Principal Sarwan Singh on his Creative Process & Punjab I Rubru 2 I SukhanLok I

Поделиться
HTML-код
  • Опубликовано: 6 сен 2024
  • Principal Sarwan Singh is a well known Punjabi sports and prose writer. #PunjabiWriter #PunjabiProse

Комментарии • 24

  • @naibsidhu3596
    @naibsidhu3596 2 года назад +1

    ਪਿੰਸੀਪਲ ਸਰਵਣ ਸਿੰਘ ਜੀ ਹੁਰਾਂ ਨੂੰ ਉਨਾਂ ਦੀ ਕਹਾਣੀ ਭਾਰ ਤੋਂ ਪੜਦਾ ਆ ਰਿਹਾ ਹਾਂ ਜੋ ਆਰਸੀ ਰਸਾਲੇ ਵਿਚ ਛਪੀ ਸੀ । ਸਰਵਣ ਸਿੰਘ ਜੀ ਪੰਜਾਬੀ ਦੇ ਅਣਥੱਕ ਲੇਖਕ ਹਨ ।

  • @ikattarkaurgill5960
    @ikattarkaurgill5960 2 месяца назад

    Very intresting talks waheguru jio

  • @jaspaljhinger3016
    @jaspaljhinger3016 4 года назад +2

    ਬਹੁਤ ਵਧੀਆ ਜੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਸੁਣਾ ਤਾਂ ਲਗਦਾ ਹੈ ਜਿੰਦਗੀ ਵਿੱਚ ਹੈ ਕੁਝ ਵੀ ਨਹੀਂ ਧੰਨਵਾਦ ਜੀਓ

  • @jaswantchahal
    @jaswantchahal 2 года назад

    WAHGURU JI
    Very good

  • @ravindergill9225
    @ravindergill9225 3 месяца назад +1

    ਸਰ ਜੀ, ਜੇ ਕਿਤੇ ਗਾਰਗੀ ਦੇ ਸਾਂਢੂ ਬਣ ਜਾਂਦੇ ਕੌਣ ਲਿਖਦਾ ਖਿਡਾਰੀਆਂ ਬਾਰੇ ਸੋਹਣੀ ਵਾਰਤਕ, ਸਲਾਂਮ, ਕਬੱਡੀ ਖਿਡਾਰੀ ਅਜਾਇਬ ਭਾਦਲਾ ਬਾਰੇ ਵੀ ਜਾਣਕਾਰੀ ਦੇਵੋ, ਦੇਵੀ ਦੇ ਨਾਲ ਦਾ ਹੀ ਸੀ,.

  • @AshaRani-ue3pj
    @AshaRani-ue3pj 4 года назад +1

    Itney zazbaat ikthey paya Hun deemaag vich,kalam vikaas mngdi h, lafaz hee nhi gundey janndey, 1956 march Mera jnm hoya see Tay Hun jee krtey h oh SB kuzh kagaz Tay aa Jaan, bless kr do g

  • @Dildartvcanada
    @Dildartvcanada 4 года назад +2

    very nice speech

  • @pritamsinghmatwani9892
    @pritamsinghmatwani9892 4 года назад +1

    ਬਹੁਤ ਵਧੀਆ👍😀

  • @JagjitSingh-fh2tb
    @JagjitSingh-fh2tb 4 года назад +1

    Sir ji.Sat shri Akal;
    I born in July in1956.
    Sir This co' incidence.You joined college.Long Live sirji. Ludhiana.

  • @deepaksharma1280
    @deepaksharma1280 4 года назад +1

    bakmaal salute ji

  • @ParamjitSingh-ok8he
    @ParamjitSingh-ok8he 4 года назад +1

    ਮੈਂ ਸਚਿੱਤਰ ਕੌਮੀ ਏਕਤਾ ਚ ਪ੍ਰਿੰਸੀਪਲ ਸਰਵਣ ਦਾ ਵਿਅੰਗ ਪਿੰਡ ਦੀ ਸੱਥ ਚੋਂ ਪੜ੍ਹਦਾ ਰਿਹਾ ਹਾਂ। ਬਾਅਦ ਚ ਛਪੀ ਕਿਤਾਬ "ਪਿੰਡ ਦੀ ਸੱਥ ਚੋਂ" ਪੜ੍ਹੀ ਹੈ। ਬਹੁਤ ਅਨੰਦ ਆਉੰਦਾ ਪੜ੍ਹ ਕੇ।

  • @Punjabi_Window
    @Punjabi_Window 4 года назад +1

    ਵਧੀਆ ਜੀ।

  • @honeysingh1932-b2s
    @honeysingh1932-b2s 3 года назад +1

    Good 🙏🏼

  • @skb3262
    @skb3262 4 года назад

    Added to another aspect of knowledge.,👌👍

  • @ravindergill9225
    @ravindergill9225 3 месяца назад

    ਜੀ, ਸਮਾਂ + v - v ਹੁੰਦਾ ਰਹਿਂਦਾ,

  • @ranjilkhdaw29
    @ranjilkhdaw29 4 года назад

    welldone sir g🙏🙏

  • @InderjeetKaur-db5se
    @InderjeetKaur-db5se 4 года назад +1

    ਪਿ੍ਰੰਸੀਪਲ ਸਾਹਿਬ ਤੁਹਾਨੂੰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਹਾ । ਮਿਹਰਬਾਨੀ ਕਰਕੇ ਦੱਸ ਸਕਦੇ ਹੋ ਕਿ ਤੁਸੀ ਕਿੱਥੇ ਮਿਲ ਸਕਦੇ ਪੰਜਾਬ ਜਾ ਵਿਦੇਸ਼ ਵਿੱਚ?

  • @JaswantSingh-rh6km
    @JaswantSingh-rh6km 2 года назад

    ਇਕ ਵਾਰਤਕ ਦਾ ਕਲਾਕਾਰ ਲਿਖਾਰੀ। ਵਾਹ ਵਾਹ

  • @sandeepchanisingh3540
    @sandeepchanisingh3540 4 года назад +1

    ਸਰਵਣ ਸਿੰਘ ਦੀ ਕੋਈ book ਦਸੋ ਜੀ

  • @rajsidhu7588
    @rajsidhu7588 4 года назад +1

    Guru ji mai(n) pairi(n) pai(n)a .tusi(n) mere PANJABI de adheyapk (B.A.-1 ---B.A.FINAL, 1984-1987 ) rahe ho .SIR jad v DHUDIKE ya CHAKAR YA JAGRAON aaye ta(n) dssna ,chela darshan krn aayega .mera pind DAUDHAR hai g,98555-98355

  • @ravindergill9225
    @ravindergill9225 3 месяца назад

    ਗਾਰਗੀ ਦੀ ਵਾਰਤਿਕ ਵਿੱੱਚ ਲੁੱਚਾ ਬਾਣੀਆ ਲ੍ਹਕਿਆ ਹੋਇਆ,.

  • @ravindergill9225
    @ravindergill9225 3 месяца назад

    ਜੀ, ਅੰਗਹੀਣ ਬੰਦਾ, ਗ੍ਹਰਭਪਤੀ ਔਰਤ, ਮਾਊਟ ਐਵਰੈਸਟ ਤੇ ਝੰਡਾ ਗੱਡ ਆਏ, ਜਹਾਜ ਦੇ ਟਾਇਆਰਾਂ ਨਾਲ ਚਿੰਬੜ ਕੇ ਅਮਰੀਕਾ ਕਨੇਡਾ ਪੁਹੰਚ ਗੲਏ ਤੁਸੀਂ ਤਾਂ ਇੱਕ ਨੂੰ ਮਿਲੇ ਵੀ ਹੋ, ਕੋੲਈ ਵਿਖਾਵਾ ਨਹੀਂ ਗਹਿਣਾ ਨਹੀਂ ਫੋਨ ਨਹੀਂ, ਸਲਾਂਮ