ਪਹਿਲਾਂ ਜਿੰਨਾਂ ਨੇ ਮੇਰੀ ਬਾਤ ਨੀਂ ਪੁੱਛੀ ਹੁਣ ਉਹਨਾਂ ਦੇ ਫੋਨ ਆਉਂਦੇ ਆ Amba Surr Singh ll Bittu Chak Wala

Поделиться
HTML-код
  • Опубликовано: 2 окт 2024
  • ਪਹਿਲਾਂ ਜਿੰਨਾਂ ਨੇ ਮੇਰੀ ਬਾਤ ਨੀਂ ਪੁੱਛੀ ਹੁਣ ਉਹਨਾਂ ਦੇ ਫੋਨ ਆਉਂਦੇ ਆ II
    #dailyawaz #bittuchakwala #ambasurrsingh #faryadali #sukhmanchohla #kadaddi

Комментарии • 294

  • @laxmansingh11
    @laxmansingh11 2 года назад +42

    ਅਮ੍ਰਿਤਪਾਲ ਸਿੰਘ ਅੰਬਾ ਇੱਕ ਸਿੱਰੇ ਦਾ ਰੇਡਰ ਐ ਜੀ ਵਾਹਿਗੁਰੂ ਜੀ ਵੀਰ ਜੀ ਦੀ ਚੜਦੀ ਕਲਾਂ ਕਰਨ ਜੀ ਮਾਝੇ ਦੀ ਸ਼ਾਨ ਐ ਜੀ

  • @Anmol_Studio_02
    @Anmol_Studio_02 2 года назад +34

    ਸੁਰ ਸਿੰਘ ਦੀ ਸਾਨ ਅੰਬਾ

  • @ajitdairyfarming9399
    @ajitdairyfarming9399 2 года назад +14

    ਅੰਬਾ ਸਟਾਰ ਆ ਅੱਜ ਦਾ. ਮਾਲਕ ਸੱਟ ਫੈਟ ਤੋਂ ਬਚਾਵੇ. Love u ਛੋਟੇ veer

  • @chahalsaab123
    @chahalsaab123 2 года назад +15

    ਬਿੱਟੂ ਵਾਈ ਖਰਾਜੀ ਪਿਥੋਂ ਨੂੰ ਜਰੂਰ ਮਿਲੋ

  • @ਆਬੂਧਾਬੀਵਾਲੇ-ਤ6ਥ

    ਗੱਜਣ ਤੇ ਅੰਬਾ ਸਿਰਾ ਬਬੰਦੇ ਮਾਝੇ ਦੀ ਸ਼ਾਨ ਭਰਾ ਆਪਣੇ

  • @bakhshishsingh5298
    @bakhshishsingh5298 2 года назад +39

    ਵੀਰ ਜੀ ਧੰਨਵਾਦ ਜੀ ਸੁਖਮਨ ਚੋਹਲਾ ਸਾਹਿਬ ਵਾਲਾਂ ਮਾਝੇ ਦਾ ਸ਼ੇਰ ਕਬੱਡੀ ਦਾਂ ਸਿਗਾਰ ਹੈ ਸਾਰੇ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ ਜੀ 💪💪♥️👌🙏

  • @oyehoye6775
    @oyehoye6775 2 года назад +73

    ਸੁਖਮਨ ਚੋਹਲਾ ਸਾਹਿਬ ਭਰਾ ਮੁੜ ਮੁੜ ਚੇਤੇ ਆਵੇਗਾ ਸਿਰਾ ਰੇਡਰ ਤੇ ਫੱਕਰ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ ਸਾਹਿਬ ਭਰਾ ਮਿਸ ਯੂ 😭😭😓😓

    • @chahalchahal937
      @chahalchahal937 2 года назад

      ਕੌਣ ਸੀ ਜੀ ਸੁਖਮਨ ਚੋਹਲਾ ਸਾਹਿਬ ਵਾਲਾ

    • @oyehoye6775
      @oyehoye6775 2 года назад +2

      @@chahalchahal937 ਕਬੱਡੀ ਦਾ ਸਟਾਰ ਰੇਡਰ ਸੀ ਸੁਖਮਨ ਚੋਹਲਾ ਸਾਹਿਬ 2018 ਚ ਮੌਤ ਹੋ ਗਈ ਸੀ ਹਰਟ ਅਟੈਕ ਨਾਲ

    • @chahalchahal937
      @chahalchahal937 2 года назад

      @@oyehoye6775 🙏🙏🙏🙏

    • @HarjinderSingh-on4mh
      @HarjinderSingh-on4mh 2 года назад +1

      I miss you sukhman veer ਬਹੁਤ ਵੱਡਾ ਘਾਟਾ ਪਾ ਗਿਆ ਯਾਰਾਂ 😭😭😭😔

    • @uppal382
      @uppal382 2 года назад +1

      @@chahalchahal937 arsh chohla sahib da brother, sukhman chohla 👈👍

  • @BalkarSingh-ec8mo
    @BalkarSingh-ec8mo 2 года назад +72

    ਵਧੀਆ ਸੁਭਾਅ ਬਾਈ ਦਾ
    ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ

  • @karamjitsidhu6713
    @karamjitsidhu6713 2 года назад +2

    ਬਹੁਤ ਚੰਗਾ ਪਲੇਅਰ ਹੈ

  • @thevaluesworld6285
    @thevaluesworld6285 2 года назад +2

    ਪੰਜਾਬ ਦੇ ਹੀਰੇ ਕਬੱਡੀ ਦੇ ਖਿਡਾਰੀ ਚੜਦੀਕਲਾ ਵਿੱਚ ਰਹਿਣ ਸਾਰੇ

  • @crona4437
    @crona4437 11 месяцев назад

    ਅੰਬਾ ਅੰਬਾ ਹੋਈ ਪਈ ਸਾਡੇ ਹਰਿਆਣੇ,,💪🏾

  • @gurdeepgrewal3177
    @gurdeepgrewal3177 2 года назад +1

    ਵਧੀਆ ਇਨਸਾਨ ਤੇ ਵਧੀਆ ਪਲੇਅਰ ਵਾਹਿਗੁਰੂ🙏

  • @ReactwithVB
    @ReactwithVB 6 месяцев назад

    Waheguru chardi Kalan rakhe

  • @harpreetSingh-og6dd
    @harpreetSingh-og6dd 2 года назад +34

    Maajhe de players di ikk gal bahut vadiya lagadi a k sare players down to earth a ..Baaju bhalwan.Taaba bhalwan ..Gopi Farhandipur .. Arsh Chola Sahib ..Gurlal sohal ..Makhan Makhi .Amba ...Sukhman Chola sahib di boli v bahut mithi c ❤️❤️💓💓 Baki Malwa Dowaba Vale players v vadiya ne ..kabaddi game nu pyaar krn vaale lyi sare kabaddi players hi pyaare a❤️❤️ love u all kabaddi players..

    • @Lovejohar814
      @Lovejohar814 2 года назад

      Amba veer saaan jatt💘💘💘💘💘💘💘💘

    • @BoSS-tu1df
      @BoSS-tu1df 2 года назад

      🙏🙏🙏🙏🙏

  • @SatishKumar-kg5wy
    @SatishKumar-kg5wy 2 года назад +12

    waheguru maher karan j.veer te...🙏🎉🌹

  • @jassasandhu4752
    @jassasandhu4752 Год назад +1

    Attt amrit singh

  • @alwayskabaddi4646
    @alwayskabaddi4646 2 года назад +45

    ਬਾਜੂ ਪਹਿਲਵਾਨ ਦਾ ਸਨਮਾਨ ਵੀ ਬਣਦਾ ❤️❤️

  • @siratrandhawa1768
    @siratrandhawa1768 2 года назад +15

    Miss u sukhman veer

  • @blackdeerhd8440
    @blackdeerhd8440 2 года назад +9

    ਬਹੁਤ ਵਧੀਆ ਇੰਟਰਵ ਆ ਅਬਾ ਮੈਂ ਦੇਖਿਆ ਸੀ ਬਾਈ ਇਧਰ ਮਾਲਵੇ ਚ ਆਉਂਦਾ ਬਹੁਤ ਖੁਸੀ ਹੁੰਦੀ ਆ

  • @gurmukhsingh-lq1hd
    @gurmukhsingh-lq1hd 2 года назад +1

    Bittu bai tuci buat vadiya gall baat kiti palvan nu rabb hamesha kush rakey🙏🙏

  • @jagdeepsidhu8540
    @jagdeepsidhu8540 2 года назад +25

    Bittu veer sirra interview krda

  • @preetrangi001
    @preetrangi001 Год назад

    Bahut vadiya khidaari baba g maher bna ke rakhiyo.

  • @kabaddi_da_shokeen721
    @kabaddi_da_shokeen721 2 года назад +1

    Bohat vadia banda amba rabb hor traki bakse veer nu

  • @gurking5019
    @gurking5019 2 года назад +2

    Bahut vadia player aa Ammba veer

  • @ਮੁੰਡਾਮਾਸੀਦਾ
    @ਮੁੰਡਾਮਾਸੀਦਾ 2 года назад +1

    ਪੰਜਾਬ ਦਾ ਹੀਰਾ bhatt

  • @fatehjas8980
    @fatehjas8980 Год назад

    Good👍👍👍 player

  • @jagroopsingh5686
    @jagroopsingh5686 2 года назад +11

    ਕਬੱਡੀ ਦਾ ਚੜਦਾ ਸੂਰਜ

  • @harchandbrar8568
    @harchandbrar8568 2 года назад +38

    ਅੰਬੇ ਦੀ ਸ਼ਕਲ ਹੀ ਭੋਲੀ ਜਿਹੀ ਆ ਮੈਂ ਜਾਫੀ ਹੋਵਾ ਤਾਂ ਮੇਰਾ ਤਾਂ ਜੀ ਨੀ ਕਰਨਾ ਫੜਨ ਨੂੰ 🤣😂😂😅😅🤣

    • @Gagu001
      @Gagu001 2 года назад

      😂

    • @AZ-ck9xf
      @AZ-ck9xf 2 года назад +2

      ਤੂੰ ਤਾਂ ਲੰਨ ਤੋਂ ਈ ਫੜਨਾ ਸੀ ਫੇਰ

    • @pigeonclubs389
      @pigeonclubs389 2 года назад +2

      @@AZ-ck9xf ਚੱਲ ਸਾਲ਼ਾ ਟੈਂਪੂ ਸਕਾ ਤੂੰ ਸਾਲਿਆ

  • @AryaVikas-cj9cr
    @AryaVikas-cj9cr 2 года назад +2

    Shilu bahuakbarpur ka interview kro bhai sahab

  • @parmitsingh9473
    @parmitsingh9473 2 года назад +4

    Very good vir..

  • @arsh.pb02wale88
    @arsh.pb02wale88 2 года назад +17

    Bohat vdia player Amba 22

  • @dkc821
    @dkc821 2 года назад +6

    ਮਾਂ ਨੇ ਆਪਣੇ ਦੁੱਧ ਰਾਹੀਂ ਚੰਗਾ ਇਨਸਾਨ ਤੇ ਇਮਾਨਦਾਰੀ ਬਖਸੀ ਆ ਅੰਬੇ ਨੂੰ

  • @makhankalas660
    @makhankalas660 2 года назад +19

    ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @ajaysunet123
    @ajaysunet123 2 года назад +1

    India da Hera butt ਵਾਂ amba super duper player

  • @DPDTelevision
    @DPDTelevision 2 года назад +12

    Banda Bhut Nice Ha Bande Nu Milya Pata Lagda Love You Ha Amba Sur Singh Nal

  • @durlabhsingh2969
    @durlabhsingh2969 2 года назад +20

    Sukman siraa banda har koi yaad krda ❤️❤️❤️

  • @VeerSingh-iu8cc
    @VeerSingh-iu8cc 2 года назад

    ambaa sera plyar

  • @durlabhsingh2969
    @durlabhsingh2969 2 года назад +4

    Amba veer ❤️❤️❤️

  • @gurpartapsinghrai3292
    @gurpartapsinghrai3292 2 года назад +55

    ਵਧੀਆ ਸੋਚ ਇਕ ਵਧੀਆ ਖਿਡਾਰੀ ਦੀ

  • @singhmanpreet6426
    @singhmanpreet6426 2 года назад +5

    Gud bro

  • @baggagurdeep4444
    @baggagurdeep4444 2 года назад +5

    NYC bro

  • @jobanpreet1487
    @jobanpreet1487 2 года назад +9

    Phaji arsh di interview kro Ji pls

  • @Balbirsinghusa
    @Balbirsinghusa 2 года назад +1

    ਸੁਖਮਨ ਸ਼ੇਰ ਬੰਦਾ ਸੀ।ਸਿਰੇ ਦੀ ਗੇਮ ਸੀ।ਅੰਬਾ ਵੀ ਬਹੁਤ ਵਧੀਆ ਰੇਡਰ ਆ।

  • @ekamjotgill1154
    @ekamjotgill1154 Год назад

    Ghaint aa Banda yr amba

  • @sawakkorwala1233
    @sawakkorwala1233 2 года назад +4

    ਬਾਈ ਜੀ ਤੁਸੀਂ ਬਾਗੀ ਪਰਮਜੀਤਪੁਰਾ ਦੀ ਇੰਟਰਵਿਊ ਕਰੋ ਜੀ

  • @rakkarjatt
    @rakkarjatt 2 года назад +2

    Amba ik buhat vadiya kidari aa ji 👍

  • @sp_hayer
    @sp_hayer 2 года назад +9

    Good job 👍🏼 bro

  • @punjabimusicrecords1027
    @punjabimusicrecords1027 2 года назад +4

    GOOD bro

  • @gurnishansingh800
    @gurnishansingh800 2 года назад +3

    Nice👍👍👍👍

  • @jagjeetsandhu4275
    @jagjeetsandhu4275 2 года назад +2

    Ghaint raider ha

  • @kawaljeetsingh8131
    @kawaljeetsingh8131 2 года назад +1

    Waheguru ji Maher

  • @_PUNJABI01
    @_PUNJABI01 2 года назад +1

    Nice veer ji God bless you veer

  • @manpreetsinghdhaliwal1066
    @manpreetsinghdhaliwal1066 2 года назад

    Amba sirra player good human being

  • @gopysingh512
    @gopysingh512 2 года назад

    Rab khuss rakhy veer nu .love u kanaddi

  • @rupmanraj5388
    @rupmanraj5388 2 года назад

    Bai ji ਭਲਵਾਨ ਪ੍ਰਿਤਪਾਲ ਨਾਲ ਕਰੋ ਮੁਲਾਕਾਤ

  • @angrejsingh2972
    @angrejsingh2972 2 года назад

    Jionda rahe jatta

  • @manthanchopra6988
    @manthanchopra6988 2 года назад +14

    Paji faryad Ali di v jarur interview karo... 👍

  • @gurbirsingh7030
    @gurbirsingh7030 2 года назад +2

    Amba sur singh vadia player

  • @bluepen215
    @bluepen215 2 года назад

    Boht changa laggia

  • @mandeepmani9840
    @mandeepmani9840 2 года назад

    Sira game a bai de

  • @taridhillon3890
    @taridhillon3890 2 года назад +16

    ਅੰਬਾ ਬਹੁਤ ਵਧੀਆ ਪਲੇਅਰ ਆ ਬਹੁਤ ਵਧੀਆ ਇਨਸਾਨ ਆ❤️❤️❤️

  • @harpreetSingh-og6dd
    @harpreetSingh-og6dd 2 года назад +1

    Sukhman Chola Sahib❤️❤️❤️❤️

  • @Happysingh-nf1ie
    @Happysingh-nf1ie 2 года назад +1

    Ghaint plyer

  • @mukandgillgill1564
    @mukandgillgill1564 2 года назад +2

    Good

  • @sushilkhsbersushikhsber1498
    @sushilkhsbersushikhsber1498 2 года назад +1

    Good👍👍

  • @jashanaulakh835
    @jashanaulakh835 2 года назад +3

    Jaggu hakamwala di interview karo

  • @maninderjakhu701
    @maninderjakhu701 2 года назад +3

    👍

  • @kabaddi3567
    @kabaddi3567 2 года назад +1

    Good luck 👍👍👍

  • @jassabrar1632
    @jassabrar1632 2 года назад

    ਹੀਰਾ ਬੰਦਾ ਅੰਬਾ ਬਾਈ❤️

  • @baggarogla6969
    @baggarogla6969 2 года назад

    Amba sira banda y ji

  • @jattboys1810
    @jattboys1810 2 года назад +12

    Bittu chak❤️❤️

  • @gurdeepguri5781
    @gurdeepguri5781 2 года назад

    Top player....🔥👌🏻

  • @tarsem389
    @tarsem389 2 года назад +6

    Amba y di soch nu salam hai

  • @deepsandhudeepsandhu2095
    @deepsandhudeepsandhu2095 2 года назад +3

    ਅੰਬਾ ਸੁਰ ਸਘ ਬਹੁਤ ਵਧੀਅਾ ਸ਼ੇਰ ਸੂਰਮਾ ਖਡਾਰੀ

  • @jind3917
    @jind3917 2 года назад

    ਸੁਖਮਨ ਚੋਹਲਾ ਸਾਹਿਬ

  • @harmandasuwal9838
    @harmandasuwal9838 2 года назад +8

    Nice bro ❤❤

  • @Ajaykabaddipb29
    @Ajaykabaddipb29 4 месяца назад

  • @KaranSingh-ye7po
    @KaranSingh-ye7po 2 года назад

    ਮੇਰੀ ਜਾਨ ਅੰਬਾ ਵੀਰ ਮਾਝੇ ਦਾ ਮਝੈਲ

  • @fatehdeepsinghfateh3493
    @fatehdeepsinghfateh3493 2 года назад

    Waheguru ji

  • @RakeshKumar-sq9if
    @RakeshKumar-sq9if Год назад

    Love u veer

  • @BaldevSingh-td3qp
    @BaldevSingh-td3qp 2 года назад

    Good boy

  • @VishalSharma-sz4bd
    @VishalSharma-sz4bd 2 года назад

    Top banda

  • @surajkhan878
    @surajkhan878 5 месяцев назад

    ਫ਼ਰਿਆਦ ਤਾਂ ਫਰਿਆਦ ਆ

  • @itz_offical_gill_5911
    @itz_offical_gill_5911 2 года назад +7

    ਦਿਲੋਂ ਪਿਆਰ ਆ ਭਰਾ ਨੂੰ

  • @GiLL46MAJHAiL
    @GiLL46MAJHAiL 2 года назад +6

    Majhe da majhail Amba palwan 👌🏻👍🏻

  • @sukhwantsingh6503
    @sukhwantsingh6503 2 года назад +6

    Ambba sirrraa banda aa

  • @baligharachon4045
    @baligharachon4045 Год назад

    Good

  • @money5434
    @money5434 2 года назад +1

    ਜਿਨਾ ਭੋਲਾ ਓਨਾ ਹੀ ਖਤਰਨਾਕ।

  • @aseeskehal
    @aseeskehal 2 года назад +1

    Nice bro

  • @mpgrewal00
    @mpgrewal00 2 года назад +3

    Simple man good attitude. He can become like Heera Butt but needs lot more practice and dedication.

  • @sabimamman4692
    @sabimamman4692 2 года назад +1

    Good bro

  • @sukhchainjohal8999
    @sukhchainjohal8999 2 года назад +4

    Amba khusdil te vadiya player aa waheguru veer nu tarakia bakshee

  • @Kabaddi786-s
    @Kabaddi786-s 7 месяцев назад +1

    Faryad ali te Inderjeet ❤️💪💪

  • @HSsingh741
    @HSsingh741 2 года назад +3

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ ਸੁਭਾਅ ਦਾ ਵੀਰ। ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਚੱੜ੍ਹਦੀਕਲਾ ਵਿੱਚ ਰੱਖੇ।

  • @manpreetgill3970
    @manpreetgill3970 Год назад +1

    Bittu bhai Sandeep ludhar d interwiew karo 🙏

  • @penduboys6744
    @penduboys6744 2 года назад +8

    Ambba siraaaa banda 💪💪💪💪💪

  • @nishandhillon2724
    @nishandhillon2724 2 года назад +1

    Bhai Ji Jdo v kise plyar nall interview krde j sukhman bare bare juri gall kriyan Kro,,, bhtt Wadia banda c sukhman

  • @maanmuchhal8758
    @maanmuchhal8758 2 года назад +1

    22 ਯੋਧੇ ਕੰਸ ਵਾਲੇ ਦੀ interview kro

  • @dharmindersingh908
    @dharmindersingh908 2 года назад +1

    ਯੋਧਾ ਘਾਸ ਵਾਲੇ ਦੀ ਇੰਟਰਵਿਊ ਲਈ ਜੀ

  • @dharmindersingh908
    @dharmindersingh908 2 года назад +1

    ਯੋਧਾ ਘਾਸ ਵਾਲੇ ਦੀ ਇੰਟਰਵਿਊ ਲਈ ਜੀ