SGPC and akal takhat should be free from traitors and masands who control now they looted golk and ruined panth and youths through drugs mafia gangsterbad and gunda raj
[[[ HARJINDER DHAMI ASTEEFA DEVE JAA ES NU LAAH DITTA JAAVE ]]] eg badal tola jo harpreet ji virud chaal chal rriha ehna sab da ant hona chaaheda hai NO MAAFI
ਦੋਸ਼ੀ ਧਾਮੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਜੀ
।
ਧਾਮੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
ਬੀਬੀ ਭਾਵੇਂ ਆਪਣੀ ਕੁੜੀ ਜਿਸ ਦੇ ਪੇਟ ਵਿੱਚ ਬੱਚਾ ਸੀ ਜਾਨੋਂ ਮਾਰਨ ਵਾਲੀ ਹੋਵੇ ਜੀ ਧੰਨਵਾਦ ਓਹ ਬੀਬੀ ਸੱਚੀ ਹੋ ਗਈ ਅਤੇ ਧਾਮੀ ਸਾਹਿਬ ਜ਼ੀ ਝੁਠੇ ਹੋ ਸਕਦੇ ਹਨ ਜੀ ਧੰਨਵਾਦ
Bibi ji widow han sharm aouni chaajhedi hai oh court vichon Bari hoye ne SGPC DE SANMANJAK POST TE RYHE HAN
ਇਸ ਤੋ ਵੀ ਹੈਰਾਨੀ ਵਾਲੀ ਇਹ ਹੈ ਕਿ ਹਜੇ ਤੱਕ ਵੀ ਧਾਮੀ ਪ੍ਰਧਾਨਗੀ ਦੀ ਕੁਰਸੀ ਤੇ ਚਿਪਕਿਆ ਹੋਇਆ ਹੈ ਜਾਂ ਬਿਠਾਇਆ ਹੋਇਆ ਹੈ ।
Bibi Ji, Proud of Your Stand. Keep Your Flag for Justice Flying High. Real Nari Shakti.
Jai Ho.
FIR darj ਕਰਕੇ ਕਰਵਾਈ ਕਰੋ.
ਕਿਸੇ ਨੂੰ ਉਕਸਾਉਣ ਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਨਿਕਲਣਾ ਸੁਭਾਵਿਕ ਹੈ ਐਨਾ ਤੂਲ ਨਾ ਦਿੳ ਦੁਧ ਧੋਤਾ ਕੋਈ ਨੀ, ਮੁਆਫੀ ਦੇਣੀ ਚਾਹੀਦੀ ਹੈ ਜੀ
Eh Banda Sarafat Daa dhong karda.
Guru Gharan Vich Galat Kam Karde.
Waheguru ji ka khalsa waheguru ji ki Fatah bibi ji we are always with you dhan dhan sant Baba Prem singh ji 🙏🙏🙏🙏🙏🙏🙏🙏
ਬੀਬ ਜੀ ਆਪ ਬਹੁਤ ਠੀਕ ਹੋ ਪਰ ਵੱਡੀ ਗੱਲ ਹੋਵੇਗੀ ਕੀ ਆਪ ਜੀ ਵੱਡ ਪਨ ਦਿਖਾਉਂਦੇ ਹੋਏ ਮਾਫੀ ਫੈਸਲੇ ਤੇ ਮਾਫ ਕਰ ਦੇਣਾ ਚਾਹੀਦਾ ਹੈ ਆਪ ਜੀ ਦੀ ਵੱਡੀ ਜਿੱਤ ਹੋਵੇਗੀ ਪੰਥ ਵਿੱਚ
ਬਹੁਤ ਮਾੜੀ ਗੱਲ ਹੈ
Bibi jagir Kaur bahut hi samajdar Akali leader atte ikk Lubana community de mahan leader hai
ਬੀਬੀ ਜਗੀਰ ਕੌਰ ਜੀ ਆਪਣੀ ਧੀ ਦਾ ਵੀ ਕਿਤੇ ਨਾ ਲਵੋ
ਠੋਕ ਕੇ ਰੱਖ ਬੀਬੀ ਜਗੀਰ ਕੌਰੇ ਲਿਹਾਜ ਨਾ ਕਰੀਂ ਮਸਾਂ ਕਾਬੂ ਆਇਆ ਗੁੰਡਾ ਪੰਥ ਵਿੱਚੋਂ ਛੇਕੋ ,,,,,,
ਧੰਨਵਾਦ ਮਾਤਾ ਜੀ ਧੰਨਵਾਦ ਬਹੁਤ ਦੁੱਖ ਹੋਇਆ ਧਾਮੀ ਦੀ ਭਾਸ਼ਾ 'ਤੇ ਬੀਬੀ ਜਗੀਰ ਕੌਰ ਜੀ ਤੁਸੀਂ ਮਹਾਨ ਹੋ ਮਹਾਨ ਰਹੋਂ ਗੇ
Eh saja den wale sab maha papi han
❤️🙏🏿🙏🏿🙏🏿🙏🏿👍
ਹੋ ਸਕਦਾ ਹੈ ਬੀਬੀ ਗਿੱਲ ਵਿਕ ਨਾ ਜਾਵੇ
Fir Karo
ਇੱਕੋ ਹੀ ਡਰ ਹੈ ਕਿ ਬੀਬੀ ਜਗੀਰ ਕੌਰ ਕਿਤੇ ਸੁੱਖੇ ਅਮਲੀ ਦੇ ਦਬਾਅ ਹੇਠ ਨਾ ਆ ਜਾਣ ਕਿਉਂ ਕਿ ਜ਼ੇਕਰ ਕੋਈ ਦਬਾਅ ਪਾ ਸਕਦਾ ਹੈ ਉਹਨਾਂ ਉੱਤੇ ਤਾਂ ਉਹ ਸਿਰਫ ਸੁੱਖਾ ਅਮਲੀ ਹੀ ਹੈ, ਮੇਰੇ ਖਿਆਲ ਵਿੱਚ ਹੋਰ ਕੋਈ ਇਹ ਕੰਮ ਨਹੀਂ ਕਰ ਸਕਦਾ,
ਪਰ ਉਹ ਧਾਮੀ ਦੀ ਸਪੋਰਟ ਤੇ ਜਰੂਰ ਆਉਂਦਾ ਅਤੇ ਹੁਣ ਨੂੰ ਬੀਬੀ ਨੇ ਮਾਫ ਵੀ ਕਰ ਦੇਣਾ ਸੀ ਜੇ ਉਸਦੀ ਆਵਦੀ ਪੂਛ ਵਿੱਚ ਹੈਂਡਲ ਨਾ ਪਿਆ ਹੁੰਦਾ,
ਉਸ ਦੇ ਆਪਣੀ ਪੂਛ ਮਸਾਂ ਘੁਲਾੜੀ ਵਿੱਚੋਂ ਨਿਕਲੀ ਹੈ. ਜੇ ਧਾਮੀ ਦੀ ਪਿੱਠ ਤੇ ਆਉਂਦਾ ਹੈ ਤਾਂ ਲੋਕ ਹੋਰ ਤੋਏ ਤੋਏ ਕਰਨਗੇ. ਇਸ ਕਰਕੇ ਉਹ ਸੋਚਦਾ ਹੈ ਕਿ ਧਾਮੀ ਹੋਰ ਬਥੇਰੇ ਭੌਂਕਦੇ ਫਿਰਦੇ ਹਨ, ਜਿਸ ਨੂੰ ਮਰਜੀ ਪ੍ਰਧਾਨ ਬਣਾ ਦਿਓ, ਕਿਉਂ ਕਿ ਇਹੋ ਜਿਹੇ ਚੌਰਿਆਂ ਨਾਲ ਤਾਂ ਸਾਰਾ ਅਕਾਲੀ ਦਲ ਭਰਿਆ ਪਿਆ ਹੈ, ਇੱਟ ਚੁੱਕਿਆਂ ਨਹੀਂ ਇੱਟਾਂ ਦੇ ਉੱਤੇ ਹੀ ਬੈਠੇ ਹਨ ਇਹੋ ਜਿਹੇ ਚੌਰੇ l
ਅਸਲ ਵਿੱਚ ਤਾਂ ਜਿੰਨੇ ਚੌਰੇ ਦੋ ਦਸੰਬਰ ਨੂੰ ਪੇਸ਼ ਹੋਏ ਸਨ ਸਾਰੇ ਹੀ ਪੰਥ ਵਿੱਚੋਂ ਛੇਕੇ ਜਾਣੇ ਚਾਹੀਦੇ ਸਨ l
ਧਾਮੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ ਜੀ
Jagir kaur FIR kyon nahi kraundi. Eh badllugi. Gall golmol kardi aa always.
Jagir kaur ji apne stand te rhai
Babikarigat
Severest action may pl be taken as per IPC Article
ਬੀਬਾ ਹਰਸਿਮਰਤ ਬਾਦਲ ਲੱਗਦਾ ਔਰਤ ਦੀ ਸ਼੍ਰੈਣੀ ਵਿੱਚ ਨਹੀਂ ਆਉਂਦੀ ਜਿਵੇਂ ਉੱਚ ਘਰਾਣੇ ਦੀ ਮਹਾਰਾਣੀ ਹੈ। ਬੀਬਾ ਬਾਦਲ ਕਿਉਂ ਨਹੀਂ ਉਠਾ ਰਹੀ ਲੋਕਸਭਾ ਵਿੱਚ ਕੁੱਤੀ ਔਰਤ ਸਾਲੀ ਸ਼ਬਦ ਦਾ ਮਾਮਲਾ। ਬੀਬੀ ਬਾਦਲ ਨੂੰ ਨੈਸ਼ਨਲ ਵੋਮੈਨ ਕਮਿਸ਼ਨ ਕੋਲ ਲੋਕ ਸਭਾ ਰਾਹੀਂ ਮਾਮਲਾ ਉਠਾਉਣਾਂ ਚਾਹੀਦਾ ਹੈ ਜੀ। ਮਹਾਰਾਣੀ ਪ੍ਰਨੀਤ ਕੌਰ ਤੇ ਬੀਬੀ ਮਲੂਕਾ ਨੇ ਵੀ ਚੁੱਪ ਧਾਰੀ ਹੋਈ ਹੈ ਜੀ।
ਧਾਮੀ ਨੂੰ ਛੇਕਣਾ ਚਾਹੀਦਾ ਹੈ
To save Sikhi, Dhami must resign. Waheguru
Bure naal har Bura kamave. Maaf karan kayee syane, bure naal fir neki karni, eh Guru Nanak jaane. Waheguru ji Waheguru ji
SGPC and akal takhat should be free from traitors and masands who control now they looted golk and ruined panth and youths through drugs mafia gangsterbad and gunda raj
Pehla pathar oh mare jinhe kiseda bura nahin kita
Eh mad ho giya Vade Badal Sahib tu badh
[[[ HARJINDER DHAMI ASTEEFA DEVE JAA ES NU LAAH DITTA JAAVE ]]] eg badal tola jo harpreet ji virud chaal chal rriha ehna sab da ant hona chaaheda hai NO MAAFI
Kii gaalan kadnia gorvee mai ithaas hunda
Bhenji piche na hatio womens the izzat rakho
ਬੀਬੀ ਝਾੜੂ ਭਗਤ ਬਣੀ
Eh kurdi mar v eada de he ha
Judo tu kuri mari c ?
ਜਰੂਰ ਮਾਰੀ ਸੀ, ਪਰ ਉਸ ਗੱਲ ਨੂੰ ਇਸ ਕਾਂਡ ਨਾਲ ਜੋੜ ਕਿ ਧਾਮੀ ਨੂੰ ਮਾਫ ਨਹੀਂ ਕੀਤਾ ਜਾ ਸਕਦਾ,
ਉਦੋਂ ਉਸਦੀ ਆਪਣੀ ਵੀ ਬਹੁਤ ਖੇਹ ਉੱਡੀ ਸੀ ਪਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਧਾਮੀ ਵਰਗਾ ਬੰਦਾ ਜੋ ਮਰਜੀ ਮੂੰਹ ਆਈ ਜਾਵੇ, ਬੋਲੀ ਜਾਵੇ,
ਪੂਛ ਚ ਹੈਂਡਲ ਤਾਂ ਪਵੇਗਾ ਹੁਣ ਵੀਰਿਆ l