ਨੂੰਹ ਸੋਹੁਰੇ ਨੇ ਚਾੜ੍ਹਿਆ ਚੰਦ। nu soure ne chara chad। latest Punjabi short movies 2024.

Поделиться
HTML-код
  • Опубликовано: 10 сен 2024
  • ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਆਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਅਜੇ ਤੱਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ।_______________________________________
    Staring :-Kuldeep Kaur, Avtar Singh,Garry studio,satnam Bajwa
    ☎️WHATSAPP:-9464490283 9464379657
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ RUclips ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੋ:-9464490283
    ________________________________________
    Anyone want to contact our Garry studio call at this number:-96463 68442
    ________________________________________
    D.O.P:- Garry studio

Комментарии • 32

  • @ParamjitKaur-cg8mr
    @ParamjitKaur-cg8mr 3 месяца назад +2

    ਇਹੋ ਜਿਹੇ ਪੁੱਤ ਨਾਲੋ ਤਾਂ ਔਤ ਹੀ ਚੰਗੇ ਜਿਹੜਾ ਰੰਨ ਤੋਂ ਮਾਂ ਪਿਓ ਦੀ ਬੇਜ਼ਤੀ ਕਰਾਉਦਾ

  • @ekamjotekam4848
    @ekamjotekam4848 3 месяца назад +3

    ਸਹੀ ਗੱਲ ਆ ਜੀ,, ਇਸਤਰਾਂ ਹੀ ਪੁੱਤ ਕਰਦੇ ਆ ਜੀ ਮੈਰਿਜ਼ ਤੋਂ ਬਾਅਦ,,ਬਹੁਤ ਵਦੀਆ ਸੁਨੇਹਾ ਦਿੱਤਾ ਜੀ🎉🎉❤❤,,,ਸਰਬੀ,,badbar

  • @JassiSingh-p9s
    @JassiSingh-p9s 3 месяца назад +2

    Good all team buat vida video

  • @shounkkhetiwaadi7160
    @shounkkhetiwaadi7160 2 месяца назад +1

    ਏ ਵੀਡੀਓ ਸੱਚ ਆ ਮੈਂ ਏ ਕੁਝ ਅੱਜ ਹੁੰਦਾ ਦੇਖ ਰਹਿਆ ਆਪਣੀਆਂ ਅੱਖਾਂ ਨਾਲ ਪਰ ਇੱਕ ਦਿਨ ਭਰਨਾ ਪੈਣਾ ਇੱਕ ਹੱਥ ਕਰਲਾ ਇੱਕ ਹੱਥ ਭਰਲਾ

  • @KuldeepSing-ih9xq
    @KuldeepSing-ih9xq 3 месяца назад +2

    Very good video master g

  • @Gusdbsgusg
    @Gusdbsgusg 3 месяца назад +2

    ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ

  • @user-fo1ox8vm3k
    @user-fo1ox8vm3k 3 месяца назад +2

    Very good massage master g.

  • @JagtarSingh-jy1pp
    @JagtarSingh-jy1pp 3 месяца назад +2

    Very good massage 🎉🎉🎉

  • @ekamjotekam4848
    @ekamjotekam4848 3 месяца назад +2

    Master ji tuhdia saria video bhut bhut vdia hundia ne,, ❤❤👍🏻👌🏻

  • @preetkhan89
    @preetkhan89 2 месяца назад +1

    Good work All team

  • @KrishnaLaa
    @KrishnaLaa 3 месяца назад +1

    Very nice movie Master g.

  • @Kuldeep-vs4bm
    @Kuldeep-vs4bm 3 месяца назад +2

    ਇਹੋ ਜਿਹਾ ਸਲੂਕ ਨਹੀਂ ਕਰੀ ਦਾ ਆਪਣੇ ਮਾਂ ਬਾਪ ਨਾਲ ਚੰਗ਼ਾ ਨਹੀਂ ਬੋਲਣਾ ਤਾਂ ਮਾੜਾ ਵੀ ਨਹੀਂ ਬੋਲਣਾ ਚਾਹੀਦਾ

  • @user-ip4il1tk5y
    @user-ip4il1tk5y 3 месяца назад +2

    ਮਾਂ ਬਾਪ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ

  • @HshsDhdhd-dw6kb
    @HshsDhdhd-dw6kb 3 месяца назад +2

    ਮਾਂਬਾਪ।ਦੀ।ਬਔਹਤ।ਬੇੲਇਜਤੀਹੁਦੀਆ

  • @user-pz6jz9gw7w
    @user-pz6jz9gw7w 3 месяца назад +2

    Nice

  • @khusbajwa7573
    @khusbajwa7573 3 месяца назад +2

    ਇਹੋ ਜਿਹੋ ਨੂੰਹ ਪੁੱਤ ਤਾ ਨਾ ਹੀ ਹੋਣ

  • @JaswinderKaur-nb5rr
    @JaswinderKaur-nb5rr 3 месяца назад +1

    Very nice 🎉🎉

  • @EXRUZOFF
    @EXRUZOFF 3 месяца назад +1

    Very good master g

  • @user-lt4ng9gi1p
    @user-lt4ng9gi1p 3 месяца назад +1

    ❤❤❤❤

  • @user-ip4il1tk5y
    @user-ip4il1tk5y 3 месяца назад +2

    ਜਿਹੋ ਜਿਹਾ ਕਰੋਗੇ ਉਹੋ ਜਿਹਾ ਭਰੋਗੇ

    • @NirmlaBali
      @NirmlaBali 3 месяца назад

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Kamalkhudi
    @Kamalkhudi 3 месяца назад +2

    ਬਹੁਤ ਵਧੀਆ ਜੀ

  • @manjotsingh5538
    @manjotsingh5538 3 месяца назад +3

    ਕਿਰਪਾ ਕਰਕੇ ਐਪੀਸੋਡ ਦਾ ਨਵਾਂ ਹਿੱਸਾ ਲਿਆਓ, "Granthi Singh"
    ਕੀ ਤੁਸੀਂ ਇਹ ਕਰ ਸਕਦੇ ਹੋ?
    I wait your answer

    • @Masterkhuddi
      @Masterkhuddi  3 месяца назад

      ਬਹੁਤ ਬਹੁਤ ਧੰਨਵਾਦ ਜੀ ਕਮੈਟ ਕਰਨ ਲਈ ਅਸੀਂ ਕੋਸ਼ਿਸ਼ ਕਰਾਂਗੇ ਜੇ ਹੋ ਸਕਿਆ ਤਾਂ ਜ਼ਰੂਰ ਅਗਲਾ ਭਾਗ ਤਿਆਰ ਕਰਗੇ

    • @manjotsingh5538
      @manjotsingh5538 3 месяца назад

      @@Masterkhuddi Ok Ji
      Love From Italy

  • @taransingh1164
    @taransingh1164 3 месяца назад +1

    Changinahe

  • @KrishnaLaa
    @KrishnaLaa 3 месяца назад +1

    Ajj kal iss tra hi karde ne bache

  • @shounkkhetiwaadi7160
    @shounkkhetiwaadi7160 3 месяца назад +1

    ਏ ਵੀਡੀਓ ਚ ਸੱਚਾਈਆਂ

  • @Kuldeep-vs4bm
    @Kuldeep-vs4bm 3 месяца назад +1

    Very nice 👍👍👍