ਮਨਪ੍ਰੀਤ ਬਾਦਲ ਨੇ ਸੁਖਬੀਰ ਦੀ 'ਸ਼ਾਨ' ਚ ਬੋਲਿਆ ਕਿਹੜਾ ਸ਼ੇਅਰ, ਸੁਣੋ !

Поделиться
HTML-код
  • Опубликовано: 10 фев 2025
  • For latest news log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ RUclips ਚੈਨਲ - www.youtube.co...
    ਬੀਤੇ ਦਿਨੀਂ ਕਾਂਗਰਸ ਖਿਲਾਫ ਧਰਨੇ 'ਤੇ ਬੈਠੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਚੁਟਕੀ ਲਈ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ 25 ਸਾਲ ਰਾਜ ਕਰਨ ਦੇ ਸੁਪਨੇ ਵੇਖਣ ਵਾਲਾ ਹੰਕਾਰ ਧਰਨੇ 'ਤੇ ਬੈਠਾ ਵੇਖ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ।
    ਨਾਲ ਹੀ ਉਨ੍ਹਾਂ ਕਿਹਾ ਕਿ ਸੁਖਬੀਰ ਉਨ੍ਹਾਂ ਨੂੰ ਜਾਨਣ ਲੱਗ ਪਿਆ ਹੈ ਜੋ ਕਿਹਾ ਕਰਦੇ ਸਨ ਕਿ ਮੈਂ ਮਨਪ੍ਰੀਤ ਨੂੰ ਨਹੀਂ ਜਾਣਦਾ। ਸੁਖਬੀਰ ਬਾਦਲ ਦੇ ਬਿਆਨ ਦਾ ਮੋੜਵਾਂ ਜਵਾਬ ਦਿੰਦੇ ਹੋਏ ਮਨਪ੍ਰੀਤ ਬਾਦਲ ਨੇ ਇੱਕ ਸ਼ੇਅਰ ਵੀ ਬੋਲਿਆ।
    ਤੁਹਾਨੂੰ ਦਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੌਂ ਪੰਜਾਬ ਦੇ ਕਿਸਾਨਾਂ ਨਾਲ ਕਾਂਗਰਸ ਵੱਲੌਂ ਕੀਤੇ ਵਾਅਦਿਆਂ ਨੂੰ ਝੂਠ ਦਸਦਿਆਂ ਇਸਦਾ ਜਿੰਮੇਵਾਰ ਮਨਪ੍ਰੀਤ ਬਾਦਲ ਨੂੰ ਠਹਿਰਾਇਆ ਸੀ।

Комментарии • 57

  • @sukhravi6815
    @sukhravi6815 3 года назад +6

    ਅਸੀਂ ਸਾਰੇ ਚੋਰ ਹਾਂ। ਬਾਦਲ ਪਰਵਾਰ।

  • @kewalsingh7790
    @kewalsingh7790 3 года назад +2

    ਮਨਪ੍ਰੀਤ ਬਾਦਲ ਖਾਲੀ ਖਜਾਨਾ ਮੰਤਰੀ ਤੇਰੇ ਨਾਲੋ ਲੱਖਾ ਦਰਜੇ ਸੁੱਖਵੀਰ ਬਾਦਲ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਹਕ ਵਾਸਤੇ ਚੰਗਾ ਸੀ ਤੇਰੇ ਵਾਂਗੂੰ ਕਦੇ ਇਹ ਤਾਂ ਨਹੀਂ ਕਿਹਾ ਕੇ ਸਰਕਾਰ ਦਾ ਮੁਲਾਜਮਾਂ ਤੇ ਪੈਨਸ਼ਨਰਾਂ ਲਈ ਖਜਾਨਾ ਖਾਲੀ ਹੈ ਚਾਹੇ ਉਹ ਚੋਰ ਜਾਂ ਸਾਧ ਹੈ ਮੁਲਾਜਮ ਤੇ ਪੈਨਸ਼ਨਰ ਸੁੱਖਵੀਰ ਬਾਦਲ ਨੇ ਖੁਸ਼ ਰਖੇ ਮਨਪ੍ਰੀਤ ਬਾਦਲ ਖਾਲੀ ਪੀਪਾ ਖਜਾਨਾ ਮੰਤਰੀ ਤੇਰੇ ਜਿੰਨੀਆ ਲਾਹਣਤਾ ਪਾਈ ਆ ਜਾਣ ਥੋੜੀਆ ਹਨ ਇਨ੍ਹਾਂ ਲਾਹਣਤਾ ਕਰਕੇ ਤੂੰ ਹਾਰਨਾਂ ਮਨਪ੍ਰੀਤ ਬਾਦਲ ਮੁਰਦਾਬਾਦ ਮੁਰਦਾਬਾਦ ਮੁਲਾਜਮਾਂ ਤੇ ਪੈਨਸ਼ਨਰਾਂ ਦਾ ਦੁਸ਼ਮਣ ਖਾਲੀ ਪੀਪਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਮੁਰਦਾਬਾਦ ਮੁਰਦਾਬਾਦ ਬੇਈਮਾਨ ਖਜਾਨਾ ਮੰਤਰੀ ਮੁਰਦਾਬਾਦ ਮੁਰਦਾਬਾਦ

  • @PRATIMAkaur-x9h
    @PRATIMAkaur-x9h 3 года назад +4

    Good man

  • @baljindersingh5663
    @baljindersingh5663 6 лет назад +6

    Very good person.

  • @aryanminhas309
    @aryanminhas309 3 года назад +3

    ਦੋਨੋਂ ਇਕ ਦੂਜੇ ਦੇ ਪੂਰਕ ਆ ,ਦੋਨੋ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ

  • @ranjitkaur5759
    @ranjitkaur5759 3 года назад +1

    ਮਨਪ੍ਰੀਤ ਸਿੰਘ ਬਾਦਲ ਜੀ ਅਧਿਆਪਕਾਂ ਲਈ ਖਜਾਨਾ ਖਾਲੀ ਸਿਲਾਈ ਅਧਿਆਪਕਾਂ ਦਾ ਤਨਖਾਹ ਕੇਸ ਪਾਸ ਨਹੀ ਕੀਤਾ 2015 ਤੋ ਧੱਕੇ ਖਾ ਰਹੀਆ

  • @pritpalkaur8138
    @pritpalkaur8138 6 лет назад +9

    Manpreet ji honest person

    • @parassingh8929
      @parassingh8929 6 лет назад

      Sahi khya tsi pritpal ji

    • @surjitsingh8992
      @surjitsingh8992 3 года назад

      ਫਿਰ ਭੀ ਬੜੇ ਬਾਦਲ਼ ਦਾ ਭਤੀਜਾ ਹੈ, ਇਮਾਨਦਾਰੀ ਤਾਂ ਇਹਨਾ ਬਾਦਲ਼ਾਂ ਦੇ ਹੱਡਾਂ ਵਿੱਚ ਰਚੀ ਹੋਈ ਹੈ....😀😀😀😀😇😇😇😇😇😬😬😬

  • @sukhvir4552
    @sukhvir4552 3 года назад +1

    ਲੋਟੂ ਪ੍ਰੀਵਾਰ

  • @manpreetdhiman2591
    @manpreetdhiman2591 6 лет назад +4

    Manpreet jindawad

  • @Sohansingh-qg7ow
    @Sohansingh-qg7ow 3 года назад

    ਇਹ ਗੁਮਰਾਹ ਕਰ ਰਿਹਾ ਆ ਉਦਾਂ ਇਹ ਇਕ ਨੇ ਤੇ ਜਿਆਦਾ ਲਾਭ ਇਸਨੇ ਦਿੱਤਾ ਹੀ ਅਕਾਲੀਆਂ ਤੇ ਓਹ ਬਾਦਲ ਕਬੀਲੇ ਨੇ ਨੇੜਲੇ ਲੋਕਾਂ ਨੂੰ ।

  • @sukhijawandha4186
    @sukhijawandha4186 6 лет назад +4

    Manpeet zindabad

  • @kikarsingh8069
    @kikarsingh8069 3 года назад

    ਗਰੀਬ ਜਨਤਾ ਦਾ ਕੁਝ ਸੋਚੋਂ

  • @jaggujagdeep2639
    @jaggujagdeep2639 6 лет назад +2

    Manpeet jindabad

  • @daljitsingh-y4y
    @daljitsingh-y4y 6 месяцев назад

    Now manpreet Badal in BJP party

  • @thenanima2121
    @thenanima2121 3 года назад

    Manpreet ji please stay healthy🙏🏼❤️😬🇺🇸🇺🇸🇺🇸🇺🇸

  • @jogasingh514
    @jogasingh514 3 года назад +1

    Appko Sirf Khajana.Khali.Kehna Atta H

  • @tarloksingh5755
    @tarloksingh5755 6 лет назад +3

    Sukhbir singh badal sahib ji zindabaad alkali sarkar king

  • @baggagurdaspuriya3451
    @baggagurdaspuriya3451 6 лет назад +3

    Sukhbir family kaum di gdaar

  • @manjitsingh9578
    @manjitsingh9578 6 лет назад +4

    Gappy sukha amle

  • @gurchahal0008
    @gurchahal0008 3 года назад

    ki faida khajana ta khali aa

  • @JaswantSingh-pd8on
    @JaswantSingh-pd8on 3 года назад +1

    Khali khajane da vazir

  • @manjitsinghkahlon3792
    @manjitsinghkahlon3792 3 года назад

    Khajana khali minster name go in the history.

  • @ravindernath8939
    @ravindernath8939 3 года назад +1

    Sare India to bura FM.

  • @balvindersingj4975
    @balvindersingj4975 3 года назад +1

    ਪਸੀਨਾ ਆਇਆ ਦੇਖਿਆ ਪਾਟੀ ਹੋਈ ਬੁੰਡ ਨਜਰ ਨਹੀ ਆਈ

  • @ਸਰਪੰਚਫੱਤਾ
    @ਸਰਪੰਚਫੱਤਾ 4 года назад +3

    ਸਖਵੀਰ ਦੀ ਰੀਸ ਨਹੀਂ ਹੁੰਦੀ ਕਿਸੇ ਤੋ ਬੱਬਰ ਸ਼ੇਰ ਹੈ

  • @gavysandhu8267
    @gavysandhu8267 6 лет назад +3

    Es bande to koi as na rakho ...aam lokan lai manpret da khjana khali aaaa.....ki dita ehne lokan nu ....sharm karlo kuj

    • @amanpreetsingh3877
      @amanpreetsingh3877 6 лет назад

      why this man speaks urdu all the time? Punjab de mantri oh punjabi ch bolo

    • @gavysandhu8267
      @gavysandhu8267 6 лет назад

      Eh show krda k main bhut siana ...ehno taio akalea ne kadea c ..j ehno akali dal na kadde ta oh 10 saal raj nhi kar sakde ....

  • @gavysandhu8267
    @gavysandhu8267 6 лет назад +2

    Khjana tere ghar di jagir ni badal saab .....teacheran da jaloos kasta tuci .......badal sau guna changa c tere nalo ...lokan nu kuj ta dinde c...to ta sara kuj bund krta ....koi mulajam tainu vote ni pau

  • @amanpreetsingh3877
    @amanpreetsingh3877 6 лет назад

    why this man speaks urdu all the time? Punjab de mantri oh punjabi ch bolo

  • @jogasingh514
    @jogasingh514 3 года назад

    Khajana Khali Mantery

  • @HardevSingh-hh4pb
    @HardevSingh-hh4pb 3 года назад

    Tusi eve upni halt agle Vidhan Sabha election wich vekh lena Pipa mantri

  • @prabhpalsingh38
    @prabhpalsingh38 6 лет назад

    Sab siyasat a bacho

  • @SukhchainSingh-is5gq
    @SukhchainSingh-is5gq 6 лет назад +1

    Dear Manpreet. Your cousin Sukhbir is not mentally well. He has been mentally disordered. Please get him and Taiaji admitted in suitable clinic for an early treatment/recovery. Please help him out.

  • @jaswinderjaswinderdeol2847
    @jaswinderjaswinderdeol2847 3 года назад

    Ih brother ha sukhe da politics bahut Gandi hundi ha

  • @kuldeepsidhu9968
    @kuldeepsidhu9968 3 года назад

    Mk

  • @gurrigurri3592
    @gurrigurri3592 3 года назад

    5 sal Logan bevkuf banaya hun ta sharm karo

  • @premdeepdhillon9177
    @premdeepdhillon9177 3 года назад

    Pipa Khali

  • @vipankumar5539
    @vipankumar5539 3 года назад

    Lalji prepe da mantri a Jan khazane da

  • @harvinderkaur2083
    @harvinderkaur2083 3 года назад

    Tu ki kita Punjab lai tara khajana khali aa

  • @ghumaanparamjeet9050
    @ghumaanparamjeet9050 3 года назад

    Ghar da bhety lanka dhae

  • @sktyres7348
    @sktyres7348 6 лет назад

    Tusi Loka vaste ki Kar Rahe o das deo janab kale Urdu de Shabda nal loka d dhid nahi bharda Tusi v use rah të hi Chal Rahe o

  • @jashandeepsingh3537
    @jashandeepsingh3537 3 года назад

    Manpreet badel thuse muljam or kasan marta

  • @jashandeepsingh3537
    @jashandeepsingh3537 3 года назад

    Manprt badel phela tuse sad the bada ghark kita ghum Cong the ghark karta

  • @kirankular1257
    @kirankular1257 6 лет назад

    Sukh bhullar tere brian bund nu mirchan lagia manpreet ne sch kia

  • @premdeepdhillon9177
    @premdeepdhillon9177 3 года назад

    Pipa Khali a

  • @BaldevSingh-be9dg
    @BaldevSingh-be9dg 4 года назад

    Both are gandoo

  • @Nirbhai-x2o
    @Nirbhai-x2o 5 месяцев назад

    Pipa khali