Nurmahal di Mori - ਕੀ ਹੈ ਇਤਿਹਾਸ ਨੂਰਮਹਿਲ ਦੀ ਮੋਰੀ ਦਾ?

Поделиться
HTML-код
  • Опубликовано: 28 окт 2024

Комментарии • 102

  • @khushdhillon3511
    @khushdhillon3511 3 года назад +18

    ਨੂਰਮਹਿਲ ਦੀ ਮੋਰੀ ਬਾਰੇ ਜਾਣਕਾਰੀ ਸੁਣਕੇ ਬਹੁਤ ਹੀ ਵਧੀਆ ਲੱਗਿਆ ਬਾਪੂ ਜੀ

  • @ParamjitSingh-ok8he
    @ParamjitSingh-ok8he 3 года назад +1

    ਬਹੁਤ ਸ਼ਾਨਦਾਰ ਤੱਥਾਂ ਅਧਾਰਿਤ ਜਾਣਕਾਰੀ ਸਾਂਝੀ ਕੀਤੀ ਹੈ ਕੋਛੜ ਸਾਹਿਬ ਨੇ।ਨੂਰ ਮਹਿਲ ਸ਼ਹਿਰ ਭਾਵੇਂ ਛੋਟਾ ਜਿਹਾ ਹੈ ਪਰ ਬਹੁਤ ਅਹਿਮੀਅਤ ਵਾਲਾ ਇਤਿਹਾਸ ਸਮੋਈ ਬੈਠਾ ਹੈ।

  • @jagdeepkaur5267
    @jagdeepkaur5267 3 года назад +37

    ਬਜ਼ੁਰਗਾਂ ਕੋਲ ਅਣਮੁੱਲਾ ਖਜਾਨਾ ਏ ਜੀ ਪਰ ਸਾਡੇ ਕੋਲ ਸਮਾਂ ਨੀ ਗੱਲਾਂ ਸੁਣਨ ਦਾ।ਜਦੋਂ ਸਮਾਂ ਹੋਇਆ ਜਾਂ ਗੱਲਾਂ ਕਰਨ ਨੂੰ ਦਿਲ ਕੀਤਾ ਤਾਂ ਬਜ਼ੁਰਗ ਨੀ ਹੋਣੇ।

  • @honeyhanish
    @honeyhanish 6 месяцев назад

    Being a native of nurmahal..
    Jab vido upload ki thi 10 saal pehle i watched it and showed it to my grand elderlyz ...onanu jiven jannat mil gayi hoi ohi khushi hoi
    Aj 10 saal.ho gaye oh sadde buzurg hun haige nahi par ohna da muskuranda chehra yaad aa janda jo eh video vekhan to baad ci coz of their roots to Nurmahal
    Aajj kocchar sahab sadde vichh nahi haige .......but ohnadi eh video di legacy continue rehni chahidi jeri sadde lokan de face te hamesha khushi leh andi aa

    • @joginderkalsi
      @joginderkalsi  6 месяцев назад +1

      Cherish memories of Sh Kocchar sahib

  • @pinkyx8402
    @pinkyx8402 3 года назад +1

    Mere nanke nurmhl de aa mera naani house nurmahal hi hai me har vaari jaani huni aa nurmahal dii mori😍😍😍😍😍😍😍

  • @godisone7569
    @godisone7569 3 года назад +1

    ਕਲਸੀ ਸਾਹਿਬ ,ਕਾਫੀ ਕੀਮਤੀ ਖਜਾਨੇ ਨੇ ਤੁਹਾਡੇ ਕੋਲ ..... ਧੰਨਵਾਦ

  • @manjitsoni9676
    @manjitsoni9676 3 года назад

    ਬਹੁਤ ਵਧੀਆ ਲੱਗੀ ਬਜ਼ੁਰਗਾਂ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਇਸ ਵੀਡੀਓ ਲਈ ਧੰਨਵਾਦ ਜੀ

  • @lehrirana9732
    @lehrirana9732 3 года назад +6

    ਦੋਤਾਰਾ ਕਿਹਾ ਜਾਂਦਾ ਦੋ ਤਾਰਾਂ ਵਾਲੇ ਤੂੰਬੇ ਨੂੰ ਜੋੜੀ ਕਿਹਾ ਗਿਆ ਅਲਗੋਜਿਆ ਨੂੰ ਪੁਰਾਣੇ ਸਮੇਂ ਏਥੇ ਤੂੰਬੇ ਅਲਗੋਜਿਆ ਨਾਲ ਰਾਗੀ ਗਾਇਆ ਕਰਦੇ ਸਨ। ਹੀਰ ਰਾਂਝਾ ਪਾਕਿਸਤਾਨ ਵਿੱਚ ਹੋਏ ਹਨ।
    ਰਾਗੀਆਂ ਸ਼ਾਇਰਾਂ ਕਵੀਆਂ ਨੇ ਰੂਹ ਨੂੰ ਹੀਰ ਤੇ ਰਾਝੇ ਨੂੰ ਬੁੱਤ ਆਖਿਆ। ਬਾਕੀ ਗਾਣੇ ਦਾ ਮਤਲਬ ਇਹ ਹੈ ਔਰਤ ਆਪਣੇ ਪਤੀ ਨੂੰ ਘਰ ਵਾਲੇ ਨੂੰ ਕਹਿੰਦੀ ਆਪਾਂ ਵੀ ਰਾਗ ਸੁਨਣ ਚੱਲੀਏ ਰਾਝਣ ਕਿਹਾ ਗਿਆ ਘਰ ਵਾਲੇ ਨੂੰ ਦੋਤਾਰਾ ਵੱਜਦਾ ਵੇ ਰਾਝਣਾ ਨੂਰ ਮਹਿਲ ਦੀ ਮੋਰੀ,ਚੱਲ ਆਪਾਂ ਵੀ ਚੱਲੀਏ ਵੇ, ਤੂੰ ਚੰਦ ਤੇ ਮੈਂ ਚਕੋਰੀ।

    • @mann-kg4pg
      @mann-kg4pg 3 года назад +1

      ਬਿਲਕੁਲ ਸਹੀ

  • @baljitsingh8394
    @baljitsingh8394 3 года назад +6

    Old is gold 👍👍👍very nice 👍👍👍

  • @arjitmahal8605
    @arjitmahal8605 10 лет назад +14

    I loved this narration of the Nurmmahal history. Kalsi Bhaji - thanks for finding the gems such as the Kochharji. You are helping capture and preserving history. I admire this effort. Best wishes

  • @darshandyal5733
    @darshandyal5733 3 года назад +5

    ਇਸ ਪੁਰਾਤਨ ਇਤਿਹਾਸ ਬਜ਼ੁਰਗਾਂ ਤੋਂ ਪਤਾ ਲੱਗਦਾ ਹੈ ਪਰ ਇਸ ਲੋਕ ਗੀਤ ਨੂੰ ਸ਼ੁਰੂ ਕਿਸ ਨੇ ਕੀਤਾ ਪਰ ਇਸ ਗੀਤ ਨੂੰ ਢਾਡੀ ਅਮਰ ਸਿੰਘ ਸ਼ੌਂਕੀ ਜੀ ਨੇ ਪੂਰਾ ਕੀਤਾ

  • @lehrirana9732
    @lehrirana9732 3 года назад +7

    ਬਜੁਰਗਾ ਦੇ ਦੱਸਣ ਅਨੁਸਾਰ ਨੂਰ ਮਹਿਲ ਦੀ ਮੋਰੀ ਦਾ ਅਸਲ ਕੀ ਰਾਜ ਸੀ ਓਸ ਵਕਤ ਰਾਜਿਆ ਦੀਆਂ ਰਿਆਸਤਾਂ ਹੁੰਦੀਆ ਸਨ। ਜਿਵੇਂ ਕਪੂਰਥਲੇ ਦੀ ਰਿਆਸਤ ਫਗਵਾੜਾ ਤੇ ਵਿਚਕਾਰ ਜਲੰਧਰ ਨੂੰ ਛੱਡ ਦਿੱਤਾ ਬਾਰਾਂ ਜਿਲਿਆ ਦੀ ਇੱਕ ਰਿਆਸਤ ਹੋਇਆ ਕਰਦੀ ਸੀ ਇਤਿਹਾਸ ਦੇ ਮੁਤਾਬਕ ਪਰ ਕਹਾਣੀ ਲੰਮੀ ਹੋ ਜਾਣੀ ਗੱਲ ਛੋਟ ਵਿੱਚ ਨੂਰ ਮਹਿਲ ਦੀ ਮੋਰੀ ਦੀ ਹੈ ਮੋਰੀ ਦੀ ਅਸਲ ਸਚਾਈ ਹੈ,ਜਹਾਂਗੀਰ ਦਾ ਕਿਲ੍ਹਾ ਨਕੋਦਰ ਦੇ ਲੋਕਾਂ ਨੂੰ ਪਤਾ ਹੈ,ਜਹਾਂਗੀਰ ਪਿੰਡ ਨਕੋਦਰ ਤੋਂ ਕਾਲਾ ਸੰਘਿਆਂ ਕਪੂਰਥਲਾ ਰੋਡ ਤੇ ਹੈ ਜਹਾਂਗੀਰ ਦਾ ਕਿਲ੍ਹਾ ਹੈ ਬੇਈਂ ਦੇ ਕੰਢੇ ਤੇ ਜਹਾਂਗੀਰ ਦੇ ਕਿਲ੍ਹੇ ਤੋਂ ਲੈਕੇ ਨੂਰ ਮਹਿਲ ਦੀ ਮੋਰੀ ਤੱਕ ਬੁਰਜੀਆ ਬਣੀਆਂ ਹੋਈਆਂ ਸਨ ਦੋਂ ਚਾਰ ਕਿੱਲੇ ਦੇ ਫਰਕ ਨਾਲ ਕਿਤੇ ਕਿਤੇ ਹੈ ਬਾਕੀ ਲੋਕਾਂ ਨੇ ਹੁਣ ਢਾਹ ਵੀ ਦਿੱਤੀਆ ਹਨ,ਕਿਤੇ ਕਿਤੇ ਹਾਲੇ ਵੀ ਨਿਸ਼ਾਨੀਆਂ ਹਨ।ਅਸਲ ਵਿੱਚ ਜਹਾਂਗੀਰ ਦੇ ਕਿਲ੍ਹੇ ਤੋਂ ਲੈਕੇ ਨੂਰ ਮਹਿਲ ਦੀ ਮੋਰੀ ਧਰਤੀ ਦੇ ਥੱਲੇ ਉਹਨਾਂ ਰਾਜਿਆ ਦੀ ਸੁਰਗ ਪੁਟਵਾਈ ਹੋਈ ਸੀ।ਓਸ ਸੁਰੰਗ ਦਾ ਨਾਮ ਹੈ ਨੂਰ ਮਹਿਲ ਦੀ ਮੋਰੀ
    ਬਾਕੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜਰੂਰੀ ਨਹੀਂ ਲੁੱਟਣ ਵਾਲੇ ਨੇ ਘੋੜੀ ਤੇ ਚੜਕੇ ਲੁੱਟਣਾ ਘੋੜੀ ਤੋਂ ਉਤਰ ਕੇ ਵੀ ਮੋਰੀ ਵਿੱਚ ਵੜ ਸਕਦਾ ਸੀ।ਬਾਕੀ ਤੁਸੀਂ ਸਮਝਦਾਰ ਹੋ।

  • @RavinderKaur_63
    @RavinderKaur_63 2 года назад

    Very good Baba Ji Tussi Bahut Vadiya Galla radius Han

  • @chattarpalsingh6512
    @chattarpalsingh6512 3 года назад +2

    ਬਾਊ ਜੀ ਸਤਿ ਸ੍ਰੀ ਅਕਾਲ ... ਧਨਵਾਦ

  • @hunterak4773
    @hunterak4773 3 года назад +2

    ਧੰਨਵਾਦ ਜੀ ਜਾਣਕਾਰੀ ਦੇਣ ਲਈ

  • @bimladevi856
    @bimladevi856 3 года назад +2

    bahut hi vadhia jankari den lai veer ji da dhanvad.

  • @kamaldeepsinghdhamon9357
    @kamaldeepsinghdhamon9357 3 года назад

    Eh historic hai ji..tusi gallan dasiyan..bot dhanwad🙏

  • @kuljitsingh6749
    @kuljitsingh6749 3 года назад +4

    Very interesting being belong to Doaba didn't know the facts thank you very much for such an interesting place

  • @nsrandhawa
    @nsrandhawa 3 года назад +1

    Wonderful job kalsi Sahib ji🙏🇨🇦

  • @rameshpassi1403
    @rameshpassi1403 8 лет назад +4

    tanks Kalsi ji for teir efforts to make us knowing all unknown history regarding Nurmahal di mori . Regards to respected shri G S Kochhar sahib,A Gem of Nurmahal at presant.

  • @h123seyan
    @h123seyan 10 лет назад +8

    An informative documentary, very nicely done.. Hope the Central 'sarkar' and Punjab 'sarkar' does more to preserve such monuments.

  • @reshamdosanjh832
    @reshamdosanjh832 3 года назад

    Very nice KALSI Sahib

  • @bsingh7765
    @bsingh7765 3 года назад +3

    this documentary has opened new vistas of further research on this subject, good initiative...👍👍

  • @kuldeepkhangurha8337
    @kuldeepkhangurha8337 3 года назад

    Jaankari wadia diti per babe de kann bohat wade newah ji wah sadke babe de kanna de

  • @ashutoshrandev6741
    @ashutoshrandev6741 2 года назад

    Love it 😀 😍 ❤️

  • @gurbazsinghifs2315
    @gurbazsinghifs2315 3 года назад

    It is a wonderful information. We must thanks Kochar ji.

  • @RavinderSingh-qw7yp
    @RavinderSingh-qw7yp 3 года назад +2

    Very valauable information

  • @satnamsinghsandhu1001
    @satnamsinghsandhu1001 3 года назад

    ਪੁਰਾਤਨ ਸਮੇਂ ਦੇ ਲੋਕਾਂ ਨੂੰ ਪੁਰਾਤਨ ਸਮਿਆਂ ਦਾ ਇਤਿਹਾਸ ਪਤਾ ਕੀਮਤੀ ਗੱਲਾ ਹਨ

  • @baljindersidhu6565
    @baljindersidhu6565 3 года назад

    Vv nice

  • @iramoowalia
    @iramoowalia 10 лет назад +4

    well-done, Joginder: a lot of info.

  • @ranjitchumber2312
    @ranjitchumber2312 3 года назад

    👌Very nice sir.....🙏....nice together👍

  • @gurmaillal5084
    @gurmaillal5084 3 года назад

    Wah g wah bhut sunder mhaporsho.

  • @Enthusiastic0811
    @Enthusiastic0811 3 года назад

    Bhut badiya jankari 🙏

  • @arjitmahal8605
    @arjitmahal8605 3 года назад

    It is great to document such lore.

  • @bupindersingh7592
    @bupindersingh7592 3 года назад

    Bahut vadia jaan kari. Bajurag jankari da khazaana ne.

  • @punjabiworldtv
    @punjabiworldtv 2 года назад

    Excellent story

  • @gulabkaur2492
    @gulabkaur2492 3 года назад

    Thank you for giving very good information 👌

  • @balsahota3884
    @balsahota3884 3 года назад

    Very nice

  • @ManpreetKaur-mk3dy
    @ManpreetKaur-mk3dy 3 года назад

    Am visit this place each year with my mother and brother

  • @frisam86
    @frisam86 5 лет назад +5

    Any one from "Bhalowal" Distt Jalandhar?

  • @kewalSingh-zo5xf
    @kewalSingh-zo5xf 3 года назад +1

    VERY VERY GOOD INFORMATION , PLEASE GO LITTLE MORE FURTHER , PLEASE SHOW US THAT MORI GATE OR MORI PASSAGE OR MORE DARWAJA , PLUS NOOR & MAHAL , FROM WHERE NOOR RESPECT WORD COME FROM PLUS MAHAL , MEANING KISE RAJE DA MAHAL JAN KISE RANI DA MAHAL . PLEASE TRY TO FIND MORE INFORMATION. NOOR MAHAL DI MORI . VERY VERY POPULAR SONGS , TU KALA MAIN GORI . SAT SRI AKAAL JI.

  • @sodilal8954
    @sodilal8954 4 года назад +2

    Thank you sir

  • @anilsood1688
    @anilsood1688 3 года назад

    Very informative thanks 🙏

  • @pamjitkumar2193
    @pamjitkumar2193 2 года назад

    NICE

  • @jasbirkaur3628
    @jasbirkaur3628 2 года назад

    Bhain ji kinjh hn
    Tuhaadi health kinjh hai

  • @rajkaranmatharu7770
    @rajkaranmatharu7770 3 года назад

    Waheguru ji mehar karan bapu te

  • @malkitdhillon108
    @malkitdhillon108 3 года назад

    Very good ji

  • @nsrandhawa
    @nsrandhawa 3 года назад +2

    Kalsi Sahib UseUrdu language Heading too so people who were living around Noor Mahal now in Pakistani Punjab they can get information 🙏

    • @joginderkalsi
      @joginderkalsi  3 года назад +1

      We will do that Thanks

    • @harjindersingh1544
      @harjindersingh1544 3 года назад

      @@joginderkalsi
      0
      0
      l

    • @shergill4301
      @shergill4301 3 года назад

      Kio oh Punjabi Urdu vich parde aa

    • @nsrandhawa
      @nsrandhawa 3 года назад

      @@shergill4301 ਉਸ ਨੂੰ ਉਹ ਸ਼ਾਹਮੁੱਖੀ ਕਿਹਦੈ ਹਨ ਉਹ ਪੰਜਾਬੀ ਭਾਸ਼ਾ ਉਰਦੂ ਵਿਚ ਲਿਖਦੇ ਹਨ

    • @shergill4301
      @shergill4301 3 года назад

      @@nsrandhawa but why........Mari gal aa...........EDA MATLAB uthe Punjabi likhi Nahi jandi......sad

  • @baldevarora7840
    @baldevarora7840 3 года назад +1

    very interesting

  • @Sarbjeetize
    @Sarbjeetize 8 лет назад +5

    Noormahal wasn't a city. It was a resting palace built by moguls near any village. Later it started growing of population.

    • @joginderkalsi
      @joginderkalsi  8 лет назад

      +Sarb THanks for the information

    • @KAhmed
      @KAhmed 6 лет назад

      AAAAAAAAAAAAAAHHHHHHHHHHOOOOOOOOOOJI MUGHALEMPIRESSSSSSSSSS

    • @subodhkumarnayyar8351
      @subodhkumarnayyar8351 2 года назад

      actually it was a village earlier which transformed to a sarai later on

  • @SuryaPrakash-nb7nb
    @SuryaPrakash-nb7nb 3 года назад

    Thanks.

  • @baliharlehal3118
    @baliharlehal3118 3 года назад

    Good info

  • @amanuppal4988
    @amanuppal4988 2 года назад

    I’m from nurmahal

  • @ayubhassan8454
    @ayubhassan8454 5 лет назад +1

    Old is gold

  • @jagjit.singhbassi7033
    @jagjit.singhbassi7033 7 лет назад +3

    G.S Kocchar well known communist ,he lived quite long time underground even after the indepence of India.

  • @ssabisingh1282
    @ssabisingh1282 3 года назад

    👍👌

  • @SurinderKumar-kq8yn
    @SurinderKumar-kq8yn 3 года назад

    Very nice g

  • @amanuppal4988
    @amanuppal4988 2 года назад

    Main dekhya ohh hje b hai but thoda reh gya sara band kr dita

  • @jaldevsingh8083
    @jaldevsingh8083 3 года назад

    Good

  • @RavinderKaur_63
    @RavinderKaur_63 2 года назад

    R. K 🌹🌹

  • @rameshpassi1403
    @rameshpassi1403 8 лет назад +2

    *thanks. Their.

  • @harmailsingh2611
    @harmailsingh2611 3 года назад +1

    मजदूर किसान ऐकता जिदा बाद

  • @gurpeetsingh7361
    @gurpeetsingh7361 3 года назад

    As madam je nu me janda

  • @arashdeepsingh3011
    @arashdeepsingh3011 4 года назад +2

    Make a vedio about Nurmahal Shi Aashutost Maharaji 's aashram I am sure It will be more interesting. .🙏🙏BTW its knowledgeable 👍

  • @samkumars.k8724
    @samkumars.k8724 7 лет назад +3

    nurmàhal apna aa ji

  • @easycooking7518
    @easycooking7518 3 года назад

    Eh nal Bagh vale baithe nay aunty ji

  • @DharmPal-mv4mh
    @DharmPal-mv4mh 3 года назад +3

    ਇਮਾਰਤ ਨਹੀਂ ਵਿਖਾ ਰਹੇ

  • @narvir_4966
    @narvir_4966 3 года назад +1

    Esdi knowledge sahi nahi laggi MAINU

  • @satpalsingh1942
    @satpalsingh1942 Год назад

    Very good

  • @nirbhaisinghghotra1331
    @nirbhaisinghghotra1331 3 года назад

    Nice

  • @GK-2244
    @GK-2244 3 года назад

    Very nice