Chajj Da Vichar (2161)

Поделиться
HTML-код
  • Опубликовано: 29 ноя 2024

Комментарии • 159

  • @User.YouTube_creaters
    @User.YouTube_creaters 29 дней назад +57

    ਮੇਰੇ ਵੱਲੋਂ ਦੀਵਾਲੀ ਉਹਨਾਂ ਨੂੰ ਜਿਆਦਾ ਮੁਬਾਰਕ ਜਿਹੜੇ ਮੇਰੇ ਵਰਗੇ ਪਿੰਡ, *ਘਰ-ਬਾਰ ਛੱਡ ਰੋਜੀ ਰੋਟੀ ਪ੍ਰਦੇਸਾਂ ਚ ਆਪਣੇ ਪਰਿਵਾਰਾਂ ਬਿਨਾਂ ਬੈਠੇ ਨੇ*

    • @daljitsingh7980
      @daljitsingh7980 29 дней назад +8

      ਦੀਪ ਬਰਾੜ ਬਾਬਾ ਨਾਨਕ ਚੜ੍ਹਦੀ ਕਲਾ ਵਿਚ ਰੱਖਣ 🙏❤🌹🎉🎉

    • @User.YouTube_creaters
      @User.YouTube_creaters 29 дней назад +2

      @@daljitsingh7980ਧੰਨਵਾਦ ਸੰਧੂ ਵੀਰੇ 😍😍

    • @SatwinderSingh-p4n
      @SatwinderSingh-p4n 29 дней назад +2

      Oh tein asli njarre lainde pye a dwali de bai😂

    • @kulwinderkaur3289
      @kulwinderkaur3289 29 дней назад +1

    • @AmarjeetChatha-nz5qd
      @AmarjeetChatha-nz5qd 29 дней назад

      Ptalgdaprxesa. Vich. Aa. Ke. Ghra. Denzare. Hi. Hir. Jude. He​@@User.RUclips_creaters

  • @kuljitsingh6749
    @kuljitsingh6749 18 дней назад +1

    I love like Prime Asia (Herman Thind ate Sawaran Singh Tehna )best of luck ji 🙏❤
    Charda Punjab ate Lehnga Punjab zindabad Rangla Punjab zindabad 👌👍❤

  • @User.YouTube_creaters
    @User.YouTube_creaters 29 дней назад +25

    ਕਿਤਾਬਾਂ ਅਤੇ ਮਾਂ ਬਾਪ ਵੱਲੋਂ ਦਿੱਤੇ ਸੰਸਕਾਰ
    *ਜ਼ਿੰਦਗੀ ਚ ਕਦੀ ਵੀ ਧੋਖਾ ਨਹੀਂ ਦਿੰਦੇ ...*

    • @daljitsingh7980
      @daljitsingh7980 29 дней назад +1

      ਦੀਪ ਬਰਾੜ 👌👌👍

    • @User.YouTube_creaters
      @User.YouTube_creaters 29 дней назад

      @@daljitsingh7980ਧੰਨਵਾਦ ਵੀਰੇ 😍😍

    • @User.YouTube_creaters
      @User.YouTube_creaters 29 дней назад +1

      @@daljitsingh7980 ਧੰਨਵਾਦ 😍😍 ਸੰਧੂ ਵੀਰੇ

  • @NarinderSingh-ti4sq
    @NarinderSingh-ti4sq 29 дней назад +7

    ਸੋਹਣਾ ਪ੍ਰੋਗਰਾਮ। ਸੋਹਣੇ ਵਿਚਾਰ। ਪਰ ਨਿਬੇੜੈ ਅਮਲਾਂ ਤੇ ਹੋਣ ਹਨ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ।

  • @AkvinderKaur-wj2zm
    @AkvinderKaur-wj2zm 29 дней назад +10

    ਜੇ Government ਚਾਹੇ ਵੀ ਪ੍ਰਦੂਸ਼ਣ ਕੰਟਰੋਲ ਹੋਵੇ ਤਾਂ ਏਨੇ ਖ਼ਤਰਨਾਕ ਪਟਾਖੇ ਬਣਾਉਣੇ ਬੰਦ ਕਰਨ.

  • @GurmeetJossanGurmeetJossan
    @GurmeetJossanGurmeetJossan 29 дней назад +10

    ਟਹਿਣਾ ਸਾਬ ਜੀ ਤੇ ਹਰਮਨ ਕੌਰ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਰਾਮਦਾਸ ਸਾਹਿਬ ਜੀ ਸਾਰਿਆ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ

  • @jarmalsandhu5570
    @jarmalsandhu5570 29 дней назад +7

    ਟਹਿਣਾ ਸਾਬ ਹਰਮਨ ਜੀ ਬੰਦੀ ਛੋੜ ਦਿਵਸ ਦੀਵਾਲੀ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰੇ ਜੀ ਵੱਲੋਂ ਸਤਨਾਮ ਸਿੰਘ

  • @JhsEnterprisesLimited
    @JhsEnterprisesLimited 25 дней назад

    ਸਤਿ ਸ਼ੀ ਆਕਾਲ ਜੀ ਤੁਹਾਡਾ ਚਜ ਦਾ ਵਿਚਾਰ ਵਹੁਤ ਚੰਗਾ ਲਗਦਾ ਖਿੱਚੀ ਜਾਵੋ ਧੰਨਵਾਦ ਜੀ🎉❤

  • @ShamsherSingh-rh5lg
    @ShamsherSingh-rh5lg 29 дней назад +4

    ਟਹਿਣਾ ਸਾਹਿਬ ਬਿਲਕੁਲ ਸਹੀ ਹੈ ਹੋਰ ਜੌ ਜਰੂਰੀl ਲੋੜਾਂ ਲਈ ਪੈਸਾ ਚਾਹੀਦਾ ਉਸ ਸਮੇਂ ਅਸੀਂ ਗਰੀਬ ਜਦੋਂ ਸਾਰੀ ਰਾਤ ਪਟਾਕੇ ਚਲਾਉਣੇ ਹੋਣ ਫੇਰ ਅਸੀਂ ਕਿਸੇ ਤੋਂ ਘੱਟ ਨਹੀਂ ਇਕ ਦੂਸਰੇ ਜਿੱਦ ਕੇ ਪਟਾਕੇ ਚਲਾਉਂਦਾ ਹੈ ।

  • @daljitsingh7980
    @daljitsingh7980 29 дней назад +6

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @User.YouTube_creaters
    @User.YouTube_creaters 29 дней назад +13

    ਸ਼ਖ਼ਸੀਅਤ ਚਾਹੇ ਕਿੰਨੀ ਵੀ ਵੱਡੀ ਹੋਵੇ
    *ਔਕਾਤ ਚ ਰਹਾਂਗੇ ਤੱਦ ਹੀ ਇੱਜ਼ਤ ਮਿਲੇਗੀ*

    • @daljitsingh7980
      @daljitsingh7980 29 дней назад +1

      ਦੀਪ ਬਰਾੜ 👌👌👍

    • @User.YouTube_creaters
      @User.YouTube_creaters 29 дней назад

      @@daljitsingh7980ਸ਼ੁਕਰੀਆ ਸੰਧੂ ਵੀਰੇ 😍😍

  • @daljitsingh7980
    @daljitsingh7980 29 дней назад +4

    ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏

  • @gurlalvirk9900
    @gurlalvirk9900 29 дней назад +2

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @ginderkaur6274
    @ginderkaur6274 29 дней назад +1

    ਖੂਬਸੁਰਤ ਪ੍ਰੋਗਰਾਮ ਵਧੀਆ ਖਬਰਾਂ ਅਤੇ ਵਧੀਆ ਜਾਣਕਾਰੀ

  • @KawaljitsinghKang-wj5gf
    @KawaljitsinghKang-wj5gf 29 дней назад +1

    ਟਰਿਣਾ ਸਾਹਿਬ ਸਤਿ ਸ੍ਰੀ ਅਕਾਲ ਸਤਿਕਾਰਯੋਗ ਵੀਰ ਜੀ ਤੁਹਾਡੀਆਂ ਨਵੇਂ ਸਾਲ ਦੀਆਂ ਲੋੜੀ ਦੀਆਂ ਸਾਰੀਆਂ ਮੁਬਾਰਕਾਂ ਸਾਨੂੰ ਕਬੂਲ ਆ ਲੇਕਿਨ ਤੁਸੀਂ ਕਹਿਣਾ ਭੁੱਲਗਏੇ ਅਗਾਊ ਜਾਂ ਅਡਵਾਂਸ ਬਾਕੀ ਤੰਦਰੁਸਤ ਰਹੋ ਜ਼ਿੰਦਾਬਾਦ ਰਹੋ ਚੜਦੀ ਕਲਾ ਵਿੱਚ ਰਹੋ ਧੰਨਵਾਦ ਟਹਿਣਾ ਸਾਹਿਬ

  • @dansinghmannmann3456
    @dansinghmannmann3456 29 дней назад +2

    ਜਿੰਦਗੀ ਚਾਰ ਦਿਹਾੜੇ ਸਜਣਾ ਮਾਨ ਨੀ ਕਰੀਦਾ ਸਭ ਨੇ ਸੋਹਰੀ ਵਨਜਨਾ ਸਭ ਮਕਲਾਵਨ ਹਾਰ

  • @RaniRani-d1m
    @RaniRani-d1m 29 дней назад +1

    ਵਾਹਿਗੁਰੂ ਜੀ ਮੇਰੇ ਵੱਲੋਂ ਓਹਨਾ ਦੋਸਤਾਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜਿਹਨਾਂ ਨੇ ਪਟਾਕੇ ਨਹੀਂ ਚਲਾਏ 🤩🤩👍👍

  • @SukhwinderSingh-wq5ip
    @SukhwinderSingh-wq5ip 29 дней назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @JagtarSinghelectrician
    @JagtarSinghelectrician 29 дней назад +1

    ਟਹਿਣਾ ਸਾਬ ਵਿਚਾਰ ਬਹੁਤ ਵਧੀਆ ਲੋਕ ਰਾਤ ਦੇ 12ਵਜੇ ਪਟਕੇ ਚੇਲਈ ਜਾਂਦੇ ਨੇ

  • @preetsandy4495
    @preetsandy4495 29 дней назад +3

    ਟੈਨ ਨਾ ਜੀ ਕੋਈ ਨੀ ਹੁੰਦਾ ਕਿਸੇ ਦਾ ਇਸ ਮਗਾਈ ਦੇ ਟਾਈਮ ਜਾਣ ਹੈ ਤਾ ਜਹਾਨ ਹੈ ਤੇ ❤❤❤❤❤ਮਾਰ ਗਿਆ ਮੈ ਕਮਾਈ ਕਰਦਾ ਪੁੱਤਰ ਕੈਂਡਾ ਮੇਰਾ ਹਿੱਸਾ ਦਿਓ ਨਸ਼ਾ ਕਰਦਾ ਹੈ ਮਨੂ ਮਾਰਦੇ ਨੇ ਦੁਖੀ ਹਾਂ 😢😢😢

  • @amarjeetkaurreeta
    @amarjeetkaurreeta 29 дней назад +1

    ਅਸੀਂ ਤਾਂ ਬਹੁਤ ਸਾਲਾਂ ਤੋਂ ਹੀ ਨਹੀਂ ਚਲਾਏ। ਕਿਉਂਕਿ ਮੇਰੀ ਤੇ ਮੇਰੇ ਪਰਿਵਾਰ ਦੀ ਇਹ ਸੋਚ ਹੈ ਕਿ ਇਹ ਫਜੂਲਖਰਚੀ ਬਿਲਕੁਲ ਪਸੰਦ ਨਹੀਂ ।

  • @jagirsingh7381
    @jagirsingh7381 29 дней назад +2

    ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਾਧਾਈਆ 🪔🪔🪔🪔🌟🌟🌼🙏🪔🪔🪔

  • @preetsandy4495
    @preetsandy4495 29 дней назад +3

    ਟੈਨ ਨਾ ਜੀ ਨੂੰ ਪੜਨ ਦਾ ਬੋਤ ਸ਼ੋਂਕ ਹਾਂ ❤❤❤❤ਟੈਨ ਨਾ ਜੀ ੧ ਪਾਤਰ ਮਨੂੰ ਵੀ ਲਿਖ ਦਿਨਾ ਜੀ ❤❤❤

  • @BalbirSingh-yt6fr
    @BalbirSingh-yt6fr 29 дней назад

    ਟਹਿਣਾ ਜੀ ਤੇ ਹਰਮਨ ਥਿੰਦ ਜੀ ਤੁਹਾਨੂੰ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ।

  • @GurmeetSingh-ms1hz
    @GurmeetSingh-ms1hz 29 дней назад +4

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਇਸ ਦੁਨੀਆ ਚ ਮੈ ਮੈ ਇਨਸਾਨਾ ਦੂਰ ਹੋਵੇ ਜੇ ਭਲਾ ਹੋ ਸਕੇ।

  • @ranjitbrar2449
    @ranjitbrar2449 29 дней назад +1

    ਞਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਮਨ ਕੌਰ ਸਵਰਨ ਸਿੰਘ ਸਤਸਿਰੀ ਅਕਾਲ ਬੰਦੀ ਛੋਡ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਵਾਹਿਗੁਰੂ ਤਦਰੁਸਤੀ ਤੁਸੀਂ ਬਹੁਤ ਸਚੀਆ ਖਬਰਾਂ ਦਿਲ ਚਪਸ ਲੈਕੇ ਆਏ ਹੋ ਪੁੱਤ ਕੌਣ ਜਾਣਦਾ ਕਿ ਅਸੀਂ ਮੁਸਾਫਰ ਹਾ ਮੁਸਾਫਰਾਂ ਵਾਂਗ ਰਹਿਣਾ ਚਾਹੀਦਾ ਹੈ ਸਚ ਮੁਚ ਕਲ ਆਉਣਾ ਜਾ ਨਹੀਂ ਧੰਨਵਾਦ

  • @BalvirKaur-iw1bt
    @BalvirKaur-iw1bt 29 дней назад +1

    ਟਹਿਣਾ ਵੀਰ ਸਾਡੇ ਪਿੰਡ ਹਾਲੇ ਤੱਕ ਕਿਸੇ ਨੇ ਪਰਾਲੀ ਨੂੰ ਅੱਗ ਨਹੀ ਲਾਈ ਮੈਨੂੰ ਇਸ ਗੱਲ ਦੀ ਖੁਸੀ ਆ

  • @amarjeetdhillon4155
    @amarjeetdhillon4155 29 дней назад

    Tehna sahib ate harman ji tuhada chaj da vichaar bahut vadhya jankarian ate sachian Aganhvadhu galn sunan nu mildian shukriya ji🙏🙏🙏🙏🙏

  • @Manikaur8
    @Manikaur8 27 дней назад +1

    Tehna sahib u are realy intelligent person

  • @Sukh_sidhu49
    @Sukh_sidhu49 29 дней назад +2

    ਸਤਿ ਸ੍ਰੀ ਅਕਾਲ ਜੀ 🙏

  • @kuldipwalia9869
    @kuldipwalia9869 29 дней назад +1

    ਟਹਿਣਾ sahib ਜੀ ਸਤਿ ਸ਼੍ਰੀ ਅਕਾਲ 🎉

  • @RandhirRandhawa-v2s
    @RandhirRandhawa-v2s 28 дней назад

    ਬਹੁਤ ਵਧੀਆ ਪ੍ਰੋਗਰਾਮ ਵੀਰ ਜੀ

  • @narindersandhar6746
    @narindersandhar6746 28 дней назад

    ਵੱਡੇ ਪਟਾਕਿਆਂ ਦੇ ਬਣਨ ਤੇ ਰੋਕ ਹੋਣੀ ਚਾਹੀਦੀ ਹੈ

  • @dansinghmannmann3456
    @dansinghmannmann3456 29 дней назад +1

    ਮਾਨਸ ਜਨਮ ਦਰਲਭ ਹੈ hot ਨਾ ਵਾਰਮ ਵਾਰ ਜੀਓ ਫਲ ਪਕੇ ਭੋਏ ਗਿਰੇ ਫੇਰ ਨਾ ਲਾਗੇ ਡਾਲ

  • @manjitkaur9448
    @manjitkaur9448 29 дней назад

    waheguru ji sarbat da bhala karna ji❤❤

  • @NarinderSingh-kt8qq
    @NarinderSingh-kt8qq 28 дней назад

    👌👌👌👌👍👍👍👍👍 very beautiful & true msg ❤️🙏🙏❤️

  • @sarbjitkaur4559
    @sarbjitkaur4559 28 дней назад

    Waheguru ji 🙏Chardikla ch Rakhe

  • @gurmeetkaur1995
    @gurmeetkaur1995 25 дней назад

    ਵੀਰ ਜੀ ਫ੍ਰੀ ਬੱਸ ਸਫ਼ਰ ਵਾਲੀਆ ਬੀਬੀਆਂ ਪਟਾਕੇ ਨਹੀਂ ਚਲਾਉਂਦੀਆਂ

  • @amanbrar273
    @amanbrar273 29 дней назад +1

    ਸ਼ੁਧ ਪੰਜਾਬੀ ਲਿਖੋ ਜੀ 🙏🏻

  • @Mandeepgorasingh
    @Mandeepgorasingh 27 дней назад

    ਟਹਿਣਾ ਭਾਜੀ, ਅਮਰੀਕਾ ਵਾਲੇ ( ਟਿੰਮ ਹੌਰਟਨ) ਨਹੀ ਜਾਂਦੇ , ਉਹਨਾਂ ਕੋਲ ਹੋਰ ਬਹੁਤ ਕੁਝ ਹੈ!

  • @GurpreetSingh-d2s1q
    @GurpreetSingh-d2s1q 28 дней назад

    ਸਤਿ ਸ੍ਰੀ ਅਕਾਲ ਜੀ

  • @amanbrar273
    @amanbrar273 29 дней назад

    ਭਰਾ ਜੀ ਆਪਣਾ ਦੇਸ਼ ਗਰੀਬ ਪਰ ਲੋਕ ਅਮੀਰ ਹਨ

  • @SuchasinghSandhu-y3z
    @SuchasinghSandhu-y3z 29 дней назад +2

    My favorite program g

  • @jaswindernamberdar2844
    @jaswindernamberdar2844 29 дней назад +1

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ ❤❤❤❤

    • @daljitsingh7980
      @daljitsingh7980 29 дней назад +1

      ਜਸਵਿੰਦਰ ਸਿੰਘ ਨੰਬਰਦਾਰ ਜੀ ਸਤਿ ਸ੍ਰੀ ਆਕਾਲ ਜੀ 🙏

  • @armaanrafiq1180
    @armaanrafiq1180 29 дней назад

    s,Sawaran Singh tehna te biba Harman thind ji tuhade vichar bahut achhe te suchaje hunde aa ji

  • @AmarjitKaur-kj3do
    @AmarjitKaur-kj3do 28 дней назад

    Very best programme stay bless❤

  • @sukhminderbatth2758
    @sukhminderbatth2758 29 дней назад

    ਕਈਆਂ ਦੀ ਦੀਵਾਲੀ ਮੌਕੇ ਲੱਖ ਲੱਖ ਹੱਥ ਠੀਕ ਕਰਾਉਣਲੱਦੇ ਸਾਡੇ ਪਿੰਡ ਚੱਕਰ ਰੋ ਗਈ ਹੈ ਕਾਕਾ ਬਾਠ ਚੱਕਰ

  • @gurbinderkaur4848
    @gurbinderkaur4848 29 дней назад +2

    Veery funny 😂😂😂❤❤❤

  • @SriGuruSinghSabha-k1z
    @SriGuruSinghSabha-k1z 27 дней назад

    ਹਰਮਨ ਜੀ ਇੱਕ ਸੋ਼ ਸਿਰ ਤੇ ਚੁੰਨੀ ਲੈ ਕੇ ਕਰੋ। ਬਹੁਤ ਪਿਆਰੇ ਲੱਗੋਗੇ

  • @gurdialsinghbadwal3213
    @gurdialsinghbadwal3213 29 дней назад

    ਸਾਰੇ ਪੈਸੇ ਬਚਾਓ ਤੇ ਪਟਾਕੇ ਵੀ ਚਲਾਓ , ਜਦੋਂ ਹੋਰ ਕੋਈ ਪਟਾਕੇ ਚਲਾਵੇ ਤੇ ਆਪ ਜੋਰ ਦੀ ਬੋਲੋ ਠਾਹ ਤੇ ਨਾਲੇ ਭੰਗੜਾ ਪਾਓ । ਹੈ ਵਧੀਆ ਸਕੀਮ ਟਹਿਣਾ ਸਾਹਿਬ ਅਜਮਾਓ ਇਹ ਨੁਸਕਾ

  • @SangramAulakh
    @SangramAulakh 27 дней назад

    canada bare gal karya kro ta jo lok jano ghat jaan te apna pasa vaste na karan hun khush nhi uthe

  • @amanbrar273
    @amanbrar273 29 дней назад

    ਮੇਰੇ ਚਾਚਾ ਜੀ ਚਿਠੀਆ ਪਾਉਦੇ ਸਨ ਅਜ ਸਾਡੇ ਕੋਲ ਹਨ

  • @ravinderhayer7230
    @ravinderhayer7230 28 дней назад

    Bahut wadya ji

  • @jarnailsingh9949
    @jarnailsingh9949 29 дней назад +1

    44660th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @jasbirsingh4931
    @jasbirsingh4931 29 дней назад

    Good and jabardast program hai i love this parogram Jasbir Singh dera baba nanak

  • @AmarjitKaur-kj3do
    @AmarjitKaur-kj3do 28 дней назад

    Very best program stay bless ❤

  • @harpreetkaur5022
    @harpreetkaur5022 29 дней назад

    ਜਲੰਧਰ ਵਿੱਚ ਅੱਜ ਵੀ ਠਹਾ ਠਹਾ ਹੋ ਰਹੀ

  • @kanwaljeetsingh4812
    @kanwaljeetsingh4812 28 дней назад

    🙏🙏 sat Sri akal ji 🙏🙏👍

  • @Om_jai_jagdish
    @Om_jai_jagdish 17 дней назад

    Nice information

  • @swarnbhullar4967
    @swarnbhullar4967 29 дней назад

    Bahut vadia chaj dian dian sikhia bharpur ģallan karde ho kise na kise te jarur changa asar hunda hovega bete jiven panjabi kahavat hai bhajai chal ghora kade tan pind auga tusin vadia farj nibh rahe ho jarur change asar kaian te honge

  • @jontyrhodes4155
    @jontyrhodes4155 29 дней назад

    ਮੈਂ ਤਾਂ ਸੁਣਿਆ ਕਨੇਡਾ ਪ੍ਰਾਈਮ ਏਸ਼ੀਆ ਵੀ ਚੱਕਣ ਨੂੰ ਫਿਰਦਾ

  • @ranidhillon9369
    @ranidhillon9369 29 дней назад

    In Ludhiana too much patake it’s too much difficult to tolerate too much smoke and noise,but still going on

  • @jasbirsingh4931
    @jasbirsingh4931 29 дней назад

    Patake ta kall naalo Aaj jaieda chal rahee hai Jasbir Singh dera baba nanak

  • @amarjitsinghmavi5084
    @amarjitsinghmavi5084 29 дней назад

    ਵੀਰ ਜੀ 50000 ਹਜ਼ਾਰ ਦੇ

  • @rajeshkumar-lc3vp
    @rajeshkumar-lc3vp 29 дней назад

    Eh patakey nahi notan nu ag la rahe hun adhi raat tak patakey chaldey rahe hun.

  • @Manjitsingh-wq4sy
    @Manjitsingh-wq4sy 29 дней назад +1

    Ik bhi bande ne Bhagwan Ram ji di Pooja nahi kitti hove gi sab Luxmi ji di Pooja karde ne.

  • @paramjitsingh-pr2bz
    @paramjitsingh-pr2bz 29 дней назад

    S.Tehna ji.Harman ji. Satshriakal.tehnaji tusi guru purab bhul gaye.

  • @KulwinderKaur-zo6vf
    @KulwinderKaur-zo6vf 29 дней назад

    Christmas is too eartly to wish..

  • @KalaFalaura
    @KalaFalaura 29 дней назад +2

    Harman put on. Ok

  • @tejinderpalsingh7817
    @tejinderpalsingh7817 29 дней назад

    Chajj da vicar the best program Happy Diwali all PRIME TIME Team

  • @mohindergill7478
    @mohindergill7478 29 дней назад

    Wonderful show sahi bolya

  • @amanbrar273
    @amanbrar273 29 дней назад

    ਆਸਟ੍ਰੇਲੀਆ ਵਿੱਚ ਸਾਡੇ ਬਚਿਆ ਵੀ ਨਹੀ ਚਲਾਇਆ

  • @SatnamSingh-xs5rf
    @SatnamSingh-xs5rf 28 дней назад

    T sahb satsri akal g

  • @NavjotKaur-k2y
    @NavjotKaur-k2y 28 дней назад

    🙏🙏🙏❤❤

  • @AkvinderKaur-wj2zm
    @AkvinderKaur-wj2zm 29 дней назад

    ਬਾਹਲਾ ਵਧੀਆ ਪ੍ਰੋਗਰਾਮ ਆ thodda ਭਾਈ
    ਹਰਮਨ ਐਨਾ ਸੋਹਣਾ ਹੱਸਦੀ ਆ, ਮੈਂ ਵੀ ਉਹਦੇ ਨਾਲ ਨਾਲ ਬੋਹਤ ਹੱਸਦੀ ਆ 😂😂

  • @VeerpalBrar-ui6uk
    @VeerpalBrar-ui6uk 29 дней назад

    Sat sir akal ji 🙏🙏

  • @RajKu-k8f
    @RajKu-k8f 28 дней назад

    Hai my raba lok tan ghat hee Sunhday hohngay par tu sun lay please kugh kar

  • @AvtarSingh-z4i
    @AvtarSingh-z4i 29 дней назад +1

    ਦੂਸਰੇ ਦੇ ਘਰ ਅਗੇ ਪਟਾਕੇ ਚਲਾ ਕੇ ਦੀਵਾਲੀ ਮਨਾਉਣ ਵਾਲੇ ਲੋਕ ਆਪਣਾ ਹਰ ਤਰਾਂ ਦਾ ਦੀਵਾਲਾ ਕਢ ਲੈਂਦੇ ਹਨ।

  • @SutishKaur
    @SutishKaur 28 дней назад

    Pataka factory nabd honiya chahidiyan.

  • @preteendhillon
    @preteendhillon 29 дней назад +1

    No punjabi want free food, they want right price of crops

  • @sarwargujjar1760
    @sarwargujjar1760 29 дней назад

    Tena sahib main pakistan se muhammad sarwar likh rha hn.ap ka programme daily basis pr sunta hn kynke acha lgta h.ap ne aj maryam nawaz k khat pr ye comment kia k dhuen pe rajneeti ni krni chahye apki bt sir ankhon pr lykin maryam sahiba ka khat kisi trah b rajneeti ni the blke aik request the k hm pakistan ne b faslon ka fuzla jalane pr pabandi lga rkhe h jis pr amal b ho rha h ap india ne b pabandi to lga rkhi h mgr amritsar zila mn puri trah amal na hone ki wjha se lahore or is k qareeb qareeb ka mahole poluted ho rha h plz ap apni writ ko qayam kren ta k hamari mad,d ho skr

  • @SurjinderJohal-d6q
    @SurjinderJohal-d6q 29 дней назад

    Happy Diwali 🪔 and Bandi chore day 🙏

  • @ramandeepsingh4310
    @ramandeepsingh4310 29 дней назад

    Good

  • @mandeepkaur6764
    @mandeepkaur6764 29 дней назад

    Happy Diwali🙏🙏

  • @SS-kp5vh
    @SS-kp5vh 29 дней назад

    Tehna Sahib "Wagha Border" nhi eh "Aatari Border" hai. Sardar Aatari nu ohna di kurbani kar ki jroor yaad karna chai da hai

  • @ernestjames4676
    @ernestjames4676 29 дней назад

    Tehna sahib te Thind Madam ji Sat Sri Akal.Diwali dian Mubarak

  • @sukhwindergill7576
    @sukhwindergill7576 29 дней назад

    Good ji

  • @amanbrar273
    @amanbrar273 29 дней назад

    🙏🏻🙏🏻

  • @ramanmalhotra1870
    @ramanmalhotra1870 29 дней назад

    Happy dewali to everyone

  • @boharsingh7725
    @boharsingh7725 29 дней назад

    🙏🙏🙏🙏🙏

  • @simarpalsingh9461
    @simarpalsingh9461 29 дней назад

    Happy Diwali Sab Nu Desh -Vedesh Bathey Pardesian Nu

  • @Jagdevps
    @Jagdevps 29 дней назад

    🎉🎉

  • @ind.virdi-
    @ind.virdi- 29 дней назад

    Patake v free hone chahide a ji 😜

  • @jagdeepmaan6526
    @jagdeepmaan6526 29 дней назад +2

    Fark a yaar kisan da prali aala dhuaaa jyada nuksan krda jo saal ch 20 din hona te jdo ohi prali fectoria ch ja k sara saal dhoaaa rahi bahar aundi a odo palotion nahi hunda te gorment aap patake banvondi a te chlvon waste ijajat dindi a ta v palotion hunda te ohna da khdka na local thane tk pohnchda te na kise hospital tk pohnchda par kisan da majboori ch prali naal krea dhooaa dili tk pohnch janda shreaam dhakka a kisana naal aam loka da v te gorment da v sham on india gormemnt

  • @DishaSony
    @DishaSony 29 дней назад

    ❤❤

  • @sonukhanguara9254
    @sonukhanguara9254 27 дней назад

    ❤🎉❤🎉❤🎉❤🎉❤🎉❤🎉🎉❤🎉

  • @harishjoshi9247
    @harishjoshi9247 28 дней назад

    Bangladeshi bhi bhajao please 🙏

  • @gursharanbhathal3642
    @gursharanbhathal3642 29 дней назад

    Happy Diwali ❤❤❤❤

  • @TarsemSingh-wl7oc
    @TarsemSingh-wl7oc 29 дней назад

    Happy diwali

  • @sarbjitdhillon9160
    @sarbjitdhillon9160 29 дней назад

    Koi v nahi j ਸਮਝਦਾ,,,ਜਿੰਨਾ ਮਰਜੀ ਸਮਝਾ ਲਵੋ,,,ਪਰ ਦੋ ਚਾਰ ਦਿਨ ਪੁਲਸ ਨੂੰ ਸਤਰਕ ਹੋ k ਪਟਾਕੇ ਰੋਕਣੇ ਚਾਹੀਦੇ,,,ਸਭ ਡੰਡੇ ਦੇ ਪੀਰ ਆ,,,ਦੋ ਚਾਰ ਨੂੰ ਜੁਰਮਾਨਾ ਕਰਨ,,ਤੇ ਬਾਕੀਆਂ ਨੂੰ ਕੰਨ ਹੋ ਜਾਊ।