ਸੰਤ ਭਿੰਡਰਾਂਵਾਲਿਆਂ ਨਾਲ ਸ਼ਹੀਦ ਹੋਣ ਵਾਲੇ ਭਾਈ ਅਮਰੀਕ ਸਿੰਘ ਦੇ ਸੁਪਤਨੀ ਦਾ ਇੰਟਰਵਿਊ

Поделиться
HTML-код
  • Опубликовано: 27 янв 2025

Комментарии • 614

  • @ਜਸਵੀਰਸਿੰਘ-ਧ2ਭ
    @ਜਸਵੀਰਸਿੰਘ-ਧ2ਭ 3 года назад +144

    ਉਹ ਤਸਵੀਰ 84 ਦੀ ਸਾਹਮਣੇ ਆਉਦੀ,ਰੂਹ ਅੰਦਰੌ ਰੌਦੀ...ਇਹ ਪਾਪ ਕਰਨ ਵਾਲਿਆ ਦੀ ਰੂਹਾ ਅਜੇ ਵੀ ਤੜਫਦੀਆ ਹੋਣੀਆ ਪੱਕਾ..ਕੋਟਿ ਕੋਟ ਪ੍ਰਣਾਮ ਸ਼ਹੀਦਾ ਨੂੰ🙏🙏🙏 ਖਾਲਸਾ ਰਾਜ ਆਉਣ ਦੀਆ ਨੀਹਾ ਰੱਖ ਗਏ ਸ਼ਹੀਦ

    • @user-yj7xn2ty2k
      @user-yj7xn2ty2k 3 года назад +5

      Are bhai ab soch kar aur yad kar kar kuchh nahin hoga aane Wala waqt Ka sochana chahie hamen Koi leader nahin Mil Raha Na hi hamare Sikh Kaum ke gaddar vah Mar bhi rahe hain hamare halat gulami ki taraf aur din din Ja Rahe Hain ab sochne se achha hai shastra uthaya aur dimag se kam Lena chahie aur nai ranniti banani chahie

    • @love_majhewala
      @love_majhewala 3 года назад +1

      @@user-yj7xn2ty2k true bro

    • @Singhflixx
      @Singhflixx 3 года назад +6

      Khalistan jindabad

  • @balbirbasra3913
    @balbirbasra3913 3 года назад +33

    ਜੂਨ ੧੯੮੪ ਵਿੱਚ ਸ਼ਹੀਦ ਹੋਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਹੋਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਤੇ ਹੋਰ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ

  • @Daske.WaleSahi
    @Daske.WaleSahi 3 года назад +30

    ਸਲੂਟ ਆ ਤੁਹਾਨੂੰ ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਨੂੰ

  • @karamsingh1941
    @karamsingh1941 3 года назад +236

    Sant ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿਡਰਾਵਾਲੇ ਮੁੱਖੀ ਦਮਦਮੀ ਟਕਸਾਲ ਸਮੇਤ ਜਿੰਨੇ ਵੀ ਸ਼ਿਘ ਸਹੀਦ ਹੋਏ ਉਨ੍ਹਾਂ ਨੂੰ ਮੇਰੀ ਕੋਟਨ ਕੋਟਨ ਨਮਸਕਾਰ

  • @sharanjeetkaur7379
    @sharanjeetkaur7379 3 года назад +9

    ਤੁਹਾਡੇ ਦਰਸ਼ਨ ਕਰਕੇ ਤੁਹਾਡੀ ਹੱਡ ਬੀਤੀ ਸੁਣ ਕੇ ਬੁਹੁਤ ਦਰਦ ਹੋਇਆ ਤੇ ਸਬ ਤੋਂ ਜਾਦਾ ਮਾਣ ਵੀ ਉਹਨਾਂ ਸ਼ਹੀਦਾਂ ਦਾ ਖੂਨ ਸਾਨੂੰ ਸੱਖਸੀਆਤ ਦੇ ਰਿਹਾ ਲੋੜ ਹੈ ਸ਼ਹੀਦਾਂ ਸਿੱਖ ਬੱਚਿਆਂ ਦਾ ਸਹਾਰਾ ਬਣਨ ਦੀ ਜੋ ਪੜਾਈ ਦਾ ਖਰਚ ਨਹੀਂ ਚੁੱਕ ਸਕਦੇ ਘਰਾਂ ਦੀਆਂ ਮਜ਼ਬੂਰਿਆ ਨੇ

  • @factinfreefire3375
    @factinfreefire3375 3 года назад +47

    ਦਮਦਮੀ ਟਕਸਾਲ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ, ਪੰਜਾਬੀ ਲੋਕ ਚੈਨਲ,ਤੇ ਭਾਈ ਹਰਪਾਲ ਸਿੰਘ ਜੀ ਵੱਲੋਂ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਚੰਗਾ ਉਪਰਾਲਾ, ਧੰਨਵਾਦ ਜੀ

  • @Sukhwinder5567.
    @Sukhwinder5567. 3 года назад +47

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh

    • @mirvaansingh1023
      @mirvaansingh1023 3 года назад +3

      Dhanvaad aap ji da veer ji sare Shaheeda Singha Nu yaad karn li te krounn li

    • @manjitjohal9420
      @manjitjohal9420 3 года назад +2

      🙏🏼🙏🏼🙏🏼🙏🏼🙏🏼

    • @Arsh-mq1fb
      @Arsh-mq1fb 2 года назад +1

      ਵਾਹਿਗੁਰੂ🙏

    • @balwindersidhu5713
      @balwindersidhu5713 Год назад +1

      ਧੰਨਵਾਦ ਸਾਰੇ ਸਿੰਘਾਂ ਨੂੰ ਯਾਦ ਕਰਵਾਉਣ ਦੀ 🙏🏻🙏🏻

    • @gurpreetkaur-zl2ie
      @gurpreetkaur-zl2ie Год назад

      Baba Deep Singh Ji da naam jaroor laina si jithe aine Shahida da naam liya vaise very good

  • @balvindersinghsandhu8224
    @balvindersinghsandhu8224 2 года назад +19

    ਭਾਈ ਤਰਲੋਚਨ ਸਿੰਘ ਜੀ ਮਾਤਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @granthiandiawajbabagranthi6235
    @granthiandiawajbabagranthi6235 Год назад +14

    ਬਿਲਕੁਲ ਸਹੀ ਕਿਹਾ ਹੈ ਬਾਈ ਜੀ ਜੰਗਲਾਂ ਵਿੱਚ ਸ਼ੇਰਾਂ ਦੀ ਗਿਣਤੀ ਘੱਟ ਹੁੰਦੀ ਹੈ।।ਪਰ ਪ੍ਰਣਾਮ ਹੈ ਏਨਾ ਸੂਰਮੇ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ❤❤❤❤❤

  • @GurvinderSingh-li2nc
    @GurvinderSingh-li2nc 3 года назад +24

    ਕੋਟਿ ਕੋਟਿ ਪ੍ਨਾਮ ਆ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੂੰ ਉਹਨਾ ਦੇ ਮਹਾਨ ਸਪੂਤ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਭਾਈ ਸਾਬ ਜੀ ਦੀ ਮਾਤਾ ਜੀ ਨੂੰ ਤੇ ਭਾਈ ਸਾਬ ਜੀ ਦੀ ਸੁਪਤਨੀ ਬੱਚੀਆ ਤੇ ਬੱਚੇ ਨੂੰ ਵਾਹਿਗੁਰੂ ਭਾਈ ਸਾਬ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @sattitaprianwala
    @sattitaprianwala 2 года назад +24

    ਅਮਰ ਸ਼ਹੀਦ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਅਤੇ ਓਹਨਾ ਦੇ ਜੱਥੇ ਦੇ ਸਾਰੇ ਸੂਰਮੇ ਯੋਧੇ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਹੈ ਜੀ

  • @factinfreefire3375
    @factinfreefire3375 3 года назад +67

    ਸਿਰ ਜਾਵੇ ਤਾਂ ਜਾਵੇ ,ਮੇਰਾ ਸਿੱਖੀ ਸਿਦਕ ਨਾ ਜਾਵੇ

  • @harpalkaursohi5196
    @harpalkaursohi5196 3 года назад +89

    ਮਾਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਜਿਨ੍ਹਾਂ ਸਿੱਖ ਕੌਮ ਦਾ ਸਿਰ ਨੀ ਝੁੱਕਣ ਦਿੱਤਾ

  • @karamjits1614
    @karamjits1614 3 года назад +56

    ਪ੍ਰਣਾਮ ਸ਼ਹੀਦਾਂ ਨੂੰ 🙏🚩

  • @karamjits1614
    @karamjits1614 3 года назад +98

    ਵਾਹਿਗੁਰੂ ਜੀ 1984 ਅਸੀਂ ਸਿੱਖ ਕੌਮ ਭੁੱਲ ਨਹੀਂ ਸਕਦੇ 🙏

  • @gurpartapsinghrai3292
    @gurpartapsinghrai3292 3 года назад +76

    ਇਹ ਯੋਧੇ ਸੂਰਮੇ ਅਮਰ ਹੋਗੇ ਸ਼ਹਾਦਤਾ ਦੇ ਕੇ ਵੀ..ਭਾਈ ਅਮਰੀਕ ਸਿੰਘ,ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ,ਅਨੇਕਾ ਸ਼ਹੀਦਾ ਨੂੰ ਸਿਜਦਾ ਕਰਦੇ ਆ ਜੋ ਕੌਮ ਦੇ ਲੇਖੇ ਆਪਣਾ ਜੀਵਨ ਲਾ ਗੇ🙏🙏🙏🙏

  • @gurpratapsinghsandhu5275
    @gurpratapsinghsandhu5275 2 года назад +49

    ਧੰਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਤੇ ਧੰਨ ਸਾਡੀ ਇਹ ਸਤਕਾਰਯੋਗ ਮਾਂ ਬੀਬੀ ਜੀ❤️❤️❤️🙏🙏🙏🙏🙏🙏🙏🙏

    • @gurpreetsran4687
      @gurpreetsran4687 Год назад

      ਧੰਨ ਪੰਥ ਦੇ ਸਿੰਘ ਸੂਰਮੇ🙏🙏

  • @PakkePindaAale
    @PakkePindaAale 3 года назад +25

    ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆ ਵਰਗਾ ਨਾਂ ਕੋਈ ਹੋਇਆ ਤੇ ਨਾਂ ਕੋਈ ਹੋਣਾਂ ਸਾਨੂੰ ਸਾਡੀ ਕੌਮ ਦੇ ਗਦਾਰਾਂ ਨੇ ਹੀ ਮਾਰਿਆ ਕਿਸੇ ਹੋਰ ਚ ਇੰਨਾਂ ਦਮ ਨੀਂ ਪਰ ਅਫਸੋਸ ਸਾਡੇ ਲੋਕ ਇਨਾਂ ਗਦਾਰਾਂ ਦੀਆਂ ਚੱਪਲਾਂ ਚੱਟਦੇ ਆ ਵੋਟਾ ਪਾਕੇ ਜਿੰਤਾਉਦੇ ਇਹਨਾਂ ਦੱਲਿਆਂ ਨੂੰ 🙏🏻🙏🏻

    • @SoniaSonia-ro2pc
      @SoniaSonia-ro2pc 2 года назад

      ਵਾਹਿਗਰੂ ਜੀ

    • @InderjitSingh-hi5dr
      @InderjitSingh-hi5dr 5 месяцев назад

      Hor kion ni hona, ki gal aa? Yodhe taan jumde ee rhinge, time time te.

  • @kuldeepchahal5255
    @kuldeepchahal5255 3 года назад +92

    ਕੌਮ ਦੇ ਹੀਰੇ , ਸੱਚ ਹੈ ਸ਼ੇਰਾਂ ਦੀ ਗਿਣਤੀ ਘੱਟ ਹੈ ਜੀ

  • @AmitSingh-ei5xz
    @AmitSingh-ei5xz 3 года назад +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਪ੍ਰਨਾਮ ਸ਼ਹੀਦ ਸਿੰਘਾਂ ਨੂੰ 🙏🏻
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻

  • @dilpreetkaur1466
    @dilpreetkaur1466 3 года назад +24

    ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!
    ਧੰਨ ਭਾਗ ਹਮਾਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ!!!!!!
    ਜੂਨ ੧੯੮੪ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ!!!!!

  • @RajwinderKaur-kg1lx
    @RajwinderKaur-kg1lx 3 года назад +27

    ਧੰਨ ਬਾਬਾ ਸੰਤ ਕਰਤਾਰ ਸਿੰਘ ਜੀ

  • @KulwinderKaur-yu6fe
    @KulwinderKaur-yu6fe 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਧੰਨਵਾਦ ਆਪ ਜੀ ਦਾ ਤੇ ਸਾਨੂੰ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣ ਜੀ ਸਹੀਦਾ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਜੀ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਜੀ

  • @Sukhwinder5567.
    @Sukhwinder5567. 3 года назад +59

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @ranjitsinghsandhu790
    @ranjitsinghsandhu790 3 года назад +2

    ਜੋ ਸੰਤਾਂ ਦੀਆਂ ਵੀਡੀਓ ਹੁਣ ਯੂਟਿਊਬ ਤੇ ਆਉਦੀਆ ਹਨ ਇਹ ਕਿਤੇ 84 ਤੋਂ ਬਾਅਦ ਆਉਦੀਆ ਰਹਿਦੀਆ ਤੇ ਸਾਡੀ ਨਵੀਂ ਪੀੜੀ ਨੂੰ ਯਾਦ ਰਹਿਣਾ ਸੀ ਸਾਡਾ ਇਤਿਹਾਸ

  • @rajbirsingh631
    @rajbirsingh631 3 года назад +37

    ਕੋਟੀ ਕੋਟਿ ਪ੍ਰਣਾਮ ਸਿੰਘ ਸੂਰਮਿਆ ਨੂੰ🌹🌹🌹🌹🌹🙏

  • @manpreetkaurmann9969
    @manpreetkaurmann9969 3 года назад +5

    ਸਾਸਤ੍ਰੰ ਕੇ ਅਧੀਨ ਹੈ ਰਾਜ 🙏🏻
    ਦੇਗ ਤੇਗ ਫਤਹਿ 🙏🏻
    ਪ੍ਰਣਾਮ ਸ਼ਹੀਦਾਂ ਨੂੰ 🙏🏻

  • @kirtansingh7124
    @kirtansingh7124 2 года назад +5

    ਦਲਿਤ ਮਜ਼ਦੂਰ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏

  • @punjabipoet3281
    @punjabipoet3281 3 года назад +11

    ਭਾਈ ਸਾਬ ਜੀ ਇਹੇ ਇੰਟਰਵਿਊ ਵਿਚ ਜੋ ਤੁਸੀਂ ਇਹੇ ਗੀਤ ਦੀ ਕਲਿਪ ਵਰਤੀ ਹੈ ਇਸ ਗੀਤ ਦਾ ਨਾਂਅ ਦੱਸੋ ਜੀ ਦਿਲ ਤੱਕ ਇੱਕ ਇੱਕ ਸ਼ਬਦ ਜਾਂ ਰਿਹਾ ਪਰ ਮੈਨੂੰ ਯੂਟਿਊਬ ਤੋਂ ਮਿਲ ਨੀ ਰਿਹਾ ਇਹੇ ਗੀਤ
    ਕਿਰਪਾ ਕਰਕੇ 🙏ਨਾਮ ਦੱਸਣ ਦੀ ਕਿਰਪਾਲਤਾ ਕਰਨੀ ਜੀ
    ❣️❣️❣️❣️
    ਸੂਰਮੇ ਗੁਰ ਸਾਹਿਬਾਨ ਵੱਲੋਂ ਆਪ ਤਿਆਰ ਕੀਤੇ ਜਾਂਦੇ ਹਨ ਬਸ ਇਹੀ ਫਰਕ ਹੁੰਦਾ ਗੁਰ ਸਾਹਿਬ ਕਿਸ ਸਿੰਘ ਨੂੰ ਚੁਣਦੇ ਹਨ ਕਿਸ ਸਿੰਘ ਦੀ ਡਿਊਟੀ ਲਗਾਈ ਹੁੰਦੀ ਹੈ ਗੁਰੂ ਸਾਹਿਬ ਨੇ
    ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਇੱਕ ਮਿੰਟ ਚ ਰਾਜਭਾਗ ਦਾ ਮਾਲਕ ਬਣਾ ਸਕਦੇ ਆ ਸੱਚੇ ਪਾਤਸ਼ਾਹ ਇਹੇ ਕੌਮ ਦੇ ਮਹਾਨ ਸ਼ਹੀਦ ਯੋਧੇ ਹਨ ਇਹਨਾਂ ਦੀ ਸ਼ਹਾਦਤ ਨੂੰ ਸਿਰ ਝੁਕਦਾ 🙏🙏🙏
    ਜਿੰਨੀ ਕੁ ਗੁਰੂ ਸਾਹਿਬ ਨੇ ਮਤ ਬਖਸ਼ਿਸ਼ ਕੀਤੀ ਹੈ ਆਪਣੇ ਵਿਚਾਰ ਪ੍ਰਗਟ ਕੀਤੇ ਕੋਈ ਭੁੱਲ ਚੁੱਕ ਹੋਗੀ ਹੋਵੇ ਸੰਗਤ ਬਖ਼ਸ਼ਣ ਜੋਗ ਹੈ ਆਪਣਾ ਬੱਚਾ ਸਮਝ ਕੇ ਮਾਫ਼ ਕਰਨਾ ਜੀ 🙏🙏🙏

  • @amandeepkaurdhillon62000
    @amandeepkaurdhillon62000 8 месяцев назад +2

    ❤🙏ਵਾਹਿਗੁਰੂ ਜੀ ❤🙏

  • @nimratschannel2100
    @nimratschannel2100 3 года назад +42

    Salute to mata ji and her family

  • @Jktrendfashion
    @Jktrendfashion 3 года назад +37

    ਵਾਹਿਗੁਰੂ ਜੀ 🙏😭

  • @khalsa___baljinder
    @khalsa___baljinder 3 года назад +22

    ਧੰਨ ਓ ਮਾਤਾ ਜੀ 🙏🙏🙏🙏

  • @Sukhwinder5567.
    @Sukhwinder5567. 3 года назад +36

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @sarbjeetkaur6531
    @sarbjeetkaur6531 3 года назад +7

    ਨਤਮਸਤਕ ਹਾਂ ਮਾਤਾ ਜੀ,,,,,, ਤਵਾਡੇ ਸੰਘਰਸ਼ ਨੂੰ

  • @surindersandhu796
    @surindersandhu796 3 года назад +69

    84 ਦੇ ਘਲੂਘਾਰੇ ਤੋ ਚੰਦ ਦਿਨ ਪਹਿਲਾ ਦਰਬਾਰ ਸਾਹਿਬ ਕੱਮਪਲੈਸਕ ਵਿਚ ਿੲਕ ਰਾਤ ਭਾੲੀ ਅਮਰੀਕ ਸਿੰਘ ਜੀ ਨਾਲ ਗੁਜਾਰੀ ਸੀ ਅਜ ਪੰਜਾਬੀ ਲੋਕ ਚੈਨਲ ਤੇ ੳੁਨਾ ਦੇ ਪਰਵਾਰ ਦੀ ਗਾਥਾ ਸੁਣ ਕੇ ਪੁਰਾਣੀਆ ਯਾਦਾ ਤਾਜਾ ਹੋ ਗੲੀਆ।ੳੁਨਾ ਦੇ ਸਪੁਤਰ ਤਰਲੋਚਨ ਸਿੰਘ ਵਿਚੋ ਭਾੲੀ ਸਾਹਿਬ ਦੀ ਝਲਕ ਪੈਦੀ ਹੈ।ਸਤਿਗੁਰ ਮਿਹਰ ਕੀਤੀ ਤਾ ਪਰਵਾਰ ਦੇ ਦਰਸ਼ਨ ਕਰਨ ਦੀ ਆਸ਼ਾ ਪੂਰੀ ਹੋਵੇ ਗੀ।

    • @RealLegend-xr7yg
      @RealLegend-xr7yg 2 года назад +4

      Bhai saab tuc bohat Jayda bohat hi Jayda kismat waale ho jo ahne bade soorme naal raat guzari.... Us time de Student Fundraiser jo ke us time sikhra te si... ohna de mukhi naal ek raat guzarni bohat badi gal 🚩 Khalistan🚩

    • @sattitaprianwala
      @sattitaprianwala 2 года назад +1

      ਵਾਹਿਗੁਰੂ ਜੀ ਕਿਰਪਾ ਕਰੇ ਜੀ

    • @gutlosarna3471
      @gutlosarna3471 2 года назад +1

      Q

    • @hardeepsinghbatth7992
      @hardeepsinghbatth7992 Год назад

      ਕਿਰਪਾ ਕਰਕੇ ਮੈਨੂੰ ਵੀ ਦਸ ਦਿਉ ਕਿ ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਕਿੱਥੇ ਰਹਿੰਦਾ ਏ ।

    • @hardeepsinghbatth7992
      @hardeepsinghbatth7992 Год назад

      @@RealLegend-xr7yg hnji shi gll

  • @pardeepkaile2991
    @pardeepkaile2991 3 года назад +63

    ਪ੍ਰਣਾਮ ਸ਼ਹੀਦਾਂ ਨੂੰ 🙏

  • @harpreetkaur5022
    @harpreetkaur5022 3 года назад +28

    Goosebumps all over my body want to touch feet of this family

    • @Pannu.kulwindersingh
      @Pannu.kulwindersingh 3 года назад +1

      ਵਾਕਿਆ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ

  • @sandeepbains2524
    @sandeepbains2524 3 года назад +79

    ਵਾਹਿਗੁਰੂ ਜੀ ਮਾਫ਼ ਕਰਿਓ ਕੋਈ ਲਫ਼ਜ਼ ਨਹੀਂ ਕਹਿਣ ਨੂੰ ❤️🙏🙏🙏🙏🙏

  • @babavirsa801
    @babavirsa801 3 года назад +2

    ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਜਿਵੇਂ ਭਾਈ ਅਮਰੀਕ ਸਿੰਘ ਜੀ ਨੂੰ ਦੇਖ ਲਿਆ,
    ਭਾਈ ਸਾਹਿਬ ਵੀਹਵੀਂ ਸਦੀ ਦਾ ਮਹਾਨ ਸੂਰਬੀਰ ਜੋਧਾ ਜਰਨੈਲ ਸੀ,
    ਵੱਲੋਂ
    ਵਿਰਸਾ ਸਿੰਘ ਪੰਨੂੰ ਜੋਧਪੁਰੀ

  • @JagtarSingh-vs5hz
    @JagtarSingh-vs5hz 3 года назад +6

    ਕੋਟ ਕੋਟ ਨਮਸਕਾਰ ਕੌਮੀ ਯੋਧਿਆਂ ਨੂੰ ਹਰ ਟਾਈਮ ਉਹਨਾਂ ਤੋਂ ਕਰਵਾਨ ਜਾਈਏ ਜੀ 🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴

  • @BaljitSingh-oh1ui
    @BaljitSingh-oh1ui 3 года назад +6

    ਜੂਨ84 ਅਸੀ ਕਦੇ ਵੀ ਨਹੀ ਭੁॅਲ ਸਕਦੇ ਕੋिਟ ਕੋिਟ ਪਰਨਾਮ ਸ਼ਹੀਦਾ ਨੂੰ 🙏🌹🌹🙏

  • @maanpunjabiblogger6138
    @maanpunjabiblogger6138 3 года назад +27

    ਬੱਬਰ ਸ਼ੇਰ ਸੀ ਸ਼ਹੀਦ ਸਿੰਘ ਜੀ

  • @nirmalsingh4807
    @nirmalsingh4807 Год назад +2

    Ma. Salute. Aa. Aap. Ji. Nu

  • @fatehsingh6688
    @fatehsingh6688 Год назад +2

    🙏🙏🙏🙏🙏 ਕਿਰਪਾ ਕਰੋ ਮਿਹਰ ਕਰੋ ਵਾਹਿਗੁਰੂ ਜੀਓ। ਕੋਮ ਤੇ ਮੇਹਰ ਭਰਿਆ ਹੱਥ ਬਖਸ਼ੋ।

  • @karankahlon7430
    @karankahlon7430 3 года назад +15

    🚩ਖ਼ਾਲਿਸਤਾਨ ਜ਼ਿੰਦਾਬਾਦ🚩
    🙏🏻ਪ੍ਰਣਾਮ ਸ਼ਹੀਦਾਂ ਨੂੰ 🙏🏻
    🚩ਰਾਜ਼ ਕਰੇਗਾ ਖ਼ਾਲਸਾ🚩

  • @harpinderbhullar5719
    @harpinderbhullar5719 3 года назад +42

    ਅਸੀ 1984 ਨੂੰ ਨਹੀ ਭੁੱਲ ਸਕਦੇ

  • @harinderkhurdban1927
    @harinderkhurdban1927 2 года назад

    ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੇ ਵਾਹਿਗੁਰੂ ਜੀ ਸਿੱਖ ਪੰਥ ਨੂੰ ਆਪਣਾ ਘਰ ਬਖਸੋ ਜੀ

  • @hirasinghhirasingh6029
    @hirasinghhirasingh6029 3 года назад +7

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @JaswinderSingh-io7uo
    @JaswinderSingh-io7uo Год назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।

  • @JagtarSingh-vs5hz
    @JagtarSingh-vs5hz 3 года назад +7

    ਵਾਹਿਗੁਰੂ ਜੀ ਦਮਦਮੀ ਟਕਸਾਲ ਕੌਮੀ ਪ੍ਰਵਾਨੇ ਜੋਧਿਆਂ ਦੀ ਖਾਣ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਜੋ ਕਿਹਾ ਉਹ ਕਰ ਗਏ 🌹🌹🌹🌹🌹🌹🌹🌹🌹🌹🌹🌹🌹

  • @gurwinderkaur6606
    @gurwinderkaur6606 3 года назад +19

    🙏🙏🙏🙏🙏ਵਾਹਿਗੁਰੂ ਜੀ 😢😢😢😢😢

  • @SandeepBhullar-go8jq
    @SandeepBhullar-go8jq 4 месяца назад +1

    Wahguru ji

  • @hdhanoa6259
    @hdhanoa6259 3 года назад +7

    Waheguru Bhai amrik Singh khalsa g de pariwar no chardikla vich rkhe

  • @sukhdevkaur9697
    @sukhdevkaur9697 2 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌹❤️🌷💕💕🌷🌹🙏🙏

  • @tejinderpalsingh5354
    @tejinderpalsingh5354 3 года назад +5

    🙏ਵਾਹਿਗੁਰੂ ਜੀ🙏
    “ਵਕਤ ਜਿਨਾ ਲੰਘੀ ਜਾਂ ਰਿਹਾ ਹੈ
    ਰੋਸ ਓਨਾ ਵਧੀ ਜਾ ਰਿਹਾ ਹੈ”

  • @BikramJeet-c3z
    @BikramJeet-c3z Год назад +1

    ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @rajwantkaur9639
    @rajwantkaur9639 2 года назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🌼🌺🌼🌺🌼🌺🌼🌺

  • @nishansingh4312
    @nishansingh4312 Год назад

    Sari sangat nu waheguru ji ka Khalsa Vahe guru ji ki fateh i am Nishsn singh from haryana but love my punjab baba ji eh gal bhut vadiya ki,school, college, Universities aur hospital sikh koum de hon . Asi tiranga flag nu piar krde aa . Sikh regiment hai ta hindustan hai sikh regiment na ldey ta sara muslimstan hai je 1947 ch sada vi sikhraj hunda ta aj asi ghat ginti na hunde . Hor asi hindustan di vi raksha krde jive Guru teg bhadur ji ne hindu dharam bchaya c.

  • @gurdeepsandhu727
    @gurdeepsandhu727 7 месяцев назад +1

    Sant Jarnail Singh Ji Bhindranwale Shaheed, Bai Amreek Singh Khalsa, General Sardar Shubeg Singh Zindabad, Zordaar Zabardast...🙏🙏🙏

  • @Panjab77
    @Panjab77 7 месяцев назад +1

    1984 ਦੇ ਸਮੂਹ ਸ਼ਹੀਦ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ

  • @RajwinderKaur-kg1lx
    @RajwinderKaur-kg1lx 3 года назад +17

    ਸੰਤਾ ਦੇ ਦਰਸ਼ਨ ਮੈਂ ਮੁਕਤਸਰ ਸਾਹਿਬ ਕੀਤੇ ਸੀ

  • @salkhandhillon3878
    @salkhandhillon3878 Год назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸ਼ਾਰੇ ਪਰਿਵਾਰ ਸੰਤ ਕਰਤਾਰ ਸਿੰਘ ਮਹਾਪੁਰਖ ਭਿੰਡਰਾਵਾਲੇ⛳️⛳️👏👏👏👏👏🐅🐅🐅🐅🐅⛳️⛳️⛳️🌹💐🌺🌼🥀

  • @harjitsingh6302
    @harjitsingh6302 Год назад +8

    ਸ਼ਹੀਦ ਅਂਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @balbirsingh4353
    @balbirsingh4353 3 года назад +5

    Proud of my kaum whose mother's gave births to great martyrs like bhai amrik Singh ji and others likewise ,I m lucky enough to have the opportunity to have had spent a jolly good time with bhai amrik Singh shaheed and baba Jarnail singh ji baba e kaum

  • @MRSINGH-vm9ge
    @MRSINGH-vm9ge 3 года назад +1

    ਕੋਈ ਵਿਰਲੀ ਮਾਂ ਹੀ ਸ਼ੇਰਾ ਨੂੰ ਜੰਮਦੀ ਆ ਜੋ ਕੌਮ ਕਰਕੇ ਸ਼ਹੀਦ ਹੁੰਦੇ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ 💪💪💪💪

  • @Official-pk3gz
    @Official-pk3gz 3 года назад +32

    Yaar mere aunder bahut agg lagdi aa sachi jina ne sade li appni jaan hash ke de diti ohna da ki mul paa rahe aa asi 🙏🙏😤😤

    • @Bestformenyou
      @Bestformenyou 3 года назад +1

      💯 , ਇਕ ਐਹੋ ਜਿਹੀ ਸੰਸਥਾ ਜੋ ਸਿਰਫ 1984 ਨਾਲ ਸੰਬਧਿਤ ਸ਼ਹੀਦ ਅਤੇ ਓਹਨਾ ਦੇ ਪਰਿਵਾਰਾਂ ਦੇ ਰਿਕਾਰਡ ਰੱਖੇ , ਸਾਰੀ ਕੌਮ ਓਹਨਾਂ ਪਰਿਵਾਰਾਂ ਨੂੰ ਨਤਮਸਤਕ ਹੁੰਦੇ ਹੋਏ ਦਸਵੰਧ ਕੱਢੇ ਤੇ ਪਰਿਵਾਰਾਂ ਦੀ ਆਰਥਿਕ, ਮਾਨਸਿਕ ਮਦਦ ਕੀਤੀ ਜਾਵੇ ਤਾਂ ਜੋ ਸਹੀਦਾਂ ਦੇ ਬੱਚੇ ਨਾ ਰੁਲਣ । ਗੁਰਦਵਾਰਿਆਂ ਵਿੱਚ ਬੋਹਤ ਪੱਥਰ ਲੱਗ ਚੁੱਕੇ ਨੇ ,ਕਿਰਪਾ ਕਰ ਕੇ ਆਪਣੇ ਦਸਵੰਧ ਨੂੰ ਸਿੱਖ ਕੌਮ ਦੀ ਅਗਾਂਵਧੂ ਨੀਤੀ , ਵਿਕਾਸ ਅਤੇ ਅਗਵਾਈ ਵਿੱਚ ਲਾਓ 🙏 ਸਮੂਹ ਸਹੀਦ ਸਿੰਘਾਂ ਸਿੰਘਣੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੋਟਨ ਕੋਟ ਪ੍ਰਣਾਮ 🙏। ਵਾਹਿਗੁਰੂ ਜੀ ਸਾਨੂੰ ਓਹਨਾ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਸੁਮੱਤ ਬਖਸ਼ੋ 🙏

    • @Official-pk3gz
      @Official-pk3gz 3 года назад

      @@Bestformenyou sister gurdwariya ch ta paise den da vaise v koi faida nhi riya oh ta bas seva dara de ghar parn de kam aunde kise greeb nu ta koi faida nhi hunda ehi je appne lok greeb loka di madad kar diya karn ta sab ton best hove ga

  • @BhupinderSingh-xb4hl
    @BhupinderSingh-xb4hl 3 года назад +5

    🙏🙏🎙sikh kom ਸਹੀਦ ਭਾਈ ਅਮਰੀਕ ਸਿੰਘ ਜੀ🙏🙏🙏👍👍👍🌏🌏🌏

  • @jilesingh831
    @jilesingh831 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @saabsingh47
    @saabsingh47 3 года назад +3

    ਅਗਲਾ ਸਿੱਖ ਲੀਡਰ ਸੂਰਮਾਂ 84 ਵਿੱਚੋਂ ਮਿਲਣਾ ਜੀ

  • @tajvirsinghkalkat
    @tajvirsinghkalkat 3 года назад +10

    never forget 1984 parnaam shaheeda nu

  • @jaspreetkaurjaspreetkaur3631
    @jaspreetkaurjaspreetkaur3631 3 года назад +5

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।🙏🙏

  • @jesskaur6009
    @jesskaur6009 2 года назад +6

    Lakh lakh parnam singh sheeda ji nu🙏🏻💐

  • @lalisidhu8108
    @lalisidhu8108 2 года назад +2

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

  • @sodhi-vlogs
    @sodhi-vlogs 10 месяцев назад +1

    1984 ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਕੋਟਿਨ ਕੋਟਿਨ ਪ੍ਰਣਾਮ ਜੀ 🙏

  • @user-bl1ds6cj8t
    @user-bl1ds6cj8t 3 года назад +5

    S. Harmeet Kaur Ji Mata ji, Veer ji S. tarloachan Singh ji, we are deeply touched by your words.🙏🙏

  • @HarpreetKaur-gd8kg
    @HarpreetKaur-gd8kg 3 года назад +10

    Sri baba jarnail Singh ji khalsa bhindranwale te 84 de sre shaheeda nu kot kot pranam 🙏🙏 khalistan jindabad 🙏🙏

  • @Bestformenyou
    @Bestformenyou 3 года назад

    ਸਿੱਖ ਕੌਮ ਨੂੰ ਇੱਕ ਐਹੋ ਜਿਹੀ ਸੰਸਥਾ ਦੀ ਜ਼ਰੂਰਤ ਹੈ ਜੋ ਸਿਰਫ 1984 ਨਾਲ ਸੰਬਧਿਤ ਸ਼ਹੀਦ ਅਤੇ ਓਹਨਾ ਦੇ ਪਰਿਵਾਰਾਂ ਦੇ ਰਿਕਾਰਡ ਰੱਖੇ , ਸਾਰੀ ਕੌਮ ਓਹਨਾਂ ਪਰਿਵਾਰਾਂ ਨੂੰ ਨਤਮਸਤਕ ਹੁੰਦੇ ਹੋਏ ਦਸਵੰਧ ਕੱਢੇ ਤੇ ਪਰਿਵਾਰਾਂ ਦੀ ਆਰਥਿਕ, ਮਾਨਸਿਕ ਮਦਦ ਕੀਤੀ ਜਾਵੇ ਤਾਂ ਜੋ ਸਹੀਦਾਂ ਦੇ ਬੱਚੇ ਨਾ ਰੁਲਣ । ਗੁਰਦਵਾਰਿਆਂ ਵਿੱਚ ਬੋਹਤ ਪੱਥਰ ਲੱਗ ਚੁੱਕੇ ਨੇ ,ਕਿਰਪਾ ਕਰ ਕੇ ਆਪਣੇ ਦਸਵੰਧ ਨੂੰ ਸਿੱਖ ਕੌਮ ਦੀ ਅਗਾਂਵਧੂ ਨੀਤੀ , ਵਿਕਾਸ ਅਤੇ ਅਗਵਾਈ ਵਿੱਚ ਲਾਓ 🙏 ਸਮੂਹ ਸਹੀਦ ਸਿੰਘਾਂ ਸਿੰਘਣੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੋਟਨ ਕੋਟ ਪ੍ਰਣਾਮ 🙏। ਵਾਹਿਗੁਰੂ ਜੀ ਸਾਨੂੰ ਓਹਨਾ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਸੁਮੱਤ ਬਖਸ਼ੋ 🙏

  • @balwantrai368
    @balwantrai368 3 года назад +16

    Khalistan jindabad ✊✊

    • @KashmirSingh-rg2gr
      @KashmirSingh-rg2gr 3 года назад +3

      🙏🙏🙏🙏🙏🙏

    • @ronakeditz0
      @ronakeditz0 3 года назад +3

      Jindabad khalistan 🔥🙏🏻

    • @shiven7841
      @shiven7841 3 года назад +1

      Punjabi sooba ki mang karo agr ajj dubara to shayad desh ki or punjab ki sabhi community ka support mill sake par khalistan ki demand par puri sikh community hi nahi kharegi support me apke

    • @balwantrai368
      @balwantrai368 3 года назад +1

      @@shiven7841 koi na Time te pta lag ju khalistan awaz buland howegi .USA . England .canada vich bhi khalistan di azadi de nahre lagde aa .par india de tanashah .sarkara koi na koi chal chldia rhndia. india .Bangladesh te Pakistan de kuj state bhi khalistan de nam aode aa.wmk🙏 Raj krega Khalsa

    • @guddugumber6660
      @guddugumber6660 3 года назад +1

      @@balwantrai368 Sahi keha

  • @lovejotboparai4407
    @lovejotboparai4407 3 года назад +4

    ਪ੍ਰਣਾਮ ਸ਼ਹੀਦਾਂ ਨੂੰ 🙏🌺🙏

  • @RanjitKaur-me8hi
    @RanjitKaur-me8hi Год назад

    ਕੋਟਿ ਕੋਟਿ ਪ੍ਰਣਾਮ 84 ਦੇ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhKhalsagurpreet
    @singhKhalsagurpreet 3 года назад +2

    Bahut vadaea vichaar bhai Tarlochan Singh ji ate satkaar jogh mata ji sijda aap ji no

  • @narindergrewal7001
    @narindergrewal7001 3 года назад +20

    Touch ing interview. Real discription. Waheguru parwar nu chardikala Bakhsh!!

  • @KuldeepSingh-qq6ui
    @KuldeepSingh-qq6ui 3 года назад +18

    Great saint soldiers.

    • @sukhdevsinghsandhu2257
      @sukhdevsinghsandhu2257 3 года назад

      Tarlochan Singh ne bahut wadia kiti he k kaum nu ihna leaderan to chhutkara paona chahida he ate achhe leader nu age liauna chahida he

  • @Sukhwinder5567.
    @Sukhwinder5567. 3 года назад +5

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।

  • @amarjitraju405
    @amarjitraju405 3 года назад +19

    ਕੋਟੀ ਕੋਟਿ ਪ੍ਰਣਾਮ ।

  • @devinderkaur8477
    @devinderkaur8477 3 года назад +4

    ਸ਼ਹੀਦਾਂ ਦੇ ਪਰਿਵਾਰਾਂ ਅੱਗੇ ਸਿੱਖ ਕੌਮ ਦਾ ਸਿਰ ਝੁਕਦਾ 🙏🙏🙏🙏🙏🙏🙏🙏🙏🙏🙏🙏🙏🙏🙏

  • @gurjeetsingh4191
    @gurjeetsingh4191 3 года назад +18

    ਧੰਨ ਨੇ ਸੰਤ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @harpreetkaur5022
    @harpreetkaur5022 3 года назад +7

    Thanks this channel for this interview

  • @kalakalsikala4220
    @kalakalsikala4220 3 года назад +1

    Fast time bhai amrik singh de bare itshias pta lgya wa dilo salute a ji bhai sahib bhai amrik singh ji shaheed

  • @balwindersidhu5713
    @balwindersidhu5713 Год назад

    ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻

  • @Pro-dm8dd
    @Pro-dm8dd 3 года назад +20

    Very dirty Government,it’s painful itihaas 🙏🙏

  • @gopalkhanna2199
    @gopalkhanna2199 3 года назад +6

    Great I salute such mother

  • @gurwinderdhaliwal997
    @gurwinderdhaliwal997 3 года назад +11

    Waheguru ji nhi Koi den de sakda ess Parivaar di Saheed Bhai saab Bhai Amrik Singh Ji kot kot Parnaam

    • @manjitjohal9420
      @manjitjohal9420 3 года назад +1

      🙏🏼🙏🏼🙏🏼🙏🏼🙏🏼

  • @harpreetsandhu7812
    @harpreetsandhu7812 3 года назад +15

    Waheguru ji

  • @amanbrar273
    @amanbrar273 3 года назад +5

    ਮਾਤਾ ਜੀ ਧੰਨ ਹੋ

  • @rajnimanchanda6307
    @rajnimanchanda6307 2 года назад +5

    Waheguru ji. Really I am speechless 🙊

  • @sattitaprianwala
    @sattitaprianwala 2 года назад

    ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ,ਬਾਬਾ ਠਾਰਾ ਸਿੰਘ, ਭਾਈ ਜਰਨਲ ਸ਼ੁਬੇਗ ਸਿੰਘ ਜੀ ਜ਼ਿੰਦਾਬਾਦ

  • @lovehurtssomuchluckepb32wala
    @lovehurtssomuchluckepb32wala 3 года назад +10

    🙏🚩Khalistan Zindabaad🚩🙏

  • @shamshermanes2315
    @shamshermanes2315 3 года назад +2

    Dhan hai bhai Amrik singh ji dhan hai eh pariwar june 1984 de shaheed singha nu kot kot parnaam