Bhagat Singh ਦੀ ਅਸਲੀਅਤ ਅਤੇ ਚੱਲ ਰਹੇ ਵਿਵਾਦ ਦਾ ਕੌੜਾ ਸੱਚ | ਆਖਰੀ 3 ਮਿੰਟ ਜਰੂਰ ਸੁਣੋ | Giani Gurpreet Singh

Поделиться
HTML-код
  • Опубликовано: 10 дек 2024

Комментарии • 855

  • @JaswinderKaur-yp9sj
    @JaswinderKaur-yp9sj 2 года назад +53

    ਭਗਤ ਸਿੰਘ ਸ਼ਹੀਦ ਹੈ ਸਾਡੇ ਦਿਲਾਂ ਵਿੱਚ ਭਗਤ ਸਿੰਘ ਦਾ ਬਹੁਤ ਸਤਿਕਾਰ ਹੈ ਤੇ ਹਮੇਸ਼ਾਂ ਰਵੇਗਾ

  • @ਪੇਂਡੂਜੱਟ-ਭ9ਡ
    @ਪੇਂਡੂਜੱਟ-ਭ9ਡ 2 года назад +74

    ਸ਼ਹੀਦ ਭਗਤ ਸਿੰਘ ਜਿੰਦਾ ਬਾਦ

  • @jaswindersandhu9783
    @jaswindersandhu9783 2 года назад +3

    ਸ਼ਹੀਦ ਭਗਤ ਸਿੰਘ ਜਿੰਦਾਬਾਦ
    ਦੂਜਿਆਂ ਲਈ ਟੋਏ ਪੁੱਟਣ ਵਾਲਿਆਂ ਲਈ ਪਹਿਲਾਂ ਹੀ ਟੋਏ ਤਿਆਰ ਹੁੰਦੇ ਹਨ ।ਜੋ ਦੂਜੇ ਦਾ ਮਾੜਾ ਸੋਚਦਾ ਉਸ ਦਾ ਅੰਤ ਬੁਰਾ ਹੁੰਦਾ।

  • @harvindersingh9448
    @harvindersingh9448 2 года назад +34

    ਬਹੁਤ ਡੂੰਘਾਈ ਵਾਲੀਆ ਗੱਲਾ ਨੇ ਸਮਝਣ ਤੋ ਆਮ ਬੰਦੇ ਲਈ ਬਹੁਤ ਦੂਰ ਆ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 💙🙏💚❤🖤🚩ਪ੍ਣਾਮ ਸ਼ਹੀਦਾਂ ਨੂੰ

  • @GurmeetSingh-ur5pp
    @GurmeetSingh-ur5pp 2 года назад +30

    ਗੁਰ ਸਿੱਖਾਂ ਦੇ ਦਰਸ਼ਨ ਕਰਨ ਨਾਲ ਜਨਮ ਮਰਨ ਕਟ ਜਾਂਦਾ ਓਤੋਂ ਸਖ਼ਤ ਲਗਦੇ ਹਨ ਪਰ ਅੰਦਰੋਂ ਉਧਾਰ ਕਰ ਦੇਂਦੇ ਹਨ ਧੰਨ ਧੰਨ ਬਰਹਮ ਗਿਆਨੀ ਬਾਬਾ ਰਣਧੀਰ ਸਿੰਘ ਜੀ

  • @SukhjinderSingh-pz9hl
    @SukhjinderSingh-pz9hl 2 года назад +25

    ਭਗਤ ਸਿੰਘ ਨਾਸਤਿਕ ਸੀ ਪਰ ਅੱਜ ਦੇ ਅਖੌਤੀ, ਪਖੰਡੀ ਜੱਥੇਦਾਰਾਂ, ਪੁਜਾਰੀਆਂ ਤੋਂ ਸੌ ਦਰਜੇ ਚੰਗਾ ਸੀ। ਕਿਉਂਕਿ ਉਹ ਤਰਕ ਅਧਾਰਿਤ ਗੱਲ ਕਰਨ ਦਾ ਹਾਮੀ ਸੀ ਜੋ ਸੀ੍ ਗੁਰੂ ਨਾਨਕ ਦੇਵ ਜੀ ਦਾ ਰਾਹ ਵੀ ਹੈ।ਇਸੇ ਲਈ ਭਗਤ ਸਿੰਘ ਜਿੰਦਾਬਾਦ ਸੀ ਹੈ ਰਹੇਗਾ 👍👍

  • @baljindersinghbrar1835
    @baljindersinghbrar1835 2 года назад +33

    ਬਹੁਤ ਉਚੇ ਵਿਚਾਰ ਹਨ, ਆਪ ਜੀ ਦੇ। ਗੁਰੂ ਜੀ ਸਚੇ ਗੁਰਸਿਖ ਹੋ।ਸਾਂਝੀ ਵਾਲਤਾ ਦੇ ਪਰਤੀਕ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨੀ ਜੀ। ਵਾਹਿਗੁਰੂ ਜੀ।

  • @gurjeetkapoor1909
    @gurjeetkapoor1909 2 года назад +28

    ਨਿਯਤ ਸੱਚੀ ਹੋਵੇ ਤਾਂ ਧਰਮ ਜਾਂ ਦੇਸ਼ ਲਈ ਬੋਲਿਆ ਝੂਠ, ਝੂਠ ਨਹੀ ਹੁੰਦਾ।
    ਸ਼ਹੀਦ ਭਗਤ ਸਿੰਘ ਜਿੰਦਾਬਾਦ।
    ਵਾਹਿਗੁਰੂ ਜੀ🙏🙏

    • @0hp657
      @0hp657 2 года назад

      Sikh kise be keemat te jhooth ni bol sakda

    • @gurjeetkapoor1909
      @gurjeetkapoor1909 2 года назад +1

      @@0hp657 bekasoor nu bachaan li bolya jhooth, sach nalo kine gunna jyada acha!

  • @damibrar2428
    @damibrar2428 2 года назад +25

    ਭਾਈ ਸਾਹਿਬ ਜੀ ਥੋਡਾ ਬਹੁਤ ਬਹੁਤ ਧੰਨਵਾਦ ਮੈਨੂੰ ਉਲਜਣ ਵਿਚੋਂ ਬਾਹਰ ਕੱਢ ਦਿੱਤਾ 🙏🙏

  • @gurdipsingh8628
    @gurdipsingh8628 2 года назад +54

    ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ,
    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸਹੀ ਗਿਆਨ ਦਿੱਤਾ ਹੈ ਜੀ।
    🌹ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜ਼ਿੰਦਾਬਾਦ🌹
    ਮੇਰੇ ਦੇਸ਼ ਦੇ ਵਾਸੀਓ,
    ਭਾਰਤ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਬਦਨਾਮ ਅਤੇ ਗੁਮਰਾਹ ਕਰਨ ਵਾਲੇ ਲੋਕਾਂ ਤੋਂ ਬਚੋ। ਇਹਨੂੰ ਏਹੋ ਜਿਹੇ ਝੂਠੇ ਇਤਿਹਾਸ ਰਚਨੇ ਦੇ ਏਨੇ ਏਨੇ ਪੈਸੇ ਮਿਲਦੇ ਹਨ ਕਿ ਅਸੀਂ ਸੁਣਕੇ ਹੈਰਾਨ ਹੋ ਜਾਵਾਂਗੇ,ਬਚੋ ਇਹਨਾਂ ਵਿਕਣ ਵਾਲੇ ਲੋਕਾਂ ਕੋਲੋਂ।
    🙏🙏🙏🙏🙏

    • @_harmn
      @_harmn 2 года назад

      ਵਾਹਿਗੁਰੂ ਜੀ

  • @rajwantsingh2523
    @rajwantsingh2523 2 года назад +35

    ਸਾਡੇ ਲਈ ਇਹ ਮਹਿਣੇ ਨਹੀਂ ਰੱਖਦਾ ਕਿ ਸ ਭਗਤ ਸਿੰਘ ਆਸਤਕ ਸੀ ਜਾਂ ਨਾਸਤਕ,ਸਾਡੇ ਲਈ ਉਸ ਵਲੋਂ ਦਿੱਤੀ ਸ਼ਹੀਦੀ ਦਾ ਮਹੱਤਵ ਹੈ ।ਉਸ ਦੀ ਕੁਰਬਾਨੀ ਬਹੁਤ ਵੱਡੀ ਹੈ ।

    • @singh3432
      @singh3432 2 года назад +3

      Ji pr sikha de lai shaheed nai because sikhi di vichartara toh ohdi soch ult c

    • @bsingh1310
      @bsingh1310 2 года назад +3

      ਨਾਸਤਿਕਤਾ ਬਹੁਤ ਮਾੜੀ ਗੱਲ

    • @gaganbrarmalkana9689
      @gaganbrarmalkana9689 2 года назад

      Billkul thik

    • @RiseUpShorts18
      @RiseUpShorts18 Год назад

      @@singh3432 right ❤

  • @davinderkaur5095
    @davinderkaur5095 2 года назад +2

    ਹਾਂ ਜੀ ਅਸੀਂ ਭਾਈ ਰਣਧੀਰ ਸਿੰਘ ਜੀ ਸਾਹਿਬ ਜੀ ਦੇ ਬਾਰੇ ਬਹੁਤ ਚੰਗੀ ਸ਼ਖਸੀਆਤ ਸਨ ਗੁਰੂ ਸਾਹਿਬ ਜੀ ਨੂੰ ਹਾਜਰ ਨਾਜਰ ਸਮਝਦੇ ਸਨ ਗੁਰੂ ਗੋਬਿੰਦ ਸਿੰਘ ਜੀ ਦਰਸ਼ਨਾਂ ਤਾਂਘ ਰਖਦੇ ਸਨ ਤੇਉਹਨਾਂ ਨੂੰ ਦਰਸ਼ਨ ਵੀ ਦਿਤੇ ਸਨ

    • @gurwindersidhu6542
      @gurwindersidhu6542 2 года назад

      Per eman singh mann ta comrades de tarah Bhai Randhir Singh de dawe te sawal chak rahe a,

  • @MohanSingh-kb6kt
    @MohanSingh-kb6kt 2 года назад +20

    ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਜੀ ਧੰਨਵਾਦ

  • @GodIsOne010
    @GodIsOne010 2 года назад +123

    ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਸਹੀਦ ਭਗਤ ਸਿੰਘ ਜੀ ਤੇ ਪੂਰੀ ਦੁਨੀਆ ਨੂੰ ਮਾਣ ਹੈ ਜੀ 🙏🏻ਭਗਤ ਸਿੰਘ ਜੀ ਸੇਰ 🐅ਸੀ🙏🏻ਵਾਹਿਗੁਰੂ ਜੀ ਸਹੀਦ ਭਗਤ ਸਿੰਘ ਵਰਗੇ ਪੁੱਤਰ ਘਰ ਘਰ ਜਨਮ ਲੈਣ ਜੀ🙏🏻ਸ਼ਹੀਦ ਭਗਤ ਸਿੰਘ ਜੀ ਦੁਨੀਆਂ ਦਾ ਮਹਾਨ ਯੋਧਾ ਹੈ ਸੀ🙏🏻ਵਾਹਿਗੁਰੂ ਜੀ ਦੁਨੀਆ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਕਿਰਪਾ ਕਰਕੇ ਵੀਰੋ ਪੰਜਾਬ ਬਚਾ ਲਵੋ ਜੀ🙏🏻ਵੱਡੀਆਂ ਸਰਕਾਰਾ ਪੰਜਾਬ ਨੂੰ ਖਤਮ ਕਰਨੀਆ ਚਾਹੁੰਦੀਆਂ ਹਨ ਜੀ🙏🏻
    ਬਚੋ ਜੀ🙏🏻
    ਕਿਰਪਾ ਜੀ🙏🏻ਆਪਣੇ ਵਿਚਾਰ ਲਿਖੋ ਜੀ🙏🏻

    • @manjitsingh1278
      @manjitsingh1278 2 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਫਰ ਯਾਤਰਾ ਨੂੰ ਪਵਿੱਤਰ ਬਣਾਉਣ ਲਈ ਘਰਾਂ ਦੁਕਾਨਾਂ ਖੇਤਾਂ ਬੱਸਾਂ ਗੱਡੀਆਂ ਟਰੱਕਾਂ ਟਰੈਕਟਰਾਂ ਜੇਸੀਵੀ ਕੰਬਾਈਨਾਂ ਵਿਚ ਪਾਠ ਕਥਾ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾ ਕੇ ਸੁਣੋ ਜੀ ਲੋਕ ਤੁਹਾਨੂੰ ਸਲਾਮਾਂ ਕਰਨਗੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਜੀ -ਧੰਨਵਾਦ

    • @parmindersaini6456
      @parmindersaini6456 2 года назад

      Bhagat Singh sher nahi ik gidder ci

    • @taskonly10rupees25
      @taskonly10rupees25 2 года назад +1

      @@parmindersaini6456 kiven gdddar hoya kuch dasogy tuhada ikko word hai amritdhari Singh nu maar dita c ohne tuhanu eh pta oh gulami British sarkaar di kr reha c

    • @gurwindersidhu6542
      @gurwindersidhu6542 2 года назад +2

      @@parmindersaini6456 asi Sher tusi o jo comments ch bahaduri dekha rahe o, tusi a Kom ungali 5k kya sako, tusi kurbani kr lo te Sher ban jo

    • @gurwindersidhu6542
      @gurwindersidhu6542 2 года назад

      @@taskonly10rupees25 bhagat singh de khandan de lok maharaja ranjeet singh de army vich cn, British ers ne chala chal k Sikh Raj khatam kr ditta c, es Karan bhagat singh de family ne kade Britishers nal coperate nhi kita, per kuch sikh, chanan singh te arur singh varge v sn jo sb kuch bhul k angrej Sarkar de mil ke km karn lage, pahali gl k chanan singh de goli bhagat singh ne nhi, azad ne Mari c, oh ve do var worning den to bad, eh goli chanan singh de leg vich vaji c, eh sab lahore case vich court vich pesh kiti madical report vich darj a, chanan singh de death khoon jyada vagh Jan karn hoi, keyon k angreja ne chanan singh nu madical treatment nhi ditta, oh ta Saunders le ke chale gaye, ajj Punjabi lok keh rahe k bhagat singh ne chanan singh marea, jd k bhagat singh de khilaf jo lahore sajish case chalaya gya, us vich sundras murder da jiker a , chanan singh da nahi, angrej Sarkar ne bhagat singh nu fansi de sajha ek angrej officer nu marn te England Raj de khilaf war start krn ditti gye c, ajj jo lok social media te historian bn k bhate a, ena ne bhagat singh khilaf chale Delhi bomb case, ate lahore case de court vich pesh paper, proof,aye gawah bare kuch nhi padya, ena nu v nhi pata k kis ne bhagat singh de khilaf gawahi ditti c , ena nu eh tak nhi pata hona k Saunders de murder vich jo first FIR darz hoi c , us vich Bhagat Singh da nam tak nhi hai

  • @harpalsingh5181
    @harpalsingh5181 2 года назад +23

    ਬਿਲਕੁਲ ਸਹੀ ਗਲ ਆ ਖਾਲਸਾ ਜੀ

  • @manjitsingh1278
    @manjitsingh1278 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ -ਭਾਈ ਸਾਹਿਬ ਜੀ ਤੁਹਾਡੀ ਇੱਕ ਇੱਕ ਗੱਲ ਲੱਖ ਲੱਖ ਨਾਲ ਦੀ ਹੈ ਇਹ ਕਿਤਾਬ ਦਾਸ ਨੇ ਵੀ ਪੜ੍ਹੀ ਹੈ ਧੰਨਵਾਦ ਜੀ

  • @kartarsingh-ps1ly
    @kartarsingh-ps1ly 2 года назад +1

    ਬਿਲਕੁਲ ਭਾਈ ਸਾਹਿਬ ਜੀ ਸਹੀ ਕਿਹਾ ਹੈ ਮੈਂ ਆਪਣੀ ਫ਼ੌਜ ਦੀ ਨੌਕਰੀ ਦੌਰਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਜੇਲ੍ਹ ਚਿੱਠੀਆਂ ਪੜ੍ਹੀ ਹੈ ਇਹ ਬਿਲਕੁਲ ਸੱਚ ਹੈ ਇਹ ਭਗਤ ਸਿੰਘ ਦੀ ਫੋਟੋ ਵੀ ਫਾਂਸੀ ਦੇਣ ਦੇ ਕੁਝ ਸਮਾਂ ਪਹਿਲਾਂ ਦੀ ਹੈ।

  • @GurvinderSingh-li2nc
    @GurvinderSingh-li2nc 2 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ, ਸਹੀ ਜਾਨਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।

  • @balvirpherurain5301
    @balvirpherurain5301 2 года назад +16

    ਭਾਰਤ ਦੇ ਸ਼ਹੀਦਾਂ ਦੀਆ ਸ਼ਹਾਦਤਾਂ ਨੂੰ ਪਰਿਣਾਮ ਜੋ ਭਗਤ ਰਾਜਗੁਰੂ ਸੁੱਖਦੇਵ ਅਤੇ ਓਨਾ ਦੇ ਸਾਥੀ ਭਾਰਤ ਲਈ ਕਰਗੇ ਹਰ ਕੋਈ ਨਹੀਂ ਕਰ ਸਕਦਾ ਵੀਰ ਤੁਸੀਂ ਸ਼ਹੀਦਾਂ ਦਾ ਮਾਨ ਵਦਾਇਆ ਧੰਨਵਾਦ

  • @vijaykhosla2072
    @vijaykhosla2072 2 года назад +10

    Bahut bahut dhanwad Baba ji. Tusi sach de pehredar ho. Jail chithyan book main 14 saal pehla prhi c. Bhai randheer Singh ji Bhagat Singh nu rabb di hond da vishwas dawuon vich safal hoye c

  • @harmamdeepkhaira
    @harmamdeepkhaira 2 года назад +107

    ਮੇਰਿਆ ਵੀਰਾ ਸ਼ੁਕਰ ਹੈ ਕਿ ਤੁਸੀਂ ਇਹ ਭਗਤ ਸਿੰਘ ਦੀ ਜੀਵਨੀ ਬਾਰੇ ਲੋਕਾਂ ਦੀਆਂ ਅਖਾਂ ਖੋਲ੍ਹ ਦਿੱਤੀਆ ਨਹੀਂ ਤਾਂ ਕੁੱਝ ਲੋਕ ਸਿਮਰਨਜੀਤ ਸਿੰਘ ਮਾਨ ਦੇ ਮਗਰ ਲੱਗੇ ਹੋਏ ਸੀ

    • @balcollection3105
      @balcollection3105 2 года назад +3

      Hun nahi lagde jio....

    • @darshankaur4239
      @darshankaur4239 2 года назад +2

      Dhan waheguru ji Dhan guru ji de sikhi

    • @SukhdevSingh-bn2if
      @SukhdevSingh-bn2if 2 года назад +6

      Bhaaven Simranjit Maan varge Loki jo kuchh vi boli javan per Rab te sab kuchh jaanda hai. 👳🏻‍♂️ sardar Bhagat Singh amar hai

    • @preetsidhu49653
      @preetsidhu49653 2 года назад

      o ba ja sala gupii

    • @harpalsingh4103
      @harpalsingh4103 2 года назад +3

      Mann sb jindabad

  • @DharmPal-mv4mh
    @DharmPal-mv4mh 2 года назад +39

    ਸ਼ੁਕਰ ਆ ਖਾਲਸਾ ਜੀ ਸਚ ਬੋਲਣ ਲਈ। ਧੰਨਵਾਦ

    • @DavinderSingh-mw3vy
      @DavinderSingh-mw3vy 2 года назад +1

      Very.wrong.words

    • @DharmPal-mv4mh
      @DharmPal-mv4mh 2 года назад

      ਕਿਰਪਾ ਕਰਕੇ ਗਲਤੀਆ ਦਸੋ ਤਹਾਨੂੰ ਕੀ ਸਮਝ ਨੀ ਆਇਆ

  • @babysingh6656
    @babysingh6656 2 года назад +21

    भगत सिग बार सुणीया सी दिल नु ठेस पहुँची सी पार आप दे विचार सुणके तसली मिली धान वाद 👍👌🙏🏻🙏🏻🙏🏻🙏🏻🙏🏻

  • @sukhdevsinghbhatti3235
    @sukhdevsinghbhatti3235 2 года назад +9

    ਵਾਹਿਗੁਰੂ ਜੀ ਬਹੁਤ ਵਧੀਆ ਵਿਸਤਾਰ ਨਾਲ ਸਮਜਾਇਆ ਧੰਨਵਾਦ ਜੀ ਪਰ ਆਪਾ ਤਾਂ ਆਮ ਲੋਕਾਂ ਦਾ ਭੁਲੇਖਾ ਦੂਰ ਕਰਤਾ ਠੀਕ ਆ ਨਾਸਤਿਕ ਜਾ ਆਸਤਿਕ ਨੂੰ ਏਕ ਪਾਸੇ ਰਖੀਏ ਦੇਸ਼ ਦੀ ਅਜਾਦੀ ਵੀ ਬੜਮੁਲਾ ਜ਼ੋਗਦਾਣ ਤਾਂ ਪਾਇਆ ਜ਼ੋ ਅੱਜ ਭਗਤ ਸਿੰਘ ਨੂੰ ਅੱਤਵਾਦੀ ਦਸਦੇ ਨੇ ਏਨਾ ਜ਼ਾ ਏਨਾ ਦੇ ਪਰਿਵਾਰ ਦਾ ਕੀ ਜ਼ੋਗਦਾਨ ਹੈ। ਮਿਲੀ ਅਜ਼ਾਦੀ ਵਿਚ ਟਿਕ ਕੇ ਬੈਠ ਨਹੀਂ ਸਕਦੇ ਬਲਕਿ ਲੋਕਾਂ ਦੇ ਹਕ ਵਿਚ ਦੀ ਬਜਾਏ ਪੂਰੇ ਦੇਸ਼ ਵਿਚ ਇਸ ਗਲ ਦੀ ਬਹਿਸ ਛੇੜ ਦਿੱਤੀ ਹੈ ਸਿਰਫ ਵੋਟਾ ਲਈ ਸਿਆਸੀ ਰੋਟੀਆਂ ਸੇਕਦੇ ਨੇ ਅਫਸੋਸ ਹੈ ਸਾਡੇ ਅਪਣੇ ਹੀ ਅਪਣੇ ਸ਼ਹੀਦਾ ਦੇ ਉਂਗਲਾ ਓਠਾ ਓ ਦੇਣੇ🙏

  • @jasbirsandhu1998
    @jasbirsandhu1998 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ . ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਇਹ ਗੱਲਾ ਸਮਝਿਆ ਲਈ . ਸ਼ਾਹੀਦੇ ਭਗਤ ਸਿਘੰ ਸੱਦਾ ਹੀ ਦਿਲਾ ਵਿੱਚ ਵੱਸਦੇ ਰਹਿਣਗੇ ਪੰਨਜਾਬੀਆ ਦੇ

  • @gianisatnamsingh448
    @gianisatnamsingh448 2 года назад +53

    ਕੁੱਝ ਅਖੌਤੀ ਪੰਥਕ ਰੋਜ਼ ਦੋ ਕਿਲੋ ਮਾਸ ਤੇ ਆਂਡੇ ਖਾ ਕੇ
    ਆਪਣੇ ਆਪ ਨੂੰ ਪੰਥਕ ਤੇ ਭਗਤ ਸਿੰਘ ਨੂੰ ਨਾਸਤਿਕ ਦੱਸ ਰਹੇ ਨੇ
    ਸਹੀ ਤਰੀਕੇ ਨਾਲ ਸਮਝਾਇਆ ਆਪ ਜੀ ਨੇ
    ਬਹੁਤ ਵਧੀਆ

    • @sukhirandhawa3723
      @sukhirandhawa3723 2 года назад +1

      Agle de mrzi bai koi kuj mrzi khwe

    • @arvindkaur9579
      @arvindkaur9579 2 года назад

      One is not religious only by not eating eggs or meat.

    • @R.ASji90
      @R.ASji90 2 года назад +2

      Bai ji ki ik amritdhari sikh meat anda nai kha sakda ja nai ta fr nihang sikhan di jhatka maryada kyu hundi aa dasyo jarur

    • @deepaman1303
      @deepaman1303 2 года назад

      @@R.ASji90 koi maryada nhi hundi eh sab aapa ne meet Khan de kai trike bna laye ne sach eh hai kithe likhya ki kise jeev da meet khao

  • @singhsaab9634
    @singhsaab9634 2 года назад +5

    ਸ਼ੰਕਾ ਮੁੱਕਤ ਕਰਤਾ ਭਾਈ ਸਾਹਿਬ ਜੀ
    ਧਨਵਾਦ

  • @amrindersinghbrar8804
    @amrindersinghbrar8804 2 года назад +3

    ਸ਼ਹੀਦ ਭਗਤ ਸਿੰਘ ਜੀ ਜ਼ਿੰਦਾਬਾਦ ਧੰਨਵਾਦ ਖਾਲਸਾ ਜੀ

  • @manjindersingh7379
    @manjindersingh7379 Месяц назад

    ਬਹੁਤ ਧੰਨਵਾਦ ਕਰਦੇ ਹਾਂ🙏 ਤੁਹਾਡੇ ਵੱਲੋਂ ਗਿਆਨ ਦੇਣ ਲਈ👍💐💐👍

  • @kuldeepsinghjeeda5762
    @kuldeepsinghjeeda5762 5 месяцев назад +1

    ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ❤

  • @dsarabsingh
    @dsarabsingh 2 года назад +16

    🙏 ਬਹੁਤ ਵਧੀਆ ਵਿਚਾਰ ਭਾਈ ਸਾਹਬ ਜੀ 🙏
    ਵਾਹਿਗੁਰੂ ਹੋਰ ਨਿਰਪੱਖ ਵਿਚਾਰ ਸਾਹਮਣੇ ਰੱਖਣ ਦੀ ਬੁੱਧੀ ਬਖਸ਼ੇ 🙏

    • @BeantSingh-ih1sn
      @BeantSingh-ih1sn 2 года назад

      ਵਾਹਿਗੁਰੂ ਜੀ ਵਾਹਿਗੁਰੂ ਜੀ

  • @bikramsingh1614
    @bikramsingh1614 2 года назад +80

    ਬਹੁਤ ਵਧੀਆ ਵਿਚਾਰ ਰੱਖਿਆ ਆਪ ਜੀ ਨੇ.

  • @suhkvindersingh215
    @suhkvindersingh215 2 года назад +7

    ਪਾਈ ਸਾਬ੍ਹ ਜੀ ਬਹੁਤ ਵਧੀਆ ਵਿਚਾਰ ਹਾਨ ਪਾਈ ਸਾਬ੍ਹ ਜੀ ਭਗਤ ਸਿੰਘ ਕਿ ਇੰਡੀਆ ਗਵਰਮਿੰਟ ਸਿੱਖਾਂ ਨੂੰ ਆਂਤਵਾਦੀ ਮੰਨਦੀ ਹੇ ਸਾਡੇ ਸਹੀਦਾ ਨੂੰ ਸਹੀਦ ਨਹੀਂ ਮੰਨਦੇ ਤਾਹੀ ਭਗਤ ਸਿੰਘ ਨੂੰ ਸਹੀਦ ਦਾ ਦਰਜਾ ਨਹੀ ਦਿੱਤਾ ਭਗਤ ਸਿੰਘ ਨੂੰ ਮਾੜਾ ਨਹੀਂ ਬੋਲਣਾ ਚਾਹੀ ਦਾ 🙏🙏

  • @er.harpalsingh8926
    @er.harpalsingh8926 2 года назад +8

    ਬਿਲਕੁਲ ਸਹੀ ਕਿਹਾ ਗਿਆਨੀ ਜੀ

  • @surinderpalkaur1581
    @surinderpalkaur1581 2 года назад +50

    ਜੇਲ੍ਹ ਚਿੱਠੀਆਂ ਪੁਸਤਕ ਵਿੱਚ ਮੈਂ ਵੀ ਇਹ ਪੜਿਆ ਸੀ।ਇਹ ਸਹੀ ਜਾਣਕਾਰੀ ਹੈ।ਧੰਨਵਾਦ

    • @PAL-jb2zv
      @PAL-jb2zv 2 года назад +1

      Nhi koi sahi nhi

    • @PAL-jb2zv
      @PAL-jb2zv 2 года назад +1

      Kada manda attwadi

    • @PAL-jb2zv
      @PAL-jb2zv 2 года назад

      Bhaght singh nu bada darja milya sabo ta kon nhi janda bhaght singh nu hindu da bacha bacha janda ek gal hor teen na fasi lite c ta una nu kada kat tadfana ho hone fasi ta sab nu barbar mile aa par bhagat singh nu bada darja pata kyu dita a kyu ki o mastermind c bhaght singh na dasya c sandrec nu marne da tarika samjhe lage o jade nal khade c na do hindu una vich jiger gat nhi c jade ma da putt marda na o nu puchya kro sukhdev de ma nu puch tare putt upper ya bhaght singh tanu jabaw mil ju nhi far tanu pata lag ju jad tare putt ho ju ya ho u jada fansi barbar dite aa sab kuj barbar hoya ta bade choti de kade gal aa sade liye bhaght singh bhi sukhdev sab ek barbar aa nashtek hona kade gal aa bhaght singh na amrit shakya c lakh lok bina jude ta aa ajj far o sikh nhi sikh da kada munda bal rakh da

    • @GurpreetSingh-gz1tn
      @GurpreetSingh-gz1tn 2 года назад

      @@PAL-jb2zv NV

    • @GurpreetSingh-gz1tn
      @GurpreetSingh-gz1tn 2 года назад

      @@PAL-jb2zv nb

  • @jagdeepsingh3603
    @jagdeepsingh3603 2 года назад +46

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @jaggihard6413
    @jaggihard6413 2 года назад +81

    ਬਹੁਤ ਵਧੀਆ ਵਿਚਾਰ ਬਾਬਾ ਜੀ ,,,ਬਹੁਤ ਪਿਆਰ ਨਾਲ ਗੱਲ ਕਰਦੇ ਤੁਸ਼ੀ,,,,ਇਹੀ ਪਿਆਰ ਚ ਰਹਿਣ ਵਾਲਾ ਹੀ ਸਿੱਖ ਪੰਥ ਹੈ

    • @sukhkinderkaur1998
      @sukhkinderkaur1998 2 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਹੁਤ ਬਹੁਤ ਧੰਨ ਬਾਦ ਗਿਆਨੀ ਜੀ

    • @satinderkour7467
      @satinderkour7467 2 года назад +1

      @@sukhkinderkaur1998 00p

    • @charnramcharnram7762
      @charnramcharnram7762 2 года назад

      @@sukhkinderkaur1998 ji

    • @mewasingh9388
      @mewasingh9388 2 года назад

      @@sukhkinderkaur1998 h co0977

  • @urmilaranarana1046
    @urmilaranarana1046 2 года назад +70

    ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏
    ਗਿਆਨੀ ਜੀ ਸ਼ਬਦ ਹੀ ਨਹੀਂ ਹੈ ਕਿ ਕੀ ਬੋਲੀਏ। ਤੁਹਾਡੇ ਵਿਚਾਰਾਂ ਤੋਂ ਬਲਿਹਾਰ ਬਲਿਹਾਰ ਜਾਈਏ 🙏🙏🙏🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏

    • @manjitsingh1278
      @manjitsingh1278 2 года назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਸਫਰ ਯਾਤਰਾ ਨੂੰ ਪਵਿੱਤਰ ਬਣਾਉਣ ਲਈ ਆਪਣੀ ਬੱਸਾਂ ਗੱਡੀਆਂ ਟਰੱਕਾਂ ਟਰੈਕਟਰਾਂ ਜੇਸੀਵੀ ਕੰਬਾਈਨਾਂ ਵਿਚ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾਕੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

    • @BalkarSingh-wv5te
      @BalkarSingh-wv5te 2 года назад +1

      Waheguru ji ka khalsa waheguru ji ki Fateh ji bhai sahib ji de bahut Achhe vichar han ji jehrhe laug ult sidh bhagt singh de bare kende han kise no koi pata nahin haikoi Itehas nahin kise parheya galan kari jande han j

    • @BhupinderSingh-sr4tu
      @BhupinderSingh-sr4tu 2 года назад

      ok

  • @DAVINDERSINGH-uq9bt
    @DAVINDERSINGH-uq9bt 2 года назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀੳ🌹🙏🏼🙏🏼

  • @gurditlohakheri8282
    @gurditlohakheri8282 2 года назад +9

    ਸ਼ੁਕਰ ਹੈ ਬਾਬਾ ਜੀ ਤੁਸੀ ਭਗਤ ਸਿੰਘ ਜੀ ਨੂੰ ਤੁਸੀ ਸਹੀ ਪ੍ਰਚਾਰ ਕੀਤਾ ਹੈ

  • @japraj4826
    @japraj4826 2 года назад +119

    * ਬਹੁਤ ਵਧੀਆ ਵਿਚਾਰ ਭਾਈ ਜੀ। ਵਹਿਗੁਰੂ ਜੀ ਸੁਮੱਤ ਬਖਸ਼ੋ ਨਾਸਤਿਕ ਅਸੀਂ ਹੋਗੇ ਜੋ ਆਪਣੇ ਪੁਰਾਤਨ ਯੋਧਿਆਂ ਨੂੰ ਭੁੱਲੀ ਜਾ ਰਹੇ ਹਾਂ*

    • @SatpalSIngh-ns3oe
      @SatpalSIngh-ns3oe 2 года назад

      S Bhagat singh Amar shaheed c Amar shaheed hai aur Aur parlo tak rahega is de ult simaran jit koum da gadar c gadaar hai aur gadaar rahega, is ney sikh koum naal dhokha kita hai kyu k A Rajiv Gandhi da pithoo hai

    • @jinderpal4664
      @jinderpal4664 2 года назад +4

      ਬਿਲਕੁਲ ਸਹੀ ਗੱਲ ਆ👍

    • @subasingh5599
      @subasingh5599 2 года назад

      I⁰ .⁰ . Of 99000 . ohh oo oo 9 ok ok 9 oo 9 oo 9 oo 9 oo 90 in 90 90 oo 09

    • @subasingh5599
      @subasingh5599 2 года назад

      OOOo0909000i009 oo 9

    • @bantapanamia8120
      @bantapanamia8120 2 года назад

      @@jinderpal4664
      Llp
      Llllllp

  • @karmsingh4103
    @karmsingh4103 2 года назад +28

    ਬਿਲਕੁਲ ਸਹੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ
    ਵਾਹਿਗੁਰੂ ਕਿਰਪਾ ਕਰਨ 🙏🇱🇷

  • @RameshKumar-qw1re
    @RameshKumar-qw1re 2 года назад +20

    Bhaghat singh will never die

  • @amarjeetsingh90
    @amarjeetsingh90 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @japraj4826
    @japraj4826 2 года назад +10

    🙏🙏ਦਿਲੋ ਸਲੂਟ ਐ ਬਾਈ ਜੀ ਸੱਚ ਪੇਸ਼ ਕਰਨ ਲਈ🙏🙏

  • @harvirdhaliwal2511
    @harvirdhaliwal2511 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੋ

  • @tharmindersingh897
    @tharmindersingh897 2 года назад +22

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਦੇ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖਸ਼ਣ।

  • @bhaijaimalsinghjiamritsarw2667
    @bhaijaimalsinghjiamritsarw2667 2 года назад +4

    ਬਹੁਤ ਖੂਬ ਵਿਚਾਰ ਕੀਤੀ ਭਾਈ ਸਾਹਿਬ ਜੀ ਧੰਨਵਾਦ

  • @ariangill2010
    @ariangill2010 2 года назад +3

    Parnaam shaheeda nu. Sardar bhagat singh jee zindabad. Our hero. We love you.

  • @AjitSingh-ot9il
    @AjitSingh-ot9il 2 года назад +2

    ਬਹੁਤ ਵਧੀਆ ਵੀਚਾਰ
    ਮੈਂ ਕਿਤਾਬ ਪੜੀ ਸੀ ਕੲਈ ਸਾਲ ਪਹਿਲਾਂ
    ਬੇਨਤੀ ਹੈ ਮੈਨੂੰ ਗੁਰੂ ਨਾਨਕ ਦੇਵ ਦੀ ਕਿਰਪਾ ਦੁਆਰਾ ਗੁਰੂ ਘਰ ਗ੍ਰੰਥੀ ਦੀ ਸੇਵਾ ਹੈ
    ਕਿਸੇ ਮਹਾਪੁਰਖ ਦੀ ਗੱਲ ਇਕ ਪਾਠ ਸੁਖਮਨੀ ਸਾਹਿਬ ਦਾ ਰੋਜ ਕਰੋ ਤਾਂ ਗ੍ਰੰਥੀ ਕਦੇ ਭੁੱਖਾ ਨਹੀਂ ਮਰੋਗਾ
    ਬਹੁਤ ਗ੍ਰੰਥੀ ਆਪਣਾ ਪਾਠ ਕਰਨਾ ਭਾਰ ਸਮਝਦੇ
    ਗ੍ਰੰਥੀ ਸਿੱਖਾਂ ਦਾ ਨਿੱਤ ਦਾ ਜੀਵਨ ਗੁਰਦੁਆਰਾ ਸਾਹਿਬ ਕਿਵੇਂ ਹੋਵੇ ਦੱਸਣਾ
    ਕਿਉਂਕਿ ਗ੍ਰੰਥੀ ਆਰਥਕ ਤੋਰ ਪਰੇਸਾਨ ਹੈ ਕੁਝ ਸਿੱਖ ਕੌਮ ਕਰਦ ਨਹੀਂ ਕਰਦੀ
    ਖੁਸਰੇ ਇੱਕੀ ਇੱਕੀ ਹਜਾਰ ਲੈ ਜਾਦੇ ਹਨ ਗ੍ਰੰਥੀ ਸਿੰਘਾਂ ਦੀ ਭੇਟਾ ਰੋਲਾ ਪਾ ਲਿਆ ਜਾਂਦਾ ਹੈ
    ਸਾਰੀ ਦਿਹਾੜੀ ਪੈਲੇਸ ਵਿੱਚ ਬਰਾਤ ਦੀ ਉਡੀਕ ਕਰਦਾ ਗ੍ਰੰਥੀ ਦੋ ਦੋ ਵਜੇ ਤੱਕ ਬੈਠਾ ਰਹਿਦਾ ਹੈ ਦੁਪਹਿਰੇ ਬਰਾਤ ਆਈ ਮਿਲਣੀ ਦੀ ਅਰਦਾਸ ਹੋਈ ਫਿਰ ਕੋਈ ਉਹਨੂੰ ਪੁੱਛਦਾ ਵੀ ਨਹੀਂ
    ਆਰਕਿਸਟਾ ਤੇ ਪੰਜ ਸੌ ਦੇ ਹਜਾਰਾਂ ਨੌਟ ਵਾਰਦੇ ਹਨ ਗ੍ਰੰਥੀ ਸਵੇਰ ਦਾ ਖੜਾ ਕੲਈ ਵਾਰੀ ਸੌ ਰੁਪਏ ਅਰਦਾਸ ਭੇਟਾ ਵੀ ਨਹੀਂ ਦਿੰਦੇ
    ਫੇਰ ਅਨੰਦ ਕਾਰਜ ਵਿਚ ਕਾਹਲੀ ਗੁਰਦੁਆਰੇ ਵਾਲੇ ਜੀ ਇੱਕਤੀ ਸੌ ਭੇਟਾ ਦਿਊ ਉਥੇ ਵੀ ਰੋਲਾ ਅਖੇ ਇਹ ਗ੍ਰੰਥੀ ਤੇ ਪਰਬੰਧਕ ਲਾਲਚੀ ਹੋ ਗਏ ਤੇ ਪੈਲੇਸ ਵਿੱਚ ਇਕ ਲੱਖ ਅਡਵਾਸ ਦੇ ਅੰਦਰ ਬੜਣ ਦਿੱਤਾ ਜਾਦਾ ਹੈ ਸੋ ਬੇਨਤੀ ਹੈ ਇਸ ਬਾਰੇ ਬੋਲੋ
    ਹਾਲਾਤ ਇਹ ਹਨ ਗ੍ਰੰਥੀ ਸਿੰਘਾਂ ਦੇ ਨਿਆਣੇ ਵਾਲ ਕਟਵਾ ਰਹੇ ਹਨ ਜਾ ਗਾਇਕੀ ਵੱਲ ਜਾ ਰਹੇ ਅਗਲੇ ਪੜੇ ਲਿਖੇ ਬੱਚੇ ਇਜਤ ਚਾਹੁੰਦੇ ਹਨ ਜੋ ਸਾਡੀ ਕੌਮ ਨਹੀਂ ਦੇ ਰਹੀ
    ਗ੍ਰੰਥੀ ਚੰਗਾ ਨਾਹੋਵੇ ਤਾਂ ਅਜੇ ਟਿੱਕ ਜਾਦਾਂ ਹੈ ਜੇ ਮਰਯਾਦਾ ਵਾਲਾ ਹੋਵੇਗੀ ਉਹ ਨੀ ਟਿਕ

  • @baljeetsinghvirk3912
    @baljeetsinghvirk3912 2 года назад +34

    ਬਹੁਤ ਵਧੀਆ ਜਾਨਕਾਰੀ ਦਿੱਤੀ ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏🙏

  • @gurpreet10224
    @gurpreet10224 2 года назад +39

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ 🙏🙏

  • @ersingh6936
    @ersingh6936 2 года назад +2

    ਭਗਤ ਸਿੰਘ ਨੂੰ ਉਹ ਵੀ ਮਾੜਾ ਚੰਗਾ ਕਹਿ ਰਹੇ ਜਿਨ੍ਹਾਂ ਆਪ ਕਦੇ ਕੋਈ ਡੱਕਾ ਨਹੀਂ ਤੋੜਿਆ। ਸੰਘਰਸ਼ਸ਼ੀਲ ਇਨਸਾਨ ਚਾਹੇ ਕੋਈ ਵੀ ਹੋਵੇ ਓਸ ਦੀ ਇੱਜ਼ਤ ਕਰਨੀ ਚਾਹੀਦੀ ਹੈ।

  • @rajeshkumardevgun9534
    @rajeshkumardevgun9534 2 года назад +1

    ਸਹੀ ਜਾਣਕਾਰੀ ਲੋਕਾਂ ਸਾਹਮਣੇ ਪੇਸ਼ ਕਰਨ ਲਈ ਬਹੁਤ ਧੰਨਵਾਦ ਖਾਲਸਾ ਜੀ

  • @karnalsingh4777
    @karnalsingh4777 2 года назад +1

    ਸਹੀ ਜਾਨਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ

  • @nirmalsharma3190
    @nirmalsharma3190 2 года назад +1

    ਭਗਤ ਸਿੰਘ ਸ਼ਹੀਦ ਹੈ ਸਾਡੇ ਦਿਲਾਂ ਵਿੱਚ ਭਗਤ ਸਿੰਘ ਦਾ ਬਹੁਤ ਸਤਿਕਾਰ ਹੈ

  • @harjitsidhu7085
    @harjitsidhu7085 2 года назад

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਮਨ ਵਿੱਚ ਵੀ ਗ਼ਲਤ ਵਿਚਾਰ ਚੱਲ ਰਹੇ ਸਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਜੇਲ ਚਿੱਠੀਆਂ ਪੁਸਤਕ ਮੇਰੇ ਕੋਲ ਵੀ ਹੈ ਪਰ ਇਸ ਅਧਿਆਇ ਤੋਂ ਮੈ ਨਾ ਵਾਕਿਫ਼ ਸੀ ਤੁਹਾਡੇ ਵਿਚਾਰਾਂ ਦੀ ਸਾਂਝ ਨੇ ਕਿਤਨੇ ਅਣਜਾਣ ਲੋਕਾਂ ਨੂੰ ਜਾਗਰੂਕ ਕੀਤਾ ਹੋਏਗਾ ਗ਼ਲਤ ਫਹਿਮੀ ਚੋ ਬਾਹਰ ਕੱਢਿਆ ਹੈ ਬਹੁਤ ਬਹੁਤ ਧੰਨਵਾਦ ਜੀ

  • @incrediblepunjab1015
    @incrediblepunjab1015 2 года назад +13

    Gyaani ji clear kr dita sb kush tusi....hun kise hor di daleel sunn di lod ni aa.... 🙏🏻🙏🏻

  • @Punjabisurma
    @Punjabisurma 2 года назад +67

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @SandeepSingh-yz9cw
    @SandeepSingh-yz9cw 2 года назад +7

    ਧੰਨਵਾਦ ਜਾਣਕਾਰੀ ਸਾਝੀ ਕਰਨ ਲਈ

  • @avtarkasoulino.1363
    @avtarkasoulino.1363 2 года назад +2

    Wehyguru ji shi kiha ji

  • @bhadarsingh1871
    @bhadarsingh1871 2 года назад

    Whaheguru ji ਸੱਚ ਬੋਲਣਾ ਹੀ ਠੀਕ ਹੈ thanks

  • @kulwantsingh3183
    @kulwantsingh3183 2 года назад

    ਭਗਤ ਸਿੰਘ ਭਾਵੇਂ ਨਾਸਤਕ ਸੀ ਪਰ ਉਸ ਦੀ ਕੁਰਬਾਨੀ ਤੇ ਛੱਕ ਕਰਨਾਂ ਬਿਲਕੁਲ ਗ਼ਲਤ ਹੈ ਇਸ ਵਿਵਾਦ ਨੂੰ ਤੂਲ ਦੇਣਾ ਹੀ ਗ਼ਲਤ ਹੈ ਜੀ ਵਾਹਿਗੁਰੂ ਸਾਹਿਬ ਜੀ

  • @surinderbhinder323
    @surinderbhinder323 2 года назад +48

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਗਿਆਨੀ ਜੀ

  • @vipansingh282
    @vipansingh282 2 года назад

    ਵਧੀਆ ਜਾਣਕਾਰੀ ਲਗੀ ਭਾਈ ਸਾਹਿਬ ਜੀ

  • @makhansingh2998
    @makhansingh2998 2 года назад +11

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਹੈ। ਉਹ ਲੋਕ ਜਿਨ੍ਹਾਂ ਦੀ ਗਿਣਤੀ ਕਿਸੇ ਪਾਸੇ ਵੀ ਨਹੀ ਹੁੰਦੀ ਆਪਣੀ ਚਰਚਾ ਕਰਵਾਉਣ ਲਈ ਗਲਤ ਬਿਆਨ ਜਾਰੀ ਕਰਕੇ ਚਰਚਾ ਵਿੱਚ ਆੳਦੇ ਹਨ ੳਹ ਪਾਗਲ ਹਨ।

  • @harcharansingh3708
    @harcharansingh3708 2 года назад

    ਖਾਲਸਾ ਜੀਓ ਤੁਹਾਡੇ ਵਿਚਾਰ ਬਹੁਤ ਹੀ ਅਨਮੋਲ ਹਨ

  • @kuljitbal7176
    @kuljitbal7176 2 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਿਹਗੁਰੂ ਜੀ ਕੀ ਫ਼ਤਿਹ 👋👋👋👌👌👌🌷

  • @indirad1876
    @indirad1876 2 года назад +22

    He was very young. He was innocent, but definitely he was God-fearing boy. No doubt he was shaheed. Thank you for sharing your thoughts

    • @Shxbhh
      @Shxbhh 2 года назад +2

      He was atheist, so God-fearing boy wtf?

    • @gurcharansingh6004
      @gurcharansingh6004 2 года назад +1

      43

    • @GurpreetSingh-gz1tn
      @GurpreetSingh-gz1tn 2 года назад

      @@gurcharansingh6004 to

    • @vir4193
      @vir4193 2 года назад

      He was an atheist lol. He had an Aryan Samaj upbringing.

    • @vir4193
      @vir4193 2 года назад

      @@BhaktiSangeetSaini lol I never said he's not a shaheed. I was just correct Indira D who said Bhagat Singh was a nationalist. Bhagat Singh had Hindu Arya Samaj upbringing, was a nationalist and later died an atheist. He died for his country.

  • @lovemaan0267
    @lovemaan0267 2 года назад +9

    ਬਿਲਕੁਲ ਖਾਲਸਾ ਜੀ ਤੁਸੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ 🙏🏻🙏🏻

  • @farminglover1656
    @farminglover1656 2 года назад +7

    ਭਾਈ ਜੀ, ਜੇ ਹੋ ਸਕੇ ਤਾਂ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਜੀ ਬਾਰੇ ਵੀ ਜਰੂਰ ਦਸਿਉ ।

  • @jks3840
    @jks3840 2 года назад +12

    Bhagat Singh was well educated Revolutionary of Freedom Struggle.
    His last Photo shown here is with a Sikh Police Inspector Pannu of Lahore 3 days before Hanging.

  • @tejasingh2682
    @tejasingh2682 2 года назад +3

    ਸੰਵਿਧਾਨ ਗਲਤ ਨਹੀ ਸੰਵਿਧਾਨ ਨੂੰ ਚਲਾਉਣ ਵਾਲੇ ਗਲਤ ਹੋ ਸਕਦੇ ਹਨ

  • @justseeker141
    @justseeker141 2 года назад +3

    ਬਹੁਤ ਵਧੀਆ ਭਾਈ ਸਾਹਿਬ ਜੀਓ...

  • @NirmalSINGH-qk8go
    @NirmalSINGH-qk8go 2 года назад +2

    ਭਾਈ ਸਾਹਿਬ ਜੀ ਤੁਹਾਡੀ ਵੀਡੀਓ ਨੇ ਅੱਖਾਂ ਖੋਲ੍ਹ ਦਿੱਤੀਆਂ ਹਨ।

  • @DavinderSingh-dt1kz
    @DavinderSingh-dt1kz 2 года назад

    ਲੋਕਾਂ ਨੂੰ ਜਾਗਿ੍ਤ ਕਰਨ ਲੲੀ ਬਹੁਤ ਬਹੁਤ ਧੰਨਵਾਦ ।

  • @HarwinderHarwinder-dt1dz
    @HarwinderHarwinder-dt1dz 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵਿਚਾਰ ਬਾਬਾ ਜੀ । ਦਾਸ ਨੇ ਇਹ ਕਿਤਾਬ ਪੜੀ ਹੈ ਜੀ । ਸਾਚੀ ਸਾਖੀ ਸਿਰਦਾਰ ਕਪੂਰ ਸਿੰਘ ਤੇ ਭਾਈ ਰਣਧੀਰ ਸਿੰਘ ਜੀ ਦੀ ਜੇਲ ਚਿਠੀਆਂ ਹਰ ਇਕ ਪੰਜਾਬੀ ਨੂੰ ਪੜਨੀ ਚਾਹੀਦੀ ਹੈ

    • @gurwindersidhu6542
      @gurwindersidhu6542 2 года назад

      Kapoor singh dea nhi,oh ta angrez sarkar de nukari ch c, us ne edda sari kahani byan kitti jive oh app har ghatna valu jgah majoodh c, ha bhai Randhir Singh da likhya pad sakde o, una ne koi vadh ghat gl kiti

    • @gurwindersidhu6542
      @gurwindersidhu6542 2 года назад

      Sorry main likhna c Bhai Randhir Singh ne koi faltu, ja vadh ghatt gl nhi kiti

  • @paramjitkaur6638
    @paramjitkaur6638 2 года назад +17

    Thank you so much
    Waheguru ji waheguru ji

    • @kamaljeetsingh2788
      @kamaljeetsingh2788 2 года назад

      ਧੰਨ ਕ੍ਰਾਂਤੀਕਾਰੀ ਅਖੰਡ ਕੀਰਤਨੀ ਜਥੇ ਵਾਲੇ ਭਾਈ ਰਣਧੀਰ ਸਿੰਘ ਜਿੰਦਾਬਾਦ

  • @Desitech87
    @Desitech87 2 года назад

    ਧੰਨਵਾਦ ਗਿਆਨੀ ਜੀ।

  • @tarolchansinghsursingh9989
    @tarolchansinghsursingh9989 2 года назад +29

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਂਭਾੲੀ ਸਾਹਿਬ ਜੀ ਬਿਲ ਕੁਲ ਠੀਕ ੲਿਹ ਸਚ ਹੈ ਜੀ

  • @ssingh2503
    @ssingh2503 2 года назад

    ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ,ਜਿਸ ਤੋਂ ਪਤਾ ਲਗਦਾ ਹੈ ਕਿ ਭਗਤ ਸਿੰਘ ਦਿਖਾਵੇ ਦਾ ਆਸਤਿਕ ਨਹੀਂ ਬਲਕਿ ਧੁਰ ਅੰਦਰੋਂ ਆਸਤਿਕ ਸੀ।

  • @jagjitkaur1029
    @jagjitkaur1029 2 года назад +13

    Waheguru ji ka khalsa Waheguru ji Ki fateh 🙏🏼🙏🏼

  • @ParamjitSingh-dx2nh
    @ParamjitSingh-dx2nh 2 года назад

    ਧੰਨਵਾਦ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਹੈ

  • @naseebchand8371
    @naseebchand8371 2 года назад

    ਬਹੁਤ ਵਧੀਆ ਗੱਲ ਹੈ ਸੱਚਾਈ ਬਿਆਨ ਕੀਤੀ ਹੈ ਧੰਨਵਾਦ ਸਹਿਤ

  • @JaswinderKaur-he4je
    @JaswinderKaur-he4je 2 года назад +45

    ਬਹੁਤ ਬਹੁਤ ਧੰਨਵਾਦ ਵੀਰ ਜੀਓ 🙏

  • @badhan7325
    @badhan7325 2 года назад +4

    ਵਾਹਿਗੁਰੂ ਜੀ 🙏🙏🙏

  • @rajendersingh9411
    @rajendersingh9411 2 года назад +7

    Very thoughful, Baba ji. Thank you.

  • @tajinderbahad8983
    @tajinderbahad8983 2 года назад +3

    ਸਿੰਘ ਸਾਬ੍ਹ ਜੀ ਇਹਨਾੰ ਗਲਾੰ ਦਾ ਚਾਨਣਾ ਪਾਉਣ ਲਈ ਧੰਨਵਾਦ ਜੀ

  • @Kaur126_
    @Kaur126_ 2 года назад

    ਧੰਨਵਾਦ ਬਾਬਾ ਜੀ

  • @gurnamsingh3111
    @gurnamsingh3111 2 года назад +7

    ਬਹੁਤ ਬਹੁਤ ਧੰਨਵਾਦ ਜੀ

  • @jasleenkaur3362
    @jasleenkaur3362 2 года назад +6

    Boht wadhiya veerji. Main es kataab baare suneya c pehlaan. Te jadon es vivaad da pata lageya taan mainu es kataab do yaad ayi. Es video nu vadh to vadh share karo saare taan k ohna lokaan takk eh pohanch jaye jo aap taan bhadke hoye Han hi te naale doojeyaan nu v bhadkaunde ne

  • @kanwaljitsingh7216
    @kanwaljitsingh7216 2 года назад +62

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @shrutithakur8282
      @shrutithakur8282 2 года назад

      Bhaght Singh jagbha Punjab da surme juk ke junde Kom laye mar jande ya mar dande kom laye fanchi chare jande chardi kala nakan nam

  • @kuldipjhajj5085
    @kuldipjhajj5085 2 года назад

    ਬਹੁਤ ਵਧੀਆ ਦਸਿਆ ਬੇਟਾ ਜੀ।

  • @ਪੇਂਡੂਜੱਟ-ਭ9ਡ
    @ਪੇਂਡੂਜੱਟ-ਭ9ਡ 2 года назад +7

    ਬਾਬਾ ਜੀ ਜ਼ਿੰਦਾ ਬਾਦ

  • @jitsingh6498
    @jitsingh6498 2 года назад +1

    Waheguru ji waheguru ji ❤️❤️🙏 waheguru ji ka khalsa waheguru ji ki Fateh ❤️❤️🙏🙏👍

  • @amritpalsingh3715
    @amritpalsingh3715 2 года назад +35

    ਧੰਨਵਾਦ ਖਾਲਸਾ ਜੀ

  • @KulwantSingh-qj4hn
    @KulwantSingh-qj4hn 2 года назад +24

    Nice,Bhagat Singh was a freedom fighter and martyr,devoted his precious life for the
    freedom,must be regarded at all levels.

  • @akashtweetz3794
    @akashtweetz3794 2 года назад

    ਭਾਈ ਸਾਹਿਬ ਜੀ ਬਹੁਤ ਸੁੰਦਰ ਵਿਚਾਰ

  • @surindersingh5380
    @surindersingh5380 2 года назад +1

    Bahut hi badhiya vichar Bhai Ji de son ke bada wadiya Laga

  • @surinderbrar7550
    @surinderbrar7550 2 года назад +15

    It’s very true. I have read Jail Chithian and you are explaining exactly word to word what it’s written in that book. Thank you for wonderful information to the public. 🙏🙏