ਭਾਈ ਰਣਜੀਤ ਸਿੰਘ ਦੇ ਨਾਲ ਖੜ੍ਹੇ ਹਾਂ ਹਿੱਕ ਠੋਕ ਕੇ, ਸੱਚ ਤਾਂ ਸੱਚ ਹੀ ਹੁੰਦਾ ~ ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 10 дек 2024

Комментарии • 89

  • @-pinder.katana
    @-pinder.katana 3 часа назад +39

    ਬਹੁਤ ਵਧੀਆ ਚੱਲੋਂ ਕੋਈ ਤਾ ਖੜ੍ਹਾ ਭਾਈ ਸਾਹਿਬ ਦੇ ਨਾਲ ❤

  • @ParamjitSingh-vx4xn
    @ParamjitSingh-vx4xn 2 часа назад +25

    ਭਾਈ ਸਾਹਿਬ ਜੀ ਆਪ ਜੀ ਨੂੰ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ 🎉🎉ਅਸੀ ਪੁਰੇਵਾਲ ਪਰਿਵਾਰ ਭਾਈ ਸਾਹਿਬ ਰਣਜੀਤ ਸਿੰਘ ਜੀ ਦੇ ਨਾਲ ਹਾ

  • @RanjitSingh-uz5uz
    @RanjitSingh-uz5uz 3 часа назад +24

    ਸਹੀ ਗੱਲਾਂ ਬੂਟਾ ਸਿੰਘ ਜੀ ਤੁਹਾਡੀਆਂ।ਇਹ ਬਿਪਰਵਾਦੀ ਸੱਚ ਨੂੰ ਕਦੇ ਵੀ ਸਹਾਰ ਸਕਦੇ।ਇਸ ਲਈ ਸਮੇਂ-ਸਮੇਂ ਇਹੋ ਜਿਹੇ ਕੋਝੇ ਹੱਥਕੰਡੇ ਵਰਤਦੀ ਰਹਿੰਦੀ ਹੈ।

  • @Gurmit.dhaliwal007
    @Gurmit.dhaliwal007 54 минуты назад +3

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਬਾਰੇ।ਗਿਆਨੀ ਜੀ ਧੰਨਵਾਦ

  • @gurdevsingh3957
    @gurdevsingh3957 Час назад +10

    ਬਿਲਕੁਲ ਸਹੀ ਕਿਹਾ ਗਿਆਨੀ ਬੂਟਾ ਸਿੰਘ ਜੀ

  • @MandeepSingh-pq1yh
    @MandeepSingh-pq1yh 2 часа назад +23

    ਬੂਟਾਂ ਸਿੰਘ ਜੀ ਬਹੁਤ ਵਾਧਿਆ ਜੀ ਮੇਰੀ ਵੀ ਭਾਈ ਸਾਹਿਬ ਨੂੰ ਫੁੱਲ🌺🌻🌹🌷 ਸਪੋਟ ਲਾਲੀ ਰੰਧਾਵਾ

  • @NarinderSingh-ti4sq
    @NarinderSingh-ti4sq 53 минуты назад +4

    ਭਾਈ ਰਣਜੀਤ ਸਿੰਘ ਜੀ ਇਸਤਰਾਂ ਦਾ ਕੰਮ ਨਹੀਂ ਕਰ ਸਕਦੇ। ਕਿਰਦਾਰ ਕੁਸ਼ੀ ਹੋ ਰਹੀ ਹੈ। ਧੁੰਮੇ ਦਾ ਕੰਮ ਹੈ ਸਾਰਾ।

  • @Lovenature-nt8zm
    @Lovenature-nt8zm 14 минут назад +2

    ਸੱਚ ਨੂੰ ਫਾਂਸੀ 🙏

  • @Satnamsingh-kj5nh
    @Satnamsingh-kj5nh 26 минут назад +1

    ਬਿਲਕੁਲ ਸਹੀ ਗੱਲ
    ਧੰਨਵਾਦ❤❤❤

  • @sandeepvansh1470
    @sandeepvansh1470 2 часа назад +10

    Sch keha buta singh ji waheguru ji 🙏

  • @GurpreetSingh-jg8pw
    @GurpreetSingh-jg8pw 3 часа назад +12

    Giyani butta singh ji jindabad bilkul sahi kaha tusi sant Ranjit Singh dadriya wala saaf hn

  • @RanjitSraa
    @RanjitSraa 2 часа назад +11

    ਭਾਈ ਸਾਹਬ ਨੂੰ ਕੇਸ ਕਰਨ ਵਾਲੇ ਤੇ ਵੀ ਮਾਨਹਾਨੀ ਦਾ ਕੇਸ ਦਰਜ ਕਰਨਾ ਚਾਹੀਦਾ। ਫੇਰ ਵੇਖਿਉ ਗੁਰੂ ਦੇ ਸ਼ਰੀਕ ਪੁਜਾਰੀ ਕਿਵੇ ਚੀਕਾ ਮਾਰਦੇ।

  • @simranjeetkaur5051
    @simranjeetkaur5051 Час назад +2

    ਵਾਹਿਗੁਰੂ ਜੀ ਨਾਲ ਹੈ ਭਾਈ ਸਾਹਿਬ ਜੀ ਦੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਵਾਲ ਵਿੰਗਾ ਨਹੀਂ ਕਰ ਸਕਦੇ 🙏🙏

  • @Aiden-b5j
    @Aiden-b5j 50 минут назад +2

    Ranjit Singh ji ihna loka di soch to v pare ne ❤❤❤❤❤❤sache loka da duniya vich koi ijat nhi

  • @GurpreetSingh-nq7cp
    @GurpreetSingh-nq7cp 2 часа назад +12

    ਵਾਹੀਗੁਰੂ ਜੀ

  • @SukhdevSingh-jz5be
    @SukhdevSingh-jz5be 15 минут назад +1

    ਵਾਹਿਗੁਰੂ ਜੀ

  • @gurdevsingh3957
    @gurdevsingh3957 Час назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @NarinderSingh-kq1lr
    @NarinderSingh-kq1lr Час назад +5

    ਇਹ ਸਾਰਾ ਮਾਮਲਾ ਸੱਚ ਦਾ ਪ੍ਰਚਾਰ ਬੰਦ ਕਰਨ ਲਈ ਉਠਾਇਆ ਗਿਆ ਹੈ

  • @kuldeepDhillon-rv6ps
    @kuldeepDhillon-rv6ps Час назад +5

    ਸੱਚ ਦੀ ਆਵਾਜ਼ ਕਦੇ ਵੀ ਦੱਬਦੀ ਨੀ

  • @KaurKharoud
    @KaurKharoud 38 минут назад +1

    Thanks veer g mainu maan hai tuhade te 👌👍🙏

  • @Thabal__saab
    @Thabal__saab Час назад +1

    ਸਹੀ ਗੱਲ ਜੀ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 29 минут назад +1

    ਸਲੋਕੁ ਮਃ ੧ ॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ {ਪੰਨਾ 145}

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 3 часа назад +13

    ਸਚਾਈ ਆ ਇਹ

  • @ramcharan7448
    @ramcharan7448 47 минут назад +1

    ਇਹ ਗੱਲ ਬਿਲਕੁਲ ਸੱਚ ਹੈ ਭਾਈ ਸਾਹਿਬ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ ਬਹੁਤ ਘਟੀਆ ਕੰਮ ਕੀਤਾ ਹੈ 🙏

  • @editingmaster9308
    @editingmaster9308 Час назад +2

    Bhi ranjit singh ji bhut vadia parchark ne 🙏

  • @gurcharansingh-sf4jg
    @gurcharansingh-sf4jg 6 минут назад

    Giani Ji Sach De nal Waheguru Ji Aa

  • @Harvinder88
    @Harvinder88 Час назад +1

    Good bhai saab ji

  • @daljitkhra712
    @daljitkhra712 2 часа назад +5

    Sahi gul je

  • @ManinderSingh-c7u
    @ManinderSingh-c7u 2 часа назад +4

    Waheguru ji🙏 🙏🙏🙏

  • @PreetSingh-dj4un
    @PreetSingh-dj4un 2 часа назад +3

    When a school child dies in a road accident, Punjab Police register a case against Private School Principal. But if a child dies of Government school, No case is registered against Gonernment Principal or Deputy Commisioner.

  • @HarvindersinghSingh-u6q
    @HarvindersinghSingh-u6q 6 минут назад

    ਸਹੀ ਗੱਲ ਹੈ

  • @U8c-Gill
    @U8c-Gill 2 часа назад +11

    Sahi gall

  • @PanjabSingh-l8r
    @PanjabSingh-l8r Час назад +3

    Me panjab singh bhei sab de Nall dil te roo cho bhei sab ji de nall aa ji

  • @JaswinderSingh-js7ri
    @JaswinderSingh-js7ri 32 минуты назад +1

    ਮੈਨੂੰ ਲੱਗਦਾ ਨਾਨਕਸਰੀਆ ਵਾਲਾ ਮਸਲਾ ਠੰਡੇ ਬਸਤੇ ਵਿੱਚ ਪੌਣ ਲਈ ਇਹ ਸਬ ਕੁਝ ਹੋ ਰਿਹਾ.

  • @mandeepkaur6764
    @mandeepkaur6764 22 минуты назад +1

    Baba Ji Right weheguru ji

  • @sukhpreetsandhu8633
    @sukhpreetsandhu8633 2 часа назад +3

    V good ji

  • @PremChandTyagi
    @PremChandTyagi 45 минут назад +1

    Baba ji tusi 100% sach bol do local manana chahie asali sikhane

  • @gurjeetkaur9686
    @gurjeetkaur9686 Час назад +2

    Waheguru naal aa ji sache nu koi v nhi hrah skdi

  • @gurtejsinghsidhu9161
    @gurtejsinghsidhu9161 Час назад

    So proud Sir Buta Singh Ji🎉

  • @krishansingh3334
    @krishansingh3334 2 часа назад +4

    Sauit a baba ji

  • @BaldevSingh-ry9vy
    @BaldevSingh-ry9vy 47 минут назад +1

    Sant dhandrian Wale Nirdosh han 100/

  • @talwinderkaur6197
    @talwinderkaur6197 2 часа назад +3

    Good sir g 🎉🎉🎉🎉🎉🎉🎉🙏🙏🙏🙏🌹🌹🌹👍👍👍🙏🙏🌹🌹👍👍👍👍🇬🇧

  • @jatinderpalsinghkohli1982
    @jatinderpalsinghkohli1982 Час назад +3

    Right

  • @JatinderSond
    @JatinderSond Час назад +2

    🙏🙏

  • @daljitkhra712
    @daljitkhra712 2 часа назад +5

    ❤👍👍

  • @inderjitsingh7072
    @inderjitsingh7072 2 часа назад +4

    Good

  • @HarvinderSingh-or1kf
    @HarvinderSingh-or1kf 25 минут назад +1

    भाई साहब जी बहुत ही चंगे इन्सान हन इस तरह नहीं कर सकदे गुरु ग्रंथ साहब जी दा इना वधिया प्रचार कर रहे ने वाहेगुरु जी चडदीकला रखे जी 🙏

  • @RaghbirSingh-u6b
    @RaghbirSingh-u6b Час назад +1

    ❤❤

  • @sukhwindersingh-qc8zi
    @sukhwindersingh-qc8zi 25 минут назад +1

    ਸੱਚ ਕਿਹਾ

  • @GurcharanSingh-pm3fg
    @GurcharanSingh-pm3fg Час назад

    Good 💯

  • @buntysinghlamba8553
    @buntysinghlamba8553 4 минуты назад

    Waheguru kare tuhadi gal sahi Howe nhi taa an wale time vich koi Sant mahapurasha te vi bharosa nhi karna 🙏🙏

  • @BhupinderSingh-lz4xk
    @BhupinderSingh-lz4xk 2 часа назад +3

    Buta jo hoia sab sach ha

  • @HarcharanSingh-iz4cw
    @HarcharanSingh-iz4cw 48 минут назад

    ਹਾਈਕੋਰਟ ਨੂੰ ਇਹੋ ਜਿਹੇ ਕਿਹੜੇ ਸਬੂਤ ਮਿਲਗੇ ਜਿਹੜਾ f i r ਕਰਨ ਦੇ ਆਰਡਰ ਕਰ ਦਿੱਤੇ

  • @jatinderpalsinghkohli1982
    @jatinderpalsinghkohli1982 Час назад +2

    Right akalidal da hi eh km aa

  • @navisingh2284
    @navisingh2284 2 минуты назад

    ਢਡਰੀਆ ਆਲੇ ਦੇ ਲਗਿਆ ਨੀ ਹੋਇਆ ਲਨ

  • @HarcharanSingh-iz4cw
    @HarcharanSingh-iz4cw 41 минуту назад

    ਉਹ ਕੁੜੀ ਨੇ ਆਖਿਰਕਾਰ ਜ਼ਹਿਰ ਖਾਧਾ ਕਿਉਂ

  • @lakhvindersingh9844
    @lakhvindersingh9844 2 часа назад +4

    Kuri di ijjat vechan lagge.han

  • @JagdevSingh-vb2ff
    @JagdevSingh-vb2ff Час назад +1

    Truth come in the court aap ki speech faul hi have no weight

  • @jatinderpalsinghkohli1982
    @jatinderpalsinghkohli1982 Час назад

  • @randhawa1988
    @randhawa1988 2 часа назад +2

    ਬਾਬਿਆਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ

  • @HarinderSingh-im5hu
    @HarinderSingh-im5hu Час назад

    2.43 😂😂

  • @randhawa1988
    @randhawa1988 2 часа назад +2

    ਧਰਮ ਹੁਣ ਧੰਦਾ ਬਣ ਗਿਆ।
    ਬਾਬਾ ਵੀ ਬਲਾਤਕਾਰੀ ਬਣ ਗਿਆ।

  • @VirenderSingh-qh4zu
    @VirenderSingh-qh4zu 37 минут назад

    🐑🐑🐑🐑🐑

  • @buntysinghlamba8553
    @buntysinghlamba8553 3 минуты назад

    Kudi ne zahar kyu khadi is gal da pata lagao sach apne aap bahar aaju

  • @MottiSingh-ty1cg
    @MottiSingh-ty1cg 25 минут назад

    Jekar anna ne assa galt kaam karn ke lodd aa ata jdo bi appni sadhi kra sakde ne kio appni beijati krabega,,,lgda nhi ji je sach hobe

  • @gurnamsinghdhariwal1277
    @gurnamsinghdhariwal1277 3 часа назад +2

    Tu vakeel AA dhdderian Wale da

  • @ਸਰਬਧਰਮ
    @ਸਰਬਧਰਮ 2 часа назад +1

    Baba ram rahim nal v ta ehi hoa ode bare ta tusi ni bolde o v ta case jhuthe hn

  • @jugalkishor9558
    @jugalkishor9558 2 часа назад +3

    Good

  • @BootaLalllyan-no6bu
    @BootaLalllyan-no6bu 8 минут назад

    ❤❤❤