ਇੰਤਕਾਲ ਕੀ ਹੈ ਤੇ ਇਹ ਕਰਵਾਉਣਾ ਕਿਉਂ ਜਰੂਰੀ ਹੈ ¦ All About Intkal ¦ Avtar Singh ¦ Apna Punjab

Поделиться
HTML-код
  • Опубликовано: 29 окт 2024

Комментарии • 18

  • @sunnyladhar645
    @sunnyladhar645 3 месяца назад +3

    ਵੀਰ ਜੀ ਸਾਡਾ ਇਕ ਕੇਸ ਚਲ ਰਿਹਾ ਜੋ ਕੀ 2001.2 ਦਾ ਹੈ ਸਾਡੇ ਨਾਲ ਬਿਆਨਾਂ ਕਰਕੇ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਅਸੀਂ ਕੇਸ ਦਰਜ ਕਰਾ ਦਿੱਤਾ ਨੋ ਸਾਲ ਬਾਅਦ ਲੋਰ ਕੋਟ ਨੇਂ ਸਾਡੇ ਹੱਕ ਵਿੱਚ ਕਰ ਦਿੱਤਾ ਦੁਸਰੀ ਪਾਰਟੀ ਨੇ ਅਪੀਲ ਕੀਤੀ ਸ਼ੈਸ਼ਨ ਜੱਜ ਤੇ ਉਹਨਾਂ ਨੇ ਵਿਆਜ਼ ਲਾਕੇ ਪੈਸੇ ਦੇਣ ਨੂੰ ਕਿਹਾ ਪਰ ਦੂਜੀ ਪਾਰਟੀ ਨਹੀਂ ਆਈ ਫਿਰ ਅਸੀਂ ਚੰਡੀਗੜ੍ਹ ਪੰਜਾਬ ਹਰਿਆਣਾ ਹਾਈਕੋਰਟ ਵਿਚ ਅਪੀਲ ਕੀਤੀ ਉਥੋਂ ਡਿਗਰੀ ਹਾਸਲ ਹੋ ਗੲਈ ਫਿਰ ਲੋਰ ਕੋਟ ਵਿਚ ਇਜਰਾ ਲਈ ਕੇਸ ਦਰਜ ਕੀਤਾ ਗਿਆ ਜੱਜ ਸਾਹਿਬ ਨੇ ਸਾਨੂੰ ਰਜਿਸਟਰੀ ਹੁਕਮ ਦਿੱਤਾ ਜੱਜ ਦੇ ਰੀਡਰ ਨੇ ਰਜਿਸਟਰੀ ਕਰਾਈ।ਪਰ ਇਹ ਜ਼ਮੀਨ ਤਿਜੀ ਚੋਥੀ ਜਗ੍ਹਾ ਵਿਕ ਗੲਈ ਹੈ ਉਹਨਾਂ ਨੇ ਵੀ ਕੇਸ ਦਰਜ ਕੀਤਾ ਹੈ।ਪਰ ਪਟਵਾਰੀ ਇੰਤਕਾਲ ਦਰਜ ਨਹੀਂ ਕਰ ਰਿਹਾ ਇਹ ਕੇਸ ਦਰਜ ਨੂੰ ਤਕਰੀਬਨ 22.23 ਸਾਲ ਹੋ ਗਏ ਹਨ ਕਿਰਪਾ ਕਰਕੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਮੇਰਾ ਨੰਬਰ ਹੈ 62847.26399

  • @jogindersinghladdi1166
    @jogindersinghladdi1166 8 месяцев назад

    Very nic

  • @SukhjinderSingh-yl8sl
    @SukhjinderSingh-yl8sl 2 года назад +1

    ਵੀਰੇ,ਸ਼ਹਿਰ ਦੇ ਵਿਚ ਘਰ/ਦੁਕਾਨ ਦੇ ਵਾਸਤੇ ਜਮੀਨ/ਪਲਾਟ ਖਰੀਦ/ਫਿਰੋਕਤ ਵਿਚ ਵਰਤਣ ਲਈ ਸਾਵਧਾਨੀਆਂ ਬਾਬਤ ਭੀ ਜਾਣਕਾਰੀ ਦਿੰਦਿਆਂ ਵੀਡੀਓ ਬਣਾਉਣ ਦੀ ਕਿਰਪਾ ਕਰਨੀ ਜੀ

  • @jaskaransingh4654
    @jaskaransingh4654 3 месяца назад

    Veer g Intkal hon li kina time lgda

  • @nirpalmann2343
    @nirpalmann2343 3 месяца назад

    Itrqal to baad kine time to name aun lg jnda bai ji

  • @harmeetsingh1403
    @harmeetsingh1403 Год назад +1

    ਕਿੰਨਾ ਸਮਾਂ ਲੱਗਦਾ ਇੰਤੇਤਾਲ ਵਿੱਚ

  • @rotihukdi9591
    @rotihukdi9591 Год назад +1

    Bai ji patvari n intkal t sada nam ĺikh dita jis sanu plot sale kita oda nam nahi likhya sida mera name he likh ditta Bai ji dasna patvari n sahi kitta

  • @ramanjitsingh8628
    @ramanjitsingh8628 3 года назад +1

    Limt the details " bara dasho

  • @nishan7751
    @nishan7751 2 года назад

    Humne Ek Jameen Ke khardi i se Jiska intkal to hua tha magar maujuda Jamabandi Mein vah Hamare Naam per Nahin bolati Jinse Ki Thi unke barishon ke naam per Chadh gai hai aise Mein Kya Karen

  • @teluchoudhary6730
    @teluchoudhary6730 9 месяцев назад +1

    Y reply v kr dia kro

  • @GurpreetSingh-mk7hx
    @GurpreetSingh-mk7hx 5 месяцев назад

    ਇੰਤਕਾਲ ਦੀ ਸਰਕਾਰੀ ਫੀਸ ਕੀ ਹੁੰਦੀ ਆ

  • @kindersingh3049
    @kindersingh3049 Год назад

    ਵੀਰ ਜੀ ਬੰਜਰ ਕਦੀਮ ਕਿਹੜੀ ਜਮੀਨ ਹੁੰਦੀ ਐ

  • @sukhwindersingh-yp8te
    @sukhwindersingh-yp8te 3 года назад +2

    Jameen menti video banao

  • @GURPREETSINGH-ro8zf
    @GURPREETSINGH-ro8zf Месяц назад

    Ur whatsup no 🎉

  • @ekamjottoor6916
    @ekamjottoor6916 2 года назад +2

    ਬਾਈ ਫੋਨ ਨੰਬਰ

  • @vickybhullar9120
    @vickybhullar9120 Год назад

    ਬਾਈ ਜੀ ਆਪਣਾ ਫੂਨ ਨੰਬਰ ਸੰਡ ਕਰੋ ਜੀ