ਜਵਾਨੀ ਆਈ ਵੀ ਜੇਲ ਚ ਤੇ ਗਈ ਵੀ ਜੇਲ ਚ ਸੁਣੋ ਉਮਰ ਕੈਂਦ ਕਟਣ ਦੀ ਦਾਸਤਾਨ ਭਾਈ ਮੇਜਰ ਸਿੰਘ ਦੀ ਜ਼ੁਬਾਨੀ

Поделиться
HTML-код
  • Опубликовано: 26 дек 2024

Комментарии • 96

  • @SinghGill7878
    @SinghGill7878 Год назад +51

    ਇੱਕ ਦੁਸ਼ਮਣ ਦੇਸ਼ ਵੀ ਐਨਾ ਟਾਇਮ ਜੇਲ ਚ ਨਹੀ ਰੱਖਦਾ ਫਿਰ ਇਸ ਭਾਰਤ ਨੂੰ ਆਪਣਾ ਦੇਸ਼ ਕਿਵੇ ਆਖੀਏ ?

  • @sardarsaab1007
    @sardarsaab1007 Год назад +14

    ਸਭ ਸਿੰਘਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰਹਿਣ

  • @manjinderkalsi7122
    @manjinderkalsi7122 Год назад +4

    ਧੰਨ ਨੇ ਇਹ ਸਿੰਘ ਜਿਹਨਾਂ ਨੇ ਆਪਣੀ ਜਿੰਦਗੀ ਦੇ ਓਹ ਸਾਲ ਜੇਲ੍ਹਾਂ ਵਿੱਚ ਕੱਟ ਦਿੱਤੇ ਜੋ ਕਰੋੜਾਂ ਰੁਪਏ ਦੇ ਕੇ ਵੀ ਵਾਪਿਸ ਨਹੀਂ ਆ ਸਕਦੇ 😓
    ਸਲੂਟ ਐ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ।
    ਵਾਹਿਗੁਰੂ ਮੇਹਰ ਕਰੇ🙏🙏

  • @mansimarn1332
    @mansimarn1332 Год назад +1

    ਪ੍ਣਾਮ ਸ਼ਹੀਦਾ ਨੂੰ। ਵਾਹਿਗੁਰੂ ਜੀ ਵਾਹਿਗੁਰੂ ਜੀ।

  • @Doaba73
    @Doaba73 Год назад

    ਵਾਹ ,,ਸਿੰਘ ਦੀ ਚੜ੍ਹਦੀਕਲਾ ,,ਗੁਰੂ ਸਾਹਿਬ ਦਾ ਹੁਕਮ ਸੇਵਾ ਦਾ
    ਪ੍ਰਣਾਮ ਆ ਬੰਦੀ ਸਿੰਘਾਂ ਨੂੰ ,,,,,ਪ੍ਰਣਾਮ ਸ਼ਹੀਦਾਂ ਨੂੰ

  • @sarbjeetsinghvirk3291
    @sarbjeetsinghvirk3291 Год назад +2

    God bless your

  • @manjitsinghaujla26
    @manjitsinghaujla26 Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਹੁੰਦੇ ਗੁਰੂ ਦੇ ਹੀਰੇ ਪੁੱਤ

  • @ManjeetSingh-dc2ht
    @ManjeetSingh-dc2ht Год назад +32

    ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਉੱਠੋ ਮੇਰੇ ਵੀਰੋ ਆਓ ਆਪਾਂ ਦੀ ਆਪਣੀ ਗੁਲਾਮੀ ਤੋਂ ਆਜ਼ਾਦੀ ਲਈ ਆਪਾਂ ਨੂੰ ਇੱਕ ਜਰਨੈਲ ਮਿਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਗੁਰੂ ਕਲਗੀਆਂ ਵਾਲੇ ਨੇ ਭੇਜਿਆ ਹੈ ਸਿੱਖਾਂ ਦੀ ਅਗਵਾਈ ਕਰਕੇ ਅਜ਼ਾਦੀ ਦੇ ਰਾਹ ਤੇ ਲੈ ਕੇ ਜਾਣ ਲਈ

    • @jsranajsrana5263
      @jsranajsrana5263 Год назад +1

      ਮੈਨੂੰ ਲਗਦਾ ਤੁਹਾਡੀ ਪੈਦਾਇਸ਼ 1995 ਤੋਂ ਬਾਅਦ ਦੀ ਹੈ, ਜੋ ਤੁਸੀਂ ਬਰਬਾਦ ਹੋਣ ਲਈ ਐਨੇ ਕਾਹਲੇ ਹੋਏ, ਸਿਆਣੇ ਕਹਿੰਦੇ ਹਨ ਕਿ ਇੱਕ ਸ਼ਬਦ ਬੋਲਣ ਲੱਗੇ ਵੀ ਦੋ ਵਾਰ ਸੋਚੋ, ਇਕ ਵਾਰ ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ,ਅਸਲੀ ਗਰੀਬੀ ਕਿਸ ਨੂੰ ਕਹਿੰਦੇ ਹਨ.
      ਦੀਪ ਸਿੱਧੂ ਅਤੇ ਅੰਮ੍ਰਿਤਪਾਲ ਅਜੈਂਸੀਆਂ ਦੇ ਪ੍ਰਿੰਟ ਕੀਤੇ ਹੋਏ ਬੰਦੇ ਹਨ, ਤੇ ਨਾ ਦੇਖੋ ਕੀ ਬੰਦਾ ਕੀ ਬੋਲ ਰਿਹਾ ਹੈ ਇਹ ਦੇਖੋ ਕਿ ਉਸ ਦੇ ਦਿਲ ਵਿਚ ਕੀ ਹੈ.

    • @gurukekregemojguruke4857
      @gurukekregemojguruke4857 Год назад +2

      @@jsranajsrana5263 Rana ji ਮੈ 84 ਦਾ ਕੱਤਲੇਅਾਮ ਦੇਖੀਅਾ ਕੀ ਬੱਚੇ ਬਜੂਰਗ ਮਾਰਨੇ ਸੱਹੀ ਕੀ ਸੱਜਾ ਕੱਟਨ ਤੌ ਬਾਦ ਜੇਲ ਞਿਚ ਰੱਖਣਾ ਸੱਹੀ ( ਬਿਲਕੱਸ ਬਾਨੌ ਨਾਲ ਬਲਾਤਕਾਰ ਕਰਨ ਞਾਲੇ ਙੌਟੀਅਾ ਬੱਚੀਅਾ ਨਾਲ ਰੇਪ ਕਰ ਮਾਰ ਦੇਣ ਞਾਲੇ ਦੱਸ ਸਾਲ ਬਾਦ ਰੀਹਾਅ ਕਰਨੇ ਸੱਹੀ ਜੂਅਾਬ ਦੇੲੀਅਾ ਰੱਹੀ ਗੱਲ amritpal ਦੀਅਾ ਕਾਫੀ ਗੱਲਾ ਨਾਲ ਮੈ ਸਹਿਮੱਤ ਨੱਹੀ ਜੂਅਾਬ ਜਰੂਰ ਦੇੲੀਓੂ

    • @jsranajsrana5263
      @jsranajsrana5263 Год назад

      @@gurukekregemojguruke4857 ਜਦੋਂ 84 ਦਾ ਕਤਲੇਆਮ ਹੋਇਆ ਉਹ ਸਾਰਾ ਕੁਸ਼ ਤੁਸੀ ਆਪਣੀਆਂ ਅੱਖਾਂ ਨਾਲ ਦੇਖਿਆ, ਤੁਸੀਂ ਜਾ ਤੁਹਾਡੇ ਪਰਿਵਾਰ ਨੇ ਉਸ ਟਾਇਮ ਬਦਲਾ ਲੈਣ ਲਈ ਕੀ ਕੀਤਾ,
      ਜਿੰਨੇ ਵੀ ਖਾੜਕੂ ਸ਼ਹੀਦ ਹੋਏ ਹਨ, ਉਨ੍ਹਾਂ ਵਿੱਚੋਂ 95% ਖਾੜਕੂਆਂ ਦੇ ਪਰਿਵਾਰ ਅੱਜ ਬੰਗਾਲੀਆਂ ਨਾਲ ਵੀ ਨੀਵੇਂ ਪੱਧਰ ਦਾ ਜੀਵਨ ਬਤੀਤ ਕਰ ਰਹੇ ਹਨ ਉਨ੍ਹਾਂ ਦਾ ਪਰਵਾਰ ਲਈ ਤੁਸੀਂ ਕੀ ਕੀਤਾ.

    • @gurukekregemojguruke4857
      @gurukekregemojguruke4857 Год назад +2

      @@jsranajsrana5263 ਮੇਰੇ ਸੂਅਾਲ ਦਾ ਜੂਅਾਬ ਦੀੳੂ ਜੌ ਮੈ ਕੀਤਾ

    • @gurukekregemojguruke4857
      @gurukekregemojguruke4857 Год назад +2

      @@jsranajsrana5263 ਮੇਰੇ ਸੂਅਾਲ ਦਾ ਜੂਅਾਬ ਦੀੳੂ ਜੌ ਮੈ ਕੀਤਾ

  • @salkhandhillon3878
    @salkhandhillon3878 Год назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @talwinderdhiman7457
    @talwinderdhiman7457 Год назад +9

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @singh-saab
    @singh-saab Год назад +11

    ਸਹੀਦ ਦੇ ਧੀਆ ਪੁਤਾ ਬਾਰੇ ਕਦੇ ਕਿਸੇ ਨੂੰ ਪੁੱਛਿਆ ਜੀ ਕਿਥੇ ਨੇ ਤੇ ਕਿਵੇਂ ਨੇ ਗਲਾ ਬਹੁਤ ਨੇ ਪਰ ਕਰਨ ਦਾ ਫਾਇਦਾ ਨਹੀਂ ਕੋਈ ਸੱਚ ਕਿਸੇ ਨੂੰ ਦਸਣ ਦਾ ਕਿਉ ਕੇ ਕੌੜਾ ਲਗਦਾ ਆ ਸੱਚ

  • @bababakhshishsingh
    @bababakhshishsingh Год назад +2

    ਅਸੀਂ ਕੱਠੇ ਰਹੇ ਹਾਂ ਜੀ ਜੇਲ੍ਹ ਵਿੱਚ
    ਬਹੁਤ ਵਧੀਆ ਜੀ ਭਾਈ ਬਲਵਿੰਦਰ ਸਿੰਘ ਜੀ

  • @happysingh5505
    @happysingh5505 Год назад +2

    ਵਾਹਿਗੁਰੂ ਮੇਹਰ ਕਰੇ

  • @jatindersingh1809
    @jatindersingh1809 Год назад +4

    ਧਕਾ ਸਰਕਾਰ ਕਰਦਿਆ ਆਇਆ ਤੇ ਕਰਦਿਆ ਰਹਿਣ ਗੀਆ ਹੁਣ ਵੀ ਇਹੋ ਹਾਲ ਨੇ ਬੰਦੀ ਸਿੰਘਾਂ ਨਾਲ ਧੰਨ ਕੌਮੀ ਹੀਰੇ waheguru Ji chardikla kare

  • @yuvrajsingh-ct8wh
    @yuvrajsingh-ct8wh Год назад +6

    ਤਾਇਆ ਜੀ ❤️🙏🏻

  • @CanadaKD
    @CanadaKD Год назад +4

    ਵਾਹਿਗੁਰੂ ਜੀ।

  • @gurdipsinghsujjon1484
    @gurdipsinghsujjon1484 Год назад +2

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ ਖਾਲਸਾ ਜੀ ਤੇ ਵਾਹਿਗੁਰੂ ਜੀ ਮੇਹਰਾ ਭਰੀਆਂ ਹੱਥ ਰੱਖਣਾ ਸਤਿਨਾਮ🙏 ਵਾਹਿਗੁਰੂ ਜੀ

  • @jsranajsrana5263
    @jsranajsrana5263 Год назад +3

    ਜਦੋਂ ਤੱਕ ਸਿੱਖਾਂ ਦੇ ਬੱਚੇ ਗੰਨ ਕਲਚਰ ਵਾਲੇ ਗਾਇਕਾਂ ਅਤੇ ਨੇਤਾਵਾਂ ਨੂੰ ਆਪਣਾ ਆਦਰਸ਼ ਮੰਨਣ ਗੇ, ਪੰਜਾਬ ਨੂੰ ਰੱਬ ਵੀ ਸੁਧਾਰ ਨਹੀਂ ਸਕਦਾ.

  • @sikh4569
    @sikh4569 Год назад +1

    ਬਹੁਤ ਧੰਨਵਾਦ ਮੀਡੀਆ ਵਾਲੇ ਵੀਰ 🙏🙏

  • @gurjeetsingh2072
    @gurjeetsingh2072 Год назад +3

    ਏਸੇ ਕਰਕੇ ਸਿੱਖ ਕੌਮ ਆਜ਼ਾਦੀ ਮੰਗਦੀ ਗੁਲਾਮ ਹਾਂ ਆਜ਼ਾਦੀ ਹੀ ਹੱਲ ਭਾਰਤ ਚ 2ਕਨੂਨ ਸਿੱਖ ਕੌਮ ਦੇ ਲੲਈ ਹੋਰ

  • @rajbirheir3898
    @rajbirheir3898 Год назад +5

    Bahat vaddi karbani aa waheguru mehar kree gallbat hor lammi honi chaidi c 🙏🏼🙏🏼

  • @sikh4569
    @sikh4569 Год назад +1

    ਪ੍ਣਾਮ ਸੂਰਮੇ ਨੂੰ🙏🙏🙏🙏🙏🙏

  • @harpalsinghsidhu1264
    @harpalsinghsidhu1264 Год назад +2

    Satnam waheguru ji waheguru ji waheguru ji waheguru ji waheguru ji

  • @SukhwinderSingh-qn4rj
    @SukhwinderSingh-qn4rj Год назад

    Waheguru ji ka khalsa waheguru ji ke fateh

  • @bakshishsingh4015
    @bakshishsingh4015 Год назад +3

    🌹🙏🏾💝🦁🌹🙏🏾💝✌️🌹Love you🌹🙏🏾💝

  • @dhalwindersingh432
    @dhalwindersingh432 Год назад +3

    Waheguru ji

  • @kmattu2793
    @kmattu2793 Год назад +2

    Whauaguru ji 🙏

  • @iqbalsingh1735
    @iqbalsingh1735 Год назад +2

    Waheguru

  • @kabelsingh713
    @kabelsingh713 Год назад +2

    WAHEGURU ji 🙏🙏

  • @surinderkaur4233
    @surinderkaur4233 Год назад +4

    बाहें गुरु जी का खालसा बाहें गुरु जी की फतेह

  • @NermalSingh-zb5xt
    @NermalSingh-zb5xt Год назад +3

    Hindu kamun sikhan di sab to baddi dushman aa Maharaj kirpa karna!

  • @balkarsingh-nn5le
    @balkarsingh-nn5le Год назад +2

    Waheguru ji mehar karo sareyan te 🙏🙏🌹🌹🌹❤️❤️🙏🙏

  • @Jagdeepsingh-cn8he
    @Jagdeepsingh-cn8he Год назад +2

    Waheguru waheguru waheguru Ji

  • @SandeepKaur-og2yb
    @SandeepKaur-og2yb Год назад +2

    Wehaguru g

  • @sharanjitsinghgill7181
    @sharanjitsinghgill7181 Год назад +1

    Waheguru ji ka khalsha waheguru g ki faith waheguru g mehar karnge g

  • @RanjitSingh-tv2xf
    @RanjitSingh-tv2xf Год назад +2

    ❤ waherguru ji waherguru ji

  • @gurpreetdhillon9708
    @gurpreetdhillon9708 Год назад +2

    Waheguru ji ji 🙏 🙏

  • @GurdeepSingh-su5ev
    @GurdeepSingh-su5ev Год назад +1

    ਇਨਾ ਸੂਰਬੀਰ ਯੋਧਿਆ ਦਾ ਜਿਕਰ ਵੀ ਹੋਣਾ ਚਾਹੀਦਾ ਤੇ ਨਵੀ ਪੀੜੀ ਨੂੰ ਇਹਨਾ ਤੋ ਸਲਾਹ ਲੈਣੀ ਬਣਦੀ ਆ

  • @GurdevSingh-qv2hi
    @GurdevSingh-qv2hi Год назад +1

    ...... waheguru

  • @rajpaltiwana9249
    @rajpaltiwana9249 Год назад +3

    ਪ੍ਰਣਾਮ ਸੂਰਮੀਆ ਨੂੰ

  • @GurpreetSingh-bh3xi
    @GurpreetSingh-bh3xi Год назад +2

    Waheguru waheguru

  • @KartarSingh-es8mo
    @KartarSingh-es8mo Год назад +3

    Waheguru ji🙏

  • @NavjotSingh-ex1ss
    @NavjotSingh-ex1ss Год назад +1

    🙏🙏🙏

  • @babbalsahi8255
    @babbalsahi8255 Год назад +3

    Wahaguru chardikala rakha

  • @surinderkaur4233
    @surinderkaur4233 Год назад +4

    बाहें गुरु जी मेहर करेओ इना सिंहा ऊपर

  • @kabelsingh713
    @kabelsingh713 Год назад +1

    WAHEGURU JI CHANNEL WALE SARBAT SEWADARAN DA BHALA KAREO WAHEGURU JI

  • @harvinderchahal1459
    @harvinderchahal1459 Год назад +2

    Vaheguru teri outt

  • @roopsinghdhaliwal1964
    @roopsinghdhaliwal1964 Год назад +3

    धन है यह सिंग धन है ईनकीया कुर्बानियां सेलुट है ऐसे योदैया को लानत हे ईस सिस्टम को जो सिंखा दै नाल ईतना जुर्म होता रहा यह सिंख जथेबदीया कसुरवार नै जो ऐसै कोम दै योदैया दी सार नही लयी

  • @narindersinghnamha9448
    @narindersinghnamha9448 Год назад +1

    Thanks Jihda lakh Ruppie Dinda A

  • @khalidbawa5633
    @khalidbawa5633 Год назад +3

    Bandi Singh's nu raha karo raha karo raha karo

  • @JagtarSingh-qz8de
    @JagtarSingh-qz8de Год назад +5

    Hindustan sikha da mulk nahi

  • @sand305
    @sand305 Год назад +2

    waheguru ji kirpa kro es gande desh tho punjab khalsa panth da kehda sudvao waheguru ji 🙏

  • @amarjeetsinghtanha4190
    @amarjeetsinghtanha4190 Год назад +2

    Balvider Singh ji tuhadi vdo jd shuru hondi he vaar vaar Darbar sahib Akal Takhat sahib nu gole marde dsde ho jo menu sahi nhi lgya

  • @anmolsingh1416
    @anmolsingh1416 Год назад +2

    Eh han sade kom de anmool heray.

  • @Ramjatin
    @Ramjatin Год назад +3

    Hun esto vdi gulami di Nishani ki bhaal de

  • @surinderkaur4233
    @surinderkaur4233 Год назад +2

    बहुत माडा

  • @samsingh9592
    @samsingh9592 Год назад

    In court of almighty justice will serve.

  • @balwinderkourtaratara6980
    @balwinderkourtaratara6980 Год назад +2

    India ko apna desh kaise kahan hum, ab toh sabhi ikathe ho jao te bandi singha nu riha karayiee

  • @dhillonsardar915
    @dhillonsardar915 Год назад +1

    Ag lag di hik ch 💥💪🔥🔥 1-1 munde nal bira gark karta

  • @JaswinderSingh-xy6ik
    @JaswinderSingh-xy6ik Год назад +1

    TWO SETS OF LAW IS PREVAILING IN INDIA BAD LUCK OF SIKHS

  • @James-Prinsep
    @James-Prinsep Год назад +1

    ਹੁਣ ਅੰਮ੍ਰਿਤਪਾਲ ਮਗਰ ਨਾ ਲਗੇ
    ਪੜਾਈ ਕਰੋ ਡਾਕਟਰ ਬਣੋ
    ਸਾਇੰਸਦਾਨ ਬਣੋ

  • @meshikumar4998
    @meshikumar4998 Год назад +1

    Ek,chanal,nuFamous,Karan,laye,eh,Roz,harmindarshib,nu,bidio,vich,racket,mardhe,ho,,eh,changa,nahi,

  • @sohnasingh3149
    @sohnasingh3149 Год назад +1

    Ihh sada desh nahi,sade sikh Leadera ne sanu gulam bna dita hai murabbia de malak ci ajj kanala marlia tak seemat ha

  • @shallesandhu517
    @shallesandhu517 Год назад +4

    ਗੁਲਾਮੀ

  • @mansimarn1332
    @mansimarn1332 Год назад +1

    ਵਾਹਿਗੁਰੂ ਜੀ।

  • @parvindersinghsingh2028
    @parvindersinghsingh2028 Год назад +2

    🙏🙏

  • @dhalwindersingh432
    @dhalwindersingh432 Год назад +5

    Waheguru ji

  • @NARINDERSINGH-cw4uk
    @NARINDERSINGH-cw4uk Год назад +2

    Waheguru ji 🙏

  • @arsalsinghsingh2451
    @arsalsinghsingh2451 Год назад +5

    Waheguru ji

  • @sikh4569
    @sikh4569 Год назад +1

    Waheguru ji🙏🙏🙏🙏🙏🙏

  • @sitalsingh7724
    @sitalsingh7724 Год назад +2

    Waheguru ji 🙏

  • @rajwantsinghgurayaraju8162
    @rajwantsinghgurayaraju8162 Год назад +5

    Waheguru ji

  • @sarabjeetsinghbassi3323
    @sarabjeetsinghbassi3323 Год назад +4

    Waheguru ji

  • @armaandeepsandhu-ls1zz
    @armaandeepsandhu-ls1zz Год назад +3

    Waheguru ji

  • @harpreetdhanoa8570
    @harpreetdhanoa8570 Год назад +2

    Waheguru ji

    • @PargatSingh-vo5ob
      @PargatSingh-vo5ob Год назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @sarbjeetsinghvirk3291
    @sarbjeetsinghvirk3291 Год назад +2

    Waheguru ji

  • @SukhwinderSingh-qn4rj
    @SukhwinderSingh-qn4rj Год назад

    Waheguru ji