Very nice video. God bless you all team members. Anjali te Preet di acting so funny. Avi nu Vadhiya job te lagea dekhna chaunde haan. Avi nu dekh ke bahut dukh lagda. Aman te Raj Beta tuhadi har video bahut Vadhiya hundi hai. Charno ta na aap rakhdi hai te na kise kol rehan dindi hai Avi nu. Harjeet ta Friends naal hi ghumda rahega te study karni nahi te kuch kamm nahi karega..Akki te kalo di jodi bahut Vadhiya hai. Sonia ta befizool ladai kardi rehndi hai.
ਚਰਨੋਂ ਤੇਰਾ ਪਿਆਰਾ ਪੁੱਤ ਹਰਜੀਤ phd kar k aaoga.Aabi das tainu kise de ghare rihnda ki aakhda......tun quo vichare de magar pai.......🎉🎉apne de tan parde paondi har-roj......😊😊
ਲਗਦਾ ਤਾਂ ਸੀ ਕਿ ਕਰਮਾਂ ਆਉ ਪਰ
ਬਾਈ ਦੀ ਆਵਾਜ਼ ਬਹੁਤ ਸੋਹਣੀ ਆ ਜੀ
ਪ੍ਰਮਾਤਮਾ ਇਹਨਾ ਨੂੰ ਚੜ੍ਹਦੀ ਕਲਾ ਵਿਚ ਰੱਖੇ
ਚਰਨੋਂ ਤੇ ਸੋਨੀਆਂ ਇਕੋ ਵਲ ਦੇ ਕੌੜ ਤੁੰਮੇ ਐ ਇਨਾਂ ਦੀਆਂ ਮਾਵਾਂ ਨੇ ਭਰਿੰਡਾਂ ਖਾਕੇ ਜੰਮੀਆਂ ਨੇ❤❤🎉🎉
ਆਏ ਹਾਏ ਲਾਭਾ ਛਾ ਗਿਆ
Bhut badhiya video hai abhi gbu hamesha khush raho 👍👌👌👌❤️🙏🎉🎉❤️❤️❤️❤️🎉🥳🥳❤❤❤
ਬਾਈ ਲਾਭੇ ਦੀ ਐਕਟਿੰਗ ਬੜੀ ਵਧੀਆ ਹੈ। ਭਰਾਵਾਂ ਦਾ ਪਿਆਰ ਹੋਵੇ ਤਾਂ ਇਹੋ ਜਿਹਾ ਹੋਵੇ ਜਿਹੋ ਜਿਹਾ ਇਨਾਂ ਦੋਹਾਂ ਭਰਾਵਾਂ ਦਾ ਹੈ।
ਆ ਤਾਂ ਜੱਟ ਸੋਦਾ ਵਾਲਾ ਲਾਭਾ ਬਾਈ ਜਿਹੜਾ ਸੋਨੀਆ ਦੇ ਘਰਵਾਲ਼ਾ ❤❤❤❤❤ ਬਾਕੀ ਵੀਡੀਓ ਬਹੁਤ ਸੋਹਣੀ ਹੈ
Ma sohya si ki karma paji na ona aa Aman Didi saa ji ma seema rajput jallandhir to
ਰਾਜ ਬਾਈ ਜੀ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ❤❤
ਸੋਨੀਆ ਵਰਗੀਆਂ ਔਰਤਾਂ ਕਿਸੇ ਦੇ ਘਰ ਨਾ ਹੋਣ
Bahut sohni video aa ji God bless you all
ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਵੀਰ ਜੀ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ❤❤❤❤❤❤❤👍🏽👍🏽👍🏽👍🏽👍🏽👌🏽👌🏽👌🏽👌🏽👌🏽🌺💐🌹🥰🥰
ਰਾਜ ਦਾ ਵੱਡਾ ਵੀਰ ਬਾਹਰ ਤੋ ਆਇਆਂ ਤੇ ਵੱਡੀ ਭਾਬੀ ਲੜਾਈ ਪਾਈ ਰੱਖਦੀ ਹੈ
ਬਹੁਤ ਵਧੀਆ ਮੂਵੀ ❤🎉❤🎉❤
ਸੋਨੀਆ ਦਾ ਹਰ ਵਾਰ ਘਰ ਵਾਲਾ ਬਦਲ ਜਾਂਦਾ 😂
❤ਅਸੀ ਤਾਂ ਇਹ ਸੋਚਿਆ ਸੀ ਕੇ ਕਰਮਾ ਆਏਗਾ ਇਹ ਕੋਈ ਹੋਰ ਹੀ ਆ ਗਿਆ ❤ਰਾਜ ਵੀਰੇ ਕਰਮਾ ਹੁਣ ਕੋਈ ਵੀ ਵੀਡੀਓ ਵਿੱਚ ਨਹੀਂ ਹੈ ਕਿ ਗੱਲ ਕਿਉ ਨਹੀ ਆ ਰਹੇ ❤ਸੋਨੀਆ ਭੈਣ ਦੀ ਜੋੜੀ ਕਰਮੇ ਨਾਲ ਹੀ ਵਦੀਆ ਲੱਗਦੀ ਹੈ ❤ਗਾਗੀ ਔਲਖ ਫੂਸ ਮੰਡੀ ਬਠਿੰਡਾ ਤੋਂ ❤❤❤❤
ਮਜਾ ਤਾਂ ਉਸ ਦਿਨ ਆਏ ਗਾ ਜਦ ਅਭੀ ਨੂਂ ਨੋਕਰੀ ਮਿਲ ਗਈ ਫੇਰ ਪੈਣ ਗੇ ਭੜਾਕੇ 😂
ਕਰਮਾ 22 ਕਿਊ ਨਹੀ ਆ ਰਿਹਾ ਕਿ੍ਪਾ ਕਰਕੇ ਕਰਮੇ ਨੂੰ ਵਿਡੀਓ ਵਿੱਚ ਲਿਆਉ very nice video's
ਸੋਨੀਆ ਦਾ ਘਰਵਾਲਾ " ਜੱਟ ਸੌਦਾ " ਵਾਲਾ ਲਾਭਾ ਐ
ਬਹੁਤ ਵਧੀਆ ਵੀਡੀਓ ਅਮਨ ਭੈਣ ਰਾਜ ਵੀਰ ਦਾ ਦੀਲ।ਬਹੁਤ ਵੱਡਾ ਹੈ ਅਬੀ ਬਾਈ ਦੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
Very Very nice story God bless you all teams ❤
Sonia bht hi laddi hai. Preet anjali nu bht boldi. Video bht vadiya video Aman ji luv u all ❤❤❤
ਅਮਨ ਜਦੋਂ ਸੋਨੀਆ ਨਾਲ ਲੜਦੀ ਆ ਬੋਲਦੀ ਬਹੁਤ ਸੋਹਣੀ ਲੱਗਦੀ ਆ
Nice video g. Karama. Veer katha aa. G
ਸੋਨੀਆ ਦੇ ਕਿੰਨੇ ਕੁ ਬੰਦੇ ਹੈ ਪਹਿਲਾ ਕਰਮਾ ਸੀ ਫੇਰ ਅਭੀ ਸੀ ਹੁਣ ਹੋਰ ਆ ਗਿਆ 😂😂
ਬਹੁਤ ਬਦਲਦੇ ਆ ਸੋਨੀਆ ਦੇ ਘਰ ਵਾਲੇ 😂😂😂😂🎉
ਅੰਜਨੀ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ❤❤❤❤🎉🎉🎉🎉
Hello ਅਮਨ ਜੀ ਬਹੁਤ ਬਹੁਤ ਬਹੁਤ ਇੰਤਜ਼ਾਰ ਸੀ ਸਾਰਿਆ ਨੂੰ ਹੀ ਵੀਡਿਓ ਦਾ ਫੋਨ ਬਾਰ ਬਰ ਦੇਖ ਰਹੇ ਸੀ,,,ਅਭੀ ਨੂੰ ਨੌਕਰੀ ਲਗਦੇ ਦੇਖਣਾ ਅਸੀ ਬੱਸ,,,ਸੋਨੀਆ ਦੇ husband ਵੀ ਆ ਗਏ😅😅ਬਾਈ ਕਰਮੇਂ ਦੀ ਥਾਂ ਤੇ
ਅੰਜਲੀ ਦੇ ਰੋਲ ਘੱਟ ਰੱਖੋ , ਕੋਈ ਖ਼ਾਸ ਨਹੀਂ
Anjli bhut wadia roll krdi aa
ਅੰਜਲੀ ਦੇ ਰੋਲ ਨਾਲ ਤਾਂ ਵੀਡਿਉ ਘੈਂਟ ਬਣਦੀ ਹੈ
@@kamaldhindsa7528 Anjali Di acting sira aa
ਬਹੁਤ ਬਹੁਤ ਵਧੀਆ
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਜੀ
Laabhe Bhaaji Datte Rho g Always Be Happy Nice Video, Nice Roll 👍👍👍👍👍👍👍👍👍👍👍👍👍👍👍👍👍👍👍👍👍
Kaloo,akki, Sonia husband bahut vadia acting hai
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਵੀਰ ਜੀ, ਵਾਹਿਗੁਰੂ ਮਿਹਰ ਬਣਾਈ ਰੱਖਣ 🎉🎉🎉🎉❤❤❤❤
ਬਹੁਤ ਵਧੀਆ ਵੀਡੀਓ ਰਾਜ ਬਾਈ ❤❤❤❤❤❤
🎉
ਸੋਨੀਅਦੇਥੱਪ🎉
ਅੰਜਲੀ ਦੀ ਐਕਟਿੰਗ ਬਹੁਤ ਵਧੀਆ
ਮੈਂ ਤਾਂ ਸੋਚਿਆ ਸੀ ਕਿ ਕਰਮੇਂ ਨੇ ਆਉਣਾ
Haji asi v
ਮੈ ਵੀ ਸੋਚਿਆ ਸੀ
Me vi ehi sochy ccc
Mevi ayi sochya c 😅
Mai v sochya c krme ne auna
ਬਹੁਤ ਵਧੀਆ ਵੀਡਿਓ
Kalo da Rol bhot vadia
Very nice video. God bless you all team members. Anjali te Preet di acting so funny. Avi nu Vadhiya job te lagea dekhna chaunde haan. Avi nu dekh ke bahut dukh lagda. Aman te Raj Beta tuhadi har video bahut Vadhiya hundi hai. Charno ta na aap rakhdi hai te na kise kol rehan dindi hai Avi nu. Harjeet ta Friends naal hi ghumda rahega te study karni nahi te kuch kamm nahi karega..Akki te kalo di jodi bahut Vadhiya hai. Sonia ta befizool ladai kardi rehndi hai.
ਸੋਨੀਆ ਦਾ ਕੋਈ ਸਟੈਂਡ ਹੀ ਕਿਤੇ ਕਿਸੇ ਦੇ ਘਰ ਵਾਲੀ ਕਿਤੇ ਕਿਸੇ ਦੀ
ਸੋਨੀਆ ਨੂੰ ਜਿਸਦੀ ਘਰਵਾਲੀ ਬਣਨ ਦਾ ਕਿਰਦਾਰ ਦਿੱਤਾ ਜਾਂਦਾ ਉਹੀ ਕਰਨਾਂ ਪੈਂਦਾ ਸੋਨੀਆ ਨੂੰ
God bless you all team members
Very good video God bless you all tem by Meena sharma mande gobend ghar 👍👍🙏🙏
Buth vadia video a aman ਦੀਦੀ ji wmk ❤❤❤
Very nice story 👌 god bless you all family members 💕🙏🙏💕
Thanks so much for your blessings 🙏
Video bhout vadia hundia ne 😊😊😊😊
Bhut vadia video aa nest video jaldi to jaldi aawaye
ਬਹੁਤ ਵਧੀਆ ਵੀਡੀਓ ਆ ਜੀ
ਬਾਈ ਲਾਬੇ ਨੂੰ ਸੋਨੀਆ ਕੀ ਲਈ ਬੈਠੀਆਂ ਕਰਮੇ ਨਾ ਜੋੜ ਛਡਨੇ ਸੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ
ਰਾਜ ਬਾਈ ਤਾ ਜਵਾ ਇ ਮੇਰੇ ਵੀਰ ਵਰਗਾ ਤੇ gala ਹੀ aoda ਹੀ ਕਰਦਾ ❤
Anjali de acting so funny 😅😅
😊
Very nice video Amandidi and Raj Bai ji God bless you
Raj nd bda veer voht changey ne ....jo abi bare sochde ne .....abi ni changi nokri mill j ......charno te sonia de mircha lggn giaa changi traa😮😮😮😮😮
Anjali acting love sooo much
Very nice story, Rajveer Dhillon veer,, Aman dhillon sister Rajveer Dhillon Veer ji 👍👌🌷
Anjali di acting 👌
ਚਰਨੋਂ ਤੇਰਾ ਪਿਆਰਾ ਪੁੱਤ ਹਰਜੀਤ phd kar k aaoga.Aabi das tainu kise de ghare rihnda ki aakhda......tun quo vichare de magar pai.......🎉🎉apne de tan parde paondi har-roj......😊😊
ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤
ਅਮਨ ਦੀਦੀ ਵੀਡੀਓ ਬਹੁਤ ਵਧੀਆ ਹੈ ਮੈਂ ਤਾਂ ਸੋਚਿਆ ਸੀ ਕਿ ਕਰਮੇ ਨੇ ਆਉਣਾ ❤❤❤🎉🎉
ਬਾਈ ਰਾਜ ਘਰ ਘਰ ਇਹ ਹਾਲ ਆ
ਅੰਜਲੀ ਤੇ ਪ੍ਰੀਤੋ ਦਾ ਸੀਨ ਕਿੰਨਾ ਮਜ਼ੇਦਾਰ ਹੁੰਦਾ , ਸੋ ਫਨੀ 😅😅😅
ਸੋਨੀਆਂ ਦਾ ਘਰਵਾਲਾ ਵੀ ਆ ਗਿਆ ਬਾਹਰੋਂ ਹੁਣ ਆਪਸ ਵਿੱਚ ਲੜਾਈ ਪੈ ਗਈ ਦੋਨਾਂ ਜੀਆਂ ਦੀ । ਸੋਨੀਆਂ ਅਭੀ ਦੇ ਹੀ ਵੈਰ ਪਈ ਹੈ ਕਿ ਇਹਨੂੰ ਘਰੋਂ ਕੱਢੋ ਉਹ ਰਹਿੰਦਾ ਤਾਂ ਰਾਜ ਅਮਨ ਹੋਣਾਂ ਵੱਲ ਹੈ ।। ਇੱਧਰ ਕਾਲੋ ਤੇ ਅੱਕੀਂ ਗਲੇ ਇੱਦਾਂ ਮਿੱਲੀਆਂ ਜਿਵੇ ਕਈ ਯੁਗਾਂ ਦੀਆਂ ਵਿੱਛੜੀਆਂ ਹੋਣ 😂 ਪਰ ਪ੍ਰੀਤੋ ਵੀ ਉੱਤੇ ਹੀ ਰਹਿੰਦੀ ਕਾਲੋ ਦੀਆਂ ਗੁੱਤਾਂ ਪੱਟਣ ਲਈ ਅੱਜ ਤਾਂ ਅੱਕੀ ਦੀ ਵੀ ਗੁੱਤ ਪੱਟੀ ਚੱਲੀ ਸੀ😅 ਕਾਲੋ ਦਾ ਗਾਾਂਣਾ ਸਾਰਾ ਸਾਰਾ ਦਿਨ ਅੱਕੀ ਬਿੰਨ ਹੁਣ ਨਹੀ ਗੁਜ਼ਰਦਾ ਅੱਕੀਏ 😊 ਅੱਕੀ ਵੀ ਬਾਰੀਆਂ ਥਾਂਣੀ ਮਿਲਣ ਆਈ 😅 ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਸੋਨੀਆਂ ਤ ਸਾਰੀ ਟੀਮ ਦੀ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
Bhot hase aundea manu ta kalo doa dea gla ty
Vry nice g
Very nice...bhut wait c
Menu ta lagda Harjit v chele giya 😮😮😮
Very well done team👏👏👏
Mnu ta anjli te akki de bht vdia lgde
Yes
Very nice video God bless you all team members
Thanks a lot, God bless you too!
Bahut wadia blog
Aman didi menu is video di bahut wait c
😀😀😀😀🌷🌷🌷🌷🌷laabhe bahi very nice Karma bahi kita geya ji
ਸੋਨੀਆ ਭਾਈ ਤੀਜਾ ਤਾ ਕਰ ਲਿਆ ਪਹਿਲਾਂ ਕਰਮਾ ਦੂਜਾ ਨਜਰ ਕੱਟਾ ਤੀਜਾ ਲਾਬਾ ਅੱਗੇ ਪਤਾ ਨਹੀਂ
Very nice video aman dee or raj veerji god bless you ❤❤🎉🎉
Very nice video ji waheguru bless u all team members ji
Anjali di acting sira
ਹਾਂਜੀ
Good bist nice
Bahut badhiya hai g ❤❤
ਕਰਮਾ ਜਾਦੇ ਜਚਦਾ ਸੀ
I like it Aman di and all team member❤
Nic story aman dhillon ji good ❤❤❤
Very nice video🎉🎉🎉
❤Wahaguru ji happy ❤
Good acting😂 bhi ji sare Khush raho ji 😍🙏
ਬਹੁਤ ਵਧੀਆ ਵੀਡੀਓ ਪਰ ਸੋਨੀਆ ਦੇ ਘਰ ਵਾਲਾ ਅਭੀ ਜਾ ਕਰਮਾਂ ਹੀ ਵਧੀਆ ਲੱਗਦਾ ਸੀ
Very very nice video Aman Dhillon sister Rajveer Dhillon Veer ji ❤❤❤❤❤❤❤❤❤❤🎉🎉🎉🎉🎉🎉🎉🎉🎉🎉❤❤
Bina daikhe cmnt bht vdya video GBU all team always be happy and healthy❤😊
Very nice video hai ji tuhadi agla bhag jaldi jaldi bejna ❤❤❤
Always best❤❤
Bina dekhe nice video thanks for next part
Very Very nice vedio Very nice acting all family members keep it up god bless you all family members
Thanks so much for the love and support! 🙏
Bhut-Bhut-2 Sohni Video G Waheguru G Sda Chardikla Rakhan, Best Act All Of YOU ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸੋਨੀਆ ਤਾਂ ਬੰਦੇ ਵਾਲੇ ਬਦਲ ਦੀਆਂ
❤❤❤Very nice video God bless you all team members 😊😊😊😊
Many many thanks ji 🙏 🙏 🙏
Vadia hoya sonia nal hun pta lagoo tenu
Bhut soni video g
Very nice 👍👍👍👍👍👍👍👍👍❤❤❤❤❤❤❤❤❤❤❤❤❤🎉🎉🎉🎉🎉🎉 all team' God bless you 🙏❤️
Sat sri akal ji
Nice video
Nest video jaldi to jaldi aawaye
Buhat vadiya video
Very nice video Aman didi and raj bai ❤❤❤❤❤❤❤
Thanks so much for the love, you guys! 🙏