Show with Kuldeep Singh Dhaliwal | Political | EP 434 | Talk With Rattan

Поделиться
HTML-код
  • Опубликовано: 26 сен 2024
  • Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN
    #kuldeepsinghdhaliwal #bhagwantmann #aappunjab

Комментарии • 325

  • @BhupinderSingh-pr5yc
    @BhupinderSingh-pr5yc 4 месяца назад +63

    ਬਾਈ ਗੱਲ ਨਹੀਂ ਆਉਣ ਦਿੱਤੀ ਤੋਤਲੇ ਜੇ ਮੰਤਰੀ ਨੂੰ ਜਿਉਂਦਾ ਰਹੇ ਰਤਨ ਸਿਉ❤

  • @jitsingh8827
    @jitsingh8827 4 месяца назад +41

    ਸਬਜ਼ੀ ਮੰਤਰੀ ਤਾਂ ਪੱਕਾ ਹਾਰੂ

  • @ਢਿੱਲੋਂ-ਵ2ਣ
    @ਢਿੱਲੋਂ-ਵ2ਣ 4 месяца назад +11

    ਰਤਨ ਵੀਰੇ ਬਹੁਤ ਵਧੀਆ ਰਿੜਕਿਆ ਪੂਰੀ ਤਹਿ ਲਾਤੀ ਭੰਡ ਐਂਡ ਪਾਰਟੀ ਦੀ❤❤❤

  • @CanadaKD
    @CanadaKD 4 месяца назад +30

    ਤਮਾਤਰ ਤੋਤਲੇ ਨੂੰ ਗੱਲ ਨੀ ਆਈ ਧੰਨਵਾਦ ਰਤਨ ਵੀਰ ਜੀ। ਤੋਤਲਿਆਂ ਜਦੋਂ ਜਗਰਾਉਂ ਵਾਲੀ ਨੇ ਕੋਠੀ ਦੱਬੀ ਸੀ ਉਦੋਂ ਮੂੰਹ ਵਿੱਚ ਤਮਾਤਰ ਫੱਸਗੇ ਸੀ।

  • @harmanSingh-me9oy
    @harmanSingh-me9oy 4 месяца назад +47

    ਭੰਡ ਨੇ ਪੰਜਾਬ ਦੇ ਮੁੰਡਿਆਂ ਤੇ nsa ਲਾ ਕੇ ਜੇਲ੍ਹ ਵਿੱਚ ਸੁੱਟਿਆ ਇਹੋ ਕੰਮ ਕੀਤਾ

    • @yudhvirsingh9909
      @yudhvirsingh9909 4 месяца назад

      NSA NHI OHDI BUND MAARNI CHAHIDI C..SAALA UNPADH PUNJAB DA MAHUAL KHARAB KARDA

  • @harmanSingh-me9oy
    @harmanSingh-me9oy 4 месяца назад +35

    ਤਮਾਤਰ ਜੀ ਹੁਣ ਭੁੱਲ ਜੋਂ ਜਨਤਾ ਸਭ ਜਾਣਦੇ ਆ

    • @darshansingh8492
      @darshansingh8492 4 месяца назад +2

      Bhull jao dubara sarkar nahi banegy

    • @harmanSingh-me9oy
      @harmanSingh-me9oy 4 месяца назад +2

      ਦਰਸ਼ਨ ਸਿੰਘ ਜੀ ਲੋਕ ਹੁਣ ਸਿਆਣੇ ਹੋ ਗਏ ਆ ਹੁਣ ਚੁਟਕਲੇ ਨਹੀਂ ਚੱਲਣੇ

    • @sabi-mansa
      @sabi-mansa 4 месяца назад +2

      ਧੇਲੀ ਵਾਲ, ਥਥਲਾ ਅਮਲੀਤਾ ਵਾਲਾ

  • @abhirajdhaliwal2375
    @abhirajdhaliwal2375 4 месяца назад +20

    ਬੇਅਦਬੀ ਮੁੱਦਾ ਕਿੱਥੇ ਹੈ ਕੁੱਝ ਨਹੀਂ ਕੀਤਾ ਚਿੱਟਾ ਘਰ ਘਰ ਵਿੱਚ ਸਪਲਾਈ ਕਰ ਦਿੱਤਾ ਹੈ

  • @gurpreetsingh-gf7md
    @gurpreetsingh-gf7md 4 месяца назад +32

    ਤਮਾਤਰ ਚੈੱਕ ਕਰੋ, ਸ਼ਬਜੀ ਚ, ਹੁਣ ਤੇਲਾ ਜ਼ੀਰੋ ਨੀ, ਜ਼ੀਰੋ ਤੇਲਾ ਹੋਊ, ਅਦਨਾਲਾ ਨੀ, ਸ਼ਹਿਰ ਦਾ ਨਾਮ ਅਜਨਾਲਾ ਵਾ ਮੰਤਰੀ ਸਾਹਿਬ, ਹੁਣ ਜ਼ਮਾਨਤਾਂ ਜ਼ਬਤ ਹੋਣੀਆਂ ਥੋਡੀਆਂ,🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 ਪਤੰਦਰ ਬਾਹਲਾ ਹਸਾਉਂਦਾ 🤣🤣🤣🤣🤣🤣

  • @gurwinderdhaliwal997
    @gurwinderdhaliwal997 4 месяца назад +11

    ਪੰਜਾਬ ਦੇ ਮੀਡੀਆ ਦਾ ਇਕੋ ਈ ਰਤਨ ਸਰਦਾਰ ਰਤਨਦੀਪ ਸਿੰਘ ਧਾਲੀਵਾਲ

  • @gurindermann7228
    @gurindermann7228 4 месяца назад +20

    ਤੇਲਾ ਜ਼ੀਰੋ ਜਿਤਨੀ ਅਸੀਂ

  • @gurindermann7228
    @gurindermann7228 4 месяца назад +21

    ਏ ਤਮਾਤਰ ਮੰਤਰੀ ਤੇ ਕੁਸ਼ ਨੀ ਹੋਣਾ ਗੱਲਾਂ ਜੋਗਾ ਬੱਸ ਏ

  • @kuldipsinghmaluka
    @kuldipsinghmaluka 4 месяца назад +9

    ਇਨ੍ਹਾਂ ਕੰਮ ਤਾਂ 75 ਸਾਲਾਂ ਵਿੱਚ ਨਹੀਂ ਕਰਿਆ ਕਿਸੇ ਨੇ ਜਿਨ੍ਹਾਂ ਜਲਦੀ ਇਨ੍ਹਾਂ ਨੇ ਡਿਬਰੂਗੜ੍ਹ ਨੌਜਵਾਨ ਭੇਜੇ

  • @rajkeplerhume5002
    @rajkeplerhume5002 4 месяца назад +13

    ਸਾਡੇ ਸਿਆਸਤਦਾਨ ਹਜੇ ਵੀ ਸੜਕਾਂ ਨੂੰ ਹੀ ਤਰੱਕੀ ਗਿਣਾਈ ਜਾਂਦੇ ਨੇ. ਵਜ਼ੀਰ ਸਾਹਬ, ਚੰਗੀਆਂ ਸੜਕਾਂ, ਹਸਪਤਾਲ, ਵਿੱਦਿਅਕ ਅਦਾਰੇ ਮੁੱਢਲੀ ਜ਼ਿੰਮੇਦਾਰੀ ਹੁੰਦੀ ਹੈ ਕਿਸੇ ਵੀ ਸਿਆਸਤਦਾਨ ਦੀ. ਸੜਕਾਂ ਲਈ ਖ਼ੈਰ ਧੰਨਵਾਦ ਪਰ ਗ਼ਰੀਬ ਨੇ ਲੁੱਕ ਖ਼ਾ ਕੇ ਤਾਂ ਜ਼ਿੰਦਾ ਨਹੀਂ ਰਹਿਣਾ ਨਾ. ਰੁਜ਼ਗਾਰ ਕਿੱਥੇ ਹੈ? ਉਦਯੋਗ ਕਿੱਥੇ ਹੈ? ਬੇਰੁਜ਼ਗਾਰੀ ਤੇ ਕੰਮ ਕਰੋ ਅਤੇ ਫ਼ਿਰ ਤੁਹਾਨੂੰ ਵੋਟ ਮੰਗਣ ਵੀ ਨਹੀਂ ਜਾਣਾ ਪਵੇਗਾ.

  • @moosajattnahimukna
    @moosajattnahimukna 4 месяца назад +17

    ਇਹੋ ਕੰਮ ਕੀਤਾ ਜਿੱਦਾਂ ਪੈਟਰੋਲ ਦਾ ਰੇਟ 60 ਰੁਪਏ ਹੋਣ ਨੂੰ 60 ਸਾਲ ਲੱਗੇ ਤੇ BJP ਨੇ 10 ਸਾਲ ਲਾਏ 102 ਪਚੋਣ ਤੇ ਓਦਾਂ ਆਪ ਪਾਰਟੀ ਨੇ ਢਾਈ ਸਾਲ ਲਏ ਢਾਈ ਕਰੋੜ ਕਰਜੇ ਨੂੰ 5 ਲੱਖ ਕਰੋੜ ਪਚੋਣ ਤੇ

  • @amritpal0988
    @amritpal0988 4 месяца назад +9

    ਮੰਤਰੀ ਸਾਹਿਬ ਇੱਕ ਕੰਮ ਦਸਣਾ ਭੁੱਲ ਗਏ ਟਮਾਟਰ ਵੀ ਚੈਕ ਕਰਦੇ ਨੇ ਸਬਜੀ ਚ 😂😂

  • @SukhvirSinghSidhu-q2h
    @SukhvirSinghSidhu-q2h 4 месяца назад +13

    ਟਮਾਟਰ ਕਿੱਥੇ ਆ😂

  • @mohindersinghkangkang9604
    @mohindersinghkangkang9604 4 месяца назад +4

    ਤਮਾਤਰ ਮੰਤਰੀ ਦਿਨ ਰਾਤ ਸੋਚ ਹੀ ਰਿਹਾ ਹੈ । ਕਰਿਆ ਡੱਕਾ ਵੀ ਨਹੀ। ਬੇੜਾ ਗਰਕ ਕਰ ਦਿੱਤਾ ਬੌਕਰ ਪਾਰਟੀ ਨੇ। ਜਮਾਨਤ ਜਬਤ ਪਾਰਟੀ।

  • @sukhjindersingh7409
    @sukhjindersingh7409 4 месяца назад +13

    ਸੜਕਾ ਬਣਾਉਣ ਨੂੰ ਤਰੱਕੀ ਕਹੀ ਜਾਦਾ ਮੰਤਰੀ । ਆਪ ਏ ਅਮਰੀਕਾ ਛੱਡ ਕੇ ਆਇਆ ਇਹਨੂੰ ਪਤਾ ਹੋਣਾ ਕਿ ਸੜਕਾ ਨਾ ਲ ਢਿਠ ਨਹੀ ਭਰਦਾ ।

    • @sarbjitsingh6984
      @sarbjitsingh6984 4 месяца назад

      ਇਹ ਅਮਰੀਕਾ ਵਿੱਚ ਵੀ insurance fraud ਕਰ ਕੇ ਭੱਜਿਆ

  • @Dosanjh84
    @Dosanjh84 4 месяца назад +7

    ਲਓ ਸੁੱਖ ਵਿਲਾਸ ਤੇ ੩ ਸਾਲ ਦੇ ਨਾਲ ਹੀ ਅਗਲੀ ਸਰਕਾਰ ਦੀ ਤਰੀਕ ਪਾ ਗਿਆ, ਨਸ਼ੇ ਤੇ ਉਹੀ ਘੜਿਆ ਬਿਆਨ ਡ੍ਰੋਨ, ਜਦ ਹੁਣ ਚੱਢੇ ਦਾ ਨਾਮ ਆਇਆ ਤਾਂ ਉਹ ਕੁੰਵਰ ਵਿਜੇ ਪ੍ਰਤਾਪ ਦਾ ਆਪਣਾ ਵਿਚਾਰ ਆ, ਉਹ ਸਿੱਧਾ ਨਾਮ ਲੈ ਰਿਹਾ ਵਿਕਾਉਣ ਵਾਲਿਆਂ ਦਾ। 😂

  • @davinderjitsingh8718
    @davinderjitsingh8718 4 месяца назад +2

    Dhaliwal saab imandaar bande aa lokan nu full support karni chahidi aa

  • @v.s.r3865
    @v.s.r3865 4 месяца назад +9

    ਇਹ ਹੈ ਕੌਣ ???

  • @bgmipunjabifunny
    @bgmipunjabifunny 4 месяца назад +4

    ਰਤਨ ਜੀ ਬੇਨਤੀ ਇਹ ਹੈ ਜਦੋਂ ਇਸ ਤੋਤਲੇ ਦੀ ਇੰਟਰਵਿਊ ਕਰਦੇ ਹੋ ਨਾਲ ਟਰਾਂਸਲੇਟਰ ਜਰੂਰ ਰੱਖਿਆ ਕਰੋ ਸਮਝ ਨੀ ਲਗਦੀ ਕੁਝ ਵੀ ਇਹਦੀ

  • @gurjindersingh8891
    @gurjindersingh8891 4 месяца назад +1

    ਬਹੁਤ ਵਧੀਆ

  • @vdhillon4382
    @vdhillon4382 4 месяца назад +4

    ਸਮਜਦੇ ਕੀ ਗੱਲ ਉਸਤਾਦ ਜੀ ਬਾਰ ਬਾਰ ਸਮਝਦੇ ਕੀ ਗੱਲ 🎉🎉🎉🎉😂

  • @DamanBagri
    @DamanBagri 4 месяца назад +3

    😂😂😂 ਇਹਨੇ ਪਹਿਲਾ ਸੁੱਖਵੀਰ ਆਲਾ ਹੋਟਲ ਬੰਦ ਕਰਤਾ ਸੀ 😅😅
    ਗੱਲਾਂ ਆਲਾ ਹੀ ਆ ਮੰਤਡੀ ਇਹ
    ਰਤਨ ਸਵਾਲ ਵਧੀਆ ਕੀਤੇ ਤੂੰ ਸ਼ੇਰਾ 👌🏻👌🏻

  • @CanadaKD
    @CanadaKD 4 месяца назад +11

    ਸੁੱਖ ਵਿਲਾਸ ਦੀ ਇੱਕ ਇੱਟ ਵੀ ਪੁੱਟ ਕੇ ਵਿਖਾਏ ਭੰਡ ।

    • @Dosanjh84
      @Dosanjh84 4 месяца назад +3

      😂, ਤਾਂ ਹੀ ਤਾਂ ਉਹ ਆਉਣ ਵਾਲੀ ਸਰਕਾਰ ਤੱਕ ਤਰੀਕ ਪਾ ਗਿਆ, ਪਤਾ ਭਗਵੰਤ ਤਾਂ ਗੱਪ ਰੋੜ ਗਿਆ ਜੇਸੀਬੀ ਦੇ ਕਲੱਚ ਵਾਲੀ ਪਰ ਸਾਨੂੰ ਫਸਾ ਗਿਆ। 😂

    • @HARJEETSINGH-cu1lf
      @HARJEETSINGH-cu1lf 4 месяца назад +1

      ਸਹੀ

  • @manidersingh9942
    @manidersingh9942 4 месяца назад +2

    ਬਾਈ ਰਤਨ ਕਮਾਲ ਈ ਕਰਤੀ
    👌👌👌👌👌👌👌

  • @deepkaler-oz8lx
    @deepkaler-oz8lx 4 месяца назад +3

    ਲੋਕਾਂ ਨੂੰ ਏਹਨੇ ਦੱਸਿਆ ਅੱਜ ਕਿ ਅਜਨਾਲ਼ੇ ਤੋਂ ਅੱਗੇ ਬਾਰਡਰ ਏਰੀਆ ਐ , ਭੈਣ ਜਾਵਾ ਤਮਾਤਰ ਕਲੋੜ ਈ ਦੱਸੀ ਜਾਂਦਾ ਐ ਕਰੋੜ ਨੂੰ

  • @amancheema5421
    @amancheema5421 4 месяца назад +4

    ਬਾਈ ਏਹ ਆ ਬੇਸ਼ਰਮਾਂ ਦਾ ਬ੍ਰਾਂਡ ਅੰਬੈਸਡਰ

  • @sukhsukhvirsingh1043
    @sukhsukhvirsingh1043 4 месяца назад +2

    ਬੁਹਤ ਵਧੀਆ ਰਤਨ ਬਾਈ ਜੀ ਚੱਕੀ ਰੱਖ ਕੰਮ

  • @SP13-qc2eg
    @SP13-qc2eg 4 месяца назад +5

    Sukh villas chakna Eh koi mudda?
    Thonu vota vele badal yaad aa jande ne. Hun thodi sarkar ae, apne kam da plan dasso.

  • @simranjitsinghchauhan9451
    @simranjitsinghchauhan9451 4 месяца назад +2

    ਰਤਨ ਇੱਕ ਵਾਰ ਤਾਂ ਕੰਨਾ ਨੂੰ ਹੱਥ ਲਵਾ ਦਿੰਦਾ😄👍🏽

  • @purandhaliwal7494
    @purandhaliwal7494 4 месяца назад +1

    Good Patrkar Dhaliwal Rattan Singh Chaki Aa Fatte

  • @pardeepgosal3333
    @pardeepgosal3333 4 месяца назад +9

    ਮੈਂ ਕਹਿਨਾ ਮਾਸਟਰ ਦੇ ਮੁੰਡੇ ਨੂੰ ਵੀ ਲੈ ਹੀ ਆਓ

  • @Kiranpal-Singh
    @Kiranpal-Singh 4 месяца назад +3

    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

  • @GURDEEPSINGHDHAMI13
    @GURDEEPSINGHDHAMI13 4 месяца назад +2

    Rattan good question 👍🏽

  • @shishansodhi8344
    @shishansodhi8344 4 месяца назад +1

    ਏਦਾ ਦੇ ਨੇਤਾ ਗਰੀਬ ਹੋਣ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਹੋਵੇ ਓਹ ਕਿਵੇਂ ਗ਼ਰੀਬ ਦਾ ਪੁੱਤ ਹੋਇਆ ,,, ਗਲਾਂ ਦਾ ਕੜਾਹ ਪ੍ਰਸ਼ਾਦ ਛੱਡੀ ਜਾ ਰਿਹਾ ਹੈ,, ਗੱਪਾਂ ਦਾ ਕੜਾਹ ਬਣਾਈ ਜਾ ਰਿਹਾ ਹੈ,,,,, ਕੁੱਝ ਨੀ ਹੋ ਸਕਦਾ 😂😂

  • @sidhu2529
    @sidhu2529 4 месяца назад +3

    ਅਜਨਾਲੇ ਚ ਨਹੀਂ ਜਿੱਤਦਾ

  • @sandepsingh376
    @sandepsingh376 4 месяца назад +1

    Bai rattan nu salute very honest gall aaun he nhi ditti tamatar mantri nu Bai rattan and Khaira Saab babbar sher Punjab da

  • @Dosanjh84
    @Dosanjh84 4 месяца назад +3

    ਵਾਰ ਵਾਰ ਕਿਉਂ ਦੱਸਦੇ ਨੇ ਝਾੜੂ ਵਾਲੇ ਕਿ ਮੁੱਖ ਮੰਤਰੀ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ?

    • @sabi-mansa
      @sabi-mansa 4 месяца назад +1

      ਚੱਕਰ ਲਗਦਾ , ਭੰਡ ਦੀਆਂ ਹਰਕਤਾਂ ਦੇਖ

  • @gurpreetsingh-gf7md
    @gurpreetsingh-gf7md 4 месяца назад +4

    ਜੀਭ ਦਾ ਇਲਾਜ਼ ਕਰਾਓ, ਆਮ ਆਦਮੀ ਕਲੀਨਿਕ ਚ,🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣ਹਾਏ ਰੱਬਾ, ਪਤੰਦਰ ਹਸਾਉਂਦਾ ਈ ਬਾਹਲਾ,🤣🤣🤣🤣

    • @sabi-mansa
      @sabi-mansa 4 месяца назад +1

      ਭੁੱਲਰ ਲਾਲ ਦਾ ਤਾਂ ਅਮ੍ਰਿਤਪਾਲ ਨੇ ਕਰ ਦੇਣਾਂ 😂

  • @BaljeetSingh-wi1tu
    @BaljeetSingh-wi1tu 4 месяца назад +4

    ਕਿਉਂ ਗਪ ਮਾਰੀਆ ਜਾਂਦੇ ਓ ਜੀ ।ਪੰਜਾਬ ਸਰਕਾਰ ਦੇ ਕਿਤੇ ਵੀ ਸਿਰਫ 320 ਰੁਪੈ ਲਗੇ ਵੀ ਦਿਖਾ ਦਿਓ।ਜੋ ਵੀ ਪੈਸਾ ਇਹ ਗਿਣਾਏ ਰਹੇ ਨੇ,ਨਾਂ ਤਾਂ ਇਨਾਂ ਪੈਸਾ ਲਗਿਆ ਹੈ ਅਤੇ ਜੋ ਲਗਿਆ ਹੈ ਉਹ ਕੇਂਦਰੀ ਗ੍ਰਾਂਟਾਂ ਦਾ ਹੈ।

  • @PinderD-l6c
    @PinderD-l6c 4 месяца назад +5

    Bhai nasha, reat mafia, gangsters ena tu kuj ni control hoia, BSF ve PANJAB ch 50 km tak ena de raj ee aia aa… Bas je kuj kta aa ta loka nal dheka te media control kta hor kuj ni…… Aahhh chuuuu for AAP

  • @Malwabloc
    @Malwabloc 4 месяца назад +4

    Dhaliwal sahb, Moosewale da insaf kithe aa?

  • @JasveerSingh-jm1fo
    @JasveerSingh-jm1fo 4 месяца назад +1

    ਤਮਾਤਰ ਤਮਾਤਰ

  • @kamaljitsingh5668
    @kamaljitsingh5668 4 месяца назад +1

    ਰਤਨ ਵੀਰ ਜੀ ਇਥੋਂ ਨਿਲ ਜੋਸ਼ੀ ਹੀ ਜਿੱਤਣਗੇ ਇਹਨਾਂ ਨਾਲ ਕਿਉਂ ਟਾਈਮ ਵੇਸਟ ਕਰ ਰਹੇ ਹੋ ਬੇਵਕੂਫਾਂ ਨਾਲ

  • @DamanBagri
    @DamanBagri 4 месяца назад +1

    1 ਮੇਨ ਸਵਾਲ ਰਹਿ ਗਿਆ ਰਤਨ
    ਤਮਾਟਰ ਬਾਰੇ ਨੀ ਪੁੱਛਿਆ ਤੂੰ

  • @akashdeepsingh7446
    @akashdeepsingh7446 4 месяца назад +3

    Mere to likh k lailo eh sbji mntri 2.5 lac vota nal e haru 😂

  • @AmarjitSingh-jh1bb
    @AmarjitSingh-jh1bb 4 месяца назад

    ਇੰਡਰਸਟਰੀ ਪੰਜਾਬ ਵਿਚ ਬਿੱਲ ਕੱਲ਼ ਨਹੀ ਚਾਹੀਦੀ ਜੇ ਲਗਦੀ ਹੈ ਤਾ ਪੰਜਾਬ ਦਾ ਪਾਣੀ ਹਵਾ ਗੰਦਾ ਹੁੰਦਾ ਹੈ ਨੋਕਰੀਆ ਬਈਆ ਨੂੰ ਦਿੰਦੇ ਸਾਡਾ ਫਿਲੋਰ ਬਹੁਤ ਫੈਕਟਰੀਆ ਬਹਤ ਹਨ 8 ਹਾਜਰ ਤੋ ਵੱਧ ਕੋਈ ਨੀ ਦਿੰਦਾ

  • @KuldeepSingh-io5rp
    @KuldeepSingh-io5rp 4 месяца назад

    ਨੌਕਰੀ ਨੂੰ ਚੈਲੰਜ ਤਾਂ ਕਰੂ ਕੋਈ ਜੇਕਰ 43ਹਜਾਰ ਨੌਕਰੀ ਦਿੱਤੀ ਹੋਊ ਕਿਸੇਨੂੰ

  • @PardeepMakkar-z8b
    @PardeepMakkar-z8b 4 месяца назад +5

    Ah tamtrr mantri gye

  • @gurujantAulakh
    @gurujantAulakh 4 месяца назад

    Good patrkar saab

  • @sonunagra6004
    @sonunagra6004 4 месяца назад +1

    Vaise ikk kmm tan vadia kita bhand ne jehde apne MLA khade kite ne, nale ehna nu apni Sarkar te apne kmma di progress pta lgju ke lok kinna pasand krde ne ehna de mntria nu

  • @awesomeboy5361
    @awesomeboy5361 4 месяца назад +2

    Rattan ਧਾਲੀਵਾਲ ਵੀਰ ਜੀ NSA ਬਾਰੇ ਵੀ ਪੁੱਛਿਆ ਕਰੋ, ਇਹਨਾਂ ਨੂੰ, ਨਸ਼ੇ ਬਾਰੇ ਪੁੱਛਿਆ ਕਰੋ ਇਹਨਾ ਨੂੰ, ਪੰਜਾਬ ਦੇ ਪੁੱਤਾਂ ਨਾਲ ਕੀਤੇ ਗਏ ਧੱਕੇ ਬਾਰੇ ਪੁੱਛਿਆ ਕਰੋ।

  • @AmarjitSingh-jh1bb
    @AmarjitSingh-jh1bb 4 месяца назад

    ਇਕ ਤਾ ਮੰਤਰੀ ਨੇ ਸੱਚੀ ਕਹਿ ਦਿੰਤੀ ਨਸ਼ਾ ਬੰਦ ਨੀ ਹੋਣਾ ਸਾਡੇ ਕਲੋ ਨਾ ਡੋ੍ਨ ਬਣੇ

  • @kawaljitsingh4588
    @kawaljitsingh4588 4 месяца назад

    ਧਾਲੀਵਾਲ ਸਾਹਿਬ ਕੰਮ ਕਾਗਜਾਂ ਚ ਕੀਤੇ ਆ ਉਦਾਂ ਤੋਂ ਕੋਈ ਨਜ਼ਰ ਨਹੀਂ ਆਉਂਦਾ ਦੋ ਸਾਲ ਚ ਤੂੰ ਕੀ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ

  • @abhirajdhaliwal2375
    @abhirajdhaliwal2375 4 месяца назад +3

    ਮੈਨੂੰ ਸਮਝ ਨਹੀਂ ਆ ਰਹੀ ਇਹ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਈ ਜਾਦਾ ਕਿਹੜਾ ਕੰਮ ਕੀਤਾ ਤੁਸੀਂ ਮੇਰੇ ਪਿੰਡ ਇਕ ਵੀ ਨੌਕਰੀ ਨਹੀਂ ਮਿਲੀ ਕਿਹੜੇ ਵਿਕਾਸ ਦੀ ਗੱਲ ਕਰਦੇ ਹੋ ਕਰਜੇ ਤੇ ਕਰਜਾ ਚੁੱਕੀ ਜਾਂਦੇ ਨੇ ਜਿਹੜੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਕਿਥੇ ਹੈ

    • @sabi-mansa
      @sabi-mansa 4 месяца назад +1

      ਸਾਡੇ ਨੇੜੇ ਵੀ ਕੋਈ ਨੌਕਰੀ ਨੀਂ
      ਕੋਈ ਮੁਹੱਲਾ ਕਲੀਨਿਕ ਨੀ,
      ਚਿੱਟਾ, ਰਿਸ਼ਵਤ, ਲੁਟਾ ਖੋਹਾ ਥਾ ਥਾਂ

  • @kg2889
    @kg2889 4 месяца назад +3

    Oh yaar jhooth bolna band kar do, loki ehna nu bhaut changa samajh ke le ke aaye c but eh gal sabit ho gayi ke politician kade nhn badal sakde. Javan Fail te jhoothi sarkar!!

  • @RanjitsinghSingh-rn5hp
    @RanjitsinghSingh-rn5hp 4 месяца назад

    ਧਾਲੀਵਾਲ ਦੇ ਏਰੀਆ ਅਜਨਾਲਾ ਚੋਂ ਤਿੰਨ ਸੌਂ ਕਰੋੜ ਬਾਕੀ ਪੰਜਾਬ ਰੰਡੀ ਦਾ ਜਵਾਈ ਹੈ ਕਿਉਂ ਨੀ ਦਿੱਤਾ

  • @sidhu2529
    @sidhu2529 4 месяца назад

    ਤਮਾਤਰ

  • @RajwinderSingh-nk2ek
    @RajwinderSingh-nk2ek 4 месяца назад

    13 0 ਗੱਲਾ ਨਾਲ ਨੀ ਹੁੰਦੀ ਤਮਾਤਰ ਵਾਲਿਆ ਸੋਡੇ ਤੇ ਲੋਕ ਅੱਕੇ ਪਏ😂😂😂😂😂😂😂

  • @kanwalpreets1181
    @kanwalpreets1181 4 месяца назад

    ਇਹਦੇ ਬੱਚੇ 70 ਸਾਲਾ ਵਾਲੇ ਬਣੇ ਸਕੂਲਾਂ ਵਿੱਚ ਪੜ ਕੇ ਬਾਹਰ ਗਏ ਨੇ ਇਹ ਵੀ ਉਸ ਸਕੂਲ ਵਿੱਚ ਪੜਿਆ

  • @PardeepMakkar-z8b
    @PardeepMakkar-z8b 4 месяца назад +3

    Nale center wale dinde kush ni gapp mari jande o

  • @AMARJITSINGH-m3g
    @AMARJITSINGH-m3g 4 месяца назад +1

    4week ch kehde c khatm hojo hun kehnde border state wa

  • @armycenterkhokhar9930
    @armycenterkhokhar9930 4 месяца назад

    ਢਾਈ ਲੱਖ ਲੱਗਦਾ ਪੂਰੇ ਪੰਜਾਬ ਵਿੱਚ ਨਹੀਂ ਪਏਗੀ ਵੋਟ ਆਮ ਆਦਮੀ ਪਾਰਟੀ ਨੂ, ਸਮਝਦੇ ਕੇ ਨਹੀਂ ਗੱਲ 😂😂😂😂😂😂😂😂😂😂

  • @LakhwinderSingh-tj5gl
    @LakhwinderSingh-tj5gl 4 месяца назад +1

    ਭਾਈ ਟਮਾਟਰ ਹੈਨੀ ਤੋਤਲਾ ਨਹੀਂ ਜਿੱਤਦਾ

  • @jagdevsandhu6186
    @jagdevsandhu6186 4 месяца назад

    Kuldeep Dhaliwal was shouting for Sukh Vilas but progress is NIL AAP Ministers like Dr Nizar Aman Arora and Dhaliwal were deprived of their Portfolios Kejriwal wants Psychophants and Chamchas

  • @takeiteasy4097
    @takeiteasy4097 4 месяца назад +1

    Mainu ta samjh ee ni aa rahi v mantri saab gal ki kar rahe ne ne main mudde te koi jwaab ni

  • @pavittersingh5065
    @pavittersingh5065 4 месяца назад

    ਸੜਕਾਂ ਤੇ ਪੁੱਲ, ਪੁੱਲ ਤੇ ਸੜਕਾਂ ਅੱਗੇ ਫੇਰ ਸੜਕਾਂ ਤੇ ਪੁੱਲ , ਸੜਕਾਂ ਬਣਵਾ ਲੋਂ, ਬਾਕੀ ਰਹਿਣ ਦੋ

  • @PardeepMakkar-z8b
    @PardeepMakkar-z8b 4 месяца назад +1

    Tusi sare Punjab ik v industry bare dso g

  • @ranjitsingh3896
    @ranjitsingh3896 4 месяца назад +1

    Bai next interview jad kari app de MLA nal . Eh gal pucheo vi Nasha ta Delhi ban da. Eda I kam karde raho

  • @ArshdeepSingh-nv1zi
    @ArshdeepSingh-nv1zi 4 месяца назад +1

    Bht vdia vr 🙏🏼, eddn dian interviews nu sunn nu v jee krda
    Nai tn jyada bs formality o krde ne

  • @sunnyseehra4376
    @sunnyseehra4376 4 месяца назад +4

    Tahmatar mantri 😂

  • @Harmandeepsingh-vi1pb
    @Harmandeepsingh-vi1pb 4 месяца назад +1

    Mai v Amritsar majitha to ah mainu aj pta laga ah ajnala da mla ahhh😂

  • @harpreetjawandha4299
    @harpreetjawandha4299 4 месяца назад +1

    1 halke vich 320 crore lei ke aya je ithde halke vich 100 pind v hoiya 1.5 crore 1 pind vich lagya ehde hisaab nal
    Je. Lagiya va ene sohne pind loga nu v dikha do

  • @gurwinderdhaliwal997
    @gurwinderdhaliwal997 4 месяца назад

    ਮੰਜੀ ਠੋਕ ਕੇ ਰੱਖ ਰਤਨ ਸਿਆਂ

  • @Gill3495
    @Gill3495 4 месяца назад +1

    O bai sidhu moose wala nd amritpal nu bhul e gye 😢

  • @gursewaksingh5352
    @gursewaksingh5352 4 месяца назад

    ਆਮ ਆਦਮੀ ਪਾਰਟੀ ਆਪ ਚੱਕੀ ਜਾਣੀ 😂😂😂 ਗਾਂਡ ਚ ਦਮ ਨਹੀ ਭਗਵੰਤ ਮਾਨ ਦੀ
    NSA ਬਾਰੇ ਵੀ ਗੱਲ ਕਰੋ ਕੋਈ

  • @amrik408able
    @amrik408able 4 месяца назад

    ਰਤਨ ਭਰਾ ਟਮਾਤਰ ਨੂੰ ਪਾਣੀ ਪਾਣੀ ਕਰਤਾ ਬਹੂਤ ਵਧੀਆ ਪੱਤਰ ਕਾਰੀ ਨੰਬਰ ਇੱਕ ਚੈਨਲ

  • @Kiranpal-Singh
    @Kiranpal-Singh 4 месяца назад

    ਆਪ (ਖਾਸ) ਪਾਰਟੀ *ਤਾਨਾਸ਼ਾਹ ਕੇਜਰੀਵਾਲ ਦਾ ਪਰਿਵਾਰਕ ਦਲ ਹੈ, ਪੰਜਾਬ ਵਿਰੋਧੀ ਹੈ* ਅਜੇ ਤੱਕ ਦਿੱਲੀ ਵਿੱਚ ਪੰਜਾਬ ਦਾ ਕੋਈ ਮੰਤਰੀ ਨਹੀਂ ਬਣਾਇਆ !

  • @HarbhajanSingh-ep7xd
    @HarbhajanSingh-ep7xd 4 месяца назад

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਸਰਦਾਰ ਸਰਬਜੀਤ ਸਿੰਘ ਜ਼ਿੰਦਾਬਾਦ

  • @gurjeetsingh6912
    @gurjeetsingh6912 4 месяца назад

    ਸਿਮਰਤ ਕੌਰ ਬਾਦਲ ਮੈਗਾ ਫੂਡ ਯੂਨਿਟ ਲੈਕੇ ਆਏ ਆ ਪੰਜਾਬ,,,, ਲਾਡੋਵਾਲ ਏਰੀਏ ਚ

  • @gurbani.24
    @gurbani.24 4 месяца назад +1

  • @lovesran3786
    @lovesran3786 4 месяца назад +1

    Y road show te dande pe rahe aa oh gall karni bhul gye rattan y

  • @sarbjitsingh6984
    @sarbjitsingh6984 4 месяца назад

    ਅਜੇ ਵੀ ਪੁਰਾਣੀਆਂ ਪਾਰਟੀਆਂ ਤੇ ਇਲਜ਼ਾਮ ਕਰੀ ਚੱਲੋ ਉਹਨਾ ਨੂੰ ਤਾਂ ਲੋਕਾ ਸਬਕ ਸਿਖਾ ਦਿੱਤਾ ਹੁਣ ਤੁਹਾਡੀ ਵਾਰੀ ਆ ਬਹੁਤ ਹੋ ਗਿਆ ਡਰਾਮਾ

  • @KuldeepSidhu-j3d
    @KuldeepSidhu-j3d 4 месяца назад

    ਪਰ ਜਿੱਤੂ ਔਜਲਾ ਹੀ ਤੂੰ ਜਿੰਨੀ ਮਰਜ਼ੀ ਮੁਲੱਠੀ ਖਾ ਕੇ ਭਾਸ਼ਣ ਦੇ ਲੈ

  • @parwindersingh8057
    @parwindersingh8057 4 месяца назад

    Kunwar Vijay Pratap ਸੱਚ ਬੋਲਦਾ ਨੇ ਬਾਕੀ ਇਹ ਸੱਭ ਝੂਠੇ ਨੇ ਉਹ ਇਕ ਬੰਦਾ ਸੱਚ ਬੋਲਦਾ

  • @jagpalsingh2164
    @jagpalsingh2164 4 месяца назад

    Mara ਘਰ ta app ਨੇ ਨਾਜਾਇਜ਼ ਕਬਜ਼ਾ ਕੀਤਾ

  • @jatt8683
    @jatt8683 4 месяца назад

    ਸਾਡੇ ਮਾਨਸਾ ਵਿਚ ਪੰਜ ਪੈਸੇ ਦਾ ਕੰਮ ਨਹੀ ਕੀਤਾ ਇੰਨਾਂ ਕੋਲ ਗੱਲ ਤੇ ਕਾਗਜ ਵਿਚ ਹੀ ਸਾਰਾ ਕੰਮ ਕਾਰ

  • @KuldeepsinghSandhu-us2rp
    @KuldeepsinghSandhu-us2rp 3 месяца назад

    8:48 8:48

  • @manukewalachanni
    @manukewalachanni 4 месяца назад +1

    ਤਮਾਤਰ😂😂😂ਮੰਤਰੀ😂

  • @Uljantania
    @Uljantania 4 месяца назад

    ਰਤਨ ਜੀ ਡਰੌਨ ਤਾ ਸੁਣਿਆ ਸੀ ਇਹ ਦਰਾਉਨ ਕੀ ਹੁਦਾ

  • @SukhdeepSingh-bj2xo
    @SukhdeepSingh-bj2xo 4 месяца назад

    ਮੈਨੂੰ ਲੱਗਦਾ ਵੋਟਾਂ ਤੋਂ ਪਹਿਲਾਂ ਇਹ ਪਾਗਲ ਨਾ ਹੋ ਜਾਣ 13-0 13-0 ਭੈਣ ਚੋਦੋ ਵੋਟਾਂ ਪਾਣੀਆਂ ਲੋਕਾਂ ਨੇ 13 ਜਦੋਂ ਬਾਂਹ ਦੇਣਗੇ ਲੋਕ ਦੇਖਦੇ ਜਦ ਤੁਹਾਡਾ ਬਣਦਾ ਕੀ ਹ ਤੁਸੀਂ ਚੱਪਲਾਂ ਹੱਥਾਂ 'ਚ ਫੜ ਕੇ ਨਾ ਭੱਜੇ😂😂😂😂

  • @LastxcrimeYt
    @LastxcrimeYt 4 месяца назад

    ਮਾਮਾ 320 ਕਰੋੜ ਨਾਲ ਉਰੇ ਟੋਰੰਟੋ ਬਣ ਜਾਣਾ c ਨਵਾ,,,ਗੱਪ ਛੱਡੀ ਜਾਨਾ

  • @GURPREETSINGH-mm6lg
    @GURPREETSINGH-mm6lg 4 месяца назад

    Paji eh gal wala va. Good rattan paji

  • @JarnailSingh-ef5ir
    @JarnailSingh-ef5ir 4 месяца назад

    Jindabad maan saab ji

  • @lovesran3786
    @lovesran3786 4 месяца назад +1

    Y ਭਿਓ ਭਿਉ ਮਾਰੀਆ ਸਿਰਾ ਲਾਤਾ 😅

  • @BaljeetSingh-wi1tu
    @BaljeetSingh-wi1tu 4 месяца назад

    ਸੁਖਵੀਰ ਵੀ ਕਹਿੰਦਾ ਸੀ 'ਰਾਜ ਕਰਾਂਗੇ 25 ਸਾਲ'😮

  • @SukhdeepSingh-bj2xo
    @SukhdeepSingh-bj2xo 4 месяца назад

    ਐਵੇਂ ਬਕਵਾਸ ਮਰੀ ਜਾਂਦੇ ਆ ਸਥਾਈ ਦੀ ਭਵਿੱਖਬਾਣੀ ਕਰਦਾ ਕਹਿੰਦਾ ਅਸੀਂ ਰਿਪੀਟ ਕਰ ਰਹੇ ਹ ਬਸ ਕਰ ਮਿੱਤਰਾ ਚੱਪਲਾਂ ਹੱਥ ਚ ਫੜ ਕੇ ਭੱਜੋਗੇ ਹੁਣ ਤੁਸੀਂ ਦੇਖ ਲਿਓ😂

  • @onair2
    @onair2 4 месяца назад +1

    50 km tk border lyona v tuhadi mehrbani aa....tuhano.pta ni state di power ki hundi stya nash kri jade asli mudya da