ਏਜੰਟਾਂ ਨਾਲ ਰਲਕੇ ਪਰੌਣੇ ਨੇ ਮਾਰੀ 20 ਲੱਖ ਦੀ ਠੱਗੀ l latest short movie 2023

Поделиться
HTML-код
  • Опубликовано: 15 сен 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

Комментарии • 224

  • @amrindrasingh1077
    @amrindrasingh1077 Год назад +37

    ਬਹੁਤ ਵਧੀਆ ਸੁਨੇਹਾ ਦਿੱਤਾ ਏ ਇਸ ਕਹਾਣੀ ਨੇ ਜਦੋਂ ਕੋਈ ਅਪਣਾ ਹੀ ਧੋਖੇਬਾਜ਼ ਤੇ ਲਾਲਚੀ ਬਣ ਜਾਵੇ ਤਾਂ ਦੁਸ਼ਮਣ ਦੀ ਕੋਈ ਲੋੜ ਨਹੀ ਪੈਂਦੀ ਬਿਲਕੁਲ ਸੱਚੀ ਕਹਾਣੀ ਬਣਾਉਂਦੇ ਹੋ ਤੁਸੀਂ ਟੋਕਰਾ ਭਰਕੇ ਮੁਬਾਰਕਾਂ ਹੋਣ ਜੀ

  • @varindersinghbagga8559
    @varindersinghbagga8559 Год назад +2

    Bahut vadya topic c y chardikla vich Raho saare

  • @GurmeetKaur-kl7zs
    @GurmeetKaur-kl7zs Год назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepRangi-lk8le
    @KuldeepRangi-lk8le Год назад +4

    Bahut vadia video hai Ji very nice 👍🙂😊🙂😊🙂😊🙂 😊😊😊😊😊😊😊😊😊😊

  • @championgamemap6485
    @championgamemap6485 Год назад +3

    ਬਹੁਤ ਵਾਧੀਆ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @BaljinderSingh-hk1rs
    @BaljinderSingh-hk1rs Год назад +1

    ਦਿਲ ਦੀ ਗੱਲ, ਗੁੱਡੀ ਭੈਣ ਹੀ ਸੁਣਦੀ ਐ, ਮੈਂ ਵੀ ਮੇਰੀ ਗੁੱਡੀ ਭੈਣ ਨੂੰ ਹੀ ਬਲਾਓਂਦਾ ਹੁੰਨਾਂ

  • @Jasveer-be2io
    @Jasveer-be2io Год назад +1

    ਬਹੁਤ ਵਧੀਆ ਵਿਡੀਉ ਧੰਨਵਾਦ 👌 ਚੜ੍ਹਦੀ ਕਲਾ ਵਿਚ ਰੱਖੇਂ ਸਾਰੀ ਟੀਮ ਨੂੰ ਵਾਹਿਗੁਰੂ ਤੇਰਾ ਸ਼ੁਕਰ ਦਾਤਿਆਂ 🙏👏

  • @gurjindersingh3638
    @gurjindersingh3638 Год назад +4

    Sari team nu sat Shri akal jatt sauda g 🙏 bahut vadia episode Jinder super all team good acting very salute g 🙏🥀💙🥀👌 Yamuna Nagar

  • @navdeepjatana8525
    @navdeepjatana8525 Год назад +1

    Jatt souda team zindabad hai zindabad rahegi lvv y sari team nu y

  • @Thealtafmalik_
    @Thealtafmalik_ Год назад +28

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @Harpreetgill60
      @Harpreetgill60 Год назад +3

      Manpreet Kaur ji S S A kidaa ghr sav rajji Khushi ne mithiye sav da reply krde o bssss Mera nai. 😡😡

    • @Gill_oo1_
      @Gill_oo1_ Год назад

      😊

    • @AmritPal-li1wo
      @AmritPal-li1wo Год назад +1

      Thunu mahindr kive di lagdi run

    • @deepigarg1621
      @deepigarg1621 Год назад

      Manpreet ji me tahanu ista te folo kar da

    • @AmritPal-li1wo
      @AmritPal-li1wo Год назад

      Bhen g please reply

  • @amarjitsingh1946
    @amarjitsingh1946 Год назад +7

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸੇਰਾਂ ਵਧੀਆ ਰੋਲ ਅਦਾ ਕੀਤਾ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💚💚💚💚

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @hardevsingh4443
    @hardevsingh4443 Год назад +2

    ਬਹੁਤ ਵਧੀਆ ਸਟੋਰੀ ਬਿਲਕੁਲ ਅੱਜ ਦੇ ਹਾਲਾਤ ਮੁਤਾਬਕ ਵਧੀਆ ਸਾਰੀ ਟੀਮ ਦਾ ਰੋਲ ਵਧੀਆ ਮਨਿੰਦਰ ਦਾ ਰੋਲ ਬਹੁਤ ਵਧੀਆ

  • @Bhullar_282
    @Bhullar_282 Год назад +2

    ਵਾਹਿਗੁਰੂ ਤਰੱਕੀਆਂ ਬਕਸ਼ੇ।।ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ।

    • @Bhullar_282
      @Bhullar_282 Год назад

      Mnu Sandeep da number send krdo ji

  • @rupinderdhillon2374
    @rupinderdhillon2374 Год назад +2

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ

  • @rachhpalsingh78466
    @rachhpalsingh78466 Год назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @KaramvirSingh-st3ux
    @KaramvirSingh-st3ux Год назад +1

    ਬਾਈ ਜੀ ਚੰਗਾ ਵਿਚਾਰ ਪੇਸ਼ ਕੀਤਾ ਲੋਕਾਂ ਦੇ ਜੇ ਦਮਕ ਚ ਆ ਜੇ ਸਮਝ ਜਾਣ ਸਾਰੀ ਟੀਮ ਨੂੰ ਵਾਹਿਗੁਰੂ ਅੱਗੇ ਵਧਾਉਣ ਜੀ

  • @simransidhusidhu9994
    @simransidhusidhu9994 Год назад

    Sarri team bohat Vadia bro bohat Vadia actting aw sariya di ❤️❤️❤️

  • @Santa_singh_
    @Santa_singh_ Год назад +3

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਖੁਸ਼ ਰੱਖੇ

  • @sukhdhillonpb4671
    @sukhdhillonpb4671 Год назад

    ਜਿੰਦਰ ਮਾਰ ਗਿਆ ਠੱਗੀ ਬਹੁਤ ਵਧੀਆ ਮੈਸਿੰਜ ਦਿੱਤਾ ਟੀਮ ਨੇ

  • @varindersinghbagga8559
    @varindersinghbagga8559 Год назад +2

    Bahut vadya y

  • @brar3469
    @brar3469 Год назад

    101% percent sahi video bnai aa te sahi loka nu sunea detta ga vedio rahi

  • @sukhbitkaursukhbitkaur4113
    @sukhbitkaursukhbitkaur4113 Год назад +1

    Nice video ji.good massage ji. Gbu

  • @jsa-bb2mf
    @jsa-bb2mf Год назад +3

    Vary nice video

  • @rachhpalsingh78466
    @rachhpalsingh78466 Год назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @Harjitsidhu3000
    @Harjitsidhu3000 Год назад +2

    ਜਿੰਦਰ ਸਿੱਧੂ and ਮਨਿੰਦਰ ਸਿੱਧੂ ਦੋਵੇਂ ਘੈਂਟ ਐ

  • @sukhpalsingh9477
    @sukhpalsingh9477 Год назад

    ਬਹੁਤ ਵਧੀਆ ਵੀਡੀਉ ਬਾਈ ਧੰਨਵਾਦ 🙏

  • @virpalkaur6883
    @virpalkaur6883 Год назад

    Bht sohni story Aggy v bnaao

  • @kirnpalrai1537
    @kirnpalrai1537 Год назад +1

    ਸੋਟੀ ਕੁੜੀ ਬਹੁਤ ਸਿਆਣੀਆ

  • @JaspreetSingh-c6x
    @JaspreetSingh-c6x Год назад +2

    ਬਹੁਤ ਵਧੀਆ ਵੀਡੀਓ ਹੈ ਬਾਈਁ 👍👍👍👍🙏🙏🙏🙏🙏

  • @manjinderkharoud3423
    @manjinderkharoud3423 Год назад +1

    Naxt part jaldi liyao eh series keeda Canada wali kade vi close na karlye

  • @KAMALJITKAUR-hz5ky
    @KAMALJITKAUR-hz5ky Год назад +2

    Nice video brother 👍👌

  • @BalwinderSingh-zb6gc
    @BalwinderSingh-zb6gc Год назад

    Bahut Vadhia Video aa Ji

  • @gaganbrar9181
    @gaganbrar9181 Год назад +4

    Nice ❤ ❤

  • @iqbalsekhon54
    @iqbalsekhon54 Год назад

    Very Massegeful video wmk 🙏🙏🙏

  • @SimranKaur-ew1qu
    @SimranKaur-ew1qu Год назад +3

    Nice video 👌👌👌👌👌👍

  • @navdeepjatana8525
    @navdeepjatana8525 Год назад +1

    Vahut sohna message ditta y

  • @navdeepjatana8525
    @navdeepjatana8525 Год назад +1

    Waheguru jatt sauda team nu chardi kla ch rakhe

  • @gorapardhan1494
    @gorapardhan1494 Год назад

    ਬਹੁਤ ਵਧੀਆ ਵਿਡੀਓ ਹੁੰਦਿਆ ਹਨ ਤੁਹਾਡੀਆ ਸਾਰੀ ਟੀਮ ਬਹੁਤ ਵਧੀਆ ਜੀ

  • @sonudhaliwal5717
    @sonudhaliwal5717 Год назад +1

    Bahut Vadyia👍👍👍 Video a22

  • @GurpreetSingh-fq7di
    @GurpreetSingh-fq7di Год назад +1

    Very nice video brother jinder always your videos superb and your all team members work great 👍❤️🌹🙏🙏

  • @ramandeepsingh2422
    @ramandeepsingh2422 Год назад +1

    bought wadia videoo jiiii,,,,,,siraaaa jiiiiiiiiii

  • @simransidhusidhu9994
    @simransidhusidhu9994 Год назад

    Nice Viedo laddi bro ❤️❤️❤️❤️❤️

  • @mandepsingh1564
    @mandepsingh1564 Год назад +1

    Good work all teem

  • @saraotv
    @saraotv Год назад +2

    ਬਾਈ ਸਿਰਾ ਗੱਲ ਬਾਤ

  • @FaraattaTv
    @FaraattaTv Год назад +1

    Sohna act karda aa sare

  • @harjeet_maan_
    @harjeet_maan_ Год назад

    ਘਰਦੇ ਇੰਜਣ ਦੀ ਟੱਸ ਦਾ ਪਤਾ ਨਹੀਂ ਪਰ ਸਹੁਰੇ ਘਰ ਦੀ ਟੱਸ ਜ਼ਰੂਰ ਸਿਟਤੀ ਉਹ ਹੁਣ ਉਠਦੇ

  • @LovepreetSingh-vv5sm
    @LovepreetSingh-vv5sm Год назад

    18.45 ਖਤਰਨਾਕ entry😮

  • @jagroopsingh1921
    @jagroopsingh1921 Год назад

    Ajj di sachai.
    Bohat hi jyada vadia video
    Changa suneha dita samaj nu
    Malak tuhanu chardi kala vich rakhe

  • @boharsingh7725
    @boharsingh7725 Год назад +1

    ਬਹੁਤ ਹੀ ਵਧੀਆ ਬਾਈ
    👌👌👌👌👌

  • @suchasingh3466
    @suchasingh3466 Год назад +1

    Very nice video 🙏🏽🙏🏽🙏🏽🙏🏽🙏🏽👌🏻👌🏻👌🏻👌🏻

  • @kambojbittu1684
    @kambojbittu1684 Год назад +1

    Bahut vadiya suneha veer ji

  • @bhangu.26i
    @bhangu.26i Год назад +3

    ❤❤

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @harpreetgrewal4226
    @harpreetgrewal4226 Год назад +1

    Please please make more episodes of this series please .

  • @gurdeepshokar9665
    @gurdeepshokar9665 Год назад +1

    ਬਹੁਤ ਵਧੀਆ ਵੀਡੀਓ

  • @happyhappysingh1745
    @happyhappysingh1745 Год назад

    Very nice video👍🙏👍🙏👍🙏❤❤❤❤

  • @gurdeepsinghdallusingh6288
    @gurdeepsinghdallusingh6288 Год назад

    ਬਹੁਤ ਵਧੀਆ ਵੀਡੀਓ ਵੀਰ ਪਰਮਾਤਮਾ ਤਰੱਕੀਆਂ ਬਖਸ਼ੇ

  • @adrees4426
    @adrees4426 Год назад +1

    ਏਜੰਟ ਕਰੰਟ ਅਤੇ ਵਾਰਾਂਟ, ਇਹਨਾ ਦਾ ਝਟਕਾ ਬੁਰਾ

  • @binderdhumi1232
    @binderdhumi1232 Год назад

    ਬਹੁਤ ਵਧੀਆ ਜੀ❤❤❤❤❤❤❤❤

  • @jashansran7994
    @jashansran7994 Год назад +2

    Vot vot NYC video aa pra

    • @samrasaab4999
      @samrasaab4999 Год назад

      vot vot ni veer .. bahut bahut hunda ... kyu mere veer punjabi da rape karde o

  • @jashansidhu9450
    @jashansidhu9450 Год назад

    ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ ਜਿੰਦਰ ਸੇਰਾ🎉🎉🎉🎉

  • @AmandeepSingh-bu4wn
    @AmandeepSingh-bu4wn Год назад +1

    ਬਹੁਤ ਵਧੀਆ ਜੀ

  • @TejwinderSingh-gp7cf
    @TejwinderSingh-gp7cf 9 дней назад

    Nice video 👍👍👍👍👍👍👍👍👍👍👍👍👍👍👍👍👍👍👍👍👍👍

  • @gurpartapsinghtiwana450
    @gurpartapsinghtiwana450 Год назад

    Bahut vadia suneha dita hai

  • @harpreetgoodluckveerjekaur9845
    @harpreetgoodluckveerjekaur9845 Год назад +1

    V nice video bate g

  • @bablikaurbabli9051
    @bablikaurbabli9051 Год назад +1

    Good massage 👍

  • @manjinderkharoud3423
    @manjinderkharoud3423 Год назад +1

    Jaldi agla part liyao

  • @HarpreetKaur-ph5xw
    @HarpreetKaur-ph5xw Год назад +1

    Very nice video bro 👌👍

  • @sonisaini2017
    @sonisaini2017 Год назад +2

    Good Brother

  • @khaintbanda9067
    @khaintbanda9067 Год назад

    Bahut sohni video te story veero, khush raho hamesha.

  • @Satnamoffical
    @Satnamoffical Год назад +1

    Very good video bhai ji

  • @dharmpreetchahal5683
    @dharmpreetchahal5683 Год назад +1

    Sirra bro

  • @beantrenatus4291
    @beantrenatus4291 Год назад +1

    Very nice video g 👍👍👍👍👍👍

  • @harjitkaurdhillon6367
    @harjitkaurdhillon6367 Год назад

    Bahut vadia Video ji 💯 Sahi gal he dhokebaj avde hi Hunde

  • @100babbu
    @100babbu Год назад

    Cheti muka taa kmm yrr 🤣🤣🤣

  • @JaswantSingh-ww5sy
    @JaswantSingh-ww5sy Год назад +1

    ਵੀਡਿਓ ਬੁੱਹਤ ਵੱਦੀਆ ਲੱਗੀ

  • @DarshanSingh-jo5jt
    @DarshanSingh-jo5jt Год назад +1

    ਬਾਈ ਜੀ ਮੂਵੀ ਸਿਰਾ ਹੈ

  • @beerasingh7821
    @beerasingh7821 Год назад +3

    Ok👌👌👍👍❤️❤️😂😂

  • @virpalkaur6883
    @virpalkaur6883 Год назад

    Bht vdia vdeo

  • @kambojbittu1684
    @kambojbittu1684 Год назад +1

    Bant lala sahi lagda

  • @seemabansal1671
    @seemabansal1671 Год назад +2

    💐 Jai 💐 mata 🌹 di 💐💐🌹🌹💐💐🌹🌹💐🌹🙏💛

  • @jagroopsidhu3349
    @jagroopsidhu3349 Год назад

    Very nice bedeo 🙏🙏 and very good mases

  • @khosa6740
    @khosa6740 Год назад

    V nyc video🎉🎉

  • @raghvirmoga1096
    @raghvirmoga1096 Год назад +1

    Vauth vadia msg aa kuz k es movie vich sadi v stori aa

  • @user-rn1ee6ig3y
    @user-rn1ee6ig3y Год назад +1

    Jinder khossa kis mochi ne bna ke dya tha bde zor zor se bja

  • @mandeepgosalmandeepgosal4839
    @mandeepgosalmandeepgosal4839 Год назад

    Very nice vdo a choote veér

  • @LakhwinderSingh-wv9ze
    @LakhwinderSingh-wv9ze Год назад +1

    End

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @user-sq1dy7gw6e
    @user-sq1dy7gw6e Год назад

    Bahut badia sikhea

  • @amitachara2996
    @amitachara2996 Год назад +1

    Very nice

  • @soniuppal161
    @soniuppal161 Год назад

    Great video

  • @Lakhwinder-xw6yu
    @Lakhwinder-xw6yu Год назад

    Mere nal v inj hi hoya c menu mere din yaad aw gye dekh k Sachi bai inj hi krde aw agent hun ta

  • @dharmpreetchahal5683
    @dharmpreetchahal5683 Год назад +1

    Nice video

  • @user-qj5vj9id2i
    @user-qj5vj9id2i Год назад

    Very nice video good blass you🎉

  • @BHULAPINDI-ub8rp
    @BHULAPINDI-ub8rp Год назад

    Good..22 G

  • @BhinderKaur-vl8qk
    @BhinderKaur-vl8qk Год назад

    ਬਹੁਤ ਬਹੁਤ ਵਧੀਆ ਸਟੋਰੀ ਬਾਈ ਜੀ

  • @mandeepkhaira6567
    @mandeepkhaira6567 Год назад

    Kant video good work all teem

  • @samarjeetsidhu6781
    @samarjeetsidhu6781 Год назад

    ਵਧੀਆ ਜੀ

  • @Legendbro895
    @Legendbro895 Год назад

    ਘੈਂਟ ਆ ਸਾਰੀ ਟੀਮ।