Комментарии •

  • @gurmeetsingh-zb6vv
    @gurmeetsingh-zb6vv Месяц назад +34

    ਦੀਪਕ ਖੌਸਲਾ ਅਤੇ ਸਾਡੇ ਪਿਆਰੇ ਵੀਰ ਪਰੇਸ ਵਾਲੇ ਜੀ ਅੱਜ ਸਾਡਾ ਦਿੱਲ ਬਹੁਤ ਖੁੱਸ ਹੌਇਆ ਜਦੌ ਟੀ ਵੀ ਪੰਜਾਬ ਵਾਲਿਆ ਦੇ ਉਦਮ ਸੱਦਕਾ ਸਾਡੇ ਪੰਜਾਬ ਵਿੱਚ ਬਹੁਤ ਹੀ ਵੱਡੀ ਹਰਿਆਲੀ ਲਿਆਏ ਗੀ ਵੀਰ ਜੀ ਤੇ ਭੇਨ ਖੌਸਲਾ ਜੀ ਚਾਹੇ ਕਹੌ ਗੇ ਤੇ ਮੇ ਆਪ ਜੀ ਦੋਵਾ ਦੇ ਪੇਰੀ ਪੇ ਜਾਵੁ ਗਾ ਮੇਰੀ ਬੇਨਤੀ ਸੁੱਣੌ ਭੇਨ ਜੀ ਤੁਸੀ ਇੱਕ ਮੁਹਿਮ ਚਲਾਉ ਹਰ ਮਨੁੱਖ ਲਾਵੇ ਇੱਕ ਰੁੱਖ ਆਪ ਜੀ ਦੇ ਚੇਨਲ ਨੁ ਸਾਡੇ ਸਾਰੇ ਪਰਵਾਰ ਵੱਲੌ ਸਲੁਟ

  • @BittuSingh-fk2je
    @BittuSingh-fk2je Месяц назад +1

    ਜਸਬੀਰ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ।

  • @BittuSingh-fk2je
    @BittuSingh-fk2je Месяц назад

    Sat shri akal ji Jasbir ji

  • @GurcharanSingh-xz9ns
    @GurcharanSingh-xz9ns Месяц назад +2

    ਅਕਾਲੀ ਦਲ ਜ਼ਿੰਦਾਬਾਦ ਟੁੱਟ ਭੱਜ ਕੇ ਕੁਝ ਨਹੀਂ ਬਣਨਾ ਸਿਰਫ ਪ੍ਰਧਾਨ ਦੀ ਕੁਰਸੀ ਹਰ ਕੋਈ ਭਾਲਦਾ ਏਕੇ ਵਿਚ ਹੀ ਬਰਕਤ ਹੈ ਸਿਆਣੇ ਬਣ ਜੋ ਸਭ ਠੀਕ-ਠਾਕ ਠੀਕ-ਠਾਕ ਹੋ ਜਾਵੇ ਗਾ

  • @grewal379
    @grewal379 Месяц назад +2

    ਦੋਸਤੋ,ਮਿੱਤਰੋ,ਸੱਜਣੋਂ ਪੰਜਾਬ ਬਾਸੀਉ ਕ੍ਰਿਪਾ ਕਰਕੇ ਰੁੱਖ,ਦਰਾਖਤ ਲਾਉ ਜਿੰਨੇ ਵੱਧ ਤੋਂ ਵੱਧ ਲਾ ਸਕਦੇ ਹੋ🙏 ਜਿਥੇ ਖਾਲੀ ਥਾਂ ਮਿਲਦੀ ਆ ਸ਼ੜਕਾ ਦੇ ਕਨਾਰਿਆਂ ਤੇ ਬਹੁਤ ਥਾਂ ਖਾਲੀ ਹੁੰਦੀ ਆ।ਉਥੇ ਲਾ ਸਕਦੇ ਆ ਰੁੱਖ।ਲੋਕੋ ਕਿਸੇ ਸਰਕਾਰ ਨੇ ਕੁਛ ਨੀ ਕਰਨਾ ਪੰਜਾਬ ਨੂੰ ਬਚਉਣ ਲਈ ਜੋ ਕਰਨਾ ਆਪਾ ਨੂੰ ਹੀ ਕਰਨਾ ਪੈਣਾ।

  • @AngrejSingh-oo3zq
    @AngrejSingh-oo3zq Месяц назад +3

    Waheguru ji ka Khalsa waheguru ji ki fathe ✊

  • @BittuSingh-fk2je
    @BittuSingh-fk2je Месяц назад

    Very nice program

  • @BittuSingh-fk2je
    @BittuSingh-fk2je Месяц назад

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @gurmeetsingh-zb6vv
    @gurmeetsingh-zb6vv Месяц назад +3

    ਹਰ ਮਨੁੱਖ ਲਾਵੇ ਪੰਜ ਰੁੱਖ ਪੜਿਆ ਜਾਵੇ ਮੁਹਿਮ ਚਲਾਈ ਜਾਵੇ ਭੇਨ ਖੌਸਲਾ ਜੀ

  • @surindergarg8386
    @surindergarg8386 Месяц назад +2

    ਸਤਿ ਸ੍ਰੀ ਆਕਾਲ ਜਸਵੀਰ ਹੂਸੈਨ ਜੀ, ਦੀਪਿਕਾ ਜੀ ਅਤੇ ਸਮੂਹ ਟੀਵੀ ਪੰਜਾਬ ਪ੍ਰੀਵਾਰ ਸਾਥੀਆਂ ਨੂੰ ਜੀ 🙏

  • @AngrejSingh-oo3zq
    @AngrejSingh-oo3zq Месяц назад +3

    Justice four sidhu moose walla ✊

  • @BittuSingh-fk2je
    @BittuSingh-fk2je Месяц назад

    Right information

  • @BittuSingh-fk2je
    @BittuSingh-fk2je Месяц назад

    Jasbir ji is a very nice and extra intelligent journalist.

  • @BittuSingh-fk2je
    @BittuSingh-fk2je Месяц назад

    Very good discussion

  • @BittuSingh-fk2je
    @BittuSingh-fk2je Месяц назад

    ਬੂਟੇ ਲਗਾਏ ਜਾਣੇ ਚਾਹੀਦੇ ਹਨ।

  • @BalkarSingh-ty2sj
    @BalkarSingh-ty2sj Месяц назад

    ਐਮ ਐਸ ਪੀ ਕਾਗਜਾ ਵਿੱਚ ਤੋ ਹੈ ਪਰ ਅਸਲ ਵਿੱਚ ਨਹੀ ਮਿਲ ਰਹੀ।

  • @nachhattersingh3815
    @nachhattersingh3815 Месяц назад

    ਵੀਰ ਜੀ ਮੈਂ ਸਰਕਾਰੀ ਸਕੂਲ ਵਿੱਚ 290ਬੂਟੇ ਜਿਸ ਵਿਚ 210ਫਲਦਾਰ ਅਤੇ 80ਬਰਮੀ ਡੇਕ ਲਾ ਕੇ ਪਾਲਣ ਪੋਸ਼ਣ ਵੀ ਕਰ ਰਿਹਾ ਹਾਂ

  • @AvtarSingh-gx8sf
    @AvtarSingh-gx8sf Месяц назад +1

    Jasvir ji 23 fasla de na daso Jo Punjab vich hundian ne

  • @sukhdheersandhu4363
    @sukhdheersandhu4363 Месяц назад

    Jasbir ji rule eh chadia hi ki ek var Jo ve party join kar le second party nahi ji sakde leave a syasat but don't do change need Tobe law this

  • @nachhattarsaran5015
    @nachhattarsaran5015 Месяц назад

    ਜੇਕਰ ਇਹਨਾ ਨੇ ਪੁਰਾਣੇ ਲੀਡਰ ਬਾਦਲ ਕੇ ਲੈ ਲਏ ਤਾਂ ਪੱਕਾ ਫੇਲ ਹੋ ਜਾਣ ਗੇ ਇਹਨਾ ਨੂ ਸਿਹਰੀ ਰੇਹੜੀ ਬੋਟ ਪਈ ਹੈ ਪਹਿਲਾ

  • @vikramjitsingh7710
    @vikramjitsingh7710 Месяц назад +1

    ਜੈ ਸਰਬਜੀਤ ਜਾ ਅੰਮ੍ਰਿਤਪਾਲ ਮੋਦੀ ਦਾ ਸਾਧ ਦਊਗਾ ਫੇਰ ਬੀਜੇਪੀ ਦਾ ਵਿਰੋਧ ਕਰਨ ਦਾ ਪੰਜਾਬੀਆ ਨੂੰ ਕੀ ਫਾਇਦਾ ਹੋਇਆ।

  • @SmilingBambooForest-qu8ys
    @SmilingBambooForest-qu8ys Месяц назад

    ਭਾਜੀ ਕਿਥੇ ਗੈਪ ਹੋ ਜਾਨੇ ਉਸ

  • @hardeepsingh-uj2ic
    @hardeepsingh-uj2ic Месяц назад

    Very good Sarbjit Singh go to B J P

  • @jagtarsidhu8082
    @jagtarsidhu8082 Месяц назад

    Sarbjit Singh ji ik gal da dhyan rakhna ki janta ne tohanu modi da sath den baste jitvaya

  • @BittuSingh-fk2je
    @BittuSingh-fk2je Месяц назад

    Sukhpal singh khaira ji is a number of one honest and great leader.

  • @bsmaan5247
    @bsmaan5247 Месяц назад

    🙏👍

  • @sukhdheersandhu4363
    @sukhdheersandhu4363 Месяц назад

    We are from Jalandhar yes he got home why he give lie statement

  • @JaichandBhandari
    @JaichandBhandari Месяц назад

    Eh ikala ki. Karuga

  • @SurjitSingh-zm9hw
    @SurjitSingh-zm9hw Месяц назад

    Har banda apni party.bana reha,apni state jan apne mulak vaste koi nahin sochda, partian vi kaprian vang badlalde rehnde han.

  • @mandhirbhullar5428
    @mandhirbhullar5428 Месяц назад

    ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ ਜਸਬੀਰ ਜੀ
    ਮੈ ਵੀ ਕਸਾਨ ਹਾ ਤੂਸੀ ਕਸਾਨਾ ਕੁਝ ਸਮਝਾਉ ਜੋ ਇਹੇ ਅਗਾ ਲਾਰਹੇ ਹਨ ਸੜਕਾ ਤੇ ਸਰੇ ਦਰਖ਼ਤ ਸੜ ਜਾਦੇ ਹਨ ਏਥੋ ਤਕ ਕਿ ਰਾਹ ਜਾਦੇ ਲੋਕ ਵੀ ਕਿਸਾਨਾ ਦੀ ਅਗ ਦੀ ਭੇਟ ਚੜ੍ਹ ਜਾਦੇ😂ਹਨ ਏਨਾ ਤੇ ਕੋਈ ਵੀ ਜਥੇਬੰਦੀ ਕਦੀ ਨਹੀ ਬੋਲ ਦੀ

  • @kuldipsibgh7258
    @kuldipsibgh7258 Месяц назад +2

    ਭਾਜਪਾ ਪੰਜਾਬ ਦਾ ਬਹੁਤ ਭਲਾ ਚਾਹੁੰਦੀ ਹੈ!

    • @RoopSingh-mu2fj
      @RoopSingh-mu2fj Месяц назад +1

      Tahi ta sarka te Kil te Kanda kadi baithe ne te giangodry guru ghar dahke othe m c.de daftar bnae hor ne te dehli te Nader ena ne kabje kite hor ne te Sikh dharam nu khatam Karan dia sajsa chal riha hai UP ch granthy di kury nal blat kar kita gia hai koi sunay nahi tere jogi di sarkar hai ki hai koi jbab

  • @DalipSingh-ey9jd
    @DalipSingh-ey9jd Месяц назад

    They all play with Punjab and people they fight like 🐈

  • @dearex2853
    @dearex2853 Месяц назад

    Main ta sarbjit Singh nu es lei vote pai ta k o BJP join krn te Punjab lei kuj kr sakan

  • @SatnampawarPawar-tc2zi
    @SatnampawarPawar-tc2zi Месяц назад

    Rukh road to sab gove valo kat lae han road banaone san pehla ek sarhak to katnhe san saria sarhka to sare kat dite han es kar ke garmi vad gai he hun jandi to jandi rukh laone chahide han

  • @satwantkaur7093
    @satwantkaur7093 Месяц назад

    Sarabjit singh khalsa ji nu benti hai faisla jinahn votan paayian han unahn di ijjat aabroo da dhiyan rakhna.pita di kurbani rolni nahin.vikna nahi neutral rehna.

  • @lakhbirranu
    @lakhbirranu Месяц назад

    Jasvir G, Raja lost all LDH city all seats except Atam Nagar. What you think Ashu's Contribution. I agree BJP Has edge in all city seats in Punjab. You can Think about Margin in LDH. Believe they supported Bittu
    allready.

  • @sarbjitkaur1053
    @sarbjitkaur1053 Месяц назад

    Ethe khera ne glt sabht hona kio ke eh jamin Bhagwant mann de dade di virast ho skti a jo os di Bhua ne apna hisa na lia hove te apni Bhabi nu de dita hove jis tra sade Punjabi parwara vich hunda Dhian jamin da hisa nhi landia.

  • @SatnampawarPawar-tc2zi
    @SatnampawarPawar-tc2zi Месяц назад

    Parti Eni seti majbut nahi hundi jive ke manpreet badal ne parti tiara kiti ci par kamjab nahi hoi fir congras nal jorh gia fi hun bhajpa Val bhaj gia manpreet badal ese tra new akali dal parti nal hovega baki prane lider titling han ena da koi etbar nahi

  • @ikodapasara8143
    @ikodapasara8143 Месяц назад

    ਹੋਰ ਸਰਬਜੀਤ ਤੇ ਅੰਮ੍ਰਿਤਪਾਲ ਕੋਲ ਕੋਈ ਬਦਲ ਹੈ ?
    ਬਾਕੀ ਖਾਲਸਾ ਤਾਂ ਸਨਾਤਨ ਦਾ ਦੱਲਾ ਨੀ ?

  • @MrManjeet1008
    @MrManjeet1008 Месяц назад

    ਹੁਣ ਗੁਜਰਾਤ ਪੁਲਿਸ ਯਾ ਏਜੇਂਸੀ ਤੁਹਾਡੇ ਕੋਲੋਂ ਪੁੱਛ ਕੇ ਯਾ ਤੁਹਾਨੂੰ ਦਸ ਕੇ ਕਾਰਵਾਹੀ ਕਰੇਗੀ? ਪੰਜਾਬ ਸਰਕਾਰ 51:34 ਨੇ 2 ਸਾਲ ਚ ਕੀ ਕਰ ਲਿਆ? ਗੁਜਰਾਤ ਚ ਤਾਂ ਹਾਲੇ ਪਰਸੋਂ ਗੱਲ ਸਾਹਮਣੇ ਆਈ ਹੈ

  • @JasPinder-gx3xs
    @JasPinder-gx3xs Месяц назад

    JASVEER JI TOHADA DHUNVAAD TOHADI FOTO LAON VALI GUL NAAL LOKE AKURSHUT HONGE BOOTE LAON LUEE RSDHALIWALL FDK ❤

  • @user-hu6zp5yz1s
    @user-hu6zp5yz1s Месяц назад

    ਜਿਹੜਾ ਮੁੱਦਾ ਜਮੀਨ ਵਾਲਾ ਸੁੱਖਪਾਲ ਖਹਿਰੇ ਨੇ ਚੁੱਕਿਆ ਹੈ ਜੇ ਇਸ ਤੇ ਬਾਜਵਾ ਬੜਿੰਗ ਵਾਲਿਆਂ ਖਹਿਰੇ ਨਾਲ ਨਾ ਆਏ ਤਾਂ ਸਮਝਿਆ ਜਾਵੇਗਾ ਕੇ ਬਾਜਵਾਂ ਤੇ ਵੜਿੰਗ ਭਗਵੰਤ ਮਾਨ ਨਾਲ ਰਲੇ ਹੋਏ ਹਨ

  • @Taken11111
    @Taken11111 Месяц назад

    Thandi miiti chaaa...ghatt bolna chahida is patrkaar nu...bohta time fazool bolan wich shakk janda eh reporter

  • @JasPinder-gx3xs
    @JasPinder-gx3xs Месяц назад

    SURBJIT SINGH DEE SOCH SHI HAI BUT JO KALIAAN BHENDA PUHELE KALIDUL VICH HUN OHE VICH RORRHA JROOR BUNANGEEAN RS DHALIWALL FDK ❤

  • @JaichandBhandari
    @JaichandBhandari Месяц назад

    Bhundadh bhul bdass

  • @HarmanSingh-wm9ty
    @HarmanSingh-wm9ty Месяц назад

    Pandit good 💯💯💯

  • @manjitkaur6153
    @manjitkaur6153 Месяц назад

    ਤੁਸੀ ਕਿਉ ਇਹਨਾਂ ਨੂੰ ਐਨੀ ਮਹੱਤਤਾ ਦੇ ਰਹੇ ਹੋ, ਪਹਿਲਾ ਤੁਸੀ ਬੋਲ ਬੋਲ ਕੇ ਇਹਨਾਂ ਦੇ ਹੱਕ ਵਿੱਚ ਹਵਾ ਬਣਾ ਦਿੱਤੀ , ਇਹ ਸਭ ਏਜੰਸੀਆਂ ਦੇ ਬੰਦੇ ਨੇ

  • @ujjwalsingh7758
    @ujjwalsingh7758 Месяц назад

    Punjab d janta da k banana
    Sara din tere warge ina dia gala kar d janta d mude koi nahi
    Bus ina dia gala ki
    bano

  • @harwinderkaur9040
    @harwinderkaur9040 Месяц назад

    293 Like no Harwinder kaur Rama mandi jalandhar wallo sare parivaar nu satkar sahit sat shri akal ji

  • @subasingh6660
    @subasingh6660 Месяц назад

    Khalsa. R S S B J P da Agent. Hai. Hor Votan. Pao. Ihnu Paisa. Panjabian. Da. Votan. Sikh koum dia le ke Salahan. Modi. Nal

    • @RoopSingh-mu2fj
      @RoopSingh-mu2fj Месяц назад +2

      Tere kole ki sbut hai hrek nu rss te bjp te jansi da thapa la dende ho

    • @dearex2853
      @dearex2853 Месяц назад

      Subasingh ji agar dekhia jave ta BJP Punjab da bhla e kru hor congress to ja aam aadmi party ja akalidal to asi koi umeed nei rakh sakde mere khyaal ta amritpal or sarbjit veer dona nu BJP join kr leni chahidi a