ਨਵੀਆਂ ਵੀਡੀਓ ਕਰਕੇ ਹੋਰ ਉਲਝਿਆ ਸੁਖਬੀਰ ਬਾਦਲ ਵਾਲਾ ਮਸਲਾ Sukhbir Badal at Darbar Sahib | Judge Singh Chahal

Поделиться
HTML-код
  • Опубликовано: 4 фев 2025

Комментарии • 106

  • @SinghBh-mu8wv
    @SinghBh-mu8wv Месяц назад +43

    ਨਰਾਇਣ ਸਿੰਘ ਚੌੜਾ ਜੀ ਦੀ ਜੈਬ ਘਰ ਦੇ ਵਿੱਚ ਤਸਵੀਰ ਲੱਗਣੀ ਚਾਹੀਦੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਸ਼ਹੀਦ ਕਰਵਾ ਸਕਦੇ ਆ ਭਾਈ ਗੁਰਦੇਵ ਸਿੰਘ ਕੌਂਕੇ ਸਿੰਘਾਂ ਦੀਆਂ ਲਾਸ਼ਾਂ ਤੇ ਭੰਗੜੇ ਪਾ ਸਕਦੇ ਆ ਆਪਣੀਆਂ ਫੀਤੀਆਂ ਸਟਾਰ ਲਗਵਾ ਸਕਦੇ ਆ ਸਮੇਤ ਸਿੰਘ ਸੈਣੀ ਘੋਟਣਾ ਸਿਰਸੇ ਵਾਲੇ ਨੂੰ ਜਵਾਈ ਬਣਾ ਸਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਦੇ ਵਿੱਚ ਰਲਵਾ ਸਕਦੇ ਆ ਸਰੂਪ ਚਾਈਨਾ ਵੱਲ ਪਹੁੰਚਾ ਸਕਦੇ ਆ ਗੋਲਕ ਵਿੱਚੋਂ ਪੈਸੇ ਦੇ ਸਰਸੇ ਵਾਲੇ ਜਵਾਈ ਦੇ ਫਿਲਮ ਲਈ ਪੋਸਟਰ ਲਗਵਾ ਸਕਦੇ ਆ ਫਿਰ ਅਸੀਂ ਨਰਾਇਣ ਸਿੰਘ ਚੌੜਾ ਜੀਦੀ ਤਸਵੀਰ ਜੈਬ ਘਰ ਵਿੱਚ ਕਿਉਂ ਨਹੀਂ ਲਗਾ ਸਕਦੇ ਬਾਦਲੋ ਇਨਾਂ ਦੇ ਕੜਛੇ ਚਮਚੇ ਤੁਹਾਡੇ ਬੇੜੇ ਭਰ ਭਰ ਡੁੱਬਣੇ ਕੱਖ ਨੀ ਰਹਿਣਾ ਤੁਸੀਂ ਗੁਰੂ ਰਾਮਦਾਸ ਜੀ ਦੇ ਦਰ ਨੂੰ ਬਿਜਨਸ ਸਮਝਿਆ ਲੇਖਾ ਦੇਣਾ ਪੈਣਾ

  • @BaljitSingh-b7b
    @BaljitSingh-b7b Месяц назад +10

    ਬਿਲ ਕੁਲ ਸਹੀ ਮੁਖਮੰਤਰੀ

  • @balwindercheema4917
    @balwindercheema4917 Месяц назад +1

    ਲੱਗਦਾ ਪਤਾ ਹੂਣ ਗੋਲੀਆਂ ਚੱਲਣ ਦਾ ਬੇਹਬਲ ਕਲਾ ਯਾਦ ਰੱਖੋ

  • @PartapSingh-e4f
    @PartapSingh-e4f Месяц назад +27

    ਤੁਸੀਂ ਬਰਗਾੜੀ ਵਿਖੇ ਆਉ ਸੰਗਤਾਂ ਨੂੰ ਬੁਲਾ ਲੳਉ ਜਿਥੇ ਤੁਸੀਂ ਵੀ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਸੀ ਤੁਸੀਂ ਵੀ

  • @harbanssingh8145
    @harbanssingh8145 Месяц назад +4

    ਜਦੋ ਗੁਰੂ ਦੇ ਸਰੂਪ ਚੋਰੀ ਹੋਏ, ਬੇਅਦਬੀ ਹੋਈ ਫਿਰ ਰੋਸ ਕਰਦੇ ਸਿੱਖ ਸਹੀਦ ਕੀਤੇ ਅਕਾਲੀ ਭਾਜਪਾ ਸਰਕਾਰ ਕੀ ਕਰ ਰਹੀ ਸੀ, ਸਰਸੇ ਵਾਲੇ ਦੀ ਮੱਦਦ ਕਰ ਰਹੀ ਸੀ ਪੰਥਕ ਸਰਕਾਰ।ਅੱਗ ਘਰ ਨੂੰ ਆਈ ਹੁਣ ਚੀਕ ਕਿਉ ਰਹੇ ਨੇ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਜਾਨ ਵੀ ਇਨੀ ਹੀ ਕੀਮਤੀ ਸੀ।

  • @BhupinderSingh-ik2dh
    @BhupinderSingh-ik2dh Месяц назад +16

    ਫੂਲਕਾ ਸਾਹਬ ਤੁਸੀਂ ਬਹੁਤ ਇਮਾਨਦਾਰ ਅਤੇ ਸੀਨੀਅਰ ਵਕੀਲ ਹੋ ਪਰ ਤੁਸੀਂ ਇਹ ਸ਼ਬਦ ਨਹੀਂ ਕਹਿ ਸਕਦੇ ਤੁਸੀਂ ਕੱਲ ਵਿਕ ਚੁੱਕੇ ਹੋ ਕਿਉਂਕਿ ਤੁਸੀਂ ਅਕਾਲੀ ਦਲ ਵਿੱਚ ਵਗ ਗਏ ਹੋ ਅਕਾਲੀ ਦਲ ਜੁਆਇਨ ਕਰ ਲਿਆ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਸਾਰੀਆਂ ਸਿੱਖ ਸੰਗਤਾਂ ਜੋ 84 ਦੰਗੇ ਭੁਗਤ ਰਹੇ ਸਨ ਉਹਨਾਂ ਦੇ ਵਕੀਲ ਸੋ ਪਰ ਤੁਸੀਂ ਕੋਈ ਇਨਸਾਫ ਨਹੀਂ ਦਵਾਇਆ ਸਤਿਨਾਮ ਸ਼੍ਰੀ ਵਾਹਿਗੁਰੂ

    • @jagtarkhaira979
      @jagtarkhaira979 Месяц назад

      ਫੂਲਕਾ ਸਰਕਾਰੀ ਸੰਦ ਹੈ

  • @GurjinderDeol-td7lj
    @GurjinderDeol-td7lj Месяц назад +7

    ਵਾਹਿਗੁਰੂ ਤੇਰਾ ਸ਼ੁਕਰ ਹੈ ❤❤

  • @Jaskaranbhullar-b4l
    @Jaskaranbhullar-b4l Месяц назад +12

    ਜਦ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਵਿਖੇ ਸਭ ਕੁਝ ਮੰਨ ਰਿਹਾ ਕੀ ਕੀ ਕਰਿਆ ਹੈ ਤਾਂ ਉਸ ਦਾ ਕੇਸ ਅਦਾਲਤ ਵਿਚ ਚੱਲਣਾ ਚਾਹੀਦਾ ਤੇ ਅਦਾਲਤ ਅਨੁਸਾਰ ਸ਼ਜਾ ਹੋਣੀ ਚਾਹੀਦੀ ਆ ਇਹ ਜਥੇਦਾਰ ਤੇ ਬਾਦਲ ਮੰਡਲੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ

  • @FFGAMER-xc7xh
    @FFGAMER-xc7xh Месяц назад +1

    ਨਰੈਣ ਸਿੰਘ ਦੀ ਫ਼ੋਟੋ ਅਜੈਬ ਘਰ ਵਿਚ ਲੱਗੇ ਕੋਈ ਹੋਰ ਵੀਰ ਅਧੂਰਾ ਰਹਿ ਗਿਆ ਕਾਰਜ਼ ਪੂਰਾ ਕਰੇ

  • @GurdeepSinghRakhra
    @GurdeepSinghRakhra Месяц назад +6

    ਹੁਣ ਇਸ ਲਾਣੇ ਦਾ ਹਾਲ ਬਹੁਤ ਮਾੜਾ ਹੋਣਾ ਬੜੇ ਬੇਸ਼ਰਮ ਹ

  • @MahimaSingh-b6h
    @MahimaSingh-b6h Месяц назад +1

    Mann saab good CM

  • @HoshiarSingh-dj3ss
    @HoshiarSingh-dj3ss Месяц назад +16

    ਫੂਲਕਾ ਵੀ ਬਾਦਲਾਂ ਦਾ ਪਿਠੁ ਬਨ ਗਿਆ ਹੈ ਜੀ

  • @khratilal7000
    @khratilal7000 Месяц назад +7

    Good g

  • @LakhwinderSingh-xb4id
    @LakhwinderSingh-xb4id Месяц назад +6

    ਭਗਵੰਤ ਮਾਨ ਇਕ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਛੱਡ ਕੇ ਇਕ ਕਮੇਡੀ ਕਲਾਕਾਰ ਵਾਲੀ ਡਿਊਟੀ ਕਰ ਰਿਹਾ ਹੈ।

  • @RavinderjitSingh-t2q
    @RavinderjitSingh-t2q Месяц назад +1

    Jora g jindabad

  • @gurshan97122
    @gurshan97122 Месяц назад +7

    Good news. Narain singh chouda nu bahut dukh laggia. S singh nu sajja nahi lai. Only normal sawa lai hai. S singh nu sahi sajja devo

  • @sarbjitkauraujla9315
    @sarbjitkauraujla9315 Месяц назад +1

    Good cm saab ji p p

  • @gagasmalsar9404
    @gagasmalsar9404 Месяц назад

    ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ

  • @kishanibande3904
    @kishanibande3904 Месяц назад +3

    ਮਜੀਠੀਆ ਤੇ ਸਿਮਰੋਂ ਭਰਜਾਈ ਨੇ ਸੁੱਖੇ ਬਾਦਲ ਨੂੰ ਖਤਮ ਕਰ ਦੇਣਾ

  • @harbanssinghharbans9042
    @harbanssinghharbans9042 Месяц назад

    ਨਰਾਇਣ ਸਿੰਘ ਚੌੜਾ ਜਿੰਦਾਬਾਦ ਬੁੱਚੜਾਂ ਤੋਂ ਹਿਸਾਬ ਲੈਣਾ ਚਾਹੀਦੇ ਭਾਂਡੇ ਮਾਂਜਣੇ ਦੀ ਨਹੀਂ ਮਨਜ਼ੂਰ ਲੋਕਾਂ ਨੂੰ ਸਜ਼ਾ

  • @viveksandhu9826
    @viveksandhu9826 Месяц назад

    Naran singh right

  • @navjotbhatti9464
    @navjotbhatti9464 Месяц назад +1

    Beant singh nu sheed kehi jnda a eh 😂😂

  • @laxmanramgharia5125
    @laxmanramgharia5125 Месяц назад +2

    Kehde mere veer ji hai 🙏 Jo akali dal te visvas karda hai ,,,chati hath rakh daseo

  • @DarshansinghSingh-s1l
    @DarshansinghSingh-s1l Месяц назад

    ਤੇਰੀ ਸਰਕਾਰ ਵੇਲੇ ਨੀ ਕਿਹਾ ਵੀ ਪੁਲੀਸ ਮਿਲੀ ਹੈ

  • @Chanan_singh695
    @Chanan_singh695 Месяц назад +12

    ਫੂਲਕਾ ਨੂੰ ਕੌਂਣ ਵੋਟਾਂ ਪਾਏਗਾ

  • @SpeakigSoldierISShahi
    @SpeakigSoldierISShahi Месяц назад +5

    ਮਜੀਠੀਆ ਹਿੱਲ ਗਿਆ

    • @KashmirKaur-k3l
      @KashmirKaur-k3l Месяц назад

      ਹੁਣ ਮਾਪੇ ਮਰ ਗਏ ਇਨ੍ਹਾਂ ਦੀਆ ਚੀਕਾ ਪੈਂਦੀਆਂ ਫਿਲਕਅਗੇ ਨਿਆਂ ਦਵਾ ਦਿੱਤਾ ਅੱਗੇ ਦੀ ਬਾਕੀਆ

  • @nehaattri1812
    @nehaattri1812 Месяц назад

    Bhuta phakh thara phakh thari antar Trissna fira hankari guru granth ji tuk❤❤❤❤❤❤❤❤❤❤❤

  • @MahinderSingh-p6j
    @MahinderSingh-p6j Месяц назад +1

    ਦਲ ਖਾਲਸਾਜੀ ਪੁਰਾਣਾ ਹਿਸਿਬ ਤਾਦੇਖਲੋ

  • @Piarasingh-tz7qj
    @Piarasingh-tz7qj Месяц назад +5

    Badal parwar dosi ha

  • @NarinderSingh-kw8pj
    @NarinderSingh-kw8pj Месяц назад +1

    Doesn’t matter what Sukhbir Badal but making jokes by CM is illiteracy no difference between Bhagwant Mann and Sukhbir Badal shame

  • @gurpreetlitt9457
    @gurpreetlitt9457 Месяц назад

    An sab jandabad

  • @SwaranSinghKuwait
    @SwaranSinghKuwait Месяц назад

    Jesi karni wesi parni

  • @bakshishsingh5383
    @bakshishsingh5383 Месяц назад +2

    Sikha Da Sab Tu Wada Dusman Badal Te Majithia Parva Ah

  • @kashmirasinghdhillon2246
    @kashmirasinghdhillon2246 Месяц назад

    Chota Khalsa Nu Waheguru gi kirpa karo gi

  • @mahindersingh4596
    @mahindersingh4596 Месяц назад +2

    Phulbani wik gaya akalidall Dal waste.Banda changa.

  • @jasbirsodhi6090
    @jasbirsodhi6090 Месяц назад

    Right bittoo

  • @rashpalsingh4204
    @rashpalsingh4204 Месяц назад

    Veer badalna koi bhi layak nahin karta

  • @HoshiarSingh-dj3ss
    @HoshiarSingh-dj3ss Месяц назад +7

    ਹੈ ਤਾਂ ਤੂੰਸੀ ਗੋਲੀ ਦੇ ਲਾਇਕ ਹੀ ਹੋ

  • @GulzarSingh-ux3en
    @GulzarSingh-ux3en Месяц назад

    Sukhbir badl bachge vdiia gal. Par Fulka ji tusi Sukhbir di chaplusi krke apni mehnt nu mitti vich na milavo jo tusi 84de Danga pidtan vaste kiti

  • @harichand482
    @harichand482 Месяц назад

    I think, it was all done due to mercy sentences against sukhbir Singh badal.

  • @SatvirSinghSatvir-r1k
    @SatvirSinghSatvir-r1k Месяц назад +1

    Aam adami galti kre,ta ki saja diti jadi h, j mukh mantri kre ta

  • @Harjinderbrar-j2e
    @Harjinderbrar-j2e Месяц назад +1

    ਸਿੱਖ ਕੌਮ ਦੇ ਬਹੁਤ ਹੀ ਹਮਦਰਦ ਐਡਵੋਕੇਟ ਸਰਦਾਰ H.S. ਫੂਲਕਾ ਜੀ।
    ਧੰਨਵਾਦ ਜੀ।

  • @Piarasingh-tz7qj
    @Piarasingh-tz7qj Месяц назад +3

    Pholka is good man

  • @GulzarSingh-ux3en
    @GulzarSingh-ux3en Месяц назад

    Mere vichar anusar Fulka sahb nu Akali Dal di Pardhangi da Rabbar Da Kaka De dita hai.

  • @singharun8188
    @singharun8188 Месяц назад

    Badal di Potri v chitta pindi

  • @amarjeetsingh3869
    @amarjeetsingh3869 Месяц назад +3

    ਕੰਜਰਾ ਪੰਜਾਬੀ ਵਿੱਚ ਨੀ ਭੌਕਿਆ ਜਾਦਾ

  • @SukhmanPoyar-z4u
    @SukhmanPoyar-z4u Месяц назад

    Teri bari aa hun 😂😂😂 majithia

  • @DarshanSingh-kh9sj
    @DarshanSingh-kh9sj Месяц назад

    ਭੰਡ ਹਮੇਸ਼ਾ ਭੰਡਪੁਣਾ ਹੀ ਕਰ ਸਕਦੇ ਹਨ ਸਰਕਾਰ ਨਹੀਂ ਚਲਾ ਸਕਦੇ

  • @baldevsinghrandhawa5204
    @baldevsinghrandhawa5204 Месяц назад

    Natakbaj sarkar

  • @SukhVlogs-sz9tg
    @SukhVlogs-sz9tg Месяц назад

    😊😊😊😅😅

  • @rashpalsingh4204
    @rashpalsingh4204 Месяц назад

    Malaysia comedy Punjab lagan dena

  • @GulzarSingh-ux3en
    @GulzarSingh-ux3en Месяц назад

    Es vele Akali Dal Vich Aake Fulka sahb Apni ijjat ghataun da kam krnge. Sukhbir Pardhangi Fulka sahb nu kde nhi devega

  • @jsdhanoa100
    @jsdhanoa100 Месяц назад

    Koi na bai hunn tuci gaddi to lahe hoe o, police nu time ta hunn lagguga hi

  • @GharsinghGharsingh-w5h
    @GharsinghGharsingh-w5h Месяц назад

    बेअंत सिंह नु ते पंजाबी पहिलां ही वुचड़ कहिंदे

  • @BikramjitSingh-q3i
    @BikramjitSingh-q3i Месяц назад

    ਗੂਰੂ ਘਰ ਗੋਲੀ ਚਲਾਉਣ ਕੋਈ ਜਾਇਜ ਨਹੀਂ ਜੇ ਦੱਮ ਹੈ ਭਗਵੰਤ ਮਾਨ ਜਾ ਕਿਸੇ ਹੋਰ ਵਿੱਚ ਤਾਂ ਬਾਦਲ ਦੇ ਘਰ ਆਜੋ ਅਦਾਲਤਾ ਨੇ ਬਰੀ ਕੀਤਾ ਬਾਦਲਾ ਨੂੰ

  • @sukhvindersingh8428
    @sukhvindersingh8428 Месяц назад

    Phoolka Moka Parassat

  • @SatvirSinghSatvir-r1k
    @SatvirSinghSatvir-r1k Месяц назад

    O v ,ik var ni kai var

  • @ShamsherSinghShamsherSingh-y8g
    @ShamsherSinghShamsherSingh-y8g Месяц назад

    Badala da bok hai jo bolda

  • @rajwantkaur2598
    @rajwantkaur2598 Месяц назад

    Mafi galti de hundi hai gunaha de nahi 1000 sikh bachea da katal nu akali dall ne malerkotlla to ticket dette as tara mare to v sewa karwa lo

  • @Harjinderbrar-j2e
    @Harjinderbrar-j2e Месяц назад

    ਸਰਦਾਰ ਫੂਲਕਾ ਸਾਹਿਬ ਜੀ।
    ਇਹ ਬਹੁਤ ਹੈਰਾਨੀ ਦੀ ਗੱਲ ਹੋਈ ਹੈ।
    ਜੋ ਸ਼੍ਰੀ ਦਰਬਾਰ ਸਾਹਿਬ ਜੀ ਵਿੱਚ ਪਹੁੰਚ ਕਰ ਸੇਵਾ ਨਿਭਾਅ ਰਹੇ ਖੁਦ ਸੁਖਬੀਰ ਸਿੰਘ ਬਾਦਲ ਉਪਰ ਗੋਲੀ ਨਾਲ ਹਮਲਾ ਕਿਉ ਕੀਤਾ ਗਿਆ ਸੀ।ਧੰਨਵਾਦ ਜੀ।

  • @SpeakigSoldierISShahi
    @SpeakigSoldierISShahi Месяц назад +1

    ਓ ਭਾਈ ਖਬਰਾਂ ਬੋਲਣ ਤੋਂ ਪਹਿਲਾਂ ਛੇ ਮਹੀਨੇ ਪ੍ਰੇਕਟਿਸ ਕਰ। ਅਵਾਜ਼ ਵਿੱਚ ਇੱਕ ਲੈਅ ਹੁੰਦੀ ਆ ਉਹ ਲਿਆ।

  • @tarsemsingh9887
    @tarsemsingh9887 Месяц назад

    Sudh panjabi sikh lo

  • @Khushwakhat
    @Khushwakhat Месяц назад

    Fulakh dala

  • @RajKumar-en4xq
    @RajKumar-en4xq Месяц назад

    🎉❤

  • @GurmailsinghSingh-th5ii
    @GurmailsinghSingh-th5ii Месяц назад

    Mane bille floka

  • @jagrajsingh1390
    @jagrajsingh1390 Месяц назад

    Tusi ha golia da lak

  • @BellaSharma-m5n
    @BellaSharma-m5n Месяц назад

    Es Aadmi ton ghatia koi Banda nhi Bittu v Aapne dada beant Singh de Katla nu v sanmanit karna Chahida Hai Bittu ji Bhai Rajoana nu Modi ton sanman karvaun

    • @babaljhajj8187
      @babaljhajj8187 Месяц назад

      Kuta bittu mere pind da he gali da Kuta
      Jhajj Rajinderpal Singh

  • @baldevsinghsidhu1310
    @baldevsinghsidhu1310 Месяц назад

    Akal takhat de bhogede da parmatma kul Nash karega

  • @nehaattri1812
    @nehaattri1812 Месяц назад +1

    Sarkaar ta pahla akhya guru gharo golka chak Loo nhi mni hun bhugto maaya di kh❤aad sarabi vi sach bolda guru hak di khadi mang ka na guru naam ta😮😮😮😮😮😮😮😮😮😮😮😮😮😮😮

  • @S1n6341
    @S1n6341 Месяц назад

    BHAGWAN MAAN EK SHARABI KABABI BHAND HEI , JIS DE APNI JANANI TE BACHE OS NU SAD GYE , JIHRA BANDA APNA GAR NHI BASA SAKIA OH PUNJAB DA KEI SAWAREGA , SARE PUNJAB DE LOK BHOLE HAN JINA NEI ES BHAND NU MUKHMANTRI BANAYA HEI .

  • @HarjinderSingh-dx2np
    @HarjinderSingh-dx2np Месяц назад

    Yar aasi bilkul anhpad ate pendo bande aa eh ta patta ee lagda jive sidhu moose wala mqrvaya aaeve ee sukhbir singh nu marvanuna chunde si AAP satkar wale

  • @JujharSingh-qu1be
    @JujharSingh-qu1be Месяц назад

    Lame moh valiaan thude te guru ramdas he neh hath rakh rah hor kisse te ke sss rakhde oo