ਭਾਈ ਰਣਜੀਤ ਸਿੰਘ ਦੇ ਨਾਲ ਖੜ੍ਹੇ ਹਾਂ ਹਿੱਕ ਠੋਕ ਕੇ, ਸੱਚ ਤਾਂ ਸੱਚ ਹੀ ਹੁੰਦਾ ~ ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 10 дек 2024

Комментарии • 148

  • @-pinder.katana
    @-pinder.katana 5 часов назад +61

    ਬਹੁਤ ਵਧੀਆ ਚੱਲੋਂ ਕੋਈ ਤਾ ਖੜ੍ਹਾ ਭਾਈ ਸਾਹਿਬ ਦੇ ਨਾਲ ❤

  • @RanjitSingh-uz5uz
    @RanjitSingh-uz5uz 5 часов назад +37

    ਸਹੀ ਗੱਲਾਂ ਬੂਟਾ ਸਿੰਘ ਜੀ ਤੁਹਾਡੀਆਂ।ਇਹ ਬਿਪਰਵਾਦੀ ਸੱਚ ਨੂੰ ਕਦੇ ਵੀ ਸਹਾਰ ਸਕਦੇ।ਇਸ ਲਈ ਸਮੇਂ-ਸਮੇਂ ਇਹੋ ਜਿਹੇ ਕੋਝੇ ਹੱਥਕੰਡੇ ਵਰਤਦੀ ਰਹਿੰਦੀ ਹੈ।

  • @ParamjitSingh-vx4xn
    @ParamjitSingh-vx4xn 5 часов назад +40

    ਭਾਈ ਸਾਹਿਬ ਜੀ ਆਪ ਜੀ ਨੂੰ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ 🎉🎉ਅਸੀ ਪੁਰੇਵਾਲ ਪਰਿਵਾਰ ਭਾਈ ਸਾਹਿਬ ਰਣਜੀਤ ਸਿੰਘ ਜੀ ਦੇ ਨਾਲ ਹਾ

  • @kamaljeetsidhu3060
    @kamaljeetsidhu3060 2 часа назад +11

    ਬਿਲਕੁਲ ਸਹੀ ਕਿਹਾ ਗਿਆਨੀ ਜੀ ਅਸੀਂ
    ਵੀ ਨਾਲ ਖੜਾਂਗੇ ਤੁਹਾਡੇ ਇਹ ਲੋਕ ਭੋਕਦੇ
    ਹੀ ਰਹਿਣਗੇ।

  • @gurdevsingh3957
    @gurdevsingh3957 4 часа назад +17

    ਬਿਲਕੁਲ ਸਹੀ ਕਿਹਾ ਗਿਆਨੀ ਬੂਟਾ ਸਿੰਘ ਜੀ

  • @parmjeetsingh1987
    @parmjeetsingh1987 Час назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ
    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਆਪ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਹੱਕ ਦੇ ਵਿੱਚ ਸੱਚ ਦਾ ਹੋਕਾ ਦਿੱਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🌸🙏🌸🙏

  • @RagiSingh-d7s
    @RagiSingh-d7s 59 минут назад +5

    ❤❤❤ ਵਾਹਿਗੁਰੂ ਮਿਹਰ ਕਰੇ

  • @JagpalSingh-q5l
    @JagpalSingh-q5l Час назад +3

    ਬਿਲਕੁਲ ਸਹੀ ਗੱਲ ਕੀਤੀ ਗਿਆਨੀ ਜੀ ਤੁਸੀਂ

  • @MandeepSingh-pq1yh
    @MandeepSingh-pq1yh 5 часов назад +30

    ਬੂਟਾਂ ਸਿੰਘ ਜੀ ਬਹੁਤ ਵਾਧਿਆ ਜੀ ਮੇਰੀ ਵੀ ਭਾਈ ਸਾਹਿਬ ਨੂੰ ਫੁੱਲ🌺🌻🌹🌷 ਸਪੋਟ ਲਾਲੀ ਰੰਧਾਵਾ

  • @kulwinderkaur724
    @kulwinderkaur724 36 минут назад +1

    ਸੱਚ ਬੋਲਣ ਤੇ ਬਹੁਤ ਬਹੁਤ ਧੰਨਵਾਦ ਜੀ 🙏

  • @NarinderSingh-ti4sq
    @NarinderSingh-ti4sq 3 часа назад +14

    ਭਾਈ ਰਣਜੀਤ ਸਿੰਘ ਜੀ ਇਸਤਰਾਂ ਦਾ ਕੰਮ ਨਹੀਂ ਕਰ ਸਕਦੇ। ਕਿਰਦਾਰ ਕੁਸ਼ੀ ਹੋ ਰਹੀ ਹੈ। ਧੁੰਮੇ ਦਾ ਕੰਮ ਹੈ ਸਾਰਾ।

  • @RajKaur-wl3ix
    @RajKaur-wl3ix Час назад +4

    ਭਾਈ ਸਾਹਿਬ ਨੂੰ ਫਸਾਇਆ ਜਾ ਰਿਹਾ ਹੈ ।ਸਿੱਖ ਹੀ ਸਿੱਖਾਂ ਦੇ ਦੁਸ਼ਮਣ ਹਨ, ਗੁਰੂ ਸਾਹਿਬ ਦੀਆਂ ਏਨੀਆਂ ਬੇਅਦਬੀਆਂ ਹੋ ਰਹੀਆਂ ਹਨ , ਉਥੇ ਤੁਹਾਡੀਆਂ ਜੁਬਾਨਾਂ ਬੰਦ ਹਨ। ਬੜੀ ਸ਼ਰਮ ਵਾਲੀ ਗੱਲ ਹੈ।

  • @Gurmit.dhaliwal007
    @Gurmit.dhaliwal007 3 часа назад +7

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਬਾਰੇ।ਗਿਆਨੀ ਜੀ ਧੰਨਵਾਦ

  • @sukhpalshergill6236
    @sukhpalshergill6236 46 минут назад +2

    ਵੀਰ ਬੂਟਾ ਸ਼ਿੰਘ ਜਿੰਦਾਬਾਦ
    ਭਾੲਈ ਸਾਬ ਢਢਰੀਅ ਵਾਲੇ ਜਿੰਦਾਬਾਦ
    ਵਿਪਰ ਪੁਜਾਰੀਵਾਦ ਮੁਰਦਾਬਾਦ ਮੁਰਦਾਬਾਦ

  • @ShivrajSingh-ls8qj
    @ShivrajSingh-ls8qj 2 часа назад +6

    ਢੱਡਰੀਆਂ ਵਾਲੇ ਸੱਚੇ ਯੋਧੇ ਹਨ।

  • @GurpreetSingh-jg8pw
    @GurpreetSingh-jg8pw 5 часов назад +13

    Giyani butta singh ji jindabad bilkul sahi kaha tusi sant Ranjit Singh dadriya wala saaf hn

  • @HarvinderSingh-xl5re
    @HarvinderSingh-xl5re 2 часа назад +4

    ਢੰਡਰੀਆ ਵਾਲੇ ਬਹੁਤ ਵਧੀਆਂ ਇਨਸਾਨ ਹਨ

  • @NarinderSingh-kq1lr
    @NarinderSingh-kq1lr 4 часа назад +9

    ਇਹ ਸਾਰਾ ਮਾਮਲਾ ਸੱਚ ਦਾ ਪ੍ਰਚਾਰ ਬੰਦ ਕਰਨ ਲਈ ਉਠਾਇਆ ਗਿਆ ਹੈ

  • @RanjitSraa
    @RanjitSraa 4 часа назад +14

    ਭਾਈ ਸਾਹਬ ਨੂੰ ਕੇਸ ਕਰਨ ਵਾਲੇ ਤੇ ਵੀ ਮਾਨਹਾਨੀ ਦਾ ਕੇਸ ਦਰਜ ਕਰਨਾ ਚਾਹੀਦਾ। ਫੇਰ ਵੇਖਿਉ ਗੁਰੂ ਦੇ ਸ਼ਰੀਕ ਪੁਜਾਰੀ ਕਿਵੇ ਚੀਕਾ ਮਾਰਦੇ।

  • @simranjeetkaur5051
    @simranjeetkaur5051 3 часа назад +5

    ਵਾਹਿਗੁਰੂ ਜੀ ਨਾਲ ਹੈ ਭਾਈ ਸਾਹਿਬ ਜੀ ਦੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਵਾਲ ਵਿੰਗਾ ਨਹੀਂ ਕਰ ਸਕਦੇ 🙏🙏

  • @Lovenature-nt8zm
    @Lovenature-nt8zm 2 часа назад +5

    ਸੱਚ ਨੂੰ ਫਾਂਸੀ 🙏

  • @jasssingh8807
    @jasssingh8807 Час назад +2

    ਬਹੁਤ ਵਧਿਆ ਵਿਚਾਰ ਹਨ

  • @GurpreetSingh-nq7cp
    @GurpreetSingh-nq7cp 5 часов назад +16

    ਵਾਹੀਗੁਰੂ ਜੀ

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 5 часов назад +17

    ਸਚਾਈ ਆ ਇਹ

  • @sandeepvansh1470
    @sandeepvansh1470 4 часа назад +11

    Sch keha buta singh ji waheguru ji 🙏

  • @kuldeepDhillon-rv6ps
    @kuldeepDhillon-rv6ps 4 часа назад +9

    ਸੱਚ ਦੀ ਆਵਾਜ਼ ਕਦੇ ਵੀ ਦੱਬਦੀ ਨੀ

  • @Satnamsingh-kj5nh
    @Satnamsingh-kj5nh 3 часа назад +4

    ਬਿਲਕੁਲ ਸਹੀ ਗੱਲ
    ਧੰਨਵਾਦ❤❤❤

  • @JaswinderSingh-js7ri
    @JaswinderSingh-js7ri 3 часа назад +4

    ਮੈਨੂੰ ਲੱਗਦਾ ਨਾਨਕਸਰੀਆ ਵਾਲਾ ਮਸਲਾ ਠੰਡੇ ਬਸਤੇ ਵਿੱਚ ਪੌਣ ਲਈ ਇਹ ਸਬ ਕੁਝ ਹੋ ਰਿਹਾ.

  • @ramcharan7448
    @ramcharan7448 3 часа назад +4

    ਇਹ ਗੱਲ ਬਿਲਕੁਲ ਸੱਚ ਹੈ ਭਾਈ ਸਾਹਿਬ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ ਬਹੁਤ ਘਟੀਆ ਕੰਮ ਕੀਤਾ ਹੈ 🙏

  • @VijaySharma-x6u
    @VijaySharma-x6u Час назад +2

    Sat Sri Akal Giani ji. Very True🌴

  • @gurdevsingh3957
    @gurdevsingh3957 4 часа назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @CharanjeetkaurCharanjeetka-m8c
    @CharanjeetkaurCharanjeetka-m8c 31 минуту назад

    ਸੱਚ ਬੋਲਣ ਲਈ ਆਪ ਦਾ ਧੰਨਵਾਦ ਜੀ

  • @bhupindercheema399
    @bhupindercheema399 50 минут назад +1

    ਬਾਬਾ ਬੂਟਾ 5911 ਖਿੱਚ ਕੇ ਰੱਖਦਾ

  • @Thabal__saab
    @Thabal__saab 3 часа назад +4

    ਸਹੀ ਗੱਲ ਜੀ

  • @dalbirsingh8424
    @dalbirsingh8424 Час назад +1

    Gaini ji bilkul sahi baat hai tussi shi ho

  • @Balwindersingh-s3i
    @Balwindersingh-s3i Час назад +1

    Bilkul ap ji ne such bolia

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 3 часа назад +3

    ਸਲੋਕੁ ਮਃ ੧ ॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ {ਪੰਨਾ 145}
    ਮਨੁੱਖਤਾ ਦਾ ਘਾਣ ਕਰਨ ਵਾਲ਼ੇ ਹਾਕਮਾਂ ਨੇ ਹੱਥ ਵਿੱਚ ਜਾਤਪਾਤ ਤੇ ਵਰਨ ਵੰਡ ਦੀ ਕਲਜੁਗੀ ਕੈਂਚੀ ਫੜ੍ਹੀ ਹੋਈ ਹੈ ਤੇ ਉਹਨਾਂ ਦੀ ਪਰਜਾ ਪ੍ਰਤੀ ਫਰਜ਼ ਨਿਭਾਉਣ ਦੀ ਭਾਵਨਾ ਖੰਭ ਲਾ ਕੇ ਉਡ ਪੁਡ ਗਈ ਹੈ। ਹਰ ਪਾਸੇ ਝੂਠਿਆਂ ਦਾ ਬੋਲਬਾਲਾ ਹੈ ਤੇ ਸੱਚ ਦਾ ਹੋਕਾ ਦੇਣ ਵਾਲ਼ਿਆਂ ਨੂੰ ਕੰਧਾਂ ਪਿੱਛੇ ਡੱਕਿਆ ਜਾ ਰਿਹਾ ਹੈ। ਮੈਂ ਲੱਭ ਲੱਭ ਕੇ ਪਰੇਸ਼ਾਨ ਹੋ ਗਿਆ ਹਾਂ ਪਰ ਮੈਨੂੰ ਇਸ ਹਨੇਰਗਰਦੀ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ । ਸਾਨੂੰ ਇਹ ਦੁਖ ਆਪਣੀ ਜਾਤ ਦੇ ਹੰਕਾਰ ਕਾਰਨ ਝੱਲਣੇ ਪੈ ਰਹੇ ਹਨ। ਨਾਨਕ ਨੂੰ ਇਹੋ ਫ਼ਿਕਰ ਸਤਾ ਰਿਹਾ ਹੈ ਕਿ ਕਿਹੜੇ ਢੰਗ ਤਰੀਕਿਆਂ ਨਾਲ਼ ਸਮਾਜ ਆਪਣੀ ਸੌੜੀ ਸੋਚ ਵਿੱਚੋਂ ਬਾਹਰ ਨਿਕਲ ਸਕੇਗਾ।

  • @daljitkhra712
    @daljitkhra712 5 часов назад +7

    Sahi gul je

  • @ManinderSingh-c7u
    @ManinderSingh-c7u 4 часа назад +6

    Waheguru ji🙏 🙏🙏🙏

  • @HarvindersinghSingh-u6q
    @HarvindersinghSingh-u6q 2 часа назад +3

    ਸਹੀ ਗੱਲ ਹੈ

  • @gurcharansingh-sf4jg
    @gurcharansingh-sf4jg 2 часа назад +2

    Giani Ji Sach De nal Waheguru Ji Aa

  • @Aiden-b5j
    @Aiden-b5j 3 часа назад +3

    Ranjit Singh ji ihna loka di soch to v pare ne ❤❤❤❤❤❤sache loka da duniya vich koi ijat nhi

  • @HarvinderSingh-or1kf
    @HarvinderSingh-or1kf 3 часа назад +3

    भाई साहब जी बहुत ही चंगे इन्सान हन इस तरह नहीं कर सकदे गुरु ग्रंथ साहब जी दा इना वधिया प्रचार कर रहे ने वाहेगुरु जी चडदीकला रखे जी 🙏

  • @anvee7761
    @anvee7761 2 часа назад +1

    ਇਤਿਹਾਸ ਗਵਾਹ ਹੈ ਕਿ ਪੁਰਾਤਨ ਸਮੇਂ ਤੋਂ ਸਮੇਂ ਅਤੇ ਸੱਚ ਨੂੰ ਫਾਂਸੀ ਦਿੱਤੀ, ਗਈ ਹੈ,ਜਾਂਦੀ ਹੈ,,
    ਹੁਣ ਜਨਤਾ ਨੂੰ ਜਾਗ ਜਾਣਾ ਚਾਹੀਦਾ ਹੈ।
    ,,ਸੱਚ ਕਿਨਾਰੇ ਰਹਿ ਗਿਆ,ਖਹਿ ਖਹਿ ਮਰਦੇ ਮੂਲੇ -ਮੂਲਾਣੇ ।।

    • @anvee7761
      @anvee7761 12 минут назад

      ਆਦਿ ਸਚੁ ਜੁਗਾਦਿ ਸਚੁ।।
      ਜਿਥੈ ਸਚਓ ਸਚੁ ਨਿਬੜੈ।।

  • @Voiceoftruthxf88g
    @Voiceoftruthxf88g 2 часа назад +2

    ਬੂਟਾ ਸਿੰਘ ਜੀ ਇਹ ਸ਼ਰਾਰਤ ਬਾਗੜ ਬਿੱਲਿਆਂ ਦੀ ਹੈ ਮਤਲਬ ਟਕਸਾਲ ਵਾਲੇ ਬਾਗੜ ਬਿੱਲੇ
    ਇਹ ਕੱਖ ਨੀ ਵਿਗਾੜ ਸਕਦੇ ਭਾਈ ਸਾਹਿਬ ਦਾ

  • @CharanjeetSingh-j7o
    @CharanjeetSingh-j7o Час назад +1

    Bhai,s,bahot,sache,insan,han

  • @editingmaster9308
    @editingmaster9308 4 часа назад +3

    Bhi ranjit singh ji bhut vadia parchark ne 🙏

  • @ranjodhsingh1553
    @ranjodhsingh1553 Час назад +1

    Thank you baba ji

  • @PremChandTyagi
    @PremChandTyagi 3 часа назад +3

    Baba ji tusi 100% sach bol do local manana chahie asali sikhane

  • @SukhdevSingh-jz5be
    @SukhdevSingh-jz5be 2 часа назад +3

    ਵਾਹਿਗੁਰੂ ਜੀ

  • @PreetSingh-dj4un
    @PreetSingh-dj4un 4 часа назад +3

    When a school child dies in a road accident, Punjab Police register a case against Private School Principal. But if a child dies of Government school, No case is registered against Gonernment Principal or Deputy Commisioner.

  • @U8c-Gill
    @U8c-Gill 5 часов назад +13

    Sahi gall

  • @Mkm741
    @Mkm741 Час назад +1

    Waheguru too v nHi dar many ilzam lon waly ne🙏 🥺

  • @talwinderkaur6197
    @talwinderkaur6197 4 часа назад +6

    Good sir g 🎉🎉🎉🎉🎉🎉🎉🙏🙏🙏🙏🌹🌹🌹👍👍👍🙏🙏🌹🌹👍👍👍👍🇬🇧

  • @sukhwindersingh-qc8zi
    @sukhwindersingh-qc8zi 3 часа назад +4

    ਸੱਚ ਕਿਹਾ

  • @mandeepkaur6764
    @mandeepkaur6764 3 часа назад +3

    Baba Ji Right weheguru ji

  • @gurchransingh-de2nb
    @gurchransingh-de2nb 2 часа назад +2

    ਵਾਹਿਗਰੂ

  • @daljitkhra712
    @daljitkhra712 5 часов назад +8

    ❤👍👍

  • @PanjabSingh-l8r
    @PanjabSingh-l8r 4 часа назад +4

    Me panjab singh bhei sab de Nall dil te roo cho bhei sab ji de nall aa ji

  • @jatinderpalsinghkohli1982
    @jatinderpalsinghkohli1982 4 часа назад +5

    Right

  • @KaurKharoud
    @KaurKharoud 3 часа назад +2

    Thanks veer g mainu maan hai tuhade te 👌👍🙏

  • @gurjeetkaur9686
    @gurjeetkaur9686 4 часа назад +3

    Waheguru naal aa ji sache nu koi v nhi hrah skdi

  • @ਗੁਰਬਾਣੀਸਟੇਟਸ-ਣ7ਣ

    😮good veer ji😊😊

  • @sukhpreetsandhu8633
    @sukhpreetsandhu8633 4 часа назад +5

    V good ji

  • @SewaSingh-f2d
    @SewaSingh-f2d 38 минут назад

    but ji ranjit singh bapu ji all zindawad zindawad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂

  • @navisingh2284
    @navisingh2284 2 часа назад +3

    ਢਡਰੀਆ ਆਲੇ ਦੇ ਲਗਿਆ ਨੀ ਹੋਇਆ ਲਨ

  • @RajKumar-jl8yp
    @RajKumar-jl8yp 26 минут назад

    Bhai sahib jee zindabad

  • @daljitgrewal9641
    @daljitgrewal9641 Час назад +1

    Goodveerji🎉🎉❤

  • @Harvinder88
    @Harvinder88 4 часа назад +3

    Good bhai saab ji

  • @santokhsingh7543
    @santokhsingh7543 2 часа назад +1

    ਗਿਆਨੀ ਬੂਟਾ ਸਿੰਘ ਬਿਲਕੁਲ ਸਚੀਆ ਤੇ ਨਿਧੜਕ ਹੋ ਬੋਲਦੇ ਹੋ

  • @ranjodhsingh1553
    @ranjodhsingh1553 Час назад +1

    Baba ji❤nal

  • @kulwantkaur5660
    @kulwantkaur5660 2 часа назад +1

    Very nice g

  • @JatinderSond
    @JatinderSond 4 часа назад +4

    🙏🙏

  • @charanjeetkaur2628
    @charanjeetkaur2628 Час назад +1

    Veri good baba ji

  • @lakhwinderpanaich-cq9og
    @lakhwinderpanaich-cq9og 2 часа назад +1

    Babba ji jidabbad

  • @JagjitSingh-yn9uy
    @JagjitSingh-yn9uy 2 часа назад +1

    ❤❤❤❤❤❤❤❤❤❤❤❤❤❤❤❤❤❤❤❤❤❤

  • @inderjitsingh7072
    @inderjitsingh7072 5 часов назад +5

    Good

  • @krishansingh3334
    @krishansingh3334 4 часа назад +4

    Sauit a baba ji

  • @buntysinghlamba8553
    @buntysinghlamba8553 2 часа назад +1

    Waheguru kare tuhadi gal sahi Howe nhi taa an wale time vich koi Sant mahapurasha te vi bharosa nhi karna 🙏🙏

  • @Mkm741
    @Mkm741 Час назад

    Bhai ranjit Singh.... Ek sache insaan ne...... Mnu pura visvas lokkk ta jealous krde kyoki......... Ona de derya nu aukha ho rhya 🙁🙏

  • @BaldevSingh-ry9vy
    @BaldevSingh-ry9vy 3 часа назад +1

    Sant dhandrian Wale Nirdosh han 100/

  • @romanasingh1914
    @romanasingh1914 Час назад +1

    ਵੀਰ ਜੀ ਢਡਰੀਆਲਾ ਬਾਬਾ ਜੀ ਸਹੀ ਹੈ ਵਿਚਾਰੇ ਨੇ ਵਿਆਹ ਨਹੀ ਕਰੀਆ ਪਰ ਲੋਕਾ ਭੜਕਾਉਣ ਵਾਸਤੇ ਹੈ ਝੂਠ ਝੂਠ ਝੂਠ ਹੈ

  • @BalvirSingh-zq4ix
    @BalvirSingh-zq4ix 2 часа назад +1

    Good buta singh ji dhuma vrs amit shah game

  • @gurtejsinghsidhu9161
    @gurtejsinghsidhu9161 4 часа назад +1

    So proud Sir Buta Singh Ji🎉

  • @hardeepkaur8534
    @hardeepkaur8534 Час назад

    ਕਰਮ ਤੁਹਾਡੇ ਨੇ ਬ੍ਰਹਮਣ ਵਿੱਚ ਕਿਥੋਂ ਆ ਗਏ ਬਾਬਾ, ਬ੍ਰਾਹਮਣ ਤਾਂ ਬਾਬਾ ਬੰਦਾ ਸਿੰਘ ਜੀ ਵੀ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ ਵੀ ਸਨ, ਗੁਰੂ ਸਾਹਿਬ ਨੂੰ ਬੇਦਾਵਾ ਦੇਣ ਵਾਲੇ ਕੌਣ ਸਨ, ਕੀ ਉਹ ਵੀ ਬ੍ਰਹਮਣ ਸਨ। ਇਸ ਬਾਰੇ ਵੀ ਬੋਲੋ ਕੀ ਉਹ ਸਾਰੇ ਗੁਰਮੁਖ ਪਿਆਰੇ ho ਗਏ। Jawab ਜ਼ਰੂਰ ਦੇਣਾ ਅਗਲੀ ਵੀਡੀਓ ਵਿੱਚ।

  • @GurcharanSingh-pm3fg
    @GurcharanSingh-pm3fg 4 часа назад +2

    Good 💯

  • @RaghbirSingh-u6b
    @RaghbirSingh-u6b 4 часа назад +2

    ❤❤

  • @BhupinderSingh-lz4xk
    @BhupinderSingh-lz4xk 4 часа назад +3

    Buta jo hoia sab sach ha

  • @tricitypetbirdmohali1388
    @tricitypetbirdmohali1388 15 минут назад

    Sach kde nahi chupda, bhai saab nirdosh han

  • @RajinderSingh-vz8db
    @RajinderSingh-vz8db 48 минут назад

    Sada sab da Sikh kom da farz bnda h ji bahi Sahib nal khdo eh sab chal chl rhe ne lok

  • @ManjitKaur-wg5kt
    @ManjitKaur-wg5kt 2 часа назад

    Sham sham sham on dushman of Punjab.dubb maro Punjab de dushmano.

  • @jatinderpalsinghkohli1982
    @jatinderpalsinghkohli1982 4 часа назад +2

    Right akalidal da hi eh km aa

  • @LovepreetSingh-b4n
    @LovepreetSingh-b4n 2 часа назад

    Baki rab diyan vaddia akha ne

  • @lakhvindersingh9844
    @lakhvindersingh9844 5 часов назад +4

    Kuri di ijjat vechan lagge.han

  • @randhawa1988
    @randhawa1988 4 часа назад +3

    ਬਾਬਿਆਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ

  • @shokybhatti8550
    @shokybhatti8550 2 часа назад

    Asi v dhadhrian wale de naal ha g

  • @JagdevSingh-vb2ff
    @JagdevSingh-vb2ff 4 часа назад +1

    Truth come in the court aap ki speech faul hi have no weight

  • @HarcharanSingh-iz4cw
    @HarcharanSingh-iz4cw 3 часа назад +1

    ਉਹ ਕੁੜੀ ਨੇ ਆਖਿਰਕਾਰ ਜ਼ਹਿਰ ਖਾਧਾ ਕਿਉਂ

  • @ManjitSingh-hq5wn
    @ManjitSingh-hq5wn 2 часа назад

    ਪੰਜਾਬੀ ਮਾਂ ਬੋਲੀ ਦੀ ਬੇਅਦਵੀ ਨਾ ਕਰੋ ਹਰ ਅੱਖਰ ਸੋਚ ਵਿਚਾਰ ਕੇ ਲਿਖਿਆ ਕਰੋ ਜ਼ਰੂਰੀ ਬੇਨਤੀ ਹੈ ਬਦਮਾਨ ਸ਼ਬਦ ਦਾ ਕੀ ਮਤਲਬ ਹੈ

  • @randhawa1988
    @randhawa1988 4 часа назад +3

    ਧਰਮ ਹੁਣ ਧੰਦਾ ਬਣ ਗਿਆ।
    ਬਾਬਾ ਵੀ ਬਲਾਤਕਾਰੀ ਬਣ ਗਿਆ।