Makhu bai ih banda kine saal da ho gia ihdi intrview na karo ih patat sikh aa ihnu sikga de mude ch nhi bolna chahida keo k ihne bada nuksan kita sikga da phla akali fer apni party fer mulayam yadav fer bjp hun kithe pta nhi hun mamta de magar firda ih jma jutha banda and ihnu pusho hun dahrhi keo kali karda ih ki show karda loga nu k ih jaean hai yaarbache ihde controllch nhi kudi bjp ihde vangu
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
ਬਹੁਤ ਵਧੀਆ ਮਖੂ ਸਾਬ
ਮਖੁ ਸਿੰਘ ਜੀ ਇਹ ਸਾਰੇ ਉਹ ਤੱਪੜਬੋਚ ਬਾਹਾਂ ਖੜੀਆਂ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਟਾਈਕ ਵੇਲ਼ੇ ਇਹ ਬਾਹਰ ਨਿੱਕਲੇ ਸੀ ਸੌਚੂਹਾ ਖਾਂ ਕਿ ਬਿੱਲੀ ਹੱਜ ਨੂੰ ਚੱਲੀ ਏ ਇਹਨਾਂ ਦਾ ਤਾਂ ਹੀ ਬੇੜਾ ਗ਼ਰਕ ਕਰਨਗੇ ਗੁਰੂ ਰਾਮਦਾਸ ਸਾਹਿਬ ਜੀ
ਜਦੋਂ ਅਕਾਲ ਤਖ਼ਤ ਤੇ ਸੰਤ ਭਿੰਡਰਾਂ ਵਾਲੇ ਜਰਨਲ ਸਬੇਗ ਸਿੰਘ ਅਤੇ ਮੁੱਛ ਫੁੱਟ ਮੁੰਡੇ ਇੰਦਰਾਂ ਦੀ ਫੌਜ ਨਾਲ ਗਹਿਗੱਚ ਲੜਾਈ ਲੜ ਰਹੇ ਸਨ ਤੋਪਾਂ ਟੈਂਕਾਂ ਨਾਲ ਗਰਦ ਮਿੱਟੀ ਧੂਆਂ ਉੱਡ ਰਿਹਾ ਸੀ ਭੁੱਖੇ ਪਿਆਸੇ 5 ਦਿਨ ਦੇ ਧਰਮ ਦੀ ਅਤੇ ਪੰਜਾਬ ਦੀਆਂ ਹੱਕੀ ਜਾਇਜ ਮੰਗਾਂ ਦੀ ਲੜਾਈ ਲੜ ਰਹੇ ਸੀ ਉਹ ਨਹੀ ਸੀ ਚਾਹੁੰਦੇ ਕਿ ਅਕਾਲ ਤਖ਼ਤ ਢਹਿ ਢੇਰੀ ਹੋ ਜਾਵੇ ਪਰ ਬਦਮਾਸ ਜਨਾਨੀ ਹੰਕਾਰੀ ਇੰਦਰਾਂ ਨੇ ਫੌਜਾਂ ਚਾੜੀਆਂ ਤੇ ਅੱਗੋਂ ਸੰਤਾਂ ਨੇ ਅਤੇ ਬਾਕੀ ਸਿੰਘਾਂ ਨੇ ਫਿਰ ਉਹਨਾਂ ਨੂੰ ਫਿਰ ਨਾਨੀ ਯਾਦ ਕਰਵਾ ਦਿੱਤੀ ਅਤੇ ਮਰਦਾਂ ਵਾਂਗ ਲੜੇ ਅਤੇ ਦੂਜੇ ਇਹ ਬੰਦੇ ਸੀ ਰਾਮੂਵਾਲੀਆਂ ਬਾਦਲ ਟੋਹੜਾ ਲੋਗੋਵਾਲ ਇਹ ਸੰਤ ਭਿੰਡਰਾਂ ਵਾਲਿਆਂ ਨਾਲ ਅਤੇ ਸੰਗਤ ਨਾਲ ਸਿੱਖ ਕੌਮ ਨਾਲ ਗਦਾਰੀ ਕਰਕੇ ਹੱਥ ਖੜੇ ਕਰਕੇ ਆਰਮੀ ਦੀ ਜਿਪਸੀ ਚ ਬੈਠ ਕੇ ਅਮਰਤਸਰ ਦੀ ਛਾਉਣੀ ਚ ਜਾ ਕੇ ਪਹਿਲਾਂ ਇਸਨਾਨ ਕਰਿਆ ਫਿਰ ਸਕੰਜਵੀ ਪੀਤੀ ਫ਼ਰੈਸ਼ ਹੋ ਕੇ ਇਹ ਐ ਸਾਡੇ ਲੀਡਰ ਹੁਣ ਜਨਾਨੀਆਂ ਵਾਗੂ ਖੇਖਣ ਕਰਦੇ ਐ ਗੱਲ ਕਰਦੇ ਕਰਦੇ ਰੋਦੇਂ ਐ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਕੇ ਡਰਾਮਾਂ ਕਰਕੇ ਰੋ ਪੈਂਦੈ ਐ ਇਹ ਸਿੱਖ ਕੌਮ ਦੇ ਗਦਾਰ ਐ ਤਿੰਨ ਗਦਾਰ ਿੲਸ ਧਰਤੀ ਤੋਂ ਦਫਾ ਹੋ ਚੁੱਕੇ ਆ ਇੱਕ ਬਾਕੀ ਐ ਇਹਨਾਂ ਨੂੰ ਕੋਈ ਨੀ ਪੁੱਛਦਾ ਦੇਖੋ ਪਰ ਸੰਤਾਂ ਦੀਆਂ ਸਬੇਗ ਸਿੰਘ ਸੁੱਖੇ ਜਿੰਦੇ ਵਰਗਿਆ ਦੀਆਂ ਲੋਕ ਸੱਥਾਂ ਚ ਬੈਠ ਕੇ ਤਰੀਫਾਂ ਕਰਦੇ ਐ ਗੱਭਰੂ ਮੁੰਡੇ ਸੰਤਾਂ ਦੀਆਂ ਟੀ ਸਰਟਾਂ ਪਾਉਂਦੇ ਆ ਇਹ ਸਾਰੇ ਪਹਿਲਾਂ ਢੀ ਸੇਂਟਰ ਨਾਲ ਰਲੇ ਹੋਏ ਸੀ ਅਤੇ ਅੱਜ ਵੀ ਸੇਂਟਰ ਨਾਲ ਰਲੇ ਹੋਏ ਐ ਦੇਖ ਸਕਦੇ ਹੋਂ ਬਾਦਲ BJP ਨਾਲ ਹੈ ਰਾਮੂਵਾਲੀਏ ਦੀ ਕੁੜੀ BJP ਵਿੱਚ ਹੈ ਸੋ ਸਾਨੂੰ ਅਜਿਹੇ ਲੀਡਰਾਂ ਤੋਂ ਤੇ ਬਾਦਲ ਦੇ ਜਥੇਦਾਰ ਤੇ ਪਰਧਾਨਾਂ ਤੋਂ ਬਚ ਕੇਰਹਿਣਾਂ ਚਾਹੀਦਾ ਹੈ ਬਾਹਰੋਂ ਧੋਤੀ ਤੂੰਬੜੀ ਤੇ ਅੰਦਰ ਮੈਲ ਕਚੈਲ
ਤੁਹਾਡੀ ਹਰ ਗੱਲ ਸਹੀ ਹੈ ਪਰਮਾਤਮਾ ਇਹਨਾਂ ਨੂੰ ਕਰਨੀ ਦੀ ਸਜ਼ਾ ਦੇ ਰਹੇ ਨੇ ਕੱਲੇ ਕੱਲੇ ਨੂੰ ਸਜਾ ਮਿਲੇਗੀ ਇਹ ਸਾਡੀ ਕੌਮ ਦੇ ਗਦਾਰ ਨੇ ਸਹੀਦਾ ਦੇ ਸਿਰ ਤੇ ਕੁਰਸੀਆਂ ਲੈਣ ਵਾਲੇ ਪਰ ਹੁਣ ਸੰਗਤ ਸਮਝ ਗਈ ਇਹਨਾਂ ਦੀਆਂ ਚਾਲਾਂ ਨੂੰ 🙏🏻🙏🏻
ਵਾਹਿਗੁਰੂ ਜੀ ਬਾਦਲ ਦਲ ਖਤਮ ਹੋਣਾ ਚਾਹੀਦਾ ਹੈ
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ
Very good Ramu Walia shaib ji
Waheguru ji
ਇਹ ਸਹੀ ਗੱਲ ਕੀਤੀ ਰਾਮੂਵਾਲੀਆ ਜੀ ਨੇ ਰੱਬ ਦੀ ਚੱਕੀ ਚੱਲਦੀ ਬਹੁਤ ਹੋਲੀ ਪਰ ਦਲਦੀ ਬਹੁਤ ਕਸੂਤਾ
ਹਾਰ ਤਾਂ ਗੁਰੂ ਜੀ ਨੇ ਦਿੱਤੀ ਹੈ ਬਾਦਲਾਂ ਨੂੰ ਇਹ ਗੱਲ ਸੌ ਫੀਸਦੀ ਸੱਚ ਹੈ
भाई सहिब ऐना बादल ता सर्वा नाश होणा है जरूर होना है
1984 ਦਾ ਗਦਾਰ। ਬਾਦਲਾਂ ਦੇ ਹੁੰਦੇ ਤਾਂ ਬੋਲਿਆ ਨੀ। ਸਾਲਾ ਡਰਾਮੇ ਕਰ ਕਰ ਕੇ ਬੋਲਦਾ ਹੁਣ।
ਬਾਦਲ ਤਾ ਇਸ ਤੋ ਵੱਡੇ ਗਦਾਰ ਨੇ ਗੋਲਕਾ ਚੋਰ
ਬਾਦਲ,ਐਨੈਐ,ਵੱਛਰਮ,ਆਭੂਖੜ,ਆ
1984 da sab nu yad hai, bahar to dollar Khan walya da pata,
Goldsn.tampl.ta.Atak.ta.Ramuwalia.tove..Hasedar.Hage.je
No
Kuch nahin kita ihne.
Chor ne
Baharle sikh sulah den ta ho sakde hai, j 5 sal punjab ake rehan
Sikh dekalanak ramubaiya longowal pass badal
Badal tan lath gya pr tusi kdon latho ge
Kanjar sirre da jhootta Papi purush 😮😮😮😮
apna time kyon West kar rahe ho
Makhu bai ih banda kine saal da ho gia ihdi intrview na karo ih patat sikh aa ihnu sikga de mude ch nhi bolna chahida keo k ihne bada nuksan kita sikga da phla akali fer apni party fer mulayam yadav fer bjp hun kithe pta nhi hun mamta de magar firda ih jma jutha banda and ihnu pusho hun dahrhi keo kali karda ih ki show karda loga nu k ih jaean hai yaarbache ihde controllch nhi kudi bjp ihde vangu