Vlog=1 ਮੰਜੀ ਸਾਹਿਬ ਡੇਰਾ ਬਾਬਾ ਵਡਭਾਗ ਸਿੰਘ ਜੀ (ਬੇਰੀ ਸਾਹਿਬ.) ਬਾਬਾ ਜੀ ਦਾ ਅਨੂਠਾ ਤਪ ਸਥਾਨ ਹੈ ਹਿਮਾਚਲ ਗੁਰਦੁਆਰੇ

Поделиться
HTML-код
  • Опубликовано: 16 окт 2024
  • #Malodia in punjab vlog
    @BaljinderMalodia
    Please channel subscribe karo g.
    ਗੁਰੂ ਰੂਪ ਪਿਆਰੀ ਸਾਧ ਸੰਗ ਜੀਉ
    ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਗੁਰਦੁਆਰਾ ਮੰਜੀ ਸਾਹਿਬ
    ਡੇਰਾ ਬਾਬਾ ਵਡਭਾਗ ਸਿੰਘ ਜੀ (ਬੇਰੀ ਸਾਹਿਬ) ਬਾਬਾ ਜੀ ਦਾ ਅਨੂਠਾ ਤਪ ਸਥਾਨ ਹੈ
    DERA BABA BADBHAG SINGH(BERI SAHIB)
    ਧੰਨ ਧੰਨ ਬਾਬਾ ਗੁਰਦਿੱਤਾ ਜੀ
    ਕਿਰਤਪੁਰ ਸਾਹਿਬ
    ਹਿਮਾਚਲ ਪ੍ਰਦੇਸ਼ ਪਹਾੜਾਂ ਵਿੱਚ ਵਾਹਿਗੁਰੂ ਦੇ ਬਹੁਤ ਗੁਰਦੁਆਰੇ ਨੇ
    ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿ
    ਹਿਮਾਚਲ ਪ੍ਰਦੇਸ਼ ਚ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਇਨਾ ਆਨੰਦ ਆਇਆ ਨਾ ਐ ਲੱਗਦਾ ਵੀ ਜ਼ਿੰਦਗੀ ਚ ਪਹਿਲੀ ਵਾਰ ਮੈਨੂੰ ਇਨਾ ਆਨੰਦ ਆਇਆ ਇੰਨੀ ਸ਼ਾਂਤੀ ਮਿਲਦੀ ਹੈ ਨਾ
    ਇਹਨਾਂ ਗੁਰਦੁਆਰਿਆਂ ਚੋਂ ਘੁੰਮ ਕੇ ਮੈਂ ਇੱਕ ਗੱਲ ਦਾ ਇਜਾਜ ਕੀਤਾ ਵੀ ਇੱਥੇ ਕੋਈ ਜਾਤ ਧਰਮ ਦਾ ਇਨਸਾਨ ਆ ਜੇ ਕਿਸੇ ਵੀ ਜਾਤ ਦਾ ਉਹ ਲੰਗਰ ਤੋਂ ਬਿਨਾਂ ਨਹੀਂ ਮੋੜਿਆ ਜਾਂਦਾ ਇੱਥੇ ਜਾਤ ਧਰਮ ਦੇਖ ਕੇ ਨਹੀਂ ਬੰਦੇ ਵਾੜੀ ਜਾਂਦੇ ਗੁਰਦੁਆਰੇ ਚ ਖੁੱਲੇ ਲੰਗਰ ਮਿਲੇ ਜੀ ਵਾਹਿਗੁਰੂ ਵਾਹਿਗੁਰੂ ਜੀ ਕਹਿੰਦੇ ਆ ਮਾਨਸ ਕੀ ਜਾਤ ਏਕ
    ਫਿਰ ਵੀ ਲੋਕ ਜਾਤ ਪਾਤ ਊਚ ਨੀਚ ਫਸੇ ਖੜੇ ਆ। ਵਾਹਿਗੁਰੂ ਨੇ ਤਾਂ ਲੋਕਾਂ ਨੂੰ ਇੱਕ ਕਰਤਾ ਸੀਗਾ ਵਾਹਿਗੁਰੂ ਨੇ ਜਾਤ ਪਾਤ ਖਤਮ ਕਰਤੀ ਸੀ ਊਚ ਨੀਚ ਖਤਮ ਕਰਤੀ ਸੀ ਪਰ ਮੈਂ ਵੇਖਿਆ ਅੱਜ ਵੀ ਕਈ ਥਾਵਾਂ ਤੇ ਜਾਤ ਪਾਤ ਹੁੰਦੀ ਆ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਗੁਰਦੁਆਰੇ ਜਾਣਾ ਤੁਹਾਡਾ ਧਰਮ ਨਹੀਂ ਪੁੱਛਦੇ ਚਾਹੇ ਤੁਸੀਂ ਹਿੰਦੂ ਧਰਮ ਦੇ ਹੋ ਚਾਹੇ ਮੁਸਲਮਾਨ ਧਰਮ ਦੇ ਹੋ ਕਿਸੇ ਵੀ ਧਰਮ ਦੇ ਹੋ ਤੁਸੀਂ ਉਥੇ ਜਾ ਕੇ ਮੱਥਾ ਟੇਕ ਸਕਦੇ ਹੋ ਲੰਗਰ ਖਾ ਸਕਦੇ ਹੋ
    ਅਸੀਂ ਦੋਸਤੋ ਇਸ ਮਹੀਨੇ ਹਿਮਾਚਲ ਜਾ ਕੇ ਆਏ ਆਂ ਉੱਥੇ ਕੋਈ ਲੜਾਈ ਝਗੜਾ ਕੁਸ ਹੈ ਨਹੀਂ ਕੋਈ ਪੰਜਾਬੀਆਂ ਨੂੰ ਰੋਕਦੇ ਨਹੀਂ ਪਏ ਉਹ ਕੋਈ ਹੋਰ ਮਸਲਾ ਹੋਣਾ ਅਸੀਂ ਦੋ ਵਾਰ ਹਿਮਾਚਲ ਜਾਇਆ ਏ ਗੁਰਦੁਆਰਿਆਂ ਚੋਂ ਵਧੀਆ ਉੱਥੇ ਸਾਨੂੰ ਕੋਈ ਕਿਸੇ ਨੇ ਰੋਕਿਆ ਟੋਕਿਆ ਨਹੀਂ ਵਧੀਆ ਸ਼ਰਧਾ ਨਾਲ ਦਰਸ਼ਨ ਕੀਤੇ ਗੁਰਦੁਆਰਿਆਂ ਦੇ ਹਿਮਾਚਲ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਬੇਫਿਕਰ ਹੋ ਕੇ ਤੁਸੀਂ ਹਿਮਾਚਲ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਦੇ ਹੋ।
    ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    @BaljinderMalodia
    Daily vlog mix in Punjab
    Malodia In Punjab Bolda
    #Malodia in Punjab vlog
    #Malodia in Punjab
    #Punjab In Malodia vlog
    UC2ZzSTi8Xf3qgC4VRGly8g
    #RUclips video
    #youtubeshorts 2024 #tanks RUclips
    ਸਤਿ ਸ੍ਰੀ ਅਕਾਲ ਮੇਰੇ ਪਿਆਰੇ ਸਰੋਤਿਆਂ ਨੂੰ ਮੇਰਾ ਨਾਂ ਬਲਜਿੰਦਰ ਸ਼ਹਿਰ ਦਾ ਰਹਿਣ ਵਾਲਾ ਹਾਂ
    ਮੈਂ ਕੋਟ ਕਪੂਰਾ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਨੂੰ ਆਪਦੇ ਸ਼ਹਿਰ ਨਾਲ ਬਹੁਤ ਪਿਆਰ
    ਮੇਰੇ ਪਿਆਰੇ ਸਰੋਤੇਓ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਪੰਜਾਬ ਦਾ ਕੋਈ ਵੀ ਸਮਾਜਿਕ ਮੁੱਦਾ ਹੋਵੇ ਜਾਂ ਇਤਿਹਾਸਿਕ ਇਮਾਰਤਾਂ ਫਲਵਾਨਾ ਅਤੇ ਬਲੋਕ ਬਣਾਉਣਾ ਇੱਕ ਗੱਲ ਹੋਰ ਮੇਰੇ ਪਿਆਰੇ ਸਰੋਤਿਓ ਮੈਂ ਤੁਹਾਡੇ ਨਾਲ @BaljinderMalodua ਆਪਦੀ ਜ਼ਿੰਦਗੀ ਦੇ 33 ਸਾਲ ਸ਼ੇਅਰ ਕਰਨਾ ਚਾਹੁੰਦਾ ਮੇਰੇ ਨਾਲ ਕਿੰਨਾ ਕਿੱਥੇ ਕਿੱਥੇ ਧੱਕਾ ਹੋਇਆ ਮੈਨੂੰ ਕਿੱਥੇ ਮਜਬੂਰ ਕੀਤਾ ਗਿਆ ਮੈਂ ਵਾਹਿਗੁਰੂ ਦੀ ਸੋਹ ਖਾ ਕੇ ਕਹਿਨਾ ਜੋ ਵੀ ਬੋਲੂਗਾ ਸੱਚ ਬੋਲੂਗਾ ਅਤੇ ਗਰੀਬਾਂ ਮਜ਼ਦੂਰਾਂ ਗਰੀਬ ਕਿਸਾਨ ਦਾ ਸਾਥ ਦਊਗਾ channel ਬਣਾਇਆ ਹੈ
    ਧਰਮ ਮੇਰਾ ਇਨਸਾਨੀਅਤ ਇਨਸਾਨ ਹੋ
    ਸਾਡੇ ਗੁਰੂ ਗ੍ਰੰਥ ਸਹਿਬ ਜੀ ਦੇ ਅਨੁਸਾਰ ਤਾਂ ਸਾਰੇ ਇੰਨਸਾਨ ਹਨ।।।।ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ
    ਮਾਨਸ ਕੀ ਜਾਤ ਏਕ ਵੈਸੇ ਮੈਂ ਆਪਦਾ ਧਰਮ ਲੁਕਾਉਣਾ ਵੀ ਨਹੀਂ ਚਾਹੁੰਦਾ ਮੈਂ ਹੈਗਾ ਰਵਿਦਾਸੀਆ ਸਿੱਖ ਪੰਜਾਬੀ ਪਰ ਤੁਹਾਨੂੰ ਦਿਲ ਦੀ ਗੱਲ ਦੱਸਦਾ ਮੈਂ ਸਿੱਖ ਲਾਉਣਾ ਸ਼ਰਮਿੰਦਗੀ ਜੀ ਸਮਝਦਾ ਕਿਉਂਕਿ ਜਿਨਾਂ ਤੱਕ ਸਿੱਖ ਸਰੂਪ ਚ ਨਾ ਇਨਸਾਨ ਆ ਜੇ ਨਾ ਉਹ ਤੇ ਸਿੱਖ ਸੋਹਣਾ ਲੱਗਦਾ ਮੋਨੇ ਬੰਦੇ ਨੂੰ ਤਾਂ ਸ਼ਰਮਿੰਦਗੀ ਜਿਹੀ ਹੁੰਦੀ ਆ ਮੈਂ ਤਾਂ ਗੋਤ ਹੀ ਲਾ ਲੈਨਾ@Baljinder Malodia
    ਰਾਈਡਿੰਗ ਵੀ ਕਰਿਆ ਕਰੂੰਗਾ ਬਾਕੀ ਕਈ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸਟੋਰੀਆਂ ਇਹੋ ਜਿਹੜੀਆਂ ਹਜੇ ਫੁਲਵਾਈਆਂ ਨਹੀਂ ਗਈਆਂ ਜਿਹੜੀਆਂ ਹਜੇ ਬੇਨਾਮ ਹੈਗੀਆਂ
    ਪ੍ਰਸ਼ਾਸਨ ਦਾ ਧੱਕਾ
    ਸਰਕਾਰੀ ਸਿਸਟਮ ਦਾ ਧੱਕਾ
    ਗਰੀਬ ਮਜ਼ਦੂਰਾਂ ਗਰੀਬ ਕਿਸਾਨਾਂ ਇਨਾ ਨਾਲ ਧੱਕਾ ਹੁੰਦਾ ਹੈ ਪ੍ਰਸ਼ਾਸਨ ਦਾ ਜਾਂ ਰਿਸ਼ਵਤ ਖੋਰੀ ਜਾਂ ਵੱਡਾ ਬੰਦਾ
    ਅਫਸਰ ਛੋਟੇ ਬੰਦੇ ਨੂੰ ਦੁਬਾਦਾ ਹੈ
    .@BaljinderMalodia
    UC2ZzSTi8Xf3qgC4VRGly8g
    #RUclips video
    #youtubeshorts 2024 #tanks RUclips
    #Malodia In Punjab Bolda
    #IN Punjab Boldia
    #Malodia Bolda
    #Daily vlog max in Punjab
    #Punjab IN Malodia Bolda
    #Malodia Punjab Bolda
    #Bolda Punjab
    #Malodia in Punjab

Комментарии • 2

  • @PardeepKumar-gt3gk
    @PardeepKumar-gt3gk 3 месяца назад +1

    🎉 waheguru

  • @SukhKomal-om6kl
    @SukhKomal-om6kl 3 месяца назад

    Baba ji sagat nal koi anjan larka aa gya howe taa plz dasho kisse da putt mill jawega baba tahanu khus rakhe🙏🏻