ਨਿਰਮਾਤਾ ਨਿਰਦੇਸ਼ਕ ਤੇ ਲੇਖਕਾ ਪ੍ਰੋ. ਦਵਿੰਦਰ ਕੌਰ ਸਿੱਧੂ ਨੇ ਪੁੱਤਰ ਸੁਪਨਦੀਪ ਦੇ ਵਿਛੋੜੇ ਦਾ ਭਾਣਾ ਕਿਵੇਂ ਮੰਨਿਆ ?

Поделиться
HTML-код
  • Опубликовано: 10 дек 2024

Комментарии • 221

  • @PartapDhaliwal-g2b
    @PartapDhaliwal-g2b 8 месяцев назад +3

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਿਓ ਮੇਰੀ ਭੈਣ ਤੇ ਤੰਦਰੁਸਤੀ ਬਖਸ਼ਿਹੋ ਜੀ

  • @JassDoad
    @JassDoad 9 месяцев назад +33

    ਮੈਂ ਕੱਲ ਹੀ ਪ੍ਰੋਫੈਸਰ ਦਵਿੰਦਰ ਕੌਰ ਅਤੇ ਸੁਪਨਦੀਪ ਨੂੰ ਯਾਦ ਕਰ ਰਹੀ ਸੀ, ਅਤੇ ਅੱਜ ਸੁਬਹ ਹੀ ਇਹ ਵੀਡੀਓ ਦਿਸ ਗਈ, ਦੂਰਦਰਸ਼ਨ ਤੇ ਸਾਰੇ ਨਾਟਕ ਦੇਖੇ ਇਹਨਾਂ ਦੇ, ਵਾਹਿਗੁਰੂ ਜੀ ਮਾਤਾ ਜੀ ਨੂੰ ਤੰਦਰੁਸਤ ਰੱਖੋ, ਸਿਰ ਤੇ ਹੱਥ ਰੱਖਿਯੋ ਵਾਹਿਗੁਰੂ ਜੀ, ਇਹਨਾਂ ਦੀ ਆਵਾਜ਼ ਵਿੱਚ ਬਹੁਤ ਰੋਹਬ ਹੁੰਦਾ ਸੀ, ਅੱਜ ਕਿਵੇਂ ਬਣ ਗਏ ਪੁੱਤ ਦੇ ਵਿਯੋਗ ਵਿੱਚ

  • @beantkaur9558
    @beantkaur9558 8 месяцев назад

    ਤੁਹਾਡਾ ਦੁੱਖ ਬਹੁਤ ਵੱਡਾ ਹੈ ਜੀ ਪਰਮਾਤਮਾ ਮੇਹਰ ਕਰੇ ਜੀ 🙏🙏🙏🙏🙏

  • @balwinderkaur5230
    @balwinderkaur5230 9 месяцев назад +21

    ਮੈਡਮ ਜੀ ਤੁਸੀਂ ਸੁਪਨ ਤੋਂ ਬਾਅਦ ਕਿਧਰ ਚਲੇ ਗਏ ਸੀ ਸੁਪਨ ਦਾ ਬਹੁਤ ਵੱਡਾ ਦੁਖ ਮੈ ਤੁਹਾਡੀ ਸਟੂਡੈਂਟ ਸੀ ਮੈਡਮ ਜੀ ਤੁਸੀਂ ਬਹੁਤ ਮਿੱਠੇ ਸੁਭਾਅ ਦੇ ਮਾਲਕ ਸਨ

  • @yuvrajbrar2603
    @yuvrajbrar2603 8 месяцев назад +2

    ਮੈਂ ਬਹੁਤ ਛੋਟੀ ਸੀ ਤੁਹਾਡੇ ਨਾਟਕ ਦੇਖਦੇ ਸੀ ਬਹੁਤ ਵਧੀਆ ਸਿਖਿਆ ਵਾਲੇ ਸੀ ਤੁਹਾਡੇ ਬੱਚੇ ਦਾ ਸੁਣ ਕੇ ਬਹੁਤ ਦੁੱਖ ਹੋਇਆ 😢

  • @paramjitkaur5963
    @paramjitkaur5963 9 месяцев назад +14

    ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਮੈ ਅੱਜ ਪਹਿਲੀ ਵਾਰ ਜਾਣ ਪਾਈਂ ਹਾਂ ਤੁਹਾਡਾ ਦਰਦ
    ਮੈਨੂੰ ਨਹੀਂ ਪਤਾ ਸੀ ਇਸ ਦੁੱਖਦਾਈ ਘਟਨਾ ਦਾ

  • @JagmohanSingh-ng7ze
    @JagmohanSingh-ng7ze 9 месяцев назад +29

    ਇਕ ਮਾਂ ਲਈ ਪੁੱਤ ਦਾ ਵਿਛੋੜਾ ਅਸਹਿ ਹੈ ਵਾਹਿਗੁਰੂ ਭਲੀ ਕਰੇ

    • @tarankang298
      @tarankang298 9 месяцев назад

      ਜਿਸ ਤਨ ਲਾਗੇ ਸੋਈ ਜਾਣੈ ਮੈਂ ਵੀ ਅਪਣਾ ਪੁੱਤ ਏਪੀ ਗੁਆ ਬੈਠੇ ਹਾਂ

  • @renukaahuja664
    @renukaahuja664 9 месяцев назад +28

    ਦਿਲ ਦੁਖਿਆ ਇੱਕ ਮਾਂ ਦਰਦ ਵੇਖ ਕੇ, ਕਿਸੇ ਨਾਲ ਅਜਿਹਾ ਨਾ ਹੋਵੇ🙏🙏

    • @ranjitsinghthandewala5729
      @ranjitsinghthandewala5729 9 месяцев назад

      ਮੈਡਮ ਸਿੱਧੂ, ਮੇਰੇ ਅਧਿਆਪਕ ਰਹੇ ਹਨ। ਮੈਂ ਉਨ੍ਹਾਂ ਨੂੰ ਇਕ ਕਵਿਤਰੀ ਵਜੋਂ ਸੁਣਿਆ, ਅਧਿਆਪਕਾ ਵਜੋਂ ਸੁਣਿਆ, ਦੂਰਦਰਸ਼ਨ ਟੀਵੀ ਚੈਨਲ ਤੇ ਉਸ ਨੂੰ ਵੱਖ ਵੱਖ ਪਾਤਰਾਂ ਵਜੋਂ ਵਿਚਰਦਿਆਂ ਵੇਖਿਆ ਸੁਣਿਆ। ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦਾ ਮੋਬਾਈਲ ਨੰਬਰ ਲਿਆ, ਉਹਨਾਂ ਨੂੰ ਸੰਦੇਸ਼ ਭੇਜ ਕੇ ਲਗਾਤਾਰ ਉਹਨਾਂ ਨਾਲ ਸੰਦੇਸ਼ਾਂ ਰਾਹੀਂ ਸੰਪਰਕ ਵਿਚ ਹਾਂ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਕਾਲ ਕਰਕੇ ਇਕ ਮਾਂ ਦੇ ਦਰਦ ਦਾ ਸਾਹਮਣਾ ਕਰਨ ਦੀ ਜੁਰਅਤ ਨਹੀਂ ਕਰ ਸਕਿਆ। ਪ੍ਰਮਾਤਮਾ ਇਸ ਪਿਆਰੀ ਮਾਂ,ਸਮਰੱਥ ਅਧਿਆਪਕਾ, ਪਰਪੱਕ ਕਲਾਕਾਰ ਨੂੰ ਪੁੱਤਰ ਦੇ ਜਾਣ ਦਾ ਦਰਦ ਸਹਿਣ ਦੀ ਸਮਰੱਥਾ ਬਖਸ਼ੇ।

  • @Gurmeet_kaur_khalsa
    @Gurmeet_kaur_khalsa 8 месяцев назад

    ਵਾਹਿਗੁਰੂ ਜੀ ਤੇਰੇ ਰੰਗਾਂ ਨੂੰ ਤੁਹੀਓਂ ਜਾਣੇ 😢❤💕👏

  • @ParbjotSivia
    @ParbjotSivia 8 месяцев назад +4

    ਕਾਸ਼ ਇਹਨਾਂ ਦੇ ਮਾਤਾ ਜੀ ਵੀ ਸਿੱਧੂ ਵੀਰੇ ਦੀ ਮਾਤਾ ਚਰਨ ਕੌਰ ਵਾਗ ਬੱਚੇ ਨੂੰ ਜਨਮ ਦੇ sakhde ਮੇਰੇ ਹਿਸਾਬ ਨਾਲ syed udo koi ਮਾਤਾ ਜੀ ਉਮਰ ਕੋਈ ਵਾਲੀ ਨਹੀਂ c ਕਿਉਕਿ ਸਿੱਧੂ ਵੀਰੇ ਦੀ ਮਾਤਾ ਜੀ 58 ਸਾਲ ਦੇ ਹੋ ਕੇ ਜਨਮ ਦਿੱਤਾ ਜਾ ਫੇਰ ਇਹ ਕਹਿ ਲਓ ਇਹਨਾ ਦੋਨਾਂ ਚ ਫਰਕ਼ ਆ ਸਿੱਧੂ ਵੀਰੇ ਨੂੰ ਵਾਪਸ ਮੁੜ ਕੇ ਰੱਬ ਜੀ ਨੇ ਇਹਨਾ ਲੋਕਾਂ ਦੀਆ ਅਰਦਾਸਾ ਨੂੰ ਕਬੂਲ ਕੀਤਾ❤❤❤❤🙏🙏

  • @Sukhi-1231
    @Sukhi-1231 9 месяцев назад +14

    ਵਾਹਿਗੁਰੂ ਜੀ 🙏🏻🙏🏻 ਏਨਾ ਵੱਡਾ ਦੁੱਖ ਕਿਸੇ ਮਾਂ ਨੂੰ ਕਦੇ ਨਾ ਦੇਵੇ 🥺🥺

  • @BalwinderKaur-mu9zb
    @BalwinderKaur-mu9zb 9 месяцев назад +11

    ਸੁਪਨ ਦੇ ਦੁਨੀਆਂ ਤੋਂ ਚਲੇ ਜਾਣ ਦਾ ਬਹੁਤ ਦੁੱਖ ਹੋਇਆ 😭 ਪਰ ਭੈਣੇ ਤੇਰੀ ਸੋਚ ਤਾਂ ਅੰਬਰਾਂ ਤੋਂ ਵੀ ਉੱਚੀ ਐ 🙏

  • @kulwantbrar8649
    @kulwantbrar8649 9 месяцев назад +46

    ਇਹ ਬੱਚਾ ਕਦੇ ਵੀ ਨਹੀਂ ਭੁੱਲਿਆ 😢 ਮੈਂ ਓਦੋਂ ਕਿੰਨੇ ਦਿਨ ਅਰਦਾਸ ਕਰਦੀ ਰਹੀ ਕਿ ਉਹਦੇ ਜਾਣ ਦੀ ਖ਼ਬਰ ਗਲਤ ਹੋਵੇ।

    • @abc-mh
      @abc-mh 9 месяцев назад

      ਇਨਾਂ ਪਿਆਰਾ ਪ੍ਵਵਾਰ ਭਾਣੇ ਨੂੰ ਮੰਨਣ ਵਾਲੇ ਗੁਰਮੁਖ ਹਨ ਇਹ ਅਸਲ ਵਿੱਚ ਅਰਦਾਸ ਵਿਚਲੇ ਸਿੱਖਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਇਸ ਪਰਵਾਰ ਨੇ ਧੰਨਵਾਦ

    • @shushmasharma7006
      @shushmasharma7006 9 месяцев назад

      Yes asi v

  • @kulwinderkaur191
    @kulwinderkaur191 9 месяцев назад +2

    Purane din yaad aa gye,waheguru iss maa uppar mehar bhareya hath rakhna ji 🙏

  • @onkarsinghpurewal990
    @onkarsinghpurewal990 9 месяцев назад +5

    ਵਾਹਿਗੁਰੂ ਮੇਹਰ ਕਰਨ ॥ ਭੈਣ ਜੀ ਵਾਹਿਗੁਰੂ ਤੰਦਰੁਸਤ ਰੱਖੇ ॥ ਤੁਹਾਡੀ ਸੋਚ ਲੋਕਾ ਨੁੰ ਜਿਉਣਾ ਸਿਖੋਣ ਅਤੇ ਅਗਾਹ ਵਾਧੂ ਹੈ ॥

  • @americankaursidhu3205
    @americankaursidhu3205 9 месяцев назад +4

    ਸਾਡੇ ਪਿੰਡ ਹਰੀ ਨੌਂ ਦੀ ਆਨ ਤੇ ਸ਼ਾਨ ਮੈਡਮ ਦਵਿੰਦਰ ਕੌਰ ਜੀ, ਬੀਬਾ ਪੁੱਤ ਸੀ ਸੁਪਨ ਪੁੱਤ ਦੇ
    ਵਿਛੋੜੇ ਚ ਝੱਲਿਆਂ ਵਾਂਗ ਕਰ ਦਿੱਤਾ ।
    ਪਰ ਅੱਜ ਖੁਸ਼ੀ ਹੋਈ ਦੇਖਕੇ।

    • @ramandeeppb31
      @ramandeeppb31 8 месяцев назад

      Veere pori jankari Dena kehda Pind To aa

  • @MandeepKaur-vc2rc
    @MandeepKaur-vc2rc 9 месяцев назад +4

    ਕਿੰਨੇ ਸਾਲਾਂ ਬਾਅਦ ਅੱਜ ਦੇਖਿਆ ਮੈਡਮ ਜੀ ਨੂੰ | ਬਹੁਤ ਯਾਦ ਕਰਦੀ ਸੀ ਮੈਂ

  • @aman_in_korea
    @aman_in_korea 4 месяца назад

    ਧੰਨ ਜਿਗਰਾ ਤੇਰਾ ਮਾਂ…।

  • @balkaran637
    @balkaran637 9 месяцев назад +15

    ਮਾਂ ਤੂੰ ਧੰਨ ਆ ਮਾਂ ਤੁਹਾਨੂੰ ਦੇਖ ਕੇ ਅਤੇ ਸੁਣ ਕੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਮਾਂ ਮੈਂ ਤੁਹਾਡੇ ਦੁੱਖ ਨੂੰ ਘੱਟ ਤਾਂ ਨਹੀਂ ਕਰ ਸਕਦਾ ਹਾਂ ਇਹ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਜਦੋਂ ਕਿਸੇ ਮਾਂ ਦਾ ਪੁੱਤ ਚਲਿਆ ਜਾਂਦਾ ਤਾਂ ਉਸ ਤੇ ਕੀ ਬੀਤਦੀ ਹੈ ਮਾਂ ਅਸੀ ਲੋਕ ਸਵਾਰਥੀ ਹੋ ਗਏ ਜਿਹੜੇ ਗੁਰਬਾਣੀ ਤੋਂ ਅਤੇ ਪਰਮਾਤਮਾ ਤੋਂ ਦੂਰ ਹੋ ਗਏ ।

  • @baljinderbanipal3438
    @baljinderbanipal3438 9 месяцев назад +15

    Watched all episodes.
    ਭਾਣੇ ਵਰਤ ਜਾਂਦੇ ਹਨ ਤੇ ਮੰਨਣੇ ਵੀ ਪੈਂਦੇ ਨੇ ਰਹਿੰਦੀ ਜਿੰਦਗੀਨੂੰ ਅੱਗੇ ਤੋਰਨ ਲਈ ।

  • @mittiputtmajhail2960
    @mittiputtmajhail2960 8 месяцев назад

    Bhen ji salam e tuhanu. Itna sabar, itna sidak, Waheguru ji.

  • @BaljitKaur-t3u
    @BaljitKaur-t3u 9 месяцев назад +2

    Mam dil de bhut yada change aa mere punjabi de propeser rh chukey

  • @kanwaljitkaur3848
    @kanwaljitkaur3848 9 месяцев назад +4

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ

  • @Australianvlog101
    @Australianvlog101 9 месяцев назад +9

    Baut vadiya mai kuj din pehlan supan nu yaad kar Reha c.. he is very intelligent boy…thanks to channel as well

  • @RaviRavi-ij9zh
    @RaviRavi-ij9zh 9 месяцев назад +13

    ਇਹ ਗੁਰੁ ਨਾਨਕ ਕਾਲਜ ਬੰਗਾ ਵਿੱਚ ਪੜਾਉਦੇ ਨੇ ਮੈਡਮ ਦਵਿੰਦਰ ਕੌਰ ਸਿੱਧੁ ਜੀ ਮੇਰੇ ਪੰਜਾਬੀ ਦੇ ਪਰੋਫੈਸਰ ਸਨ। ਬਹੁਤ ਹੀ ਠੰਡੇ ਸੁਭਾਅ ਦੇ ਨਿਮਰਤਾ ਵਾਲੇ ਸਾਰਿਆ ਨੂੰ ਪਿਆਰ ਕਰਨ ਵਾਲੇ ਹਨ। ਮੇ ਉਸ ਸਮੇ college ਚ ਸੀ ਤੇ ਮੈਡਮ ਸਾਡੇ professor ਸਨ ਜਦੋ ਇਨਾ ਦੇ ਬੇਟੇ ਦਾ ਜਨਮ ਹੋਇਆ ਸੀ। ਇਹ ਦੁਖਦਾਈ ਖਬਰ ਸੁਣ ਕੇ ਬਹੁਤ ਦੁੱਖ ਹੋਇਆ।

    • @sarbjitdhillon9160
      @sarbjitdhillon9160 9 месяцев назад +1

      Lagda aap ne ਜਨਮ ਸ਼ਬਦ ਗ਼ਲਤ ਲਿਖਿਆ,,sorry

  • @123HS-0
    @123HS-0 9 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdeepchahal7325
    @jagdeepchahal7325 9 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jassdhaliwal3405
    @jassdhaliwal3405 8 месяцев назад

    Bhut miss krde h veer ji nu 😢😢😢

  • @jashanwarring968
    @jashanwarring968 8 месяцев назад +1

    ਇੰਨੀ ਨਿਮਰਤਾ ਵਾਲੇ ਨਾਲ ਇਨਸਾਨ ਨਾਲ ਵੀ ਬਹੁਤ ਮਾੜਾ ਕੀਤਾ ਵਾਹਿਗੁਰੂ ਜੀ

  • @darshanakumari3949
    @darshanakumari3949 9 месяцев назад +3

    ਮੈਡਮ ਜੀ ਤੁਸੀਂ ਬੋਹਤ ਚੰਗੇ ਹੋ ਜੀ

  • @kaursaini903
    @kaursaini903 9 месяцев назад +9

    ਮੈਡਮ ਜੀ ਦਾ ਸੁਆਭ ਬਹੁਤ ਵੱਧਿਆ ਆ

  • @jaspalesingh1913
    @jaspalesingh1913 9 месяцев назад

    ਵਾਹਿਗੁਰੂ ਜੀ ਇਸ ਮਾਂ ਦਾ ਦਿਲ ਕਿੱਡਾ ਵੱਡਾ ਆ ਇਹਨਾਂ ਦੇ ਪੁੱਤ ਨੂੰ ਸਲਾਮ ਆ ਪਰਿਵਾਰ ਨੂੰ ਵੀ

  • @BahadurSingh-nb6sb
    @BahadurSingh-nb6sb 9 месяцев назад +2

    ਮੈਡਮ ਮੇਰਾ ਵੀ ਪੁੱਤ ਨੋਬਲ ਵੀ 24।1।1994 ਤੋਂ 26।6।2009 ਨੂੰ ਸਾਡੇ ਤੋਂ ਦੂਰ ਚਲੇ ਗਿਆ ਸੀ ਪਰ ਤੁਹਾਡੀ video ਸੁਣ ਕੇ ਬਹੁਤ ਮਿਲਿਆ ਵਾਹਿਗੁਰੂ ਪਿੱਛੇ ਪਰਿਵਾਰ ਦੇ ਸਿਰ ਤੇ ਮੇਅਰ ਭਰਿਆ ਹੱਥ ਰੱਖਣ ❤waheguru chardhicala witch raky

  • @kulwantsingh6606
    @kulwantsingh6606 9 месяцев назад +8

    ਸੱਚੇ ਪਾਤਿਸ਼ਾਹ ਇਸ ਅਸਹਿ ਸਦਮੇ ਨੂੰ ਸਹਿਣ ਕਰਨ ਦਾ ਬਲ ਬਖਸ਼ਣ।

  • @Fateh-k3i
    @Fateh-k3i 9 месяцев назад

    ਮਾਂ ਤੁਹਾਨੂੰ ਤੇ ਸੁਪਨ veere nu ਬਹੁਤ ਯਾਦ ਕਰਦੇ aa

  • @MandeepKaur-jw3dk
    @MandeepKaur-jw3dk 9 месяцев назад +3

    Waheguruji professor davinder kaur himat deo ki oh punjabi industry ek changa comeback karn

  • @connectwithwaheguru
    @connectwithwaheguru 9 месяцев назад +1

    Waheguru ji 🙏🙏🙏 waheguru ji mehar krn tuhade t ..

  • @MandeepKaur-jw3dk
    @MandeepKaur-jw3dk 9 месяцев назад +5

    Ehne nu dekh ke apa vadde hoye waheguruji mehar karna te himat dena professor davinder kaur

  • @kaurmanjeet336
    @kaurmanjeet336 9 месяцев назад +4

    ਭੈਣ ਜੀ ਇਹ ਭਾਣਾ ਮੰਨਣਾ ਹੀ ਪੈਦਾ ਹੈ ਮੇਰੇ ਵੀਰ ਜੀ ਵੀ ਇਸੇ ਹੀ ਤਰ੍ਹਾ ਭਾਣਾ ਮੰਨਣ ਵਾਲਾ ਮੈਨੂੰ ਏਨੀ ਉਮਰ ਵਿਚ ਹੀ ਛੱਡ ਕੇ ਚਲੇ ਗਏ 1986 ਦਸੰਬਰ ਨੂੰ।

  • @naibsidhu3596
    @naibsidhu3596 9 месяцев назад +12

    ਭੈਣ ਦੇਵਿੰਦਰ ਕੌਰ ਦੇ ਦੁੱਖ ਵਿੱਚ ਸਰੀਕ ਹਾਂ ।

  • @balbirkaur5818
    @balbirkaur5818 9 месяцев назад +7

    ਮੈਡਮ ਮੈਂ ਨਵੇਂ ਸ਼ਹਿਰ ਬੀ ਐਲ ਐਮ ਕਾਲਜ ਵਿੱਚ ਤੁਹਾਡੇ ਕੋਲੋਂ ਪੜੀਆ ਮੈਂ ਬਾਗੀ ਸੁਭਾਅ ਦੀ ਸੀ ਸ਼ਾਇਦ ਤੁਹਾਨੂੰ ਵੀ ਮੇਰਾ ਨਾਂ ਯਾਦ ਆ ਜਾਵੇ ਬਲਬੀਰ ਕੌਰ
    ਸਾਡਾ ਗਰੁਪ ਖਜਿਆਰ ਗਿਆ ਸੀ

  • @SarbjitKaur-i8z
    @SarbjitKaur-i8z 9 месяцев назад

    Waheguru waheguru waheguru waheguru waheguru g wmk ❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @AmandeepSingh-ms3cp
    @AmandeepSingh-ms3cp 9 месяцев назад +4

    Es veer da boht dukh lga c Udo Mai shotti c jado serial vekhde c Inna da

  • @amanDeep-bh2do
    @amanDeep-bh2do 8 месяцев назад +2

    ਅੱਜ ਵੀ ਬੰਗਾ ਸ਼ਹਿਰ ਵਿੱਚ ਇੱਕ ਫੋਟੋ ਸਟੂਡੀਓ ਦੇ ਬਾਹਰ ਸੁਪਨਦੀਪ ਦੀ ਤਸਵੀਰ ਲੱਗੀ ਹੋਈ ਹੈ।

  • @santokhsidhu7617
    @santokhsidhu7617 9 месяцев назад +1

    Exilent thinking.God bless you my dear sister.Very very thanks.

  • @RanjitKaur-hs8tk
    @RanjitKaur-hs8tk 9 месяцев назад +1

    Waheguru waheguru waheguru waheguru waheguru ji

  • @kirpalsingh7078
    @kirpalsingh7078 9 месяцев назад +1

    ,,,.ਥਹੁਤ ਵਧਿਆ

  • @rupinderbrar888
    @rupinderbrar888 9 месяцев назад +1

    ਵਾਹਿਗੁਰੂ ਜੀ

  • @abc-mh
    @abc-mh 9 месяцев назад +1

    ਧੰਨ ਮਾਤਾ ਦਵਿੰਦਰ ਕੌਰ ਜਿਨ੍ਹਾਂ ਭਾਣਾ ਮੰਨਣ ਦੀ ਮਿਸਾਲ ਪੈਦਾ ਕੀਤੀ ਅਰਦਾਸ ਵਿਚਲੇ ਸਿੱਖਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸਾਰੇ ਪਰਵਾਰ ਨੇ

  • @kaursaini903
    @kaursaini903 9 месяцев назад +8

    ਇਹ ਸਾਡੇ ਸ਼ਹਿਰ ਬੰਗਾ ਦਾ ਇਸ ਇਸ ਮੈਡਮ ਜੀ ਤੋ ਅਸੀਂ ਪੜੇ ਹੋਏ ਆ

  • @kamaljitsingh3660
    @kamaljitsingh3660 9 месяцев назад +7

    She is almost like a sage guiding humanity

  • @paramjeetkaur3910
    @paramjeetkaur3910 9 месяцев назад +2

    waheguru ji . Dhan ho tusi

  • @hujcoxjro7277
    @hujcoxjro7277 9 месяцев назад

    Waheguru ji waheguru ji waheguru ❤❤❤

  • @Editverse324
    @Editverse324 9 месяцев назад +2

    I am student of you madam , waheguru ji mehr karn 🙏 tuhade te

  • @amazingbrar6382
    @amazingbrar6382 9 месяцев назад +4

    Thank you for sharing this 🙏🏽 Lot of childhood memories watching Main Goongi Nahi on Shaw TV

  • @JaswinderKaur-v3k
    @JaswinderKaur-v3k 9 месяцев назад

    Madam Davinder Sidhu was our prof. at Guru Nanak College.Banga.❤

  • @AvtarSingh-dm1qd
    @AvtarSingh-dm1qd 9 месяцев назад

    Very Good SochHai Bhain Ji De WaheguruJi Bhain Ji Tere Aang Sang Han Bhana Ohee Mana Sakde Han WaheguruJiKa Khalsha Waheguru Ji ki Fateh

  • @Jatt794
    @Jatt794 9 месяцев назад +2

    Waheguru ji waheguru ji kirpa karna ji didi ji bahut daukh laga jj

  • @JaswinderKaur-k6l
    @JaswinderKaur-k6l 9 месяцев назад

    WaheGuru ji sanueho jihe bhane mannda bal bakhshan

  • @manjinderkaur1134
    @manjinderkaur1134 9 месяцев назад

    Waheguru ji, 🙏🙏😭😭

  • @harwinderkaursandhu1376
    @harwinderkaursandhu1376 9 месяцев назад

    Bachpan ch eh hoya ji aaj video achanak hi samne aabgyi

  • @gurmeetkaur8307
    @gurmeetkaur8307 9 месяцев назад +1

    Waheguru ji mata ji nu chardikla vich rakhn

  • @JaspreetKaur-f8b
    @JaspreetKaur-f8b 9 месяцев назад +1

    Waheguru ji waheguru ji🙏🙏

  • @inderjitbhatti3288
    @inderjitbhatti3288 9 месяцев назад

    ਵਾਹਿਗੁਰੂ ਜੀ, ਭੈਣੇ ,ਭਾਣਾ ਮੰਨਣਾ ਹੁੰਦਾ ਅੌਖਾ ਹੈ ਪਰ ਪਰਮਾਤਮਾ ਦੀ ਰਜਾ ੲਿਹੀ ਹੈ ਪੁੱਤਰ ਦਾ ਜਗ ਚੋ ਜਾਣਾ ਅਸਹਿ ਹੈ ਪਰ ਭੈਣੇ ਬੱਚੀ ,ਧੀ ਨੇ ਭਾੲੀ ਬਾਪ ਤੇ ਮਾਂ ਹੀ ਦੇਖਣਾ ਪੁੱਤ ਬੱਚੀ ਚੋ ਪਰਮਾਤਮਾ ੳੁਮਰਾ ਬਖਸੇ ,ਸੁਪਨ ਦੇ ਰਹਿੰਦੇ ਸੁਪਨੇ ਪੂਰੇ ਕਰੋ ,ਨਸ਼ੇ ਦੀ ਦਲਦਲ ਚੋ ਨਿਕਲਿਅਾ ਹਰ ਪੁੱਤ ਸੁਪਨ ਬਣੇ ਸੁਪਨ ੲਿੱਕ ਹੀਰੇ ਤੋ ਕੀਮਤੀ ਦੁਨੀਅਾ ਚ ਚਮਕਾ ਮਾਰੇ ੳੁਗਲੀ ਫੜ ਕੇ ਰਸਤੇ ਦਿਖਾਵੇ ਪਰਮਾਤਮਾ ਚਰਨਾ ਚ ਵਾਸਾ ਬਖਸੇ ਭੈਣ ,ਮਾਂ ,ਬਾਪ ਨੂੰ ਭਾਣਾ ਹੋਸਲਾ ,ਪੰਜਾਬ ਦੇ ਨਸ਼ੇ ਦੂਰ ਕਰਨ ਦਾ ਬਲ ਬਖਸੇ

  • @abcdce6533
    @abcdce6533 9 месяцев назад +5

    ਮੈ ਬਹੁਤ ਦੇਰ ਅਵਾਜ ਸੁਣੀ ਮੈ ਤੁਹੇਡੇ ਨਾਟਕ ਬਹੁਤ ਦੇਖੇ ਬਹੁਤ ਰੋਅਆ ਸੀ ਮੈ

  • @entertainmentwithsahiltheb7915
    @entertainmentwithsahiltheb7915 3 месяца назад

    Ina ny Baba Balk Nath ji da bhout vdeya Role kita c eda lgda c asli Rab da roop ny but ye ini jldi chly gye 😢😢😢 bhout dukhi hoya dil bhout sohni c ye rooh

  • @harmankahlon3385
    @harmankahlon3385 9 месяцев назад

    Waheguru waheguru menu bhut dukh c

  • @hallantailors1343
    @hallantailors1343 9 месяцев назад +4

    ਸੁਪਨਦੀਪ ਤੈਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਬੇਟਾ😢😢

  • @RajKaur-q7l
    @RajKaur-q7l 9 месяцев назад +2

    Waheguru ji

  • @manjitkaurpelia3506
    @manjitkaurpelia3506 9 месяцев назад +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @jagdevsingh3584
    @jagdevsingh3584 9 месяцев назад +1

    Bhuot vdia

  • @sippykaur8252
    @sippykaur8252 8 месяцев назад

    GN collage ch madam g di me student c ajj b mnu mam da chamkda chehra yaad aa mithe subah te pyare pyare bol boldeya da Chera akha more ghuman lag gya me marriage to vaad bahr aa gyi c jdo mnu supandep ware pta lagga sachi dil tutt gya 😢 supandeep sade pind mallupota b janda hunda c pind ch ohde jan ware gall suni. mam diya galla sun k rogte khade hunde sachi jindgi de eene wade gahte nu bhana kar k mn lya .sachi bot wadda jigra tuada 😢❤🙏😔

  • @nirjapassi3385
    @nirjapassi3385 9 месяцев назад

    Waheguru Ji Mihir kro ji 🙏🙏

  • @AkshitasWorld-nk6mg
    @AkshitasWorld-nk6mg 9 месяцев назад +3

    I am her student and Supan was my my classmate...His death and his friend Kunal's death was big shock for me...even after 16 years..their death still gives me goosebumps when I recall them

  • @GurinderSingh-s5o
    @GurinderSingh-s5o 9 месяцев назад +4

    ਮੈਨੂੰ ਵੀ ਇਹਨਾਂ ਦੇ ਨਾਟਕ ਬਹੁਤ ਪਸੰਦ ਸੀ ❤❤

  • @Jatt794
    @Jatt794 9 месяцев назад +1

    Waheguru ji waheguru ji didi ji nu himmat dana ji waheguru ji

  • @jagvir71650
    @jagvir71650 9 месяцев назад +1

    ਵਾਹਿਗੁਰੂ ਕਰੇ ਸੁਪਨਦੀਪੁੱਤ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਬਹੁਤ ਵਧੀਆ ਤੇ ਸਿਆਣਾ ਪੁੱਤ ਰੱਬ ਸਭ ਨੂੰ ਦੇਵੇ ❤❤❤❤😂😂😂😂😂😂😂

  • @goldyk80
    @goldyk80 9 месяцев назад

    Waheguru help punjab

  • @amarjeetrai294
    @amarjeetrai294 9 месяцев назад +3

    Davinder madam I was also your student in 1984.
    Your was very very good professor. I never forget u.I also remember your niece who living in California I forget her may be plummy. God bless u

  • @karandeepkaurmaan977
    @karandeepkaurmaan977 9 месяцев назад +1

    O god. . . waheguru waheguru.

  • @U-ser-0701
    @U-ser-0701 9 месяцев назад

    Very motivational interview for me because me v eh dard sah rhi aa bhana man na boht oukha haa jo mn riha onu hi pta haa madam ji Di ek ek gal sachi haa eda lagda aapni hi gal haa 😢

  • @urbankitchenrecipes332
    @urbankitchenrecipes332 9 месяцев назад

    Mai v buhat dekhdi hundi c eh natak

  • @paramjeetkaur2373
    @paramjeetkaur2373 9 месяцев назад +25

    ਭਾਣਾ ਮੰਨਣਾ ਕਹਿਣਾ ਤੇ ਸੋਖਾ ਏ ਪਰ ਮੰਨਣਾ ਬਹੁਤ ਔਖਾ

    • @sardulbrar8038
      @sardulbrar8038 9 месяцев назад +1

      I agree,lost my son in 2021,it was my turn to go ,not his.Waheguru did injustice to me.I cant accept His bhana !!

    • @SurjitSangha
      @SurjitSangha 9 месяцев назад +1

      ​@@sardulbrar8038waheguru ki hoia se bete noo?

  • @Editverse324
    @Editverse324 9 месяцев назад +1

    waheguru ji mehr karn 🙏

  • @rajdeepkaursidhu9247
    @rajdeepkaursidhu9247 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rbrar9968
    @rbrar9968 9 месяцев назад

    Waheguru jio

  • @narindersharma8310
    @narindersharma8310 9 месяцев назад +3

    Very tragic, --this kind of death also happened with my sister’s daughter

  • @PatientPLAY
    @PatientPLAY 9 месяцев назад +3

    Waheguru ji 🙏😭

  • @kamaljitkaur6553
    @kamaljitkaur6553 9 месяцев назад

    Waheguru ❤🙏

  • @rinkudua9249
    @rinkudua9249 9 месяцев назад +1

    Waheguru jee 🙏

  • @ManjeetSingh-mp6oj
    @ManjeetSingh-mp6oj 9 месяцев назад +3

    Waheguru

  • @kirankaur7598
    @kirankaur7598 9 месяцев назад

    Waheguru waheguru Ji mahar karna

  • @karamjitkaur4951
    @karamjitkaur4951 9 месяцев назад +3

    wahguru g

  • @harpreetkaur5022
    @harpreetkaur5022 9 месяцев назад +4

    I have tears to see her son

  • @sukhwinderkaur-cu2vr
    @sukhwinderkaur-cu2vr 9 месяцев назад

    Bhan ji bhut mara Hoya vaheguru tohnu himeet bakshe

  • @goldyk80
    @goldyk80 9 месяцев назад

    Shayed tuhadde bete di kite hor lodd ziada c ess sansaar naalo Tusi dassya ke oh gurbani naal Judd ya c so oh bahut changi jagah hi hai parmatma da pyaara

  • @HarpreetKaur-os7fk
    @HarpreetKaur-os7fk 9 месяцев назад +1

    ਇਸ ਭੈਣ ਦੀ ਗੱਲ ਸੁਣ ਕੇ ਬਹੁਤ ਦੁਖ ਹੋਇਆ

  • @pavnoorbrar4970
    @pavnoorbrar4970 9 месяцев назад

    ਮੈ ਬਹੁਤ ਛੋਟੀ ਸੀ ਉਸ ਟਾਈਮ ਜਦੋ ਵੀਰ ਗਏ ਸੀ ਮੈ ਤੁਹਾਡੇ ਨਾਟਕ ਦੇਖਦੀ ਸੀ

  • @shivdevkler4186
    @shivdevkler4186 9 месяцев назад +5

    Waheguruji,strengthen the family, unbearable loss ,Ardas for the departed soul 🙏

  • @kulwantsinghchahal1384
    @kulwantsinghchahal1384 9 месяцев назад

    Satnam Sri waheguru gi.