Meri Bibi Jagir kaur : Charanjeet kaur (Bhotna) ਮੇਰੀ ਮਾਂ ਬੁੜ੍ਹੀ ਨਹੀਂ ਹੋਈ ,ਵੱਡੀ ਹੋਈ : ਚਰਨਜੀਤ ਕੌਰ

Поделиться
HTML-код
  • Опубликовано: 9 фев 2025
  • ਮੇਰੀ ਮਾਂ ਦੀ ਕਹਾਣੀ #MeriBibi Jagir kaur #Charanjeet kaur ਮੇਰੀ ਮਾਂ ਬੁੜ੍ਹੀ ਨਹੀਂ ਹੋਈ ,ਵੱਡੀ ਹੋਈ : ਚਰਨਜੀਤ ਕੌਰ ਪੰਜਾਬੀ ਵਿਵੇਕ ਚੈਨਲ ਪੰਜਾਬੀ ਭਾਸ਼ਾ, ਸਾਹਿਤ,ਸਭਿਆਚਾਰ, ਸਿੱਖਿਆ,ਸਿਹਤ, ਇਤਿਹਾਸ, ਕਿਸਾਨੀ,ਪਰਵਾਸ ਅਤੇ ਵਾਤਾਵਰਨ ਵਰਗੇ ਸਮਾਜਿਕ ਮੁੱਦਿਆਂ ਅਤੇ ਸਿਆਸਤ ਨਾਲ ਸੰਬੰਧਿਤ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਆਧਾਰਿਤ ਇਹ ਚੈਨਲ ਸੰਸਾਰ ਅਮਨ,ਬਰਾਬਰੀ ਅਤੇ ਸਾਂਝੇ ਭਾਈਚਾਰਾ ਲਈ ਨਸਲੀ, ਧਾਰਮਿਕ , ਲਿੰਗਕ, ਜਾਤੀ ਵਿਤਕਰੇਬਾਜ਼ੀ ਦੇ ਖਿਲਾਫ ਹੈ । ਇਹ ਮਹਾਤਮਾ ਬੁੱਧ, ਗੁਰੂ ਨਾਨਕ ਦੇਵ ਜੀ , ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਲੈਂਦਾ ਹੈ । ਇਹ ਚੈਨਲ ਮਾਰਕਸਵਾਦ , ਨਾਰੀਵਾਦ ਤੋਂ ਵਿਚਾਰਧਾਰਕ ਸੇਧ ਲੈ ਕੇ ਤਰਕਸ਼ੀਲ, ਵਿਗਿਆਨਕ, ਧਰਮ ਨਿਰਪੱਖ ਸੋਚ ਨਾਲ ਸਰਬੱਤ ਦੇ ਭਲੇ ਹਿਤ ਕੰਮ ਕਰਦਾ ਹੈ। ਦੁੱਲਾ ਭੱਟੀ, ਅਹਿਮਦ ਖ਼ਾਨ ਖਰਲ, ਸ਼ਹੀਦੇ ਆਜਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ,ਮਦਨ ਲਾਲ ਢੀਗਰਾ, ਊਧਮ ਸਿੰਘ, ਚੀ ਗਵੇਰਾ ਵਰਗੇ ਨਾਇਕ ਹਨ। ਪੰਜਾਬੀ ਕਹਾਣੀ, ਕਵਿਤਾ, ਗੀਤ, ਲੋਕ ਗੀਤ ਤੇ ਹੋਰ ਸਾਹਿਤ ਰੂਪਾਂ ਦੀ ਪੇਸ਼ਕਾਰੀ ਹੁੰਦੀ ਹੈ, ਇਸ ਤੋਂ ਇਲਾਵਾ ਸਹਿਤ,ਫਿਲਮ, ਟੀਵੀ ਅਤੇ ਵੈੱਬ੍-ਪ੍ਰੋਗਰਾਮ ਦੀ ਆਲੋਚਨਾ ਵੀ ਹੁੰਦੀ ਹੈ। ਗੋਸ਼ਟਿ ਪੰਜਾਬ, ਟੱਬਰ-ਟਾਕ, ਪੰਜਾਬੀ ਕਹਾਣੀ ਚਰਨਜੀਤ ਕੌਰ ਦੀ ਜੁਬਾਨੀ (story telling), ਮੂਵੀ ਰਿਵਿਊ, ਪੁਸਤਕ ਪੜਚੋਲ(book review), ਬਾਪ-ਬੇਟੀ ਬਾਤ-ਚੀਤ, ਮੈਂ ਤੇ ਮਾਂ, folk song, folk tail, ਕਲਾਸ ਲੈਕਚਰ, ਖੋਜ ਰਿਸਰਚ ਅਤੇ ਮੁਲਾਕਾਤਾਂ ਪੇਸ਼ ਕੀਤੇ ਜਾਂਦੇ ਹਨ।ਇਹ ਚੈਨਲ ਡਾ. ਰਾਜਿੰਦਰ ਪਾਲ ਸਿੰਘ, ਰਿਟਾਇਰਡ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਚਲਾਇਆ ਜਾ ਰਿਹਾ ਹੈ, ਚਰਨਜੀਤ ਕੌਰ, ਵਿਵੇਕਜੋਤ ਬਰਾੜ (ਸੈਪਲ) ਅਸੀਮਜੋਤ ਬਰਾੜ (ਪੈਟਲ) ਅਤੇ ਮਨਿੰਦਰਜੀਤ ਸਿੰਘ ਖੱਟੜਾ ਇਸ ਦੇ ਸਹਿਯੋਗੀ ਟੀਮ ਮੈਂਬਰ ਹਨ।
    Punjabi Vivek channel deals with social issues and politics like Punjabi language, literature, culture, education, health, history, agriculture, migration and environment. This channel based on Punjab, Punjabi, Punjabiyat is against racial, religious, gender, caste discrimination for world peace, equality and common brotherhood. It takes inspiration from Mahatma Buddha, Guru Nanak Dev Ji, Guru Gobind Singh Ji. This channel takes ideological guidance from Marxism, feminism and works for the good of all with rational, scientific, secular thinking. There are our heroes like Dulla Bhatti, Ahmad Khan Kharal, Shahide Azam Bhagat Singh, Kartar Singh Sarabha, Madan Lal Dhigra, Udham Singh . Punjabi stories, poetry, songs, folk songs and other literary forms are presented, apart from this there is also criticism of films, TV and web-programs. Goshti Punjab, Tubber-Talk, Punjabi Story by Charanjit Kaur ( Story Telling) , Movie Review, Book Review, Father-Daughter Talk, Main Te Ma, Folk Song, Folktail, Class Lecture, Research and intrviews with eminent personality are presented. This channel is being run by Dr. Rajinder Pal Singh, Retired Professor, Department of Punjabi, Punjabi University, Patiala, Charanjeet Kaur, Vivekjot Brar (Sepal), Aseemjot Brar (Petal) and Maninderjit Singh Khatra are its team members.
    #punjabivivek #rajinderpalsinghbrar #charanjeetkaur #punjabiuniversitypatiala #punjabiliterature #punjabiculture #punjabifolklore #punjabisong #punjab #punjabipoetry #media #punjabpolitics #sepal #petal#vivekjotbrar #aseemjotbrar #manindersingh#app

Комментарии •

  • @kulbirbadesron4884
    @kulbirbadesron4884 10 дней назад

    ਸ਼ਬਦ ਚਿੱਤਰ ਕਮਾਲ ਦਾ ਹੈ !
    ਕੁਲਬੀਰ ਬਡੇਸਰੋਂ

  • @HarpreetKaur-st8fn
    @HarpreetKaur-st8fn Месяц назад

    ਕੋਈ ਸ਼ਬਦ ਨਹੀਂ ਭੈਣਜੀ …..🙏🙏❤️❤️

  • @MANJITSINGH-om4ot
    @MANJITSINGH-om4ot Месяц назад

    ਵਾਹਿਗੁਰੂ ਜੀ

  • @nattmansa
    @nattmansa 6 дней назад

    ਚਰਨਜੀਤ ਚੰਨੀ ਜੀ, ਤੁਸੀਂ ਇਸ ਲਿਖਤ ਰਾਹੀਂ ਅਤੇ ਖਾਸਕਰ ਲਿਖਤ ਦੀ ਪੇਸ਼ਕਾਰੀ ਰਾਹੀਂ ਅਪਣੀ ਮਾਤਾ ਦੇ ਜੀਵਨ ਨੂੰ ਅੱਖਾਂ ਸਾਹਮਣੇ ਐਨ ਚਲ ਚਿਤਰ ਵਾਂਗ ਸਾਕਾਰ ਕਰ ਦਿੱਤਾ ਹੈ! ਸਾਡੀ ਪੀੜ੍ਹੀ ਦੀਆਂ ਅਨੇਕਾਂ ਹੋਰਨਾਂ ਮਾਵਾਂ ਦਾ ਜੀਵਨ ਵੀ ਹੂਬਹੂ ਤੁਹਾਡੀ ਮਾਤਾ ਜਿਹਾ ਹੀ ਬੀਤਿਆ ਹੈ, ਪਰ ਤੁਹਾਡੀ ਮਾਤਾ ਦਾ ਹਾਸਲ ਇਹ ਰਿਹਾ ਕਿ ਉਸ ਕੋਲ ਜਹਾਨ ਨੂੰ ਉਸ ਦੇ ਸੁਚੱਜੇ ਜੀਵਨ ਸਫ਼ਰ ਦੀ ਗਾਥਾ ਸੁਣਾਉਣ ਵਾਲੀ, ਤੁਹਾਡੇ ਵਰਗੀ ਇੱਕ ਧੀ ਵੀ ਹੈ!! - ਸ ਨੱਤ

  • @mrsgurpreetkaurmalhi9821
    @mrsgurpreetkaurmalhi9821 Месяц назад

    ਬਹੁਤ ਹੀਂ ਪਿਆਰੇ ਸ਼ਬਦਾਂ ਨਾਲ ਮਾਂ ਦੀ ਨੇੜਤਾ ਬਿਆਨਦੀ ਵਾਰਤਾਲਾਪ ਚਰਨਜੀਤ ਭੈਣਜੀ ।
    ਬੇਟੀਆਂ ਮਾਂ ਦਾ ਹੀਂ ਜਿਆਦਾ ਰੂਪ ਹੁੰਦੀਆਂ ਨੇ ।
    ਬਹੁਤ ਵਧੀਆ ਲੱਗਾ ।🙏

  • @ManjeetKaur-gh3sm
    @ManjeetKaur-gh3sm Месяц назад

    ਹੰਝੂ ਰੁਕ ਨਹੀਂ ਰਹੇ... ਮਾਂ ਦਾ ਤੁਰ ਜਾਣਾ ਧੀਆਂ ਲਈ ਸਚਮੁੱਚ ਅਸਹਿ ਹੁੰਦਾ ਹੈ😢😢ਬੀਬੀ ਦੀਆਂ ਨਿੱਘੀਆਂ ਮਿੱਠੀਆਂ ਗੱਲਾਂ ਧੀਆਂ ਦਾ ਸਰਮਾਇਆ ਹੁੰਦੀਆਂ ਨੇ।

  • @balwindersinghbrar5963
    @balwindersinghbrar5963 Месяц назад

    ਕਾਬਲੇ ਤਾਰੀਫ਼ ਪੇਸ਼ਕਾਰੀ। ਵਿੱਦਿਆ ਦੇ ਮਹੱਤਵ ਨੂੰ ਦਰਸਾਉਂਦੀ ਯਥਾਰਥ ਨਾਲ ਲਬਰੇਜ਼ ਕਹਾਣੀ। ਸੱਚਮੁੱਚ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਮਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜੀ।

  • @OmParkash-kl9ei
    @OmParkash-kl9ei Месяц назад

    Very emotional varatalap,like very much

  • @ajmersidhu3773
    @ajmersidhu3773 Месяц назад

    ਬਹੁਤ ਵਧੀਆ ਮੈਡਮ ਜੀ।

  • @HARBANSSINGH-lb5uf
    @HARBANSSINGH-lb5uf Месяц назад

    ਬਹੁਤ ਬਹੁਤ ਭਾਵੁਕਤਾ ਨਾਲ ਸਾਰੀ ਕਹਾਣੀ ਪੇਸ਼ ਕਰ ਰਹੇ ਹੋ ਭੈਣ ਜੀ. ਸੁਣ ਕੇ ਆਨੰਦ ਆ ਰਿਹਾ ਹੈ.

  • @AmarjitSingh-ov4yk
    @AmarjitSingh-ov4yk Месяц назад

    Good views for mother

  • @sukhsirat
    @sukhsirat Месяц назад

    Madam, ਤੁਹਾਡੇ emotions ਚ ਭਿੱਜੇ ਸ਼ਬਦਾਂ ਨੇ, ਸੱਚੀਂ ਧੁਰ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ, ਤੁਹਾਡੀ ਪੇਸ਼ਕਾਰੀ ਤਾਂ ਹਮੇਸ਼ਾ ਦੀ ਤਰ੍ਹਾਂ ਹੈ ਹੀ ਬਾਕਮਾਲ, ਕਿੰਨੀ ਸੁਚੱਜੀ ਤੇ ਸੁਹਿਰਦ ਸੀ ਉਹ ਮਾਂ ਜਿਸਨੇ ਤੁਹਾਨੂੰ ਇਹ ਸਾਹਿਤਕ ਜੀਵਨ ਦੀ ਗੁੜ੍ਹਤੀ ਦਿੱਤੀ, ਮੈਂ ਵੀ ਮਾਤਾ ਜੀ ਨੂੰ ਜਦ ਵੀ ਵੇਖਿਆ ਉਹਨਾਂ ਦੇ ਹੱਥ ਵਿੱਚ ਕਿਤਾਬ ਹੀ ਹੁੰਦੀ ਸੀ, ਬਹੁਤ ਹੀ ਸ਼ਾਂਤ ਸੁਭਾਅ ਵਾਲੇ ਸਨ ਉਹ...

  • @meenakshirathore
    @meenakshirathore Месяц назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡਿਓ

  • @kiranpalkaursidhu6140
    @kiranpalkaursidhu6140 Месяц назад

    ਏਡੀਆਂ ਗੂੜੀਆਂ ਛਾਂਵਾਂ ਜੱਗ ਤੇ ਲੱਭਦੀਆਂ ਨਈ, ਜੇ ਇੱਕ ਵਾਰ ਤੁਰ ਜਾਵਣ ਮਾਂਵਾਂ ਲੱਭਦੀਆਂ ਨਈ ……