ਬੰਦ ਪਿਆ ਸਿਨੇਮਾ ਕਿੰਨੇ ਸਾਲਾ ਬਾਅਦ ਸਿਨੇਮਾ ਮਾਲਿਕ ਨੇ ਖੁਦ ਖੋਲ ਕੇ ਦਿਖਾਇਆ | ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ |

Поделиться
HTML-код
  • Опубликовано: 26 дек 2024

Комментарии • 168

  • @g.boparai8835
    @g.boparai8835 15 дней назад +44

    ਆਦਰਸ਼ ਸਿਨੇਮਾ ਖੰਨਾ ਚ ਸਭ ਤੋਂ ਵਧੀਆ ਸਿਨੇਮਾ ਸੀ ਇਥੇ ਟਿਕਟਾਂ ਲੈਣ ਲਈ ਘੰਟਾ ਲਾਈਨ ਚ ਖੜਕੇ ਟਿਕਟ ਮਿਲਦੀ ਸੀ ਮੈ ਇਸ ਸਿਨੇਮਾ ਚ ਪਹਿਲੀ ਫਿਲਮ ਮਨੋਜ ਕੁਮਾਰ ਹੇਮਾ ਮਾਲਿਨੀ ਦੀ ਸੰਨਿਆਸੀ ਫਿਲਮ ਦੇਖੀ ਸੀ ਉਸ ਤੋਂ ਬਾਅਦ ਤਾਂ ਸੈਕੜੇ ਹੀ ਫਿਲਮਾਂ ਦੇਖੀਆਂ ਇਸ ਸਿਨੇਮਾ ਤੋਂ ਥੋੜੀ ਦੂਰ ਇਕ ਪੁਰਾਣਾ ਸਿਨੇਮਾ ਨਾਵਲਟੀ ਵੀ ਸੀ ਫੇਰ ਇਕ ਹੋਰ ਨਟਰਾਜ ਸਿਨੇਮਾ ਬਣਿਆ ਸੀ

    • @jassisingh6319
      @jassisingh6319 11 дней назад +2

      😂😂acha ghanta line legi rehndi si uyi bhor reha bai jo film cheldi si us time jada public aundi si oh v koi koi hundi si ehe nehi k her film ch hi her roj line legi rehndi si 😂😂.

    • @jagdishkumar8587
      @jagdishkumar8587 11 дней назад

      Ek haur v cinema haal hai

    • @SurjitSinghKaler00037
      @SurjitSinghKaler00037 6 дней назад

      ​@@jassisingh6319ਛੋਟੇ ਵੀਰ ਤੇਰੀ ਉਮਰ ਪਤਾ ਨੀ ਕਿੰਨੀ ਆ, ਪਰ ਗੁੱਸਾ ਨਾ ਕਰੀ ਇਹ ਗੱਲ ਸੱਚ ਆ ਬਾਈ ਦੀ, ਕਈ ਵਾਰ ਤਾਂ ਘੰਟੇ ਹੀ ਲੱਗ ਜਾਦਾਂ ਸੀ ਤੇ ਕਈ ਵਾਰੀ ਪੰਜ-ਸੱਤ ਮਿੰਟ ਹੀ ਲੱਗਦੇ ਸੀ, ਇਹ ਤਾਂ ਸਿਨੇਮੇ ਦੇ ਇਕੱਠ ਤੇ ਨਿਰਭਰ ਕਰਦਾ ਸੀ, ਸੰਨੀ ਦਿਓਲ ਆਲੀ ਬਾਰਡਰ ਦੇਖਣ ਅਸੀਂ ਪੰਜ-ਛੇ ਦੋਸਤ ਪਿੰਡੋਂ ਆਏ ਸੀ, ਟਿਕਟ ਬਲੈਕ ਵਿੱਚ ਮਿਲੀ ਸੀ ਸ਼ਾਇਦ, ਤੇ ਟਾਇਮ ਆਲੀ ਗੱਲ ਹੀ ਛੱਡ, ਉਪਰੋਂ ਇਕੱਠ ਐਨਾ ਹੱਦੋਂ ਪਰੇ।

  • @JaspalSingh-ih6xd
    @JaspalSingh-ih6xd 10 дней назад +7

    ਪੁਰਾਣੀਆ ਯਾਦਾ ਤਾਜਾ ਹੋਗੀਆ ਮਾਲਕ 'ਤੇ ਪਤਰਕਾਰ ਸਹਬ ਦਾ ਬਹੁਤ ਬਹੁਤ ਧੰਨਵਾਦ ਜੀ

  • @punjabiludhiana332
    @punjabiludhiana332 14 дней назад +25

    ਵੀਰਵਾਰ ਨੂੰ ਸਾਡੇ ਪਿੰਡ ਬੱਸ ਸਟੈਂਡ ਤੇ ਨਵੀਂ ਫ਼ਿਲਮ ਦਾ ਪੋਸਟਰ ਲਾਉਣ ਆਉਂਦਾ ਸੀ ਇੱਕ ਆਟੋ ਵਾਲਾ । ਮੁੱਲਾਪੁਰ ਦਾਖਾ ਸਿਨਮੇ ਦੀ ਫਿਲਮ ਦਾ । ਸਾਰਾ ਦਿਨ ਉਸ ਆਟੋ ਵਾਲੇ ਦੀ ਉਡੀਕ ਕਰੀ ਜਾਣੀ ਵੀ ਕਿਹੜੀ ਫਿਲਮ ਲੱਗਣੀ ਆ । ਫਿਰ ਪੋਸਟਰ ਵੇਖ ਕੇ ਸਾਰੇ ਯਾਰਾਂ ਦੋਸਤਾਂ ਨੂੰ ਦੱਸਣਾ ਵੀ ਕਿਹੜੀ ਫਿਲਮ ਲੱਗੀ ਆ ।
    ਕਿਆ ਸਮਾਂ ਸੀ ਯਾਰ ਉਹ ❤

    • @SurjitSinghKaler00037
      @SurjitSinghKaler00037 6 дней назад

      ਜਮਾਂ ਈ ਸੱਚੀ ਗੱਲ ਆ ਯਾਰ ਇਹ ਤਾਂ

  • @Love-q2j7e
    @Love-q2j7e 4 дня назад

    ਆਦਰਸ਼ ਸਿਨੇਮਾਂ ਨਾਵਲਟੀ ਸਿਨੇਮਾਂ ਕੋਲ਼ ਕੋਲ਼ ਹੀ ਸਨ ਤੇ ਇੱਕ ਨਟਰਾਜ ਸਿਨੇਮਾਂ ਸੀ ਭੱਟੀਆਂ ਕੋਲ਼। ਬਹੁਤ ਫ਼ਿਲਮਾਂ ਦੇਖੀਆਂ ਇਹਨਾਂ ਸਿਨੇਮਾਂ ਘਰਾਂ ਵਿੱਚ ❤❤

  • @ranjitsinghdhillon2487
    @ranjitsinghdhillon2487 11 дней назад +8

    ਸਤਿਕਾਰਤ ਵੀਰ ਜੀਉ ਆਦਰਸ਼ ਸਿਨੇਮਾ ਕਦੇ ਖੰਨੇ ਸ਼ਹਿਰ ਦੀ ਸ਼ਾਨ ਸੀ ਮੈਂ ਇਸ ਸਿਨੇਮੇ ਵਿੱਚ ਬਹੁਤ ਸਾਰੀਆਂ ਹਿੰਦੀ ਪੰਜਾਬੀ ਫਿਲਮਾਂ ਦੇਖੀਆਂ ਵੀਰ ਜੀ ਤੁਸੀਂ ਤਾਂ ਪੁਰਾਣੀਆਂ ਯਾਦਾਂ ਤਰੋ ਤਾਜ਼ਾ ਕਰਵਾ ਦਿੱਤੀਆਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @b.schannachanna485
    @b.schannachanna485 13 дней назад +12

    ਇਹ ਸਿਨੇਮਾ ਹਾਲ ਅਜੇ ਜੀਵਤ ਹੈ ਇਸ ਗੱਲ ਦੀ ਬਹੁਤ ਤਸੱਲੀ ਹੈ....ਖੰਨੇ ਦੇ ਕਲਾ ਪ੍ਰੇਮੀਆਂ ਨੂੰ ਪੰਜਾਬੀ ਸੱਭਿਆਚਾਰ ਦੀ ਬੇਨਤੀ ਹੈ ਕਿ ਮਾਲਕਾਂ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਸ ਹਾਲ ਨੂੰ ਆਡੀਟੋਰੀਅਮ ਦੇ ਤੌਰ ਤੇ ਮੁੜ ਜੀਵਤ ਕਰ ਲਵੋ...ਇਸ ਨਾਲ ਵੱਡੀ ਯਾਦਗਾਰ ਸਾਂਭੀ ਜਾ ਸਕਦੀ ਹੈ ਅਤੇ ਸੱਭਿਆਚਾਰ ਦੀ ਸੇਵਾ ਵੀ ਹੋ ਸਕਦੀ ਹੈ ਜੀ

  • @punjabiludhiana332
    @punjabiludhiana332 14 дней назад +22

    ਜਿਹੜਾ ਮਜ਼ਾ ਫ਼ਿਲਮ ਵੇਖਣ ਦਾ ਇਹਨਾਂ ਪੁਰਾਣੇ ਸਿਨਮਿਆਂ ਵਿੱਚ ਸੀ ਉਹ ਅੱਜ ਕੱਲ ਦੇ ਸਿਨਮਿਆਂ ਵਿੱਚ ਨਹੀ ॥

    • @bootawarring7005
      @bootawarring7005 14 дней назад

      Corect

    • @AmritpalSingh-yp7oo
      @AmritpalSingh-yp7oo 7 дней назад +1

      Sahi gal aa bai.. Patiale 30rs di ticket te v dekhi aa.. te black ch 80-100 ch v dekhi aa 😂 interwal te Cold drink diyan bottlan te opener naal awaaj mainu hun v yaad aa.. te naal naal hot dog 🌭 da sawaad v 😂 jadon house full ho jaanda c tan kayi war khar k v dekhi aa film

  • @gaganmahra-vd9cr
    @gaganmahra-vd9cr 13 дней назад +11

    ਬਾਈ ਜੀ ਬੜੀਆਂ ਫਿਲਮਾਂ ਦੇਖੀਆਂ ਆਦਰਸ਼ ਵਿੱਚ ਬਚਪਨ ਤੋਂ ਲੈ ਕੇ ਜਵਾਨੀ ਤੱਕ ਮੈਰਿਜ ਤੋਂ ਬਾਅਦ ਲੁਧਿਆਣੇ ਸ਼ਿਫਟ ਹੋ ਗਿਆ 14 ਸਾਲ ਹੋ ਗਏ ਖੰਨੇ ਆਏ ਨੂੰ ਵੀ ਮੈਨੂੰ ਤਾਂ ਚਾਰ ਪੰਜ ਸਾਲ ਹੋ ਗਏ ਬਹੁਤ ਹੀ ਯਾਦਾਂ ਆਉਂਦੀਆਂ ਨੇ ਆਪਣੇ ਸ਼ਹਿਰ ਦੀਆਂ ਬਹੁਤ ਧੰਨਵਾਦ ਬਾਈ ਜੀ ਯਾਦਾਂ ਤਾਜੀਆਂ ਕਰਾਉਣ ਦਾ🙏🥲🥲

  • @chaudhary8085
    @chaudhary8085 14 дней назад +12

    ਸਾਡੇ ਗਵਾਂਡ ਵਿੱਚ ਖੰਨੇ ਦੀ ਸ਼ਾਨ ਅਦਰਸ਼ ਸਿਨੇਮਾ ਅੰਕਲ ਵਿਜੇ ਡਾਇਮੰਡ ਨੇਂ ਇਹ ਬਾਈ ਬਚਪਨ ਯਾਦ ਆ ਗਿਆ ਟਿਕਟ ਦੇਣ ਵਾਲੇ ਅੰਕਲ ਦਾ ਨੌਂ ਸੀ ਤੁਲਸੀ ਜੀ ਗੇਟ ਕੀਪਰ ਮਸਤ ਰਾਮ ਜੀ ਦਿੱਲ ਰੋਣ ਲੱਗ ਗਿਆ 82 83 ਤੋਂ ਦੇਖਦੇ ਆਉਂਦੇ ਹਾਂ ਪਿਆਰ ਝੁਕਤਾ ਨਹੀਂ ਅੱਜ ਵੀ ਯਾਦ ਆ ਉਪਰ ਬਾਲਕੋਨੀ ਥੱਲੇ ਹਾਲ ਰਾਤ ਨੂੰ 6 ਤੋਂ 12 ਵਾਲਾ ਸ਼ੋ ਵੀ ਦੇਖਿਆ ਹੋਇਆ ਰੁਸਤਮ ਵਾਲਿਓ ਥੋਡਾ ਧੰਨਵਾਦ ਤੁੱਸੀ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਸੀਂ ਕੋਲ ਰਹਿਕੇ ਵੀ ਕਦੇ ਹੁਣ ਨਹੀਂ ਜਾ ਸਕੇ

  • @gurdhiansinghgill
    @gurdhiansinghgill 14 дней назад +7

    ਪਹਿਲੀ ਫਿਲਮ ਪਟੋਲਾ ਵੇਖੀ ਸੀ ਸ਼ਾਇਦ 93 ਜਾ 94 ਚ 9 ਰੁਪਏ ਟਿਕਟ ਸੀ ਦੁਸਹਿਰੇ ਵਾਲੇ ਦਿਨ ਰਾਮਲੀਲਾ ਦਾ ਬਹਾਨਾ ਬਣਾ ਕੇ ਬਹੁਤ ਵਧੀਆ ਟਾਈਮ ਸੀ

  • @punjabiludhiana332
    @punjabiludhiana332 14 дней назад +9

    ਮੁੱਲਾਂਪੁਰ ਦਾਖਾ ਵਿੱਚ ਰਜਿੰਦਰਾ ਪੈਲੇਸ ਵਿੱਚ ਬਹੁਤ ਫ਼ਿਲਮਾਂ ਵੇਖੀਆਂ 1986 ਤੋਂ 1995 ਤੱਕ ਦੁਸਹਿਰੇ ਤੇ ਦੀਵਾਲੀ ਵਾਲੇ ਦਿਨ ਟਿਕਟਾਂ ਨਹੀਂ ਸੀ ਮਿਲਦੀਆਂ 1990 ਤੋਂ ਬਾਅਦ ਪੰਜਾਬ ਵਿੱਚ ਭਈਏ ਆਉਣੇ ਸ਼ੁਰੂ ਹੋ ਗਏ ਤੇ ਸਿਨਮਿਆਂ ਵਿੱਚ ਗੰਦ ਪੈਣ ਲੱਗ ਗਿਆ ਬੀੜੀਆਂ,ਜਰਦਾ,ਪਾਨ ਖਾਂ ਖਾਂ ਕੇ ਭਈਆ ਨੇ ਸਿਨਮੇ ਅੰਦਰੋ ਤੇ ਬਾਹਰੋ ਥੁੱਕ ਥੁੱਕ ਕੇ ਲਾਲ ਕੀਤੇ ਹੁੰਦੇ ਸੀ 1990 ਤੋ ਪਹਿਲਾਂ ਸਿਨਮਿਆਂ ਵਿੱਚ ਬਹੁਤ ਸਫ਼ਾਈ ਹੁੰਦੀ ਸੀ । ਏ ਸੀ ਨਹੀ ਸੀ ਕੂਲਰ ਲੱਗੇ ਹੁੰਦੇ ਸੀ । ਯਾਰ ਬਹੁਤ ਵਧੀਆ ਸਮਾਂ ਸੀ ॥

    • @dalsinghsaran3529
      @dalsinghsaran3529 14 дней назад +1

      ਹਰਜਿਦਰਾ ਪੈਲਸ 1986 ਵਿੱਚ ਸਟਾਰਟ ਹੋਇਆ ਸੀ ਮੈਂ ਪਹਿਲੇ ਦਿਨ ਪਹਿਲਾ ਸ਼ੋ ਦੇਖਿਆ ਸੀ ਪਹਿਲਾ ਦਿਨ ਫ੍ਰੀ ਸੀ ਫਿਲਮ ਦਾ ਨਾਂ ਪ੍ਰਤਿੱਗਿਆ ਸੀ ਧਰਮਿੰਦਰ ਦੀ

  • @Rana19754
    @Rana19754 14 дней назад +14

    ਡਾਇਮੰਡ ਸਾਬ੍ਹ ਫਿਰ ਤੋਂ ਸ਼ੁਰੂ ਕਰੋ ਆਦਰਸ਼ ਸਿਨੇਮਾ ਪੁਰਾਣੀ ਫਿਲਮਾਂ ਦੇ ਪ੍ਰਿੰਟ ਤਾਂ ਮਿਲਦੇ ਹੋਣਗੇ ਸਾਡੇ ਤੁਹਾਡੇ ਟਾਈਮ ਦੇ ਲੋਕ ਹੁਣ ਵੀ ਦੇਖਣ ਆਉਣਗੇ।

  • @punjabiludhiana332
    @punjabiludhiana332 14 дней назад +11

    ਸੱਭ ਤੋ ਪਹਿਲੀ ਫਿਲਮ ( ਪੁੱਤ ਜੱਟਾਂ ਦੇ ) ਪ੍ਰੀਤ ਪੈਲੇਸ ਲੁਧਿਆਣਾ ਵਿੱਚ ਵੇਖੀ ਸੀ 1983 ਵਿੱਚ ਟਰੈਕਟਰ ਤੇ ਗਏ ਸੀ ਵੇਖਣ ਡੈਡੀ ਨਾਲ ਅਸੀਂ ਚਾਚੇ ਤਾਏ ਦੇ ਜਵਾਕ ਸਾਰੇ ਗਏ ਸੀ ਟਰਾਲੀ ਭਰਕੇ ਤੇ ਟਿਕਟ ਸੀ 2 ਰੁਪਏ 80 ਪੈਸੇ ਦੀ । ਅੱਜ ਵੀ ਯਾਦ ਆ ਬਹੁਤ ਵਧੀਆ ਸਮਾਂ ਸੀ ।
    🙏🙏🙏🙏

    • @iqbalchahal4775
      @iqbalchahal4775 14 дней назад +1

      ਵੀਰ ਮੈਂ ਵੀ “ਪੁੱਤ ਜੱਟਾਂ ਦੇ” ਫ਼ਿਲਮ ਲੁਧਿਆਣਾ ਦੇ ਪ੍ਰੀਤ ਪੈਲਸ ਸਿਨੇਮੇ ਵਿੱਚ ਹੀ ਵੇਖੀ ਸੀ !

    • @gurisandhu8516
      @gurisandhu8516 9 дней назад

      ​@@iqbalchahal4775 ਮੈਂਨੂੰ ਲੱਗਦਾ ਕੇ ਹੁਣ ਤਾਂ ਪ੍ਰੀਤ ਪੈਲੇਸ ਸਿਨੇਮਾਂ ਵੀ ਸ਼ਾਇਦ ਬੰਦ ਪਿਆ ਹੈ ਲੁਧਿਆਣੇ ਸ਼ਹਿਰ ਵਾਲਾ ਜੋ ਗਿੱਲ ਰੋਡ ਤੇ ਹੈ, ਮੈਂਨੂੰ ਪੱਕਾ ਨਹੀਂ ਪਤਾ ਪਰ ਸ਼ਾਇਦ ਮੈਂਨੂੰ ਲੱਗਦਾ ਕੇ ਓਹੀ ਆ ਨਾਂ ਪ੍ਰੀਤ ਪੈਲੇਸ ਜੋ ਗਿੱਲ ਰੋਡ ਤੇ ਹੈ ਤੇ ਉਹ ਵਾਲਾ ਵੀ ਸਿਨੇਮਾ ਹੁਣ ਬੰਦ ਪਿਆ ਹੈ ਦੋਵਾਂ ਮਾਲਿਕਾਂ ਦੇ ਆਪਸੀ ਝਗੜੇ ਦੇ ਕਰਕੇ. ਓਹੀ ਏ ਪ੍ਰੀਤ ਪੈਲੇਸ ਜਾਂ ਉਸਦਾ ਨਾਂਮ ਕੋਈ ਹੋਰ ਏ ਜ਼ਰੂਰ ਦੱਸਿਓ ਜੇ ਵੀਰ ਜੀ, ਕਿਉਂਕਿ ਉਸ ਸਾਈਡ ਇੱਕ ਸਿਨੇਮਾਂ ਤੇ ਬੜੇ ਟਾਈਮ ਤੋ ਬੰਦ ਪਿਆ ਪਰ ਮੈਂਨੂੰ ਪੱਕਾ ਨਹੀਂ ਪਤਾ ਕੇ ਓਹੀ ਏ ਪ੍ਰੀਤ ਪੈਲੇਸ ਜਾਂ ਉਹ ਕੋਈ ਹੋਰ ਸਿਨੇਮਾਂ ਹੈ,

  • @Pardeep.Singh.Dhillon
    @Pardeep.Singh.Dhillon 8 дней назад +2

    ਆਦਰਸ਼ ਸਿਨੇਮਾ ਕਦੇ ਖੰਨੇ ਸ਼ਹਿਰ ਦੀ ਸ਼ਾਨ ਸੀ
    ਮੈਂ ਇਸ ਸਿਨੇਮੇ ਵਿੱਚ ਬਹੁਤ ਸਾਰੀਆਂ ਫਿਲਮਾਂ ਪਿੰਡ ਦੇਹੜੂ ਤੋ ਆਕੇ ਦੇਖੀਆਂ
    ਵੀਰ ਜੀ ਤੁਸੀਂ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @ranjitpossi
    @ranjitpossi 14 дней назад +7

    ਨਵੀਂ ਪੀੜ੍ਹੀ ਨੂੰ ਤਾਂ ਇਸ ਵਾਰੇ ਅੰਦਾਜ਼ਾ ਵੀ ਨਹੀਂ ਹੋਣਾ ਕਿ ਉਹ ਸਮਾਂ ਕਿੰਨਾ ਵਧੀਆ ਸੀ ।❤❤

  • @gagansportsfitnesscentrere8126
    @gagansportsfitnesscentrere8126 4 дня назад +1

    ਗ਼ਦਰ ਦੇਖੀ ਸੀ ਜੀ ❤

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 13 дней назад +4

    ਇਹਤਾ ਅਦਰਸ਼ ਸਿਨਮਾ ਖੰਨੇ ਵਾਲਾ ਬਾਪੂ ਨਾਲ ਬੇਤਾਬ ਦੇਖੀ ਸੀ ਬਹੁਤ ਫ਼ਿਲਮਾਂ ਦੇਖੀਆਂ ਇਸ ਵਿੱਚ ਦਿੱਲਜਲੇ ਦੀ ਬਹੁਤ ਔਖੀ ਟਿਕਟ ਮਿਲੀ ਸ਼ਹੀਦ ਬੂਟਾ ਸਿੰਘ ਖੜ੍ਹਕੇ ਦੇਖੀ ਵੀਰ ਜ਼ਾਰਾ ਦੀਵਾਲ਼ੀ ਨੂੰ ਨਟਰਾਜ਼ ਸਿਨਮੇ ਦੀ ਕਵਲਟੀ ਬਹੁਤ ਚੰਗੀ ਸੀ 🙏🏼

    • @SurjitSinghKaler00037
      @SurjitSinghKaler00037 6 дней назад

      ਵੀਰ ਮੈਂ ਵੀ ਦਿਲਜਲੇ ਆਦਰਸ਼ ਸਿਨੇਮੇ ਵਿੱਚ ਹੀ ਦੇਖੀ ਸੀ, 21 ਸਤੰਬਰ 1996 ਨੂੰ, ਰੀਲੀਜ਼ ਦੇ ਦੂਜੇ ਦਿਨ, ਖੁਸ਼ੀ ਐਨੀ ਸੀ ਹੱਦੋਂ ਪਰੇ, ਸ਼ਾਇਦ ਅੱਜ PVR ਵਿੱਚ ਦੇਖ ਕੇ ਵੀ ਐਨੀ ਖੁਸ਼ੀ ਨਾ ਹੋਵੇ, ਯਾਰ ਉਹ ਟਾਇਮ ਹੀ ਘੈੰਟ ਸੀ ਪੂਰਾ, ਨਾ ਕੋਈ ਮੋਬਾਇਲ ਨਾ ਕੋਈ ਨੈੱਟ, ਜਮਾਂ ਈ ਨਜ਼ਾਰੇ ਆਲਾ, ਪਤਾ ਨੀ ਉਮਰ ਦੇ ਓਸ ਪੜਾਅ ਕਰਕੇ ਅਜਿਹਾ ਜਾਪਦਾ ਸੀ, ਪਰ ਜੋ ਵੀ ਸੀ ਹੈਗਾ ਪੂਰਾ ਆਨੰਦ-ਪੂਰਵਕ ਸੀ।

  • @AmarjitChahal-eg5sr
    @AmarjitChahal-eg5sr 14 дней назад +5

    ਮੈਂ ਕਮਲ ਸਿਨੇਮਾ ਮਲੇਰਕੋਟਲਾ ਵਿਚ ਦੁਖ ਭੰਜਨੀ ਤੇਰਾ ਨਾਮ ਫਿਲਮ ਦੇਖੀ ਸੀ 1ਰੁਪਿਆ 25 ਪੈਸੇ ਵਿਚ 1987 ਵਿਚ ਨੰਬਰਦਾਰ ਨੱਥੋਹੇੜੀ ਜ਼ਿਲ੍ਹਾ ਮਲੇਰਕੋਟਲਾ

  • @ManjitSingh-wn4wl
    @ManjitSingh-wn4wl 14 дней назад +5

    ਬਹੁਤ ਫ਼ਿਲਮਾਂ ਦੇਖੀਆ ਬਾਈ ਮੈਂ ਆਦਰਸ਼ ਨੋਵਲਟੀ ਤੇ ਨਟਰਾਜ ਸਿਨਮੇਆ ਚ। ਪੁਰਾਣਾ ਸਮਾ ਸ਼ਾਨਦਾਰ ਸਮਾ ਯਾਦ ਕਰਵਾਉਣ ਲਈ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਲਾਸਟ ਮੂਵੀ ਗੋਲਡਨ ਆਈ ਦੇਖੀ ਸੀ ਜੇਮਸ ਬੌਂਡ ਵਾਲੀ ਆਦਰਸ਼ ਵਿੱਚ। ਹਿੰਦੀ ਦੀ ਹਿੰਦੁਸਤਾਨੀ ਦੇਖੀ ਸੀ ਕਮਲ ਹਸਨ ਵਾਲੀ।

  • @shammikapoor4646
    @shammikapoor4646 8 дней назад +1

    ਵਿਰ ਜੀ ਕਦੇ ਸਾਡੇ ਲੁਧਿਆਣੇ ਵੀ ਆਓ ਜੀ ਅਤੇ ਲੁਧਿਆਣੇ ਦੇ ਚਾਂਦ ਸਿਨੇਮਾ ਦੇ ਉਪਰ ਵੀ ਵੀਡੀਓ ਬਣਾਓ🙏🙏🙏🙏🙏

  • @ravinderpourh564
    @ravinderpourh564 14 дней назад +15

    ਬਹੁਤ ਸ਼ੌਕ ਹੁੰਦਾ ਸੀ ਸਿਨੇਮਾ ਘਰਾਂ ਵਿੱਚ ਫਿਲਮ ਦੇਖਣ ਦਾ ਅਲੱਗ ਹੀ ਨਜ਼ਾਰਾ ਆਉਂਦਾ ਸੀ ਘਰੋਂ ਪੈਦਲ ਜਾਂਦੇ ਹੁੰਦੇ ਸੀ ਬਲਾਚੌਰ ਫਿਲਮ ਦੇਖਣ ਕੋਈ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਸੀ ਰਾਤ ਨੂੰ 12 ਵਜੇ ਆਉਂਦੇ ਹੁੰਦੇ ਸੀ ਤੁਰਕੇ ਕਈ ਵਾਰ ਕੋਈ ਗੱਡੀ ਟਰਾਲੀ ਮਿਲ ਜਾਂਦੀ ਸੀ ਨਹੀਂ ਤਾਂ ਜ਼ਿਆਦਾਤਰ ਤੁਰਕੇ ਆਉਣਾ ਪੈਂਦਾ ਸੀ ਪੰਜ ਕਿਲੋਮੀਟਰ ਸਫ਼ਰ ਤੈਅ ਕਰਨਾ ਪੈਂਦਾ ਸੀ ਉਹ ਸਮਾਂ ਕਦੇ ਵਾਪਸ ਨਹੀਂ ਆਉਣਾ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @GurdeepSingh-fl6ii
      @GurdeepSingh-fl6ii 11 дней назад +1

      ਵੀਰ ਜੀ ਪੰਜਾਬ ਦੇ ਸਾਰੇ ਬਦ ਪਏ ਸਿਨੇਮਾ ਦੀਆਂ ਵੀਡੀਓ ਬਣਾਉ ਬਹੁਤ ਵਧੀਆ ਉਪਰਾਲਾ 👍✌

  • @Drdbandindia
    @Drdbandindia 14 часов назад

    ਧੰਨਵਾਦ ਜੀ 🙏ਪੰਜਾਬੀ ਰੁਸਤਮ

  • @gurpindersingh206
    @gurpindersingh206 7 дней назад +1

    ਮੈ ਖਰੀਦੀਆਂ ਸਿਨੇਮੇ ਦੀਆਂ ਰੰਗ ਬਰੰਗੀਆਂ ਟਿਕਟਾਂ । ਅਮਰ ਸਿਨੇਮਾ ,ਗੁਰਮੇਲ ,ਨਰਿੰਦਰ ਸਿਨੇਮਾ ਕੋਟਕਪੂਰਾ,1989😮

  • @Salimjallah
    @Salimjallah 7 дней назад

    ਆਦਰਸ਼ ਸਿਨਮਾ ਖੰਨਾ ਵਿੱਚ ਚੰਨ ਪ੍ਰਦੇਸੀ ਤੋ ਸ਼ੁਰੂਆਤ ਕਰ ਕੇ ਬਹੁਤ ਫਿਲਮਾਂ ਦੇਖੀਆਂ ਹਨ।

  • @nitinsobti7315
    @nitinsobti7315 9 дней назад +2

    ਅੱਜ ਦੇ PVR ਤੋਂ ਦੁੱਗਣੀ ਵੱਡੀ ਸਕ੍ਰੀਨ ਹੁੰਦੀ ਸੀ ਉਦੋਂ।

  • @jaijwaanjaikisan7345
    @jaijwaanjaikisan7345 13 дней назад +3

    ਚੰਗਾ ਸਮਾਂ ਸੀ ਹੁਣ ਤਾਂ ਟਿਕਟ ਵੀ ਬਹੁਤ ਮਹਿੰਗੀ ਹੋਗੀ ਉਦੋ ਮੰਨੋਰੰਜਨ ਦਾ ਸਾਧਨ ਵੀ ਇਹੀ ਸੀ

  • @malooksingh7137
    @malooksingh7137 5 дней назад

    5 ਰੁਪੈ ਸਾਇਕਲ ਸਟੈਂਡ , 15/20 ਰੁਪੈ ਟਿਕੇਟ ਬੋਹੁਤ ਫਿਲਮਾਂ ਦੇਖੀਆਂ
    ਪੰਜਾਬ 1984, ਜੱਟ ਐਂਡ ਜੂਲੀਅਟ ਏਥੇ ਹੀ ਦੇਖੀਆਂ ਸੀ।

  • @jotinderdhaliwal2921
    @jotinderdhaliwal2921 14 дней назад +3

    ਬੁਹਤ ਵਧੀ ਆ ਵੀਰ ਯਾਦਾ ਤਾਜ਼ੀਆਂ ਹੋ ਗਈਆ

  • @BalbirSingh-ou8wx
    @BalbirSingh-ou8wx 14 дней назад +9

    ਹੁਣ ਤਾਂ ਸਾਰੀ ਧਰਤੀ ਪੰਜਾਬ ਦੀ ਲਾਲ - ਲਾਲ ਕਰ ਦਿੱਤੀ ਪਾਨ ਦੀਆਂ ਪਿਚਕਾਰੀਆਂ ਮਾਰ ਕੇ : ਹੁਣ ਵੀ ਬਚਾ ਲਓ❤

  • @punjabiludhiana332
    @punjabiludhiana332 14 дней назад +6

    ਸ਼ੁੱਕਰਵਾਰ ਨੂੰ ਜਦੋਂ ਕੋਈ ਨਵੀਂ ਫ਼ਿਲਮ ਲੱਗਦੀ ਸੀ ਤਾਂ ਨੇੜੇ ਨੇੜੇ ਸਾਰੇ ਇਲਾਕੇ ਵਿੱਚ ਇੱਕ ਆਟੋ ਵਾਲਾ ਪਿੰਡਾਂ ਵਿੱਚ ਫਿਲਮ ਦੇ ਪੋਸਟਰ ਲਾਉਂਦਾ ਸੀ ਮਹੀਨਾ ਪਹਿਲਾਂ

  • @jagdevsinghmaan7257
    @jagdevsinghmaan7257 8 дней назад +1

    ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ ਪਰ ਅਜਿਹੀਆਂ ਇਤਹਾਸਿਕ ਮਿਸਾਲਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਮੈ ਯੂਰਪ ਵਿਚ ਰਹਿੰਦਾ ਹਾਂ ਅੱਜ ਵੀ ਪੁਰਾਣੇ ਸਿਨੇਮਿਆ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ 😊😊

  • @NEVERQUITPUNJABI
    @NEVERQUITPUNJABI 10 дней назад +1

    ਬੁਹਤ ਫਿਲਮਾਂ ਵੇਖਿਆ ਨੇ।।। ਆਂਖੇਂ film 🎥 diamond jubli ਹੋਈ ਸੀ

  • @sukhjindersingh2983
    @sukhjindersingh2983 11 дней назад +2

    ਇਹਨਾ ਸਿਨੇਮਿਆਂ ਨੂੰ ਦੁਬਾਰਾ ਖੋਲ ਲਵੋ ਰੈਨੋਵੇਟ ਕਰਕੇ ਮਲਟੀਪਲੈਕਸਾਂ ਦਾ ਤਾਂ ਬੁਰਾ ਹਾਲ ਹੈ ਪੌਪਕੌਰਨ ਵੇਚਣ ਤੇ ਜ਼ੋਰ ਏ ਉਹਨਾਂ ਦਾ ਸਕਰੀਨਾਂ ਧੁੰਦਲੀਆਂ
    ਪਰਿੰਟ ਮਾੜੇ PVR ਦਾ ਵੀ ਇਹੀ ਹਾਲ ਆ

  • @karnff-l5b
    @karnff-l5b 7 дней назад +1

    Thanks veer purana jamana yaad karva de ta asi fzr dekde hunde c Joshi palace fzr dishan c

  • @yaad1959
    @yaad1959 10 дней назад

    ਮੈਂ ਆਦਰਸ਼ ਸਿਨੇਮਾ ਵਿੱਚ 24/11/1991 ਨੂੰ ਪਹਿਲੀ ਵਾਰ ਫਿਲਮ ਵੇਖੀ ਸੀ। ਜਿਸਦਾ ਨਾਮ ਸੀ ਫੂਲ ਔਰ ਕਾਂਟੇ। ਬਹੁਤ ਰਸ਼ ਸੀ ਜੀ। ਪੁਰਾਣੇ ਦਿਂਨ ਯਾਦ ਆ ਗਏ ਵੀਰ,,, 😪😪🙏🙏👍

  • @SatnamSingh-sd8nt
    @SatnamSingh-sd8nt 11 дней назад +2

    Kiya baat hai bai ji old time yaad karwata

  • @vaneetgarg4011
    @vaneetgarg4011 10 дней назад +1

    In 1963 we used to enjoy movies like TAJ MAHAL in Parbhat cinema Barnala. Jo wada kiya woh nibhana padega.

  • @RashpalBrar-ur4uj
    @RashpalBrar-ur4uj 10 дней назад

    ਪ੍ਰਾਜੈਕਟ ਰੂਮ ਅੰਦਰ ਬਾਬੇ ਵੀ ਧੂਪ ਬੱਤੀ ਉਡੀਕੀ ਜਾਦੇ ਆ ਮਤਲਬ ਬਾਬਿਆ ਦੀ ਸੇਵਾ ਵੀ ਲੋੜ ਤੱਕ😢😢😢

  • @HarwinderS-nx1pq
    @HarwinderS-nx1pq 7 дней назад +1

    ਅਸੀਂ ਵੀ ਬਹੁਤ ਦੇਖੀਆਂ ਫਿਲਮਾਂ ਇਹ ਚ

  • @simarjitsingh4865
    @simarjitsingh4865 10 дней назад

    ਮਨ ਖੁਸ਼ ਹੋ ਗਿਆ ਵੀਰ ਜੀ

  • @sonamgold8138
    @sonamgold8138 10 дней назад +1

    ਪੁਰਾਣਾ ਸ਼ੁੱਧ ਸੋਨਾ ਹੈ ❤❤

  • @ranjeetkhanna3993
    @ranjeetkhanna3993 13 дней назад +2

    ਮੰਨ ਨੂੰ ਬਹੁਤ ਦੋਖ ਹੋਇਆਂ ਆਸੀ ਪਿੰਡ ਰੁਪਾਲੋ ਤੋ ਤਾਰ ਨੂੰ 12 ਵਜੇ ਦਾ ਸੋ ਬਹੁਤ ਦੇਖਿਆ ਕੋਈ ਡਰ ਨਹੀਂ ਖੰਨਾ ਸ਼ਹਿਰ ਜੀਟੀ ਸੀਗਲ ਰੋੜ ਸੀ

  • @ToopaTv28
    @ToopaTv28 14 дней назад +1

    Mai ea Cinema vich Pehli var fim Gajni dekhi c. City khanna da Cinema. ❤ Respect from Malaysia ❤

  • @Ashokwriter8369
    @Ashokwriter8369 14 дней назад +3

    Meri umar 72 saal hai pahli film mera saya 1967 me Banga me dekhi si Mai Ab Tak 1180 filme dekh chuka hoon Ashok Ratti Naam Hai mera

  • @harvinderlamba7234
    @harvinderlamba7234 14 дней назад +5

    ਸ਼ੋਂਕ ਹੀ ਵੱਖਰੇ ਸੀ ਫ਼ਿਲਮਾਂ ਦੇਖਣ ਦੇ

  • @GurnaibSingh-c8j
    @GurnaibSingh-c8j 14 дней назад +3

    Adarsh senama khana pbi film samak chalo 1983 vich vakhi se

  • @HarpalBenipal
    @HarpalBenipal 10 дней назад

    Hun tak jine cinema dekhe es varga koi ni dekhya bahut badiya lagdi c movie dekhni es vich

  • @SukhdevSingh-t3u
    @SukhdevSingh-t3u 7 дней назад

    ਮੈਂ ਆਪਨੀ ਸਮਾਲਾ ਚ ਨਾਮ ਪੁਤ ਜੱਟਾਂਦੇ ਲੌਂਗ ਦਾ ਲਿਸ਼ਕਾਰਾ ਦੁਖਭੰਜਨ ਤੇਰਾ ਨਾਮ ਜੀ ਜੱਟ ਤੇ ਜਮੀਨ ਬਲਬੀਰੋ ਭਾਬੀ ਦੇਖੀਆ ਫਿਰੋਜਪੁਰ ਬੱਸ ਅੱਡੇ ਸਾਹਮਣੇ ਜੋਸ਼ੀ ਪੈਲਸ ਸਿਨੇਮਾ ਹੁਣ ਢੈਹ ਚੁੱਕਾ ਹੈ

  • @jagdevsinghmaan7257
    @jagdevsinghmaan7257 8 дней назад +1

    ਤੁਹਨੂੰ ਲਾਈਟਾਂ ਜਗ੍ਹਾ ਲੈਣੀਆਂ ਚਾਹੀਦੀਆਂ ਸਨ

  • @navreetdhillon-tq1bn
    @navreetdhillon-tq1bn 14 дней назад +1

    Wah Ji wah!! Bahut khoob 👌👍

  • @indiabest4851
    @indiabest4851 11 дней назад +1

    bara dukh lagta he hum kahan se kahan aa gaye rona aa raha he pahle t v ne phir ab mobile ne logo ko barbad kar diya ❤😢😢

  • @sarbjitsinghsarbkalyan-nh9yh
    @sarbjitsinghsarbkalyan-nh9yh 14 дней назад +1

    Bhai ji purani yaden taaja kar deti ya 😊thoda bahut bahut shukriya

  • @KuldeepKuldeep-ol9bf
    @KuldeepKuldeep-ol9bf 14 дней назад +3

    Log aajkal antic music systems ki traf to vapas aa rahe ha...yani old tape/Radio/tape recorder khreed rahe ha❤ Bhut jaldi log is cinama hall ma bhi movie dekhne aya krenge...
    .Qki bore hu chuke ha kog naye system or technic se😂😂😂 Big salute to your all team for information 🙏🙏🙏

  • @AjmerBhullar-i7y
    @AjmerBhullar-i7y 13 дней назад +2

    Bahut swaad aunda si move dekhan da moga ch bhaag.geeta majistic ratan place si

  • @ravneetrickky6534
    @ravneetrickky6534 13 дней назад +2

    ਥੋੜ੍ਹਾ ਹੀ ਚਿਰ ਹੋਇਆ ਬੰਦ ਹੋਏ ਨੂੰ ਲੱਗਦਾ ....ਸਾਬ ਬਹਾਦਰ ਪੰਜਾਬੀ ਫਿਲਮ ਦਾ ਪੋਸਟਰ ਪਿਆ

  • @navreetrandhawa1990
    @navreetrandhawa1990 10 дней назад +1

    Purana Time bohat vadia hunda c...

  • @gamingtech9299
    @gamingtech9299 15 дней назад +2

    Vadiya bhut

  • @inderjitsingh2696
    @inderjitsingh2696 6 дней назад

    Asi ethe chungi shri guru nankdev univrsty de nalo to ande se dekhan bhaut mja aya dekh ke but agar light hundi ta hor mja ana se bahut filama dekhya realto suraj chanda tara bahut mja anda se ajj kal ta mobile he rehgye sab kol tikat len lage bahut dhake vajne oh time hun nhi labda

  • @dhamindersingh8976
    @dhamindersingh8976 3 дня назад

    ਸਾਡੇ ਵੀ ਪ੍ਰਕਾਸ਼ ਸਿਨੇਮਾ ਹੁੰਦਾ ਸੀ rayya amritsar

  • @ravindersingh-gb3fc
    @ravindersingh-gb3fc 8 дней назад

    Wahoooo

  • @bahadersingh85
    @bahadersingh85 8 дней назад

    😢 bahut dukh hunda puraniya cheeja lookt hunda dekh ke

  • @SureshBhalla-qt5yw
    @SureshBhalla-qt5yw 9 дней назад

    Sar ji namaskar sabhi chij to bahut badhiya dikhai San 1978 ko lekar 90 Tak

  • @redpointgamer7784
    @redpointgamer7784 14 дней назад +2

    Bhai eh asi bhaut filma dekha jado bhai khanna aue a es sinme dekh puraya yaada taja ho jadiya kuch dost ta alvida keh ga ja mudiya de gruop hue se hindi movie hum ap ke kon mein 10 yaari dekhie mein aj hai udo sinma rang bargiya lighta lagiya se ok veer

  • @Gurmailsingh-nt4jx
    @Gurmailsingh-nt4jx 14 дней назад +2

    1986, 88, 1990 ਤਕ ਤਾਂ ਸਿਨੇਮੇ ਚਲਦੇ ਸੀ

  • @SurinderSingh-gm5zk
    @SurinderSingh-gm5zk 10 дней назад

    ਵਾਹ ਬਾਈ ਜੀ ਉਹ ਵੀ ਵਕਤ ਸੀ ਭੀੜ ਦੇ ਉੱਤੋਂ ਦੀ ਚੜ ਚ ਟਿਕਟਾਂ ਲੈਣੀਆਂ ਵਾਹ ਕੀ ਦਿਨ ਹੁੰਦੇ ਸੀ

  • @BaljinderSinghBhatti-k8y
    @BaljinderSinghBhatti-k8y 15 дней назад +2

    Very nice ji

  • @Drdbandindia
    @Drdbandindia 15 часов назад

    ਕੋਈ ਭਲਵਾਨ ਵੀ ਹੁੰਦਾ ਹੋਵੇਗਾ ਜਰੂਰ

  • @jaswinderjassa2637
    @jaswinderjassa2637 11 дней назад +1

    ਖੰਨੇ ਦਾ ਆਦਰਸ਼ ਸਿਨੇਮਾ ਬਹੁਤ ਮਸ਼ਹੂਰ ਸੀ ,ਮੈ ਬਹੁਤ ਨਾਮ ਸੁਣਿਆ ਸੀ ਅਤੇ ਮੈ ਬੱਬੂ ਮਾਨ ਦੀ ਏਕਮ ਇਲਮ ਦੇਖਣ ਗਿਆ ਸੀ , ਮੈਨੂੰ ਨਹੀ ਪਤਾ ਸੀ ਇਹ ਆਦਰਸ਼ ਸਿਨੇਮਾ ਏ ,ਟਿਕਟ ਦਾ ਮੁੱਲ ਬਿਲਕੁਲ ਆਮ ਸੀ , ਲਲਹੇੜੀ ਹੋੜ ਤੇ ਫਲਾਈਓਵਰ ਕਰਕੇ ਇਹ ਬੰਦ ਹੋ ਗਿਆ ਸੀ ਅਤੇ ਖੰਨੇ ਚ ਹੋਰ ਕਿਤੇ ਨਵਾ ਸਿਨੇਮਾ ਖੁੱਲ ਗਿਆ ਸੀ

  • @SandeepKumar-os3mp
    @SandeepKumar-os3mp 10 дней назад +1

    Khanna ch great Adarsh cenma

  • @SonyKhan-q9f
    @SonyKhan-q9f 8 дней назад

    Main bahut Filma vekhiya ne is cineme vich❤❤

  • @parwindersingh3629
    @parwindersingh3629 10 дней назад

    It was golden time, wouldn't come again🙏🙏

  • @shivcharndhaliwal1702
    @shivcharndhaliwal1702 11 дней назад

    ਇਸ ਸਿਨੇਮਾ ਨੂੰ ਮੁਰੰਮਤ ਕਰਕੇ ਦੁਬਾਰਾ ਸ਼ੁਰੂ ਕਰ ਸਕਦੇ ਨੇ ਮਾਲਕ,,, ਅਰਬਾਂ ਦੀ ਪ੍ਰਾਪਰਟੀ ਹੈ ਇਹ,,, ਪੋਤੇ,,,,, ਕਿਰਾਏ ਤੇ ਦੇ ਦੇਵੋ ਜੀ 🙏🏿🙏🏿

  • @vikramsandhu6154
    @vikramsandhu6154 9 дней назад

    Gaddar movie agge khad k dekhi c ani yada bhid c 100 rupey deke👍

  • @New_Movie402
    @New_Movie402 11 дней назад +1

    ❤❤❤❤🎉🎉🎉🎉

  • @HarvinderSingh-yy8th
    @HarvinderSingh-yy8th 13 дней назад +1

    1975-90 walay reel walay analogue cinema fer chalawo. Oh time bahut changa see. Har koe haftay vich ek vaar cinena zarur jaanda see. Rastay vich ve filmi gannay he chalday san.

  • @RanjeetSingh-xz3vw
    @RanjeetSingh-xz3vw 14 дней назад +1

    Very nice good work

  • @SatwinderSingh-xx6or
    @SatwinderSingh-xx6or 13 дней назад

    Thank you guy you do great job.need some more videos for all cinema hall.watch from usa

  • @racchpalsingh9722
    @racchpalsingh9722 10 дней назад

    Rustam bai video bahot vadia topic te bnae hai bahot maza aya ek kami reh gae oh ce lite de kami nahi tan eh video super duper hit hone ce je sakda tan ek bar Ki tan jaga ke dobara.himat maro veer ma kehna suad he aa jaoga.eh video hore ve kimti ban jaege.

  • @KuldeepKuldeep-ol9bf
    @KuldeepKuldeep-ol9bf 14 дней назад +2

    Light da intjaam kr k bdo bna lete to bhut achhi naat thi.... 🙏

  • @sarabjeetsingh5325
    @sarabjeetsingh5325 9 дней назад +1

    Is cenama nu update v kita ja sakda nwe ta hle hon chlan lge

  • @hajindersingh2322
    @hajindersingh2322 14 дней назад +2

    Arora palace julie neha dupia di dekhi c jani dusman .internation khiladi .

  • @jatinderchahal686
    @jatinderchahal686 12 дней назад +1

    ਵੱਡੇ ਵੀਰ ਜੇ ਵਾਕੇ ਕੁਝ ਰਿਕਾਰਡ ਕਰਨ ਵਾਸਤੇ ਆਇਆ ਸੀ ਤਾਂ ਕਮ ਸੇ ਕੰਮ ਲਾਈਟ ਦਾ ਇੰਤਜ਼ਾਮ ਤਾਂ ਕਰਕੇ ਲਿਆਂਦਾ

  • @gurmailkang8372
    @gurmailkang8372 13 дней назад +1

    es cinmay ch ajay dev gun di dabu filme fool aur kantey dakhi si 1989 - 90 ch .

  • @RamshKumar-z6r
    @RamshKumar-z6r 11 дней назад

    Very nice veer ji 🙏

  • @harpreetsarao3094
    @harpreetsarao3094 4 дня назад

    Sangrur vich 2 cinemas c MOTI &ROXY we miss cinemas

  • @ManminderAulakh
    @ManminderAulakh 4 дня назад

    ਸਾਡੇ ਮਲੋਟ ਵੀ ਤਿੰਨ ਸਿਨੇਮੇ ਹੁੰਦੇ ਸੀ ਆਦਰਸ਼ ਜਸਵੰਤ ਉਡਾਗ

  • @imgurpritsingh
    @imgurpritsingh 11 дней назад

    ਬਾਹਲਾ ਟੈਮ ਨੀ ਹੋਇਆ ਇਨੂੰ ਬੰਦ ਹੋਏ ਨੂੰ, ਮੇਰੇ ਹਿਸਾਬ ਨਾਲ ਆਹ lockdown ਤੋਂ ਬਾਅਦ ਨੀ ਖੁੱਲ੍ਹਿਆ ਇਹ, ਜਾਦੂਗਰ ਸ਼ੋਅ ਆਲੇ ਜ਼ਰੂਰ ਆਏ ਨੇ ਇੱਥੇ 2020 ਤੋਂ ਬਾਅਦ, ਪਰ ਕੋਈ ਫਿਲਮ ਨੂੰ ਲੱਗੀ ਬੱਸ

  • @baljitsingh7534
    @baljitsingh7534 14 дней назад +1

    Very good job brother thank you very much ❤

  • @samarchopra8868
    @samarchopra8868 10 дней назад

    ❤❤

  • @Manbcn
    @Manbcn 10 дней назад

    Adarsh cinema khanna

  • @AjmerBhullar-i7y
    @AjmerBhullar-i7y 13 дней назад +2

    Jaankari den lay dhanwaad

  • @King_Shinchan62
    @King_Shinchan62 15 дней назад +1

    Very nice

  • @simarjitsingh4865
    @simarjitsingh4865 10 дней назад

    ਮੋਗਾ ਧਰਮਕੋਟ ਤੋਂ

  • @RajinderSingh-h6k
    @RajinderSingh-h6k 13 дней назад +2

    GHOOSAE ---- PEHLA JAGAH DA NAMM TE CINEMA NAME MENTIONE KARDE SALEH HOIE INTERVIEW DE

  • @jagsirgarg9634
    @jagsirgarg9634 4 дня назад

    Bansal palace bagha Purana best cinma

  • @SureshBhalla-qt5yw
    @SureshBhalla-qt5yw 9 дней назад

    Sar ji Chita bahut badhiya dikhai lekin chhoti si Kami rah gai jis agar video banaa rahe Sita search light jaruri se kyunki yah chijen bahut time bad Aaj dekhenge jo ki San 1978 90 ke is projector mein khud chalaya hai bahut purani yaden dila deti hai tujhse bahut bahut dhanyvad Punjab Devi bahut sare cinema hall band per nahin shoot karke dikhao

  • @sukh_vlogs.99
    @sukh_vlogs.99 8 дней назад

    Meri Zindagi Di Pehli Film Mel Karade Rabba Ethe Dekhi C 🫡😢

  • @bootawarring7005
    @bootawarring7005 14 дней назад +1

    ਇਹ ਸਿਨੇਮਾਂ ਵਿੱਚ ਜੋ ਆਨੰਦ ਆਉਂਦਾ ਸੀ ਉਹ ਪੀ ਵੀ ਆਰ ਵਿੱਚ ਨਹੀਂ ਆਉਣਾ

  • @BlassiDeep
    @BlassiDeep 5 дней назад

    Main apni saheli nal 2007 ch om shanti om dekhi c ludhiane to aa k oh sirhnd to c fer 20 saal kive ho gye😢😢😢

  • @gurindersony902
    @gurindersony902 9 дней назад

    Gadar dekhi c......