhiya ❤❤❤❤❤❤❤🎉🎉🎉🎉🎉😊😊😊
ਵਾਹਿਗੁਰੂ ਜੀ ਚੜ੍ਹਦੀ ਕਲਾ ਰਖਨ ❤️❤️❤️❤️❤️🙏🙏🌹🌹🌹🙏🙏🙏🙏❤️❤️❤️❤️❤️🙏🙏🙏🙏
ਵਾਹਿਗਰੂ ਜੀ ਵੀਰ ਜੀ ਅਤੇ ਪੂਰੇ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਰੂਹ ਖੁਸ਼ ਕਰ ਦਿੱਤੀ ਜੀ ਧੰਨਵਾਦ ਜੀਉ
ਭਾਈ ਸਾਹਿਬ ਸਤਗੁਰੂ ਤੜਾਨੂ ਚੜਦੁ ਕਲਾ ਬਖਸੈ ਪਹਲੀ ਬਾਰ ਦੈਖਾ ਥਬਲਾ ਭੀ ਗੁਰਬਾਣੀ ਬਹੂਤ ਬਧੁਆ
ਤਬਲਾ ਵਾਦਕ ਵੀਰ ਜੀ ਬਹੁਤ ਹੀ ਅਨੰਦ ਆਇਆ।
han ji
ਸੋਨਾ ਸਬਦ ਏ ਰਹੂ ਖੁਸ਼ ਹੋਗੀ ਆਵਾਜ਼ ਸੋਨੀ
ਬਹੁਤ ਵਧੀਆ ਲਿਖਿਆ ਤੇ ਗਾਇਆ। ਵਾਹਿਗੁਰੂ ਜੀ।
ਬਹੁਤ ਬਹੁਤ ਵਧੀਆ ਵੀਰ ਜੀ
Waheguru ji 🙏 Waheguru ji 🙏 Waheguru ji waheguru ji waheguru ji waheguru ji waheguru ji 🙏
ਲਿਖਣ ਵਾਲੇ ਤੇ ਗਾਣ ਵਾਲੇ ਰਾਗੀ ਭਾਈ ਨੇ ਰੰਗ ਬਣਨ ਤੇ ਬਹੁਤ ਹੀ ਖੂਬਸੂਰਤ ਅੰਦਾਜ਼ ਚ❤❤❤❤❤❤❤❤
ਧੰਨ ਕਲਗੀਧਰ ਪਾਤਸ਼ਾਹ ਜੀ
ਤਬਲੇ ਵਾਲੇ ਵੀਰ ਨੇ ਤਾਂ ਅਨੰਦ ਲਿਅਤਾ ਜੀ ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਜੀ
ਬੜੇ ਜੋਸ਼ ਅਤੇ ਵੀਰ ਰਸ ਵਿੱਚ ਗਾਇਆ
ਕਈ ਬਾਰ ਸੁਣੇਆਂ ਅਨੰਦੁ ਆ ਜਾਂਦਾ ਹੈ
@@GurpreetSingh-jb5oy I ooko momkoomomokomoonommomo
Waheguru ji
@@GurpreetSingh-jb5oy Sy6bbbbbbr7po
ਭਾਈ ਸਾਹਿਬ ਜੀ ਦਾ ਇਹ ਸਬਦ ਦਿਲ ਕਰਦਾ ਬਾਰ ਬਾਰ ਸੁਣਨ ਨੂੰ ਏਨਾ ਸਕੂਨ ਆਉਦਾ 🙏🙏
🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਵਾਹਿਗੁਰੂ ਜੀ ਮੇਰੇ ਮਹਾਰਾਜ ਜੀ ❤️❤️❤️❤️🙏🙏🙏🙏🙏
ਵਹਿਗੁਰੂ ਜੀ ❤❤❤❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੇ ਸ਼ੁਕਰ ਏ ਜੀ ਰੱਬ ਜੀ
Dhan. Dhan. Guru. Gobind. Singh. Ji. Maharaj
Dhan Dhan Mere Guru Pita Guru Gobind Singh Ji
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ 🙏
DHAN DHAN DHAN DHAN DHAN DHAN GURU GOBIND SINGH JI❤ MAHARAJ JI 🙏SRBT DA BHLA KRYO G 👏🏻😓SCHE PATSHAH MEHR KRYO SBB TE 🤲🙏
ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏👌😘
ਭਾਈ ਸਾਹਿਬ ਨੇ ਬਹੁਤ ਵਧੀਆ ਸ਼ਬਦ ਗਾਇਆ ਵਾਹਿਗੁਰੂ ਜੀ ਮਿਹਰ ਕਰਨ
ਬਹੁਤ ਹੀ ਖ਼ੂਸੂਰਤ ਗਾਇਆ ਹੈ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼❤
❤ ਬਹੁਤ ਵਧੀਆ ਕਿਵਤਾ ਗਾਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
ਵਾਹਿਗੁਰੂ ਤੇਰੇ ਸ਼ੁਕਰ ਏ ਜੀ ਰੱਬ ਜੀ
Dhan Dhan Shri Guru Gobind Singh Sahib ji Maharaj ji
ਧੰਨ ਭਾਈ ਸਾਹਿਬ ਜੀ ਬਹੁਤ ਸੁੰਦਰ ਸ਼ਬਦ ਗਾਇਨ ਕੀਤਾ ਜੀ 🙏 ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਹੋਵੇ ਜੀ
ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਦਿਲ ਨਹੀ ਭਰਦਾ ਸ਼ਬਦ ਸੁਣ ਸੁਣ ਕੇ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਤੁਹਾਡੇ ਤੇ 🙏🙏🙏🙏🙏🙏🙏
Waheguru ji baht sohna shabad gaya. Dhan dhan peo dasm pita Guru Gobind Singh ji Maharaj, Dhan dhan Maata Sahib Kaur Maharaani ji
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 👏❤️
ਵਾਹਿਗੁਰੂ ਜੀ ਇਸ ਜੱਥੇ ਨੂੰ ਚੜ੍ਹਦੀਆ ਕਲਾਂ ਵਿੱਚ ਰੱਖਣਾ ਜੀ
ਵਾਹਿਗੁਰੂ ਜੀ
Waheguru ji 🙏🙏God bless you 🙏🙏
ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਵਾਹਿਗੁਰੂ ਵਾਹਿਗੁਰੂ
2:59
ਇਹ ਸਬਦ ਨਹੀ ਗਾਣਾ ਹੈ
ਅਨੰਦ ਆ ਗਿਆ ਸ਼ਬਦ ਸੁਣਕੇ ਜੀ 🙏🙏🙏
ਵਾਹਿਗੁਰੂ ਜੀ ਚੜਦੀ ਕਲਾ ਕਰਨ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ 🙏🏻🌸🌸🌸😇😇😇
🙏 Waheguru 🙏 ji 🙏 ka 🙏 Khalsa 🙏 waheguru 🙏 ji 🙏 ki 🙏 Fateh 🙏🙏
waheguru ji ka Khalsa waheguru ji ki fateh ❤❤❤❤❤❤❤❤❤❤❤❤❤ bahot khushi hui aap ji nu sun ke ander khushiya da khera hi ban gaya ❤❤ waheguru ji waheguru ji ❤❤
ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗਰੂ ਜੀ ਸਰਬੱਤ ਦਾ ਭਲਾ🙏🙏🏻🙏🙏🏻🙏⚘⚘⚘💐💐🌹🌹🌹🌻🌻
Wahegur 🙏🌹 wahegur 🙏🌹 wahegur 🙏❤️ wahegur 🙏🌹 wahegur 🙏❤️ wahegur 🙏🌹 wahegur 🙏🌹 wahegur 🙏🌹 wahegur 🙏🌹
ਬਹੁਤ ਖੂਬਸੂਰਤ ਅਵਾਜ਼ ਆਨੰਦ ਹੀ ਆਨੰਦ
ਵਾਹ ਜੀ ਵਾਹ ਕਿਆ ਬਾਤਾਂ
❤Waheguru ji❤
Wah Khalsa ji waheguru ji chardi kla bakhshe
ਮੈਂ ਤਬਲੇ ਬਾਈ ਨੂੰ ਸਲੂਟ ਕਰਦਾ ਹਾਂ।
ਚਮਕੀਲਾ ਜੀ ਅਤੇ ਅਮਰਜੋਤ ਜੀ ਨੇ ਧਾਰਮਿਕ ਗਾਣੇ ਵੀ ਬਹੁਤ ਗਾਏ। ਤੁਸੀਂ ਵੀ ਉਨ੍ਹਾਂ ਮਿਊਜਿਕ ਬਹੁਤ ਵਧੀਆ ਗਾਈਆ ਜੀ ।
Yes
Wahe guru ji 🙏🙏💕 Wahe guru ji
❤❤❤❤ wahhhb waheguru ji bhot shoni awaz ❤❤❤❤❤
Waheguru ji app di avaj nu miitha rekhan🙏
🙏ਬਾ ਕਮਾਲ ਲਿਖਤ ਅਤੇ ਆਵਾਜ਼ 💐💐💐💐💐
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
ਬਹੁਤ ਸਕੂਨ ਮਿਲਿਆ ਦਾ
ੴਵਾਹਿਗੁਰੂ ਜੀ ਤੂੰ ਹੀ ਤੂੰੴ❤❤❤wahhh g wahhh khalsa ji ♥️
Waheguru g ਸਕੂਨ ਮਿਲਦਾ ਸ਼ਬਦ ਸੁਣ ਕੇ
ਬਹੁਤ ਪਿਆਰਾ ਗੀਤ ਜੀ🙏ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐
ਵਾਹ ਜੀ ਵਾਹ ਕਿਆ ਬਾਤਾਂ ਨੇ
ਵਾਹਿਗੁਰੂ ਤਹਾਨੂੰ ਇਸ ਤੋ ਵੀ ਸ਼ਬਦ ਗਾਇਨ ਕਰਨ ਦੀ ਸਮੱਰਥ ਬਖਸ਼ੇ ਜੀ 👌👌💓💓
ਧੰਨ ਧੰਨ ਧੰਨ ਮਾਤਾ ਸਹਿਬ ਕੌਰ ਜੀ ❤❤❤
Waheguru Waheguru Waheguru Waheguru Waheguru Waheguru Waheguru jo 🙏🏼 ♥️
ਬਹੁਤ ਹੀ ਵਧੀਆ ਪਾਈ ਸਾਹਿਬ ਜੀ
ਮੈਂ ਸਾਊਂਡ ਦਾ ਕੰਮ ਕਰਦੇ ਨੇ,, ਬਹੁਤ ਹੀ ਵਧੀਆ ਵਧੀਆ ਕਲਾਕਾਰ ਨੂੰ ਉਪਰੇਟ ਕੀਤਾ ਹੈ,,ਪਰ ਸਾਊਡ ਚਂ ਐਨੀ ਗਲੇ ਦੀ ਕੁਵਾਇਲਟੀ,,ਜਿੰਨੀ ਤਬਲੇ ਵਾਲ਼ੇ ਵੀਰੇ ਦੀ ਹੈ,, ਸ਼ਾਇਦ ਹੀ ਨਹੀਂ,, ਯਕੀਨ ਨਾਲ ਕਹਿਨਾਂ,,ਮੈ ਕਿਸੇ ਸਿੰਗਰ ਦੀ ਨਹੀਂ ਵੇਖੀ,,,ਸਾਰਾ ਜਥਾ ਹੀ,,ਬਾ ਕਮਾਲ ਹੈ,,, ਵਾਹਿਗੁਰੂ ਜੀ ਮੇਹਰ ਬਣਾਈ ਰੱਖਣ
ਤਬਲੇ ਵਾਲੇ ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ
ਪਿਓ ਮਿਲਜੇ ਕਲੰਗੀਧਰ ਵਰਗਾ ਮਾਂ ਸਾਹਿਬ ਕੌਰ ਜੇਹੀ ਮਾਂ ਮਿਲਜੇ
ਕਲਗੀਆਂ ਵਾਲੇ ਪਿਤਾ ਤੁਸੀ ਧੰਨ ਹੋ ਜੀ
ਧੰਨ ਦਸ਼ਮੇਸ਼ ਪੀਤਾ ਜੀ 🙏🏼🦅
ਵੀਰ ਜੀ ਵਾਹਿਗੂਰ ਜੀ ਦੀ ਕ੍ਰਿਪਾ ਸਦਕਾ ਤੁਸੀ ਬਹੁਤ ਹੀ ਬਾ ਕਮਾਲ ਕਵਤਾ ਗਾਇਨ ਕੀਤੀ ਹੈ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ
ਸਿੰਘ ਸਾਹਿਬ ਜੀ ਬੰਬ ਆਵਾਜ ਹੈ ਆਪ ਜੀ ਦੀ ਕਿਰਪਾ ਆਪ ਤੇ ਗੁਰੂ ਜੀ ਦੀ
ਅਵਾਜ਼ ਵਧੀਆ, ਕਵਿਤਾ ਵੀ ਬਹੁਤ ਵਧੀਆ, ਇਨ੍ਹਾਂ ਨੂੰ ਕਲਗੀਧਰ ਵਰਗਾ ਪਿਤਾ ਵੀ ਮਿਲਿਆ ਹੈ ਭਾਵ ਅੰਮ੍ਰਿਤ ਵੀ ਛਕਿਆ ਹੋਇਆ ਹੈ। ਫੇਰ ਹੋਰ ਕੋਈ ਅੱਖ਼ਾਂ ਥੱਲੇ ਨਹੀਂ ਆਉਂਣਾ ਚਾਹੀਦਾ। ਕ੍ਰਿਸ਼ਨਾ ਦੀ ਬੰਸਰੀ ਤੇ ਨੱਚਣਾ ਨਹੀਂ ਚਾਹੀਦਾ।
ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ
ਤਬਲੇ ਨਾਲ ਗਾਉਣਾ ਤੇ ਐਨੇ ਪੈਟਰਨ ਬਜਾਉਣੇ
ਬਹੁਤ ਹੀ ਆਉਖਾ ਹੈ
Goldan hand goad voice
ਬਿਲਕੁਲ ਸਹੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹ!! ਤਬਲਾ ਵਜਾਉਣ ਸਮੇਂ ਇਸ ਲੈਅ ਵਿੱਚ ਗਾਉਣਾ ਬਹੁਤ ਔਖਾ। ਪਰ ਭਾਈ ਸਾਹਬ ਨੇ ਬਹੁਤ ਬੁਲੰਦ ਅਵਾਜ਼ ਚ ਗਾਇਆ 🙏
ਬਹੁਤ ਸੁਰੀਲੀ ਆਵਾਜ਼ ਵੀਰ ਦੀ ਅਨੰਦ ਆ ਗਿਆ ਸੋਣ ਕੇ
ਬਹੁਤ ਅਨੰਦ ਆਇਆ ਭਾਈ ਸਾਹਿਬ ਜੀ ਦੀ ਰਸਨਾ ਤੋਂ ਪੜਿਆ ਸ਼ਬਦ ਸੁਣ ਕੇ
ਧੱਨ ਜਿਗਰਾ ਵਾਲੇ ਪਾਤਿਸ਼ਾਹ ਜੀ ਦੀ ਸੱਵਾਰੀ ਰੌਕੀ ਹੈ ਜਾਲਮਾ ਨੇ ਹੁਣ ਤੁਸੀ ਹੀ ਫੈਸਲੇ ਕਰਨੇਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੀ ਫਤਿਹ ਰਹੇਗੀ ਜੁਗਾ ਜੁਗਾ ਤੱਕ ਆਉਦੇ ਰਹਿਣਗੇ ਸੁਰਮੇ ਵਾਰ ਵਾਰ ਆਉਦੇ ਰਹਿਣਗੇ ਜੁਗਾ ਜੁਗਾ ਤੱਕ ਸਾਰਾ ਪਰਿਵਾਰ ਕੌਮ ਤੋਂ ਵਾਰ ਕੇ ਅਕਾਲ ਪੁਰਖ ਦਾ ਲੱਖ ਲੱਖ ਸੁਕਰ ਮਨਾ ਦਿੱਤਾ ਵਾਹਿਗੁਰੂ ਜੀ
ਪ੍ਰਮਾਤਮਾ ਤੁਹਾਨੂ ਹਮੇਸ਼ਾ ਚੜਦੀ ਕਲਾ ਵਿੱਚ ਰਖਣ ਧਨ ਧੰਨ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਕੀਰਤਨ ਕੀਤਾ ਤੁਸੀ ਭਾਈ ਸਾਹਿਬ ❤
ਧੰਨ ਧੰਨ ਸ੍ਰੀ ਗੂਰੂ ਗੋਬਿੰਦ ਸ਼ਿੰਘ ਜੀ ਮਹਾਰਾਜ ਮੇਹਰ ਕਰੋ ❤❤
ਖਾਲਸਾ ਜੀ ਤੁਸੀਂ ਜਿੰਨੇ ਕਲਮ ਧੰਨੀ ਹੋ। ਉਨ੍ਹਾੀ ਸੁਰੀਲੀ ਅਵਾਜ਼ ਦੇ ਮਾਲਕ ਹੋ । (ਅਜਮੇਰ ਸਿੰਘ )(ਤਰਨਤਾਰਨ ਸਾਹਿਬ)
ਵਾਹ ਵਾਹ ਵੱਖਰਾ ਹੀ ਆਨੰਦ ਏ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਇਤਹਾਸ ਦਾ ਬੜੀ ਕਿਰਪਾ ਹੈ ਤਬਲਾ ਵਾਦਕ ਵੀਰ ਤੇ
ਬਾਰ ਬਾਰ ਸੁਣੀ ਜਾਨਾ ਵਾ ਭਰ ਦਿੱਲ ਨੀ ਭਰਦਾ ਵਾਹਿਗੁਰੂ ਜੀ
ਵਾਹਿਗੁਰੂ ਜੀ ਇਸ ਵੀਰੇ ਨੂੰ ਹਮੇਸ਼ਾ ਖੁਸ਼ ਰੱਖੀਂ ਵਾਹ ਵੀਰ ਜੀ ਵਾਹ❤❤🎉
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਸੁੰਦਰ ਖਾਲਸਾ ਜੀ। ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।
ਰੂਹ ਨੂੰ ਸਕੂਨ ਅਉਦਾ ਸਬਦ ਸੁਣ ਕੇ
ਬਹੁਤ ਵਧੀਆ ਜੀ।
Sehi gaal aa y ji
Bhai sab ji anand aa gayea ❤❤❤❤❤❤❤
ਤਬਲੇ ਵਾਲੇ ਬਾਈ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ।
ਵੱਡੇ ਭਾਗਾਂ ਵਾਲਿਆਂ ਨੂੰ ਪਿਤਾ ਦਸਮੇਸ਼ ਜੀ ਮਿਲਦਾ ਹੈ।ਮਾੜੇ ਭਾਗਾਂ ਵਾਲਿਆਂ ਨੂੰ ਨਸ਼ੇ ਆਂਡੇ ਸ਼ਰਾਬ ਜਿਹੇ ਬਾਪ ਮਿਲ਼ਦੇ ਹਨ।
👌👌
ਬਹੁਤ ਉੱਚ ਕੋਟੀ ਦਾ ਕੀਤਰਨ ਜੀ 🙏🙏❤️❤️❤️🥰🥰
Good 👍
ਇਹ ਕੀਰਤਨ ਆ ? ਇਹ ਤਾਂ ਗਾਣਾ ਆ . ਚਮਕੀਲੇ ਦੇ ਫੈਨ ਨੇ ਗਾਓਣ ਆਲੇ .
ਆਨੰਦ ਆ ਗਿਆ ਵਾਹਿਗੁਰੂ ਜੀ 🙏🙏
ਬੁਹਤ ਬੁਹਤ ਵਧਾਈ ਹੋਏ ਵੀਰ ਜੀ ਬੁਹਤ ਵਧੀਆ ਗਾਇਆ
ਵਾਹ ਜੀ ਵਾਹ ਜਿੰਨੀ ਸਿਫ਼ਤ ਕਰਾਂ ਥੋੜੀ ਹੈ ਜੀ 👍🙏❤️
ਬਹੁਤ ਖੂਬਸੂਰਤ ਆਵਾਜ਼, ਬੁਲੰਦ ਆਵਾਜ਼ ਦੇ ਮਾਲਕ, ਇਹ ਕਿਰਪਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਬਿਨਾ ਨਹੀਂ ਹੁੰਦੀ, ਬਹੁਤ ਕਿਰਪਾ ਹੈ ਮਾਲਕ ਜੀ ਦੀ ਆਪ ਜੀ ਤੇ ਭਾਈ ਸਰਬਜੀਤ ਸਿੰਘ ਜੀ 🙏🙏🙏🙏
Right g
😮😊Aa😊😊😊
Bahut khoob g
0k@@SartaajGopyGill
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਹੂਤ ਗੁਰੂ ਨਾਨਕ ਦੇਵ ਸਹਿਬ ਜੀ ਦੀ ਕ੍ਰਿਪਾ ਹੈ।
ਵਾਹ ਜੀ ਵਾਹ ਖਾਲਸਾ ਜੀ ਅਨੰਦ ਆ ਗਿਆ ਜੀ
ਤੱਬਲੇ ਵਾਲੇ ਭਾਈ ਸਾਹਿਬ ਜੀ ਨੇ ਅੰਨਦ ਬੰਨ ਤੇ
Bahut badhiya ❤❤❤❤❤❤❤🎉🎉🎉🎉🎉😊😊😊
ਵਾਹਿਗੁਰੂ ਜੀ ਚੜ੍ਹਦੀ ਕਲਾ ਰਖਨ ❤️❤️❤️❤️❤️🙏🙏🌹🌹🌹🙏🙏🙏🙏❤️❤️❤️❤️❤️🙏🙏🙏🙏
ਵਾਹਿਗਰੂ ਜੀ ਵੀਰ ਜੀ ਅਤੇ ਪੂਰੇ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਰੂਹ ਖੁਸ਼ ਕਰ ਦਿੱਤੀ ਜੀ ਧੰਨਵਾਦ ਜੀਉ
ਭਾਈ ਸਾਹਿਬ ਸਤਗੁਰੂ ਤੜਾਨੂ ਚੜਦੁ ਕਲਾ ਬਖਸੈ ਪਹਲੀ ਬਾਰ ਦੈਖਾ ਥਬਲਾ ਭੀ ਗੁਰਬਾਣੀ ਬਹੂਤ ਬਧੁਆ
ਤਬਲਾ ਵਾਦਕ ਵੀਰ ਜੀ ਬਹੁਤ ਹੀ ਅਨੰਦ ਆਇਆ।
han ji
ਸੋਨਾ ਸਬਦ ਏ ਰਹੂ ਖੁਸ਼ ਹੋਗੀ ਆਵਾਜ਼ ਸੋਨੀ
ਬਹੁਤ ਵਧੀਆ ਲਿਖਿਆ ਤੇ ਗਾਇਆ। ਵਾਹਿਗੁਰੂ ਜੀ।
ਬਹੁਤ ਬਹੁਤ ਵਧੀਆ ਵੀਰ ਜੀ
Waheguru ji 🙏 Waheguru ji 🙏 Waheguru ji waheguru ji waheguru ji waheguru ji waheguru ji 🙏
ਲਿਖਣ ਵਾਲੇ ਤੇ ਗਾਣ ਵਾਲੇ ਰਾਗੀ ਭਾਈ ਨੇ ਰੰਗ ਬਣਨ ਤੇ ਬਹੁਤ ਹੀ ਖੂਬਸੂਰਤ ਅੰਦਾਜ਼ ਚ
❤❤❤❤❤❤❤❤
ਧੰਨ ਕਲਗੀਧਰ ਪਾਤਸ਼ਾਹ ਜੀ
ਤਬਲੇ ਵਾਲੇ ਵੀਰ ਨੇ ਤਾਂ ਅਨੰਦ ਲਿਅਤਾ ਜੀ ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਜੀ
ਬੜੇ ਜੋਸ਼ ਅਤੇ ਵੀਰ ਰਸ ਵਿੱਚ ਗਾਇਆ
ਕਈ ਬਾਰ ਸੁਣੇਆਂ ਅਨੰਦੁ ਆ ਜਾਂਦਾ ਹੈ
@@GurpreetSingh-jb5oy I ooko momkoomomokomoonommomo
Waheguru ji
@@GurpreetSingh-jb5oy Sy6bbbbbbr7po
ਭਾਈ ਸਾਹਿਬ ਜੀ ਦਾ ਇਹ ਸਬਦ ਦਿਲ ਕਰਦਾ ਬਾਰ ਬਾਰ ਸੁਣਨ ਨੂੰ ਏਨਾ ਸਕੂਨ ਆਉਦਾ 🙏🙏
🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਵਾਹਿਗੁਰੂ ਜੀ ਮੇਰੇ ਮਹਾਰਾਜ ਜੀ ❤️❤️❤️❤️🙏🙏🙏🙏🙏
ਵਹਿਗੁਰੂ ਜੀ ❤❤❤❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੇ ਸ਼ੁਕਰ ਏ ਜੀ ਰੱਬ ਜੀ
Dhan. Dhan. Guru. Gobind. Singh. Ji. Maharaj
Dhan Dhan Mere Guru Pita Guru Gobind Singh Ji
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ 🙏
DHAN DHAN DHAN DHAN DHAN DHAN GURU GOBIND SINGH JI❤ MAHARAJ JI 🙏SRBT DA BHLA KRYO G 👏🏻😓SCHE PATSHAH MEHR KRYO SBB TE 🤲🙏
ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏👌😘
ਭਾਈ ਸਾਹਿਬ ਨੇ ਬਹੁਤ ਵਧੀਆ ਸ਼ਬਦ ਗਾਇਆ
ਵਾਹਿਗੁਰੂ ਜੀ ਮਿਹਰ ਕਰਨ
ਬਹੁਤ ਹੀ ਖ਼ੂਸੂਰਤ ਗਾਇਆ ਹੈ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼❤
❤ ਬਹੁਤ ਵਧੀਆ ਕਿਵਤਾ ਗਾਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
ਵਾਹਿਗੁਰੂ ਤੇਰੇ ਸ਼ੁਕਰ ਏ ਜੀ ਰੱਬ ਜੀ
Dhan Dhan Shri Guru Gobind Singh Sahib ji Maharaj ji
ਧੰਨ ਭਾਈ ਸਾਹਿਬ ਜੀ ਬਹੁਤ ਸੁੰਦਰ ਸ਼ਬਦ ਗਾਇਨ ਕੀਤਾ ਜੀ 🙏 ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਹੋਵੇ ਜੀ
ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਦਿਲ ਨਹੀ ਭਰਦਾ ਸ਼ਬਦ ਸੁਣ ਸੁਣ ਕੇ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਤੁਹਾਡੇ ਤੇ 🙏🙏🙏🙏🙏🙏🙏
Waheguru ji baht sohna shabad gaya. Dhan dhan peo dasm pita Guru Gobind Singh ji Maharaj, Dhan dhan Maata Sahib Kaur Maharaani ji
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 👏❤️
ਵਾਹਿਗੁਰੂ ਜੀ ਇਸ ਜੱਥੇ ਨੂੰ ਚੜ੍ਹਦੀਆ ਕਲਾਂ ਵਿੱਚ ਰੱਖਣਾ ਜੀ
ਵਾਹਿਗੁਰੂ ਜੀ
Waheguru ji 🙏🙏
God bless you 🙏🙏
ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਵਾਹਿਗੁਰੂ ਵਾਹਿਗੁਰੂ
2:59
ਇਹ ਸਬਦ ਨਹੀ ਗਾਣਾ ਹੈ
ਅਨੰਦ ਆ ਗਿਆ ਸ਼ਬਦ ਸੁਣਕੇ ਜੀ 🙏🙏🙏
ਵਾਹਿਗੁਰੂ ਜੀ ਚੜਦੀ ਕਲਾ ਕਰਨ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ 🙏🏻🌸🌸🌸😇😇😇
🙏 Waheguru 🙏 ji 🙏 ka 🙏 Khalsa 🙏 waheguru 🙏 ji 🙏 ki 🙏 Fateh 🙏🙏
waheguru ji ka Khalsa waheguru ji ki fateh ❤❤❤❤❤❤❤❤❤❤❤❤❤ bahot khushi hui aap ji nu sun ke ander khushiya da khera hi ban gaya ❤❤ waheguru ji waheguru ji ❤❤
ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗਰੂ ਜੀ ਸਰਬੱਤ ਦਾ ਭਲਾ🙏🙏🏻🙏🙏🏻🙏⚘⚘⚘💐💐🌹🌹🌹🌻🌻
Wahegur 🙏🌹 wahegur 🙏🌹 wahegur 🙏❤️ wahegur 🙏🌹 wahegur 🙏❤️ wahegur 🙏🌹 wahegur 🙏🌹 wahegur 🙏🌹 wahegur 🙏🌹
ਬਹੁਤ ਖੂਬਸੂਰਤ ਅਵਾਜ਼ ਆਨੰਦ ਹੀ ਆਨੰਦ
ਵਾਹ ਜੀ ਵਾਹ ਕਿਆ ਬਾਤਾਂ
❤Waheguru ji❤
Wah Khalsa ji waheguru ji chardi kla bakhshe
ਮੈਂ ਤਬਲੇ ਬਾਈ ਨੂੰ ਸਲੂਟ ਕਰਦਾ ਹਾਂ।
ਚਮਕੀਲਾ ਜੀ ਅਤੇ ਅਮਰਜੋਤ ਜੀ ਨੇ ਧਾਰਮਿਕ ਗਾਣੇ ਵੀ ਬਹੁਤ ਗਾਏ। ਤੁਸੀਂ ਵੀ ਉਨ੍ਹਾਂ ਮਿਊਜਿਕ ਬਹੁਤ ਵਧੀਆ ਗਾਈਆ ਜੀ ।
Yes
Wahe guru ji 🙏🙏💕 Wahe guru ji
❤❤❤❤ wahhhb waheguru ji bhot shoni awaz ❤❤❤❤❤
Waheguru ji app di avaj nu miitha rekhan🙏
🙏ਬਾ ਕਮਾਲ ਲਿਖਤ ਅਤੇ ਆਵਾਜ਼ 💐💐💐💐💐
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
ਬਹੁਤ ਸਕੂਨ ਮਿਲਿਆ ਦਾ
ੴਵਾਹਿਗੁਰੂ ਜੀ ਤੂੰ ਹੀ ਤੂੰੴ❤❤❤wahhh g wahhh khalsa ji ♥️
Waheguru g ਸਕੂਨ ਮਿਲਦਾ ਸ਼ਬਦ ਸੁਣ ਕੇ
ਬਹੁਤ ਪਿਆਰਾ ਗੀਤ ਜੀ🙏
ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐