Kiran bhen tri kismt bhot chngi a tra ghrvala ehna pyr krda teinu sde vargya di kol sra kuch a canada vich a PR v aa ghrvla v bhot sohna bache a bhot sohna par karma ch pyr nhi haiga koi gl smjna vla ni ga 😭😢
Didi menu tuhadia video bhut vadia lagdia..mai roj dekh di aw.tuhanu dekh k mera dil khush ho jnda ❤❤meri massi same tuhde wargi aw..God bless u mandeep kaur hoshiapur to❤❤😊
O sirf enjoy kr rhi a , te aj kl Diya kudiya ki krdiya , adhe adhe kpde pa k reels bnodiya mundeya nal , o v gnde songs te , ohna nu na ta maa baap di sharam hundi a te na e loka di , odo ni feel hunda kise nu ? Ede ch glt ki a ? They are just doing fun.
ਕਿਰਨਾ ਆਂਟੀ ਜੀ ਤੁਸੀਂ ਆਲੂਆਂ ਤੇ ਸ਼ਿਮਲਾ ਮਿਰਚਾਂ ਦੀ ਦਾਲ ਬਣਾਉਣੇ ਤੇ ਅਸੀਂ ਅੱਜ ਮੂੰਗੀ ਮਸਰਾਂ ਦੀ ਸਬਜ਼ੀ ਬਣਾਈ।
😅😅😅
😂😂😂😂😂
😂😂😂😂😂😂
😂😂😂😂asi v mahh di sabhji bannai
😂😂😂😂😂😂
ਕਈ ਲੋਕ ਕਮੈਂਟਾਂ ਵਿੱਚ ਕਿੱਦਾ ਸੜ-ਸੜ ਕੇ ਸਵਾਹ ਹੋਈ ਜਾਂਦੇ , ਨਹੀਂ ਚੰਗਾ ਲੱਗਦਾ ਨਾ ਦੇਖੋ ,ਤੁਹਾਨੂੰ ਕੀ ਕਹਿੰਦੀ ਆ ਗ਼ਰੀਬਣੀ ਨਾ ਕਿਸੇ ਨੂੰ ਚੰਗੀ ਕਰਦੀ ਨਾ ਮਾੜੀ
ਸਹੀ ਗੱਲ ਆ ਜੀ
Kiran bhen tri kismt bhot chngi a tra ghrvala ehna pyr krda teinu sde vargya di kol sra kuch a canada vich a PR v aa ghrvla v bhot sohna bache a bhot sohna par karma ch pyr nhi haiga koi gl smjna vla ni ga 😭😢
Koi ni smj da sis jis upar jada umeed hundi a ohi dokha de jande a bnda jinu had toh jada pyr krde ohi nhi smjda 😢
@@TannuVerma.parrot hnji 😔
ਭੈਣੇ ਤੁਸੀਂ ਬਹੁਤ ਮਜਾਕੀ ਹੋ ਤੁਸੀਂ ਮਾਂ ਪੁੱਤ ਬਹੁਤ ਫਨ ਕਰਦੇ ਹੋ ਬਹੁਤ ਵਧੀਆ ਲੱਗਦਾ ਤੁਹਾਨੂੰ ਹੱਸਦਾ ਦੇਖ ਕੇ ਸਾਡਾ ਵੀ ਦਿਲ ਲੱਗ ਜਾਂਦਾ🙏🙏
ਤੁਹਾਡੀ vidow ਦੇਖ ਕੇ ਦਿੱਲ ਖੁਸ਼ ਹੁੰਦਾ ਆਟੀ ਜੀ ਮੈ ਤੇ ਮੇਰੇ ਮੰਮੀ ਦੇਖਦੇ ਇੱਕਠੇ ਬਾਬਾ ਜੀ ਬਹੁਤ ਤਰੱਕੀਆਂ ਬਖਸੇ ❤
Thankyou ji tuc sad vlog dekh de o 😊😊
ਬਾਬਾ ਜੀ ਤੁਹਾਡੀ ਸਿਹਤ ਜਲਦੀ ਠੀਕ ਕਰਨ ਜੀ ❤ ਆਪਣਾ ਧਿਆਨ ਰੱਖੇਉ 😊
Didi menu tuhadia video bhut vadia lagdia..mai roj dekh di aw.tuhanu dekh k mera dil khush ho jnda ❤❤meri massi same tuhde wargi aw..God bless u mandeep kaur hoshiapur to❤❤😊
ਕਿਰਨਾ ਭੈਣ ਹੱਥ ਧੋ ਕਿ ਖਾਣਾ ਬਣਾਉਣਾ ਚਾਹੀਦਾ ਹੈ
Kirna massi ji Mera Dil karda ki tuhade kol Milan ajjan. Bathinda vich. 👍
ਵਾਹਿਗੁਰੂ ਦਾ ਨਾਮ ਲੈ ਕੇ ਖਾਣਾ ਬਣਾਉਣ ਚਾਹੀਦਾ ਸਿਰ ਢੱਕ ਕੇ
Bhut sweet ho kirna maam tusi❤❤❤❤❤❤
ghar bhut sohna aunty ji
ਕਿਰਨਾਂ ਤੁਸੀਂ ਕੁਕਿੰਗ vlog ਜਰੂਰ ਬਣਾਓ... I ਸਪੋਰਟ you.... ਕਿਉਕਿ ਤੇਰੀਆਂ ਸਬਜ਼ੀਆਂ ਬਹੁਤ ਸਵਾਦ ਲੱਗਦੀਆਂ ਦੇਖਣ ਨੂੰ.... Love u ਕਿਰਨਾਂ ਭੈਣ
Hlo mam asi diet plan change krk weight lose krde a je interest hoea ta jrur dseo
Kirna di aloo te Shimla mirch di sabji hundi te mungi massar di dal Hundi
Tusi sanu kisi din paneer di daal bnani sekhao aunty ji
Aunty ji tusi bahut Nice ho ❤
Nice video karna Bhan ❤ waheguru tuhanu tadrustiya baksan 🎉🎉
ਕਿੰਨੀ ਕਾਲੋ ਹੋ ਗਈ ਕਿਰਨਾਂ 😂😂😂😂
Bathinde vll sbji a nu daal khde ne . Bht vdia o sis TUC
Good boy ❤❤❤ ਆਪਣੀ ਮਾਂ ਦੀ ਹੈਲਪ ਕਰਦਾ ਮੁੰਡਾ 👍👍👍🥰🥰🥰from Singapore
Kirna tanu sarvical dl problam a
Anti tuhade munde ne pani pi ky jutha glass bina manje uper saf pandea ch rakh ta
Nice video kirna didi❤
Waheguru ji Tanu chardekala cha rkhe
ਕਿਰਨਾਂ ਭੈਣਾਂ ਮੈਂ ਸਵੇਰੇ ਅੱਜ ਇਡਲੀ ਸਾਂਬਰ ਖਾਂਦਾ ਜੀ 😊 ਬਹੁਤ ਵਧੀਆ ਬਣਾਈ ਤੁਸੀਂ ਸ਼ਿਮਲਾ ਮਿਰਚ ਦੀ ਦਾਲ ਜੀ 🤗😉 ਭਾਜ਼ੀ ਰੂਸਣ ਨਾਂ ਦਿਆ ਕਰੋ ਭੈਣ ਨੂੰ ਫਿਰ ਚੋਕਲੇਟਾ ਆਈਸਕ੍ਰੀਮ ਲੈਕੇ ਦੇਣੀਆਂ ਪੈਂਦੀਆਂ ਦੇਖ ਲਿਉ 😊 ਬਹੁਤ ਵਧੀਆ ਬਲੋਗ ਸੱਚੀ ਲਵ ਯੂ 😘😘
ਭੂਤਰੀ ਕਿਦਾਂ ਪਈ ਆ ਵੱਡੀ ਸ਼੍ਰੀ ਦੇਵੀ ਵੀ
Kay baat h congratulations 🎊
Sat shri akal didi ❤
hlo aunty verynice blog aunty ji godwe laddu bna ke dso
Bhot sohna. Box a didi ji
Ihna nu rab kithe yaad aunda...jihre roti banaun vele v nachde.,..pata ni parmatma kihde paira pishe Dinda.. roti sanu
Parmatma ki kehnda k j tusi khush a ta main roti ni deni hadd tuhade agge log roi jaan fer tuhanu change lgde a😮
Simple a kirna fukri niloka vangu❤🎉 bti nyc vlog 👍
Bohot nice vlog Kiran ❤❤❤
ਸਤਿ ਸ੍ਰੀ ਅਕਾਲ ਭੈਣੇ ਬਹੁਤ ਵਧੀਆ ਬਲੋਗ ਅੱਜ ਅਸੀਂ ਪੁਦੀਨਾ ਪਿਆਜ ਹਰੀ ਮਿਰਚ ਟਮਾਟਰ ਦੀ ਚਟਨੀ ਬਣਾਈ ਬਹੁਤ ਵਧੀਆ ਲੱਗੀ
ਧੰਨਵਾਦ ਜੀ ਤੁਹਾਡਾ ਸਾਡੇ ਘਰ ਆਉਣ ਲਈ ਸਾਰੇ please ਸਾਡੇ ਵੀ channel ਨੂੰ ਸੁਪੋਰਟ ਕਰੋ ਜੀ ਸਾਨੂੰ ਵੀ ਤੁਹਾਡੇ ਸਾਰਿਆ ਦੇ ਪਿਆਰ ਦੀ ਬਹੁੱਤ ਲੋੜ ਆ
Tussi sabzi boleya karo daal alag hundi aa
Nice di❤🎉
ਆਲੂ ਸ਼ਿਮਲਾ ਮਿਰਚ ਸਬਜੀ ਹੁੰਦੀ ਹੈ
Ihna di daal e hundi aa😂😂😂
Pani pata sabji ch😂😂😂😂 funny taber
X ਹੈਲੋ ਕਿਰਨ ਬਠਿੰਡਾ ਕਿਰਨ ਬਠਿੰਡਾ ਭਿੰਡੀਆਂ ਦੀ ਸਬਜੀ ਹੁੰਦੀ ਹੈ ਦਾਲ ਨਹੀਂ
Wow amazing sharing sister ❤ Friend from Australia 🇦🇺
I love you too kirna massi ji🙏
Kirna didi a ta jande per Khar nahi pata tuhada Love you di
Hun v tan kooking e kar rhe o ji
Sät shri akal kiran buhat testy bandi aa shimla aaloo di sabji❤
Roti banan lagha rab da naam lai da didi tusi ta nagina wala song ga raha ho😅
Mera veer Manu v kirna Kanda
V tu karna varge aa
Aunty g Changi trh roast ta hon Len Dena c
Nice video
Husn Tera
Toba2 kirna ❤ u pr dance ngina da kr rhia tu❤ bti
Malwe de Kai areas ch daal bolya jnda hai har sabhji nu bcz asi rehnde rahe aa kafi time odar
ਦਾਲ ਦੱਸੀ ਜਾਂਦੀ ਸਬਜੀ ਨੂੰ ਮੇਰਾ ਤਾਂ ਦਾਲ ਤੋਂ v man bhar ਗਿਆ
Nice person ji very simple and beautiful
Roti gass te na sekya kro ...tve te sekya kro... please
Ghaint daal kirna bhaine
Tuc bhindiya di daal khne o oh v sbji a
Nycc vedio sister 👍❤❤❤
Nice vlog 🎉🎉 hmm mini vlog shorts bnate h ❤❤
Didi mere v same back ch baha ch dard hundi rejhdi aw
din ch ,4vblog paya karo
Nice video ji👌👌👍👍❤❤🥰🥰
ਤੇਲ ਸੜ ਜਾਣਾ ਦੀਦੀ ਜੀ😂
कितना देर से स्वागत शिमला दीदी सब्जी क्या
please ਸਾਡੇ ਵੀ channel ਨੂੰ ਸੁਪੋਰਟ ਕਰੋ ਜੀ ਸਾਨੂੰ ਵੀ ਤੁਹਾਡੇ ਸਾਰਿਆ ਦੇ ਪਿਆਰ ਦੀ ਬਹੁੱਤ ਲੋੜ ਆ
ਸ਼ਿਮਲਾ ਮਿਰਚ ਦੀ ਦਾਲ 😂😂😂😂😂😂😂😂😂😂
Saf suthra vlog bot nic kirna
ਰੋਟੀ ਕੱਚੀ ਲਾਈ ਜਾਦੀ ਆ ਫਰੈਡ
Good didi
Very nice vlog 😊😊
Gudiya bhut pyari th soni tudi
Very good bete apni mother nal km krva rhe ho
DaaL katt Lai main 😂😂😂
dog veynice dog di video upload paya karo
Beta kirna vedio bhane sare bhande saf kra lenea🎉 bti
Nice video ❤
very nicevblog godblessyou
Asi khialieala to aa ji
ੲੇਨਾ ਸੋਹਣਾ ਮੁੰਡਾ ਤੁਸੀ ਕਹਿਦੇ ਜੇ ਤੋਰੀ ਮੁੁੁਹਾ
Pyar nal kehnde a tori mooha maa da ❤ bti
ਮੁੰਗੀ ਦੀ ਸਬਜ਼ੀ ਸ਼ਿਮਲਾ ਮਿਰਚਾਂ ਦੀ ਦਾਲ਼
ਜਾਨ ਕੇ ਕਹਿੰਦੇ ਨੇ ਸਭ ਨੂੰ ਪਤਾ 😅 ਕਿਰਨਾਂ ਭੈਣ ਵੀ ਉਲਟ ਜਾਨ ਕੇ ਬੋਲਦੀ ਆ 😂❤
Dal ni sabzi aunty ji
Nice
Hallo kiran ji
Very nice vlog
Thusi butha nice h0
Karan very nice Sandeep ganganagr
Asi nhi mil sake tahanu ji 😌😌
👍👍👍
Nagain ❤
Nice video 👍
ਨਸ਼ੇੜੀ ਜੀਜਾ।। ਭਾਗ-2 latest punjabi video 2024😂😂😂
ਨਾਈਵਾਲ ਦੀ ਮਰੀ ਨੂੰਹ ਆ
ਵੇ ਸ਼ਰਮ ਔਰਤ ਮੁੰਡੇ ਦੇ ਨਾਲ ਕਿਸ ਤਰ੍ਹਾਂ ਦੇ ਗਾਣੇ ਗਾ ਰਹੀ ਹੈ ਮਾ ਆ ਮਾਂ ਵਾਲੇ ਫਰਜ਼ ਨਵਾਂ
O sirf enjoy kr rhi a , te aj kl Diya kudiya ki krdiya , adhe adhe kpde pa k reels bnodiya mundeya nal , o v gnde songs te , ohna nu na ta maa baap di sharam hundi a te na e loka di , odo ni feel hunda kise nu ? Ede ch glt ki a ? They are just doing fun.
ALU di sbji hundi a
Hello ❤
EH Sachi normal aurat aa lagda te nahi
Nic video
Tusi har sabji nu dall kyon kahnde ho
😂😂😊
ਕਿਰਨਾ ਸਰਵਾਈਕਲ ਹੈਂ ਤੈਨੂੰ ਭੈਣ 😊ਗੈਂਸ ਤੇ ਨਹੀਂ ਰਾੜਨੀ ਚਾਹੀਦੀ ਠੀਕ ਨਹੀਂ ਹੁੰਦਾ ਹੈਲਥ ਲਈ
Yr rotiye ta changi tra pakka khachi lyi jndi a dal nhi hunda sabji hunda moto
❤❤❤