ਡੁੱਬੇ ਸਿੱਖ ਰਾਜ ਦੀਆਂ ਨਿਸ਼ਾਨੀਆਂ । Kashmir Tour Day 1 । Maharaja Ranjit Singh Court । Rahgeer

Поделиться
HTML-код
  • Опубликовано: 13 дек 2024

Комментарии • 60

  • @Gurdeep.839
    @Gurdeep.839 11 дней назад +1

    ਸੁਖਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਕਸ਼ਮੀਰ ਵਾਲੇ ਸਫ਼ਰ ਦੀ ਸ਼ੁਰੂਆਤ ਵਾਲੇ ਵੀਡੀਓ ਨੂੰ ਵੇਖ ਕੇ ਮੰਨ ਨੂੰ ਖੁਸ਼ੀ ਮਿਲੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।🏍️🏍️

  • @nirmalsinghtung3434
    @nirmalsinghtung3434 11 дней назад +1

    ਮਿਲਨ ਲਈ ਬਹੁਤ ਬਹੁਤ ਧੰਨਵਾਦ ਜੀ ਆਉਂਦੇ ਵਕਤ ਰੁੱਕ ਜਾਣਾ ਗੁਰਦਾਸਪੁਰ

  • @ranbirsingh9171
    @ranbirsingh9171 11 дней назад +1

    ਨਵੇ ਸਫਰ ਦੀਆਂ ਸੁ਼ਭਕਾਮਨਾਂਵਾ। ਚੜਦੀ ਕਲਾ। ਬਾਬਾ ਮਿਹਰ ਕਰੇ

  • @onkars13
    @onkars13 11 дней назад +1

    ਵਾਹਿਗੁਰੂ ਜੀ ਆਪ ਜੀ ਦੀ ਯਾਤਰਾ ਸਫਲ ਕਰਨ ਜੀ 🙏🏻

  • @sodijattz7981
    @sodijattz7981 11 дней назад +3

    ਬਾਬਾ ਜੀ ਜਾਵੇ ਤੁਸੀ ਕਿਹਾ ਕਿ ਸਿੱਖ ਰਾਜ ਡੁਬ ਗਿਆ
    ਦਿਲ ਨੂੰ ਖਾ ਗੀ ਏ ਗੱਲ🥺

  • @kuldeepsidhu02
    @kuldeepsidhu02 11 дней назад +1

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @lakhylakhvirsingh5828
    @lakhylakhvirsingh5828 11 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @manikatron4278
    @manikatron4278 11 дней назад +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @dilbagsinghdeoldeol5829
    @dilbagsinghdeoldeol5829 11 дней назад +3

    ਨਵੇਂ ਸਫਰ ਲਈ ਮੁਬਾਰਕਬਾਦ।
    ਵਧੀਆ ਕਰ ਰਿਹਾਂ ਪੁਤਰਾ,ਇਸ ਵਾਰ ਡਰਾਈਵਿੰਗ ਕਰਦੇ ਵੇਲੇ ਦੋਨੋ ਹੱਥ ਨਾਂ ਛੱਡੀ। ਲਦਾਖ ਵਿਚ ਬਹੁਤ ਵਾਰੀ ਇਹ ਗਲਤੀ ਕੀਤੀ ਸੀ ।ਧੰਨਵਾਦ ।

  • @gillbs1321
    @gillbs1321 11 дней назад +2

    ਬਹੁਤ ਵਧੀਆ ਜੀ Tung sab ਤੇ ਮੈਂ ਅਸੀ ਇਕੱਠੇ ਕੰਨਿਆਂ ਕੁਮਾਰੀ ਦਾ ਸਫਰ ਕਰ ਰਿਹਆਂ

  • @jaswantsingh-xf6sh
    @jaswantsingh-xf6sh 11 дней назад +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @travopunjabi.
    @travopunjabi. 11 дней назад +1

    ਨਵੇਂ ਸਫ਼ਰ ਲਈ ਸ਼ੁੱਭ ਕਾਮਨਾਵਾਂ ਵੀਰ ❤

  • @shawindersingh6931
    @shawindersingh6931 11 дней назад +2

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਖਾਲਸਾ ਜੀ ਬਹੁਤ ਦਿਨ ਹੋਗੇ ਸੀ ਤੁਹਾਡੀਆਂ ਵੀਡੀਓ ਉਡੀਕ ਦਿਆ ਨੂੰ🌹ਵਧੀਆ ਜਾਣਕਾਰੀ ਦਿਤੀ ਪੁਰਾਣੇ ਇਤਿਹਾਸ ਦੀ🌹

  • @MandeepSingh-bj8qv
    @MandeepSingh-bj8qv 11 дней назад +1

    ਵਾਹਿਗੁਰੂ ਜੀ👍🙏❤

  • @manindersandhu9676
    @manindersandhu9676 11 дней назад +1

    Bhut khoobsurat boli veer di

  • @SonyMaan-s1e
    @SonyMaan-s1e 11 дней назад +3

    Jila SRI MUKTSAR SAHIB TO ❤🎉❤🎉🎉❤🎉❤🎉❤

  • @kuljitsinghsekhon2014
    @kuljitsinghsekhon2014 4 дня назад

    ਆਪਣੇ ਨਾਲੋਂ ਪਾਕਿਸਤਾਨ ਵਾਲੇ ਚੰਗੇ ਆ ਜਿਹੜੇ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਦੀ ਪੂਰੀ ਕੋਸ਼ਿਸ਼ ਕਰ ਰਹੇ ਆ

  • @vikramgill4886
    @vikramgill4886 10 дней назад +1

    Bhut vadiya paji 🎉

  • @TarsemSingh-st1vw
    @TarsemSingh-st1vw 11 дней назад +1

    Waheguru ji ka, khalsa waheguru ji ki fateh sukhi beta ji very very congrats for your new trip God bless you beta ji lot's of best wishes to you for your new trip 🙏🙏🙏🙏🙏🙏🙏🙏Lakhwinder kaur gurdaspur

  • @navneetsall8493
    @navneetsall8493 11 дней назад +2

    Maharaja Ranjit Singh ji da place dikha ke tusi rooh kush kar ditti , main 1st time suneya & dekhya eh place , thank u veer .
    Its really sad to see ,ke Punjab sarkaar ne kade v iss historic places nu preserve karn di effort nahi kiti ,
    Rab kare eh video sarkaari officers di nazar vich aave & iss place nu restore kita jaave ,
    Historic places nu minimum tickets laga ke traval nu Punjab val vadhaya jaana chahida hai
    Iss tera jobs vadhngia & area hor v develop hovega

  • @RajDalbir
    @RajDalbir 10 дней назад +1

    Baut vadia ji ❤❤❤❤❤

  • @tejpalpannu2293
    @tejpalpannu2293 9 дней назад +1

    Waheguru ji 🎉🎉❤🎉🎉

  • @AnjuSharma-it1nu
    @AnjuSharma-it1nu 11 дней назад +1

    Happy journey beta 🎊🎊🎊🎊🎊🎊

  • @jaspalmaanjaspalmaan9473
    @jaspalmaanjaspalmaan9473 10 дней назад +1

    ਸਤਿ ਸ੍ਰੀ ਆਕਾਲ ਵੀਰ ਜੀ

  • @navneetsall8493
    @navneetsall8493 11 дней назад +1

    Many congratulations veer for new series , all the best for ur journey

  • @kawalpreetsingh8629
    @kawalpreetsingh8629 10 дней назад +1

    Waheguru ji ka khalsa Waheguru ji ki fateh ji

  • @amanpreet9853
    @amanpreet9853 11 дней назад +1

    Sohni baarandari😊😊

  • @amnishkaurkalsi9007
    @amnishkaurkalsi9007 11 дней назад +1

    Khush raho veere ❤

  • @veerpalkaur3583
    @veerpalkaur3583 11 дней назад +1

    Waheguru ji 🙏

  • @TalwinderLaddi
    @TalwinderLaddi 11 дней назад +1

    Bilkul sahi aaa 👏👍

  • @parminderkaur7813
    @parminderkaur7813 11 дней назад +1

    Veere... All the best for new journey

  • @BaljitSingh-ud3pd
    @BaljitSingh-ud3pd 11 дней назад +1

    Best of luck bro Have a good journey.

  • @GurjitSingh-wl1ee
    @GurjitSingh-wl1ee 11 дней назад +1

    Wahaguru app ji nu chardi kala vich rakha

  • @rajindersaini1563
    @rajindersaini1563 9 дней назад +1

    Sat Sri akal ji ❤

  • @bhinder_singh_.8093
    @bhinder_singh_.8093 11 дней назад +1

    Very Very nice bro

  • @jangakainth3317
    @jangakainth3317 11 дней назад +1

    Good luck ji

  • @itz-Mickey7
    @itz-Mickey7 11 дней назад +1

    Best of luck

  • @AnjuSharma-it1nu
    @AnjuSharma-it1nu 11 дней назад

    Gurvar akaal Sat shiri akaal beta

  • @RamanpreetToor
    @RamanpreetToor 8 дней назад

    Amazing❤❤❤

  • @AnjuSharma-it1nu
    @AnjuSharma-it1nu 11 дней назад +1

    Lk 59 cmt 17 👍👍👍👍🇳🇪🙏🌹🌷

  • @rajvindersingh7728
    @rajvindersingh7728 10 дней назад +1

    🙏🙏🙏🙏🙏🙏🙏

  • @Kuldeepmalhewalia
    @Kuldeepmalhewalia 11 дней назад +1

    🙏🙏🙏🙏🙏

  • @Sarbjeetsingh56
    @Sarbjeetsingh56 11 дней назад +1

    Best wishes vr🎉

  • @SanjayKumar-h9c2h
    @SanjayKumar-h9c2h 11 дней назад +1

    👍👍

  • @KulwantSingh-v8h6j
    @KulwantSingh-v8h6j 11 дней назад +1

    🎉

  • @gursewaksamra8129
    @gursewaksamra8129 9 дней назад +1

    ਸੁੱਖੀ ਵੀਰ ਗੁਰਦੁਆਰਾ ਬਾਰਾਠ ਸਾਹਿਬ ਰੁਕ ਜਾਂਦੇ

  • @RajinderKaur-dy2to
    @RajinderKaur-dy2to 10 дней назад +1

    Sat shree akall bro from jalandhar

  • @HappyClogShoes-ij5yn
    @HappyClogShoes-ij5yn 11 дней назад +1

    CASE IS FILED IN COURT BATALA FOR ITS RENOVATION BY VIRASTI MANCH BATAL

  • @mandeepmyerp4041
    @mandeepmyerp4041 7 дней назад +1

    aunde hoye ta dasiyo Tape vich di lang jayio
    road te hi pind a apna nale veer raah chota hoju tuhada

  • @JatinderSingh-em9hc
    @JatinderSingh-em9hc 11 дней назад

    Bhaji truck te gaddi fiat si

  • @JatinderSingh-em9hc
    @JatinderSingh-em9hc 11 дней назад +1

    Te duji gaddi shyad empala aa

  • @kuljitsinghsekhon2014
    @kuljitsinghsekhon2014 4 дня назад

    Fiat ਗੱਡੀ ਸੀ

  • @sukhchainsinghsukh9480
    @sukhchainsinghsukh9480 11 дней назад +1

    ❤❤❤❤❤