ਮਨਪ੍ਰੀਤ ਬਾਦਲ ਨੇ ਸੁਖਬੀਰ ਦੀ 'ਸ਼ਾਨ' ਚ ਬੋਲਿਆ ਕਿਹੜਾ ਸ਼ੇਅਰ, ਸੁਣੋ !

Поделиться
HTML-код
  • Опубликовано: 10 фев 2025
  • For latest news log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ RUclips ਚੈਨਲ - www.youtube.co...
    ਬੀਤੇ ਦਿਨੀਂ ਕਾਂਗਰਸ ਖਿਲਾਫ ਧਰਨੇ 'ਤੇ ਬੈਠੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਚੁਟਕੀ ਲਈ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ 25 ਸਾਲ ਰਾਜ ਕਰਨ ਦੇ ਸੁਪਨੇ ਵੇਖਣ ਵਾਲਾ ਹੰਕਾਰ ਧਰਨੇ 'ਤੇ ਬੈਠਾ ਵੇਖ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ।
    ਨਾਲ ਹੀ ਉਨ੍ਹਾਂ ਕਿਹਾ ਕਿ ਸੁਖਬੀਰ ਉਨ੍ਹਾਂ ਨੂੰ ਜਾਨਣ ਲੱਗ ਪਿਆ ਹੈ ਜੋ ਕਿਹਾ ਕਰਦੇ ਸਨ ਕਿ ਮੈਂ ਮਨਪ੍ਰੀਤ ਨੂੰ ਨਹੀਂ ਜਾਣਦਾ। ਸੁਖਬੀਰ ਬਾਦਲ ਦੇ ਬਿਆਨ ਦਾ ਮੋੜਵਾਂ ਜਵਾਬ ਦਿੰਦੇ ਹੋਏ ਮਨਪ੍ਰੀਤ ਬਾਦਲ ਨੇ ਇੱਕ ਸ਼ੇਅਰ ਵੀ ਬੋਲਿਆ।
    ਤੁਹਾਨੂੰ ਦਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੌਂ ਪੰਜਾਬ ਦੇ ਕਿਸਾਨਾਂ ਨਾਲ ਕਾਂਗਰਸ ਵੱਲੌਂ ਕੀਤੇ ਵਾਅਦਿਆਂ ਨੂੰ ਝੂਠ ਦਸਦਿਆਂ ਇਸਦਾ ਜਿੰਮੇਵਾਰ ਮਨਪ੍ਰੀਤ ਬਾਦਲ ਨੂੰ ਠਹਿਰਾਇਆ ਸੀ।

Комментарии • 57