Canada : 3 ਲੱਖ ਪ੍ਰਵਾਸੀਆਂ ਦਾ ਬੋਰੀ ਬਿਸਤਰਾ ਗੋਲ || Sun Le Sarkare || Epi:-984 ||

Поделиться
HTML-код
  • Опубликовано: 25 окт 2024

Комментарии • 39

  • @MissionPolarHarmony
    @MissionPolarHarmony 2 месяца назад +19

    ਪੰਜਾਬੀ ਵੀਰਾਂ ਨੂੰ ਸਲਾਹ ਹੈ ਕਿ ਜਦੋਂ ਓਹ ਕਿਸੇ ਵਿਦੇਸ਼ੀ ਧਰਤੀ ਤੇ ਹੁੰਦੇ ਹਨ ਤਾਂ ਓਥੇ ਦੇ ਨਾਗਰਿਕਾਂ ਸਾਹਮਣੇ ਅਪਣੀ ਟਓਰ ਤੇ ਆਕੜ ਨਾ ਦਿਖਾਉਣ । ਕਿਸੇ ਵੀ ਦੇਸ਼ ਵਿੱਚ ਵਿਦੇਸ਼ੀਆ ਦੀ ਦਾਦਾਗਿਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ । ਪੰਜਾਬੀ ਆਪਣੇ ਕੰਮ ਨਾਲ ਮਤਲਬ ਰਖਣ ਅਤੇ ਵਾਹੇਗੁਰੂ ਦੇ ਨਿਯਮਾਂ ਅਨੁਸਾਰ "" ਮਨ ਨੀਵਾਂ ਮਤ ਉਚੀ " ਰਖ ਕੇ ਓਥੋਂ ਦੇ ਲੋਕਾਂ ਨਾਲ ਮਿਲ ਜੁਲ ਕੇ ਰਹਿਣ ।।
    ਪੰਜਾਬ ਵਿੱਚ ਵੀ ਅਜਕਲ ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਗਿਣਤੀ ਨਾਲ ਜੇਕਰ ਓਹਨਾਂ ਵੱਲੋਂ ਦਾਦਾਗਿਰੀ ਕੀਤੀ ਜਾਂਦੀ ਹੈ ਤਾਂ ਸਮਸਿਆ ਪੈਦਾ ਹੋ ਜਾਂਦੀ ਹੈ ।।
    ਧਨਵਾਦ ।।

  • @meharsingh8439
    @meharsingh8439 2 месяца назад +16

    ਵੀਰ ਜੀ ਇਨਾ ਮੁੰਡੇ ਕੁੜੀਆਂ ਨੂੰ ਕੋਈ ਸਲਾਹ ਵੀ ਦੇ ਦੋ ਚੰਗੀ ਜਿਹਦੇ ਨਾਲ ਇਹ ਵਿਚਾਰੇ ਇਥੇ ਦੇ ਇਥੇ ਸੈਟਰ ਰਹਿ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gss6617
    @gss6617 2 месяца назад +5

    ਪੰਜਾਬ ਪਰਤੋ

  • @ProGaming-yq7fe
    @ProGaming-yq7fe 2 месяца назад +6

    Good

  • @sodhisingh4892
    @sodhisingh4892 2 месяца назад +9

    GOOD

  • @harmelbains2683
    @harmelbains2683 2 месяца назад +3

    Media must not interfare

  • @hardialchahal9551
    @hardialchahal9551 2 месяца назад +6

    ਪੰਜਾਬੀ ਜੌਗਾੜੀ ਹੁੰਦੇ ਕੌਈ ਵਿਰਲਾ ਹੀ ਆਉ ਇਡੀਆ ਕਈਆਂ ਨੇ ਸ਼ਾਦੀਆਂ ਬਣਾ ਲੈਣੀਆਂ ਕਈਆਂ ਨੇ ਗਵਾਡੀ ਮੁਲਖ ਵੱਲ ਚਲੇ ਜਾਣਾ ਚਿੱਤਾਂ ਨਾ ਕਰੌ

  • @MehardeepSingh-k5g
    @MehardeepSingh-k5g 2 месяца назад +1

    Please help them. What would they do after coming back. Our society will tease them in India

  • @SKl-d4m
    @SKl-d4m 2 месяца назад +3

    Jaldi kro bistra goal

  • @baljeetkumarsharma4897
    @baljeetkumarsharma4897 2 месяца назад +2

    Vapis vapis vapis vapis vapis vapis vapis vapis vapis vapis vapis vapis

  • @Inderjeet-b8h
    @Inderjeet-b8h 2 месяца назад +3

    Canada. Hiya. Saleda

  • @KS1145-v4u
    @KS1145-v4u 2 месяца назад +4

    How the others communities know what you say....try to speak English also so that the Gora, middle East could know.
    If you really have poop pictures then release it why hesitate, if others don't.

  • @baljeetkumarsharma4897
    @baljeetkumarsharma4897 2 месяца назад +4

    Mark millar 👌👌👌👌👍👍

  • @sunnysharma2058
    @sunnysharma2058 2 месяца назад +1

    Pela shik ke ayo kida trike nal gal kardi ha

  • @amarjeetsinghkherachohan7591
    @amarjeetsinghkherachohan7591 Месяц назад

    Canada,saleda

  • @baljeetkumarsharma4897
    @baljeetkumarsharma4897 2 месяца назад +3

    Bahar kadho un legal

  • @MehardeepSingh-k5g
    @MehardeepSingh-k5g 2 месяца назад +2

    Pahela ta CANADA GOVT piasa ekatha kardee rahi. Goora kisa da SKA nee

  • @jasbirsinghgill481
    @jasbirsinghgill481 2 месяца назад

    Eh pher teras nu barawa dhena hove ga ji eh India gorvment te state a nu vi Nri waste Rungar waste karna chahi da ji

  • @gurjantsinghmaan1045
    @gurjantsinghmaan1045 2 месяца назад

    Vaise ta banjabi jugadi hunde h par fer vi dusre des vich jake jayada gand nahi pauna chahida esde naal aapni badnaami hundi h bai ji 🙏

  • @nachhatarsidhu7259
    @nachhatarsidhu7259 2 месяца назад

    Boring presenter ...!!!

  • @harpalsingh8961
    @harpalsingh8961 2 месяца назад +3

    Tusi apni kartoot v dasi hai kitay v tusi Canada jan sar hi white color job karan lug gay c

  • @baljeetkumarsharma4897
    @baljeetkumarsharma4897 2 месяца назад +3

    Go to back

  • @HarpreetSingh-bu3rg
    @HarpreetSingh-bu3rg 2 месяца назад +2

    pehla caller kive khappea ,kida kadh denge tu visitor visa vala eve jhambli jana,tikk ke beh tu india.

  • @rajindersandhu9414
    @rajindersandhu9414 2 месяца назад +4

    Good