Hanji mam ssa mam suke msale sare dhi wich mix ker lya kro marinate lye ik sar lg jande aa baki arrarot de jgha besan nall grevi tihk kar lya kro wdya hunda basen ah mera treka he j theek lge tan please dasna 🙏🙏
Naam ton ki laina fer ki ho jayega je naam lai lea tuhada .avene ohna da time khraab hunda a fer hor v kahange sada v naam lao fer te oh ik alag vlog bna lain karange 😂😂
Bhut vdia
ਸਤਿ ਸ੍ਰੀ ਆਕਾਲ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਜਿਹੜਾ ਤੁਸੀਂ ਪੋਲੇ ਮੂੰਹ ਨਾਲ ਕਿਹਾ ਬੱਚਿਆਂ ਦੇ ਪਾਪਾ ਕੋਲੋਂ ਕੰਮ ਲਵੋ ਬਹੁਤ ਵਧੀਆ ਲੱਗਾ 🙏❣️❣️🙏
Didi ji koti bhaut sohni ha
Sat Sri akal ji tuhadi koti bohot vadia hai ji 🎉🎉
ਬਹੁਤ ਵਧੀਆ ❤
Sat shri akaal didi❤❤
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਲੋਗ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਹਾਸੇ ਠੱਠੇ ਵਾਲੀਆਂ ਵਧੀਆ ਰੈਸਿਪੀ❤❤
ਬਹੁਤ ਵਧੀਆ ਜੀ ਦਵਿੰਦਰ ਬਰਾੜ ਜੈਤੋ ❤❤🎉🎉
Very very good information Didi ji ❤❤🎉🎉😊😊Ssa ji
Testy testy🎉🎉yummy yummy❤❤
Di SSA ji 🙏🏻🙏🏻
Bahut vadeya sabji banni aa ji
Di ajj tusi bhut happy c.nice lagde c.
ਬਹੁਤ ਵਧੀਆ ਪਨੀਰ ਦੀ ਸਬਜ਼ੀ ਮੇਨੂ ਇਝ ਨਹੀਂ ਲੱਗਦਾ ਮੇ ਵੀਡੀਓ ਦੇਖ ਰਹੀ ਹਾਂ ਮੇ ਨੂੰ ਇਝ ਲੱਗ ਦਾ ਤੁਸੀਂ ਬਹੁਤ ਵਧੀਆ ਖੁਸ਼ ਰਹੋ ਭੈਣ ਜਸਪਾਲ ਕੌਰ
❤ ਬਹੁਤ ਮਹਿਨਤ ਨਾਲ ਬਣਾਇਆ ਹੈ ਸੁਆਦ ਹੀ ਹੋਵੇਗਾ 😂 ਭੈਣੇ ਮੈਂ ਤਾਂ ਰਸੋਈ ਵਿਚ ਹੀ ਰਹਿੰਦੀ ਆ 😂
Very nice video ❤
Manu didi bahot hassa 😂😂😂😂😂😂😂😂aya jado tusi bolya k J bachya da dady kabu aa javy ta ona to v kam lay laya karo😂😂😂Very Funny deluge 😂
Very tasty 👌 yammy yammy 👌👌
Very testy yummy 😋
Very nice vlog ji
Mai khana bnatey time simrn krti rhti ja fir mobile m Bajan lga leti hu or khudh haran ho jati hu k khana itna testy bnjata hai
Very nice g
Nice ji 👍
Didi ji tuhadi Koti Main Bahut pasand Ho Pacha Di🥰🥰🥰🥰 Bani Hoya
Super 👍
Im kulwinder Itali karmona ❤
Nice 🎉❤
ਸਤਿ ਸ਼੍ਰੀ ਅਕਾਲ ਜੀ
Vadia Respi
ਜੇਕਰ ਖਾਣਾਂ ਬਣਾਉਣ ਦੇ ਟਾਇਮ ਗੁੱਸਾ ਆਉਂਦਾ ਹੈ ਤਾਂ ਖਾਣ ਵਾਲਿਆਂ ਨੂੰ ਉਸ ਤੋਂ ਵੀ ਵੱਧ ਗੁੱਸਾ ਆਵੇਗਾ ਠੀਕ ਇਹ ਹੈ ਪਾਠ ਕਰਦੇ ਰੋਟੀ ਦਾਲ ਸਬਜ਼ੀ ਬਣਾਉਣ ਜੀ ਬਹੁਤ ਬਹੁਤ ਧੰਨਵਾਦ ਜੀ
Nice 🎉
Onion kacche ne rahe😊
Tuci as vich dudh vich bread dohbb k pa sakde ho gravi thick karan vaste 🙏🙏
Ssa 🎉❤
👌🏻👌🏻👌🏻👌🏻👌🏻👌🏻👌🏻👌🏻👍👍👍👍👍
very good
ਭੈਣਜੀ ਮੈ ਦੁਧ ਗਰਮ ਹੋਣਤੇ ਲੱਸੀ ਪਾਕੇ ਦੁੱਧ ਫਾੜਦੀ ਹਾਂ ਬਾਅਦ ਵਿੱਚ ਕੱਪੜੇ ਵਿੱਚ ਪੁਣਕੇ ਉਪਰੋ ਠੰਢਾ ਪਾਣੀ ਪਾ ਦਿਦੀ ਹਾਂ ਪੂਰੀ ਤਰਾਂ ਪਾਣੀ ਕੱਢਕੇ ਭਾਰ ਰਖ ਦਿਦੀ ਹਾਂ ਵੀਹ ਮਿੰਟ ਵਿਚ ਪਨੀਰ ਤਿਆਰ ਹੋ ਜਾਂਦਾ ਹੈ
Very tasty Ji ❤❤
❤❤❤❤❤❤
Wooden spatula use karo
❤❤❤❤
Weight loss karan da. Koi treka daso
S sa g tuci ahde vich 1 chota bread piece dudh vich dhob k pa sakde ho gravi thick karan vaste 🙏🙏
👌👌👌👌
Non stick na use karo spatula wooden use karo
Simla mirach v ban Gaye c
Bilkul
Hlo didi
Hlo di kive o tuc mera name nhi lya tuc 1din pehla v apni problem share kiti c tuc reply nahi kita
ਬੁਹਤ ਵਧੀਆ ਸਬਜੀ ਭੈਣ ਜੀ ❤❤❤
Ma ap kaulli school vich job karde ho na ma tohde kol satddy ketti a❤
Pehla kauli si hun Roshan pur han bete,Bahut Khushi hoi
14:32 14:32
Swad a
Hanji mam ssa mam suke msale sare dhi wich mix ker lya kro marinate lye ik sar lg jande aa baki arrarot de jgha besan nall grevi tihk kar lya kro wdya hunda basen ah mera treka he j theek lge tan please dasna 🙏🙏
Very nice 👍
Thanks mam
Hlo di g tuhada mobile no de deo ji plzz
ਸਤਿ ਸ੍ਰੀ ਅਕਾਲ ਭੈਣੇ ਮੈਂ ਠੀਕ ਆ ਸਾਡੇ ਬਲੋਗ ਦੇਖਦੀ ਆਂ ਉੱਤਰਾਖੰਡ ਤੋਂ ਯੂਪੀ ਤੋਂ ਮੇਰਾ ਨਾਮ ਬੋਲਿਓ
Naam ton ki laina fer ki ho jayega je naam lai lea tuhada .avene ohna da time khraab hunda a fer hor v kahange sada v naam lao fer te oh ik alag vlog bna lain karange 😂😂
Very nice