ਸੋਹਣਗੜ੍ਹ ਫਾਰਮਵਰਸਿਟੀ OrganicModel ਜਾਂ ADANI AMBANI ਪ੍ਰਤੀਯੋਗੀ Corporate ਰਸਾਇਣਕ ਖੇਤੀ?ਕੌਣ ਬਚਾਵੇਗਾ ਪੰਜਾਬ?

Поделиться
HTML-код
  • Опубликовано: 7 фев 2025
  • Co-operative Farming Model of Kamaljeet Singh Hayer (Sohangarh Farmversity) or Corporate Farming of Adani & Ambani for Punjab?
    This documentary explores the future of Punjab’s agriculture-whether it should embrace the co-operative farming model led by Kamaljeet Singh Hayer at Sohangarh Farmversity or fall into the hands of corporate farming giants like Adani and Ambani.
    Featuring:
    • Gurdas Maan - Legendary Punjabi singer, actor, and writer, delivering a heartfelt poetic message on saving Punjab’s soil.
    • Kamaljeet Singh Hayer - Renowned organic farmer and visionary behind Sohangarh Farmversity, advocating co-operative farming as Punjab’s only solution.
    • Babli (Mithi Jail Podcast) - A Canadian NRI and corporate employee, discussing farming beyond profits.
    • Mohanjit Dhaliwal (Mithi Jail Podcast) - Permaculturist and researcher, analyzing the influence of Kamaljeet Hayer on Punjab’s youth.
    • Gurmaan Bhullar (Singer & Volunteer)
    • Harpreet Singh (Assistant Professor & Volunteer)
    • Mohkam Singh (Student & Volunteer)
    • Jagjot Singh (Golu) (Student & Volunteer)
    • Gurlal Singh (Manager, Animal Section)
    • Sukhpreet Kaur (Manager, Food Processing)
    • Bhupinder Singh Gill (Manager, Beekeeping & Social Media)
    • Chandi Ram (Manager, Farm Tourism)
    • Sukhpreet Kaur (Artist & Volunteer)
    • Kakar Singh (Manager, Organic Crops)
    • Karamjeet Kaur (Kitchen Incharge)
    • Amarjeet Kaur (Grandmother of Golu)
    This discussion challenges the corporate-driven approach to farming and highlights how co-operative farming fosters happiness, culture, and a healthier society.
    🔴 Watch now to understand how Punjab’s future depends on the choices we make today.
    You Can Visit - www.sohangarhfarmversity.com
    #SohangarhFarmversity #GurdasMaan #SavePunjabSoil #CooperativeFarming #OrganicFarming #PunjabAgriculture #AdaniAmbaniFarming #MithiJailPodcast #FutureOfFarming #SustainableAgriculture
    Punjabi Description:
    ਕਮਲਜੀਤ ਸਿੰਘ ਹੇਅਰ (ਸੋਹਣਗੜ੍ਹ ਫਾਰਮਵਰਸਿਟੀ) ਦਾ ਸਹਿਕਾਰੀ ਖੇਤੀ ਮਾਡਲ ਜਾਂ ਅਡਾਨੀ ਅਤੇ ਅੰਬਾਨੀ ਦੀ ਕਾਰਪੋਰੇਟ ਖੇਤੀ?
    ਇਹ ਡਾਕੂਮੈਂਟਰੀ ਪੰਜਾਬ ਦੀ ਖੇਤੀਬਾੜੀ ਦੇ ਭਵਿੱਖ ਬਾਰੇ ਗੱਲ ਕਰਦੀ ਹੈ-ਕੀ ਪੰਜਾਬ ਨੂੰ ਕਮਲਜੀਤ ਸਿੰਘ ਹੇਅਰ ਵਲੋਂ ਚਲਾਏ ਜਾ ਰਹੇ ਸਹਿਕਾਰੀ ਖੇਤੀ ਮਾਡਲ ਵੱਲ ਵਧਣਾ ਚਾਹੀਦਾ ਹੈ ਜਾਂ ਅਡਾਨੀ ਅਤੇ ਅੰਬਾਨੀ ਵਰਗੀਆਂ ਕਾਰਪੋਰੇਟ ਕੰਪਨੀਆਂ ਦੇ ਹੱਥਾਂ ਵਿੱਚ ਆਪਣੀ ਖੇਤੀ ਦੇਣੀ ਚਾਹੀਦੀ ਹੈ?
    ਵਿਸ਼ੇਸ਼ ਮਹਿਮਾਨ:
    • ਗੁਰਦਾਸ ਮਾਨ - ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ, ਲੇਖਕ, ਜੋ ਪੰਜਾਬ ਦੀ ਮਿੱਟੀ ਬਚਾਉਣ ਸੰਬੰਧੀ ਵੱਖਰੀ ਤੇ ਬੇਮਿਸਾਲ ਕਵਿਤਾ।
    • ਕਮਲਜੀਤ ਸਿੰਘ ਹੇਅਰ - ਪ੍ਰਸਿੱਧ ਆਰਗੈਨਿਕ ਕਿਸਾਨ (ਸੋਹਣਗੜ੍ਹ ਫਾਰਮਵਰਸਿਟੀ ), ਜੋ ਸਹਿਕਾਰੀ ਖੇਤੀ ਨੂੰ ਹੀ ਪੰਜਾਬ ਲਈ ਹੱਲ ਦੱਸਦੇ ਹਨ।
    • ਬਬਲੀ (ਮਿਠੀ ਜੇਲ੍ਹ ਪਾੱਡਕਾਸਟ) - ਕੈਨੇਡਾ ਤੋਂ NRI, ਇੱਕ ਕਾਰਪੋਰੇਟ ਕਰਮਚਾਰੀ, ਜੋ ਪੈਸੇ ਤੋਂ ਉੱਪਰ ਖੇਤੀ ਦੇ ਸੱਚ ਬਾਰੇ ਗੱਲ ਕਰਦੇ ਹਨ।
    • ਮੋਹਨਜੀਤ (ਮਿੱਠੀ ਜੇਲ੍ਹ ਪਾੱਡਕਾਸਟ) - ਪਰਮਾਕਲਚਰਿਸਟ ਤੇ ਖੋਜਕਾਰ, ਜੋ ਦੱਸਦੇ ਹਨ ਕਿ ਕਮਲਜੀਤ ਸਿੰਘ ਹੇਅਰ ਕਿ ਕਿਵੇਂ ਰੋਲ ਮਾਡਲ ਦੇ ਤੌਰ 'ਤੇ ਪੰਜਾਬ ਦੇ ਨੌਜਵਾਨਾਂ 'ਤੇ ਪ੍ਰਭਾਵ ਪਾ ਰਹੇ ਹਨ।
    • ਗੁਰਮਾਣ ਭੁੱਲਰ (ਗਾਇਕ ਤੇ ਵਲੰਟੀਅਰ)
    • ਹਰਪ੍ਰੀਤ ਸਿੰਘ (ਅਸਿਸਟੈਂਟ ਪ੍ਰੋਫ਼ੈਸਰ ਤੇ ਵਲੰਟੀਅਰ)
    • ਮੋਹਕਮ ਸਿੰਘ (ਵਿਦਿਆਰਥੀ ਤੇ ਵਲੰਟੀਅਰ)
    • ਜਗਜੋਤ ਸਿੰਘ (ਗੋਲੂ) (ਵਿਦਿਆਰਥੀ ਤੇ ਵਲੰਟੀਅਰ)
    • ਗੁਰਲਾਲ ਸਿੰਘ (ਮੈਨੇਜਰ, ਪਸ਼ੂ ਵਿਭਾਗ)
    • ਸੁਖਪ੍ਰੀਤ ਕੌਰ (ਮੈਨੇਜਰ, ਫੂਡ ਪ੍ਰੋਸੈਸਿੰਗ)
    • ਭੁਪਿੰਦਰ ਸਿੰਘ ਗਿੱਲ (ਮੈਨੇਜਰ, ਮਧੂ-ਮੱਖੀ ਪਾਲਣ ਅਤੇ ਸੋਸ਼ਲ ਮੀਡੀਆ)
    • ਚਾਂਦੀ ਰਾਮ (ਮੈਨੇਜਰ, ਫਾਰਮ ਟੂਰਿਜ਼ਮ)
    • ਸੁਖਪ੍ਰੀਤ ਕੌਰ (ਕਲਾਕਾਰ ਤੇ ਵਲੰਟੀਅਰ)
    • ਕੱਕੜ ਸਿੰਘ (ਮੈਨੇਜਰ, ਆਰਗੈਨਿਕ ਫ਼ਸਲਾਂ)
    • ਕਰਮਜੀਤ ਕੌਰ (ਇੰਚਾਰਜ, ਰਸੋਈ)
    • ਅਮਰਜੀਤ ਕੌਰ (ਗੋਲੂ ਦੀ ਦਾਦੀ)
    ਇਹ ਵਿਚਾਰ-ਚਰਚਾ ਕਾਰਪੋਰੇਟ ਖੇਤੀ ਦੇ ਨੁਕਸਾਨ ਤੇ ਸਹਿਕਾਰੀ ਖੇਤੀ ਦੀ ਭਲਾਈ ਨੂੰ ਉਜਾਗਰ ਕਰਦੀ ਹੈ, ਜਿਸ ਵਿੱਚ ਖ਼ੁਸ਼ਹਾਲੀ, ਸਭਿਆਚਾਰ ਅਤੇ ਇੱਕ ਸੁੰਦਰ ਸਮਾਜ ਬਣਾਉਣ ਦੀ ਤਾਕਤ ਹੈ।
    🔴 ਅੱਜ ਹੀ ਦੇਖੋ, ਕਿਉਂਕਿ ਪੰਜਾਬ ਦਾ ਭਵਿੱਖ ਸਾਡੇ ਹੱਥਾਂ ਵਿੱਚ ਹੈ।
    ਤੁਸੀਂ ਇਸ ਫਾਰਮ ਬਾਰੇ ਹੋਰ ਵਧੇਰੇ ਜਾਣਨ ਲਈ ਇਸ ਸਾਈਟ 'ਤੇ ਵੀ ਜਾ ਸਕਦੇ ਹੋਂ....
    www.sohangarhfarmversity.com
    #SohangarhFarmversity #GurdasMaan #SavePunjabSoil #CooperativeFarming #OrganicFarming #PunjabAgriculture #AdaniAmbaniFarming #MithiJailPodcast #FutureOfFarming #SustainableAgriculture

Комментарии • 45

  • @JagmohanSingh-ge4uq
    @JagmohanSingh-ge4uq 7 дней назад +7

    ਬਹੁਤ ਹੀ ਵਧੀਆ ਅਤੇ ਨਿਵੇਕਲਾ ਉਪਰਾਲਾ ਕਮਲਜੀਤ ਵੀਰ ਦਾ । ਮੈਂ ਵੀ ਇਹ ਫਾਰਮ ਆਪਣੀ ਟੀਮ ਨਾਲ ਵੇਖਿਆ ਅਤੇ ਵੀਰ ਦਾ ਪੂਰਾ ਸਫ਼ਰ ਇਹਨਾਂ ਦਾ ਜ਼ੁਬਾਨੀ ਸੁਣਿਆ , ਚੰਗਾ ਲੱਗਾ । ਇਹ ਪੌਡਕਾਸਟ ਵੀ ਵਧੀਆ ਲਗਾ । ਪਰ ਇੱਕ ਗੱਲ ਜੋ ਖਟਕਦੀ ਆ ਉਹ ਕਿ ਜੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ
    ਸ਼ੁੱਧ ਪੰਜਾਬੀ ਚ ਗੱਲ ਕਰਨ ਹੋਰ ਵੀ ਜ਼ਿਆਦਾ ਚੰਗਾ ਲੱਗਣਾ ਸੀ ।

  • @JagmohanSingh-ge4uq
    @JagmohanSingh-ge4uq 6 дней назад +5

    ਜਦੋਂ ਸ਼ੁਰੂ ਕੀਤਾ ਹੋਵੇਗਾ ਇਹ ਸੱਭ ਸ਼ਾਇਦ ਕਮਲਜੀਤ ਵੀਰ ਨੂੰ ਵੀ ਪਤਾ ਨੀ ਹੋਣਾ ਕਿ ਇਹ ਰਸਤਾ ਇੱਥੇ ਤੱਕ ਲੈ ਜਾਵੇਗਾ ।ਹੁਣ ਇਹ ਸਿਰਫ ਇੱਥੇ ਸਿਰਫ ਤੇਰਾਂ ਜਾਣਾ ਮਿਲ ਕਿ ਕੰਮ ਕਰਦੇ ਹਨ । ਇੱਥੇ ਦੇ ਸਾਰੇ ਪੰਛੀ ਸਾਰੇ ਜਾਨਵਰ ਸਾਰੇ ਪੌਦੇ ਦਰੱਖਤ ਮਿਲ ਕੇ ਇਕ ਸਵਰਗ ਸਿਰਜ ਰਹੇ ਨੇ ।
    ਬਲਹਾਰੀ ਕੁਦਰਤ ਵੱਸਿਆ •••••••

  • @shaafiproduction7553
    @shaafiproduction7553 7 дней назад +5

    ❤❤ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਜੀ 🙏🏻

  • @BalkarSingh-rm4sd
    @BalkarSingh-rm4sd 5 дней назад +2

    Good ji❤❤❤

  • @gillpb05rattewala6
    @gillpb05rattewala6 7 дней назад +3

    Thank u Sir g tusi saade farm te documantry shoot kiti ise karke mai apne dil di gal kar sakea bhut bhut dhanwad tuhada

  • @satbirghuman9949
    @satbirghuman9949 5 дней назад +3

    ਵਡੇ ਰੁੱਖ ਪਿੱਪਲ ਤੇ ਬੋਹੜ ਵੀ ਲਗਾਓ ਬਾਈ

  • @makhansingh2877
    @makhansingh2877 6 дней назад +3

    Kamaljeet bhaji . Very nice to see you in the turban .Shona sardar ji sat Shri akal .

  • @jagdeepkaurbrar4109
    @jagdeepkaurbrar4109 6 дней назад +3

    ਬਹੁਤ ਵਧੀਆ

  • @robin19472009
    @robin19472009 6 дней назад +2

    Best of luck to all.....

  • @satbirghuman9949
    @satbirghuman9949 6 дней назад +3

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ।

  • @sarvjeetgarcha7574
    @sarvjeetgarcha7574 6 дней назад +2

    Awesome work

  • @robin19472009
    @robin19472009 6 дней назад +3

    Make more videos of different types of vegetables, fruits and other things grown in field.....

  • @waqarkals
    @waqarkals 4 дня назад +1

    Excellent volg

  • @harbhjansingh3653
    @harbhjansingh3653 23 часа назад +1

    Good luck ji

  • @valjotsidhu
    @valjotsidhu 6 дней назад +3

    JAdo waheguru tainu bal bakshaya
    Banba ji tu ki kita

  • @rakeshbharadwaj5449
    @rakeshbharadwaj5449 6 дней назад +2

    Nice presentation. But in this session you have covered only Philosophical aspects of the concept.In the next session please cover impact assessment of this project along with economical aspects so as to attract people who are busy in chemical farming and those working in Canada.

    • @mithijailpodcast
      @mithijailpodcast  6 дней назад

      Very difficult to evaluate happiness with economics . Philosophical understanding is the only way out of the puzzle we are in. Solutions are more spiritual. It’s type of love story. Moreover emotional connection.

  • @gillzcreation408
    @gillzcreation408 6 дней назад +3

    Good job

  • @prolegiongaming5868
    @prolegiongaming5868 6 дней назад +2

    Good 👍

  • @Karnpal_
    @Karnpal_ 7 дней назад +3

    ਜੀਓ ਬਾਈ ਜੀ ਪਰਮਾਤਮਾ ਸਭ ਨੂੰ ਤੁਹਾਡੇ ਵਾਂਗੂੰ ਸੁਮੱਤ ਬਖਸ਼ੇ ❤❤❤

  • @preet_4952
    @preet_4952 7 дней назад +2

    ❤❤❤❤

  • @ORIGINHOMESTEAD
    @ORIGINHOMESTEAD 7 дней назад +2

    🙏🙏🙏🙏

  • @gurcharansingh5938
    @gurcharansingh5938 6 дней назад +2

    ਹੰਢਣਸਾਰ ਅਤੇ ਮਿਲਵਰਤਨ ਦਾ ਮਾਡਲ

  • @SKl-d4m
    @SKl-d4m 6 дней назад +3

    Location ki ha

    • @mithijailpodcast
      @mithijailpodcast  6 дней назад

      Village Sohangarh ratewal near muktsar district firozpur

  • @AngrejSandhu-in9um
    @AngrejSandhu-in9um 6 дней назад +3

    ਕਿਤਾਬ ਦਾ ਨਾਮ ਦੁਬਾਰਾ ਦੱਸਿਓ ਜੀ

    • @mithijailpodcast
      @mithijailpodcast  6 дней назад

      Kakh tou Kranti in Punjabi
      One straw revolution in english
      ruclips.net/video/Yv1VpZcvgyI/видео.htmlsi=ImCTOODDgQoRp6zf

    • @manindersinghkhalsa2488
      @manindersinghkhalsa2488 6 дней назад +1

      ਕੱਖ ਤੋਂ ਕ੍ਰਾਂਤੀ
      ਐਮਾਜ਼ਾਨ ਤੋਂ ਮਿਲ ਜਾਵੇਗੀ

  • @JAIHIND-UTTRAKHAND
    @JAIHIND-UTTRAKHAND 10 часов назад +1

    ASI GURU GHARA WICH HE COOPRATIVE SOCIETY KYU NAHI BANA LAINDE? GURU GHARA CH JITHE LAKHA DI GINATI CH LOK AUNDE NE OTHE KENDER BANA KE KISANA NU KHETI DI NAWI INVENTIONS TE FASAL VECHAN DI NAWI INFORMATION DINDE.

  • @tenems397
    @tenems397 6 дней назад +2

    Apni promotion layi promote kar rahya nothing else.sare punjab nu pehla hi pta.

    • @Babli.Canada
      @Babli.Canada 6 дней назад +2

      Thanks for sharing your viewpoint 🙏

  • @kulvinderbrar-z1w
    @kulvinderbrar-z1w 4 дня назад +1

    Gurdaas Maan jee, we respect you as an artist but strongly condemn your attempts to espouse the cause of babas & deras. Please do not attempt to influence the sikh community by promoting alternatives to sikhee and Shree Guru Granth Sahib

    • @JAIHIND-UTTRAKHAND
      @JAIHIND-UTTRAKHAND 10 часов назад

      WHY SIKHS CAN BE INFLUENCED BY ANYONE EASILY. AAP JI DA BETA KADE VI KISE GUANDI NU DADDY NAHI KEH SAKDA. WEERE ASI APNA GHAR THEEK KARIYE YA LOKA TE SWAAL CHUKKIYE?

  • @satbirghuman9949
    @satbirghuman9949 6 дней назад +4

    ਬਾਈ ਸਿੱਧੂ ਮੂਸੇਵਾਲ ਦੇ ਪਿਤਾ ਨਾਲ ਗਲ ਕਰੋ ਤੇ ਉਨ੍ਹਾਂ ਨੂੰ ਕੁਦਰਤੀ ਖੇਤੀ ਬਾੜੀ ਕਰਨ ਉਨ੍ਹਾਂ ਕੋਲ਼ ਜ਼ਮੀਨ ਵੀ ਹੈ, ਉੱਥੇ ਲੋਕ ਵੀ ਬਹੁਤ ਆਉਦੇ ਹਨ।

    • @samans4202
      @samans4202 2 дня назад

      Oh nahi karda . Ohnu ehna gallan di ki samajh hai .

  • @graniteworld9116
    @graniteworld9116 4 дня назад +1

    Gurdas maan Babya de sohley gaya kar

    • @mithijailpodcast
      @mithijailpodcast  3 дня назад

      @@graniteworld9116
      ruclips.net/video/uezMauZtVW0/видео.htmlsi=ixZ4TrdNx8rI0LKl

  • @rupindersingh3769
    @rupindersingh3769 5 дней назад

    Dala Sikhe de Dushman a

    • @mithijailpodcast
      @mithijailpodcast  5 дней назад +1

      Please use respectable language to present your opinion dear.

    • @JAIHIND-UTTRAKHAND
      @JAIHIND-UTTRAKHAND 10 часов назад +1

      @@mithijailpodcast SIR EH LOG JO SCHOOL NAHI GAYE O RESPECT NAHI SAMAJHDE.

  • @dashmeshhealthcarecenterba2691
    @dashmeshhealthcarecenterba2691 7 дней назад +2

    ruclips.net/video/eBVdZHuU6t8/видео.htmlsi=3EqsLuP12ltGl_fs