ਗੁਰੂ ਘਰ ਦੀ ਜ਼ਮੀਨ ’ਤੇ ਕਬਜ਼ੇ ਲਈ ਲੜਾਈ... ਦੋ ਧਿਰਾਂ ’ਚ ਖ਼ੂਨੀ ਜੰਗ, ਝੂਲਾ ’ਤਾ ਨਿਸ਼ਾਨ ਸਾਹਿਬ |

Поделиться
HTML-код
  • Опубликовано: 18 дек 2024

Комментарии • 88

  • @RajinderjitSingh-h2v
    @RajinderjitSingh-h2v 9 месяцев назад +46

    ਇਨ੍ਹਾਂ ਦੋਨਾਂ ਧਿਰਾਂ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ

  • @gurmitsingh4307
    @gurmitsingh4307 9 месяцев назад +16

    ਗੁਰਮੀਤ ਸਿੰਘ ਜੀ ਜੇ ਜ਼ਮੀਨ ਤੇਰੀ ਹੈ ਤਾਂ ਵੀ ਤੈਨੂੰ ਸੰਗਤ ਦੇ ਬਚਨ ਨੀਵੇਂ ਹੋ ਕੇ ਸਤਿ ਬਚਨ ਕਹਿ ਕੇ ‌ਸੰਗ ਦੇ ਹਵਾਲੇ ਕਰ ਦੇਂਦਾ
    ਪਰ ਤੂੰ ਅਹੰਕਾਰ ਵੱਸ ਹੋ ਕੇ ‌ਬਹੁਤ ਵੱਡੀ ਗਲਤੀ ਕਰ ਬੈਠਾ ਹੈ ਇਹ ਸਭ ਕੁਝ ਵੀਰ ਜੀ ਇੱਥੇ ਹੀ ਰਹਿ ਜਾਣਾ ਹੈ ‌
    ‌ਹੁਣ ਤਾਂ ਗੁਰਮੀਤ ਸਿੰਘ ਜੀ ਤੁਸੀਂ ਹਰ ਕਦਮ ਪਿੱਛੇ ਹੀ ਜਾਉਗੇ ਇਸੇ ਸੰਗਤ ਵਿੱਚ ਹੀ ਤੁਹਾਡਾ ਅਹੰਕਾਰ ਟੁੱਟੇਗਾ ਉਥੇ ਤੁਸੀਂ ਬੇਵੱਸ ਹੋ ਕੇ ਪੈਰਾਂ ਤੇ ਡਿੱਗੋਗੇ ਇਹ ਨਿਸ਼ਾਨ ਸਾਹਿਬ ਦੀ ਬੈਅਦਬੀ ਤੈਨੂੰ ਲੈਕੇ ਬਹਿ ਜਾਇਗੀ ‌g s ਦੇਖਦਾ ਰਹੀਂ

  • @Satnamkianth
    @Satnamkianth 9 месяцев назад +29

    ਗੁਰੂ ਘਰ ਦੀ ਥਾਂ ਕੌਂਣ ਦੱਬ ਲ‌ਓ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰੋਂ ਜੇ ਅਸਲ ਗੁਰੂ ਘਰ ਦੀ ਥਾਂ ਹੈ

  • @jivansingh1417
    @jivansingh1417 9 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @gurpreetgill2924
    @gurpreetgill2924 9 месяцев назад +11

    ਬਿਲਕੁਲ ਸ਼ਹੀ ਆ ਇਨਾ ਲੋਕਾ ਗੁਰੂ ਘਰ ਵੀ ਨਹੀ ਛੱਡੀ

  • @Jaswinder-c9v
    @Jaswinder-c9v 9 месяцев назад +20

    ਵਾਹਿਗੁਰੂ ਜੀ ਤੁਸੀਂ ਆਪ ਹੀ ਸਮਝੌਤਾ ਕਰਾਓ ਵਾਹਿਗੁਰੂ ਜੀ ਮੇਹਰ ਕਰੋ

  • @JarnailSingh-k3j
    @JarnailSingh-k3j 9 месяцев назад +2

    ਵਾਹਿਗੁਰੂ ਜੀ ਇਨ੍ਹਾਂ ਨੂੰ ਸਮੱਤ ਬਖਸ਼ਣ

  • @PamjitKour
    @PamjitKour 9 месяцев назад +8

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @sukhjinderjassar6780
    @sukhjinderjassar6780 9 месяцев назад +10

    Sgpc ਨੂੰ ਕਾਰਵਾਈ ਕਰਨ ਬਣਦੀ ਹੈ, ਨਿਸ਼ਾਨ ਸਾਹਿਬ ਦੀ ਬੇਅਬਦੀ ਕੀਤੀ ਹੈ, ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ।

  • @Fzr-x2n
    @Fzr-x2n 9 месяцев назад +7

    ਜਿੰਨਾ ਨੇ ਨਿਸ਼ਾਨ ਸਾਹਿਬ ਦੀ ਬੇਦਬੀ ਕੀਤੀ ਉਹਨਾਂ ਦੀ ਬੁੰਡ ਕੁੱਟੋ

  • @MaanSingh-rb2bz
    @MaanSingh-rb2bz 9 месяцев назад +8

    Waheguru ji

  • @HarmeshSinghtohra
    @HarmeshSinghtohra 9 месяцев назад +1

    ਇਸ ਟਰੈਕਟਰ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ,

  • @SonuSingh-jo3gc
    @SonuSingh-jo3gc 9 месяцев назад +12

    ਉਹ ਮਰ ਜਾਉ ਮੂਰਖੋ ਜਗ੍ਹਾ ਕਿੱਥੇ ਜਾਣੀ ਸੀ ਗੁਰੂ ਘਰ ਨੂੰ ਬਹੁਤ ਚੱਗਾ ਸੀ ਪਰ ਮੂਰਖ ਲੋਕ ਨੂੰ ਸ਼ਰਮ ਨਹੀ ਹੈ ਮੂਰਖੋ ਆਪ ਨੂੰ ਪਤਾ ਹੈ ਗੁਰੂ ਤੇਗਬਹਾਦਰ ਜੀ ਦਾ ਸੰਸਕਾਰ ਕਿਸ ਨੇ ਕੀਤਾ ਉਸ ਨੇ ਆਪਣਾ ਘਰ ਵਿੱਚ ਹੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਦੇਹ ਰੱਖਕੇ ਸੰਸਕਾਰ ਕਰ ਦਿੱਤਾ ਸੀ ਮੁਖਰੋ ਘਰ ਤਾਂ ਨਾਲ ਨਾਲ ਨਹੀਂ ਗਿਆ ਪਰ ਦੁਨੀਆਂ ਤੇ ਗੁਰੂ ਜੀ ਨਾਲ ਯਾਦ ਗੀਰੀ ਬਣ
    ਗਂਈ ਮੂਰਖੋ ਸਮਝਣ ਦੀ ਜ਼ਰੂਰਤ ਨਹੀਂ ਇਹ ਤਾਂ ਹੁਣ ਵੀ ਮੂਰਖ਼ ਅੱਗੇ ਜਾ ਕੇ ਵੀ ਮੂਰਖ਼ ਰਹੇਗੇ 🙏

    • @makhansinghbrar6193
      @makhansinghbrar6193 9 месяцев назад +2

      ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀਰ 😮

  • @Karamkaur.
    @Karamkaur. 9 месяцев назад +16

    Nishan sahib da niradar hoya😢😢😢😢 kro andr aena nu

    • @Humanity0101
      @Humanity0101 9 месяцев назад +1

      Galami samjo ji 🙏🏼

  • @GurnamSingh-pd6jw
    @GurnamSingh-pd6jw 9 месяцев назад +1

    ਇਹਨਾਂ ਦੇ ਕਹਿਣ ਅਨੁਸਾਰ ,ਇਸ ਨੂੰ ਪੁੱਛੋ ਕਿ ਜੋ ਫੈਸਲਾ ਗੁਰੂਦੁਆਰਾ ਸਾਹਿਬ ਬੈਠ ਕੇ ਕੀਤਾ ਗਿਆ ਸੀ ਉਸ ਤੌ ਕੌਣ ਮੁੱਕਰ ਰਿਹਾ ਹੈ ਜੇਕਰ ਗੁਰੂਦੁਆਰਾ ਸਾਹਿਬ ਬੈਠਕੇ ਕੀਤੇ ਫ਼ੈਸਲੇ ਤੋਂ ਮੁੱਕਰ ਰਿਹਾ ਹੈ ਤਾਂ ਕਿੱਲਾ ਜ਼ਮੀਨ ਗੁਰੂਦੁਆਰਾ ਸਾਹਿਬ ਨੂੰ ਦੇਣਾ ਸੁਆਲਾਂ ਦੇ ਘੇਰੇ ਵਿੱਚ ਆਉਂਦਾ ਹੈ।

  • @JagjeetSingh-sf3qn
    @JagjeetSingh-sf3qn 9 месяцев назад +2

    WAHEGURU G

  • @ruplalsehgal1117
    @ruplalsehgal1117 9 месяцев назад

    ਰੱਬ ਦੇ ਵਾਸਤੇ ਰਹਿਮ ਕਰੋ ਇਥੇ ਰਹਿ ਜਾਣਾ

  • @lallali4508
    @lallali4508 9 месяцев назад +3

    Vaheguru ji

  • @solkhianbeats8829
    @solkhianbeats8829 9 месяцев назад +8

    ਛੱਡ ਕਿਉ ਦਿੱਤਾ ਪਾੜ ਦੇਣਾ c saale ਨੂੰ ਗੱਬਿਓ । ਇਹੋ ਜਿਹੀਆ ਹਰਕਤਾਂ ਕਰਨੋਂ ਹਟ ਜੋ ਫੇਰ ਕਹਿਣਗੇ ਅੱਤਵਾਦੀ ਦੁਬਾਰਾ ਪੈਦਾ ਹੋ ਗਏ ।। ਸਬਰ ਜਾ ਕਰੀ ਬੈਠੇ ਆ ਬਹੁਤ ਦਿਲ ਦੁੱਖ ਦਾ

  • @simranrana9297
    @simranrana9297 6 месяцев назад

    Waheguru ji 😭

  • @makhansingh5676
    @makhansingh5676 9 месяцев назад +3

    Nishaan sahib 😮😮😮😎😎😎😎😎🙏

  • @RajbirSingh-qh7gg
    @RajbirSingh-qh7gg 9 месяцев назад +4

    Waheguru ji 💐🌹

  • @Sandeepsingh12422
    @Sandeepsingh12422 9 месяцев назад

    Waheguru ji 🙏 kirpakro ji Waheguru ji

  • @RaviSingh-ui4rp
    @RaviSingh-ui4rp 9 месяцев назад +1

    ਲੜਾਈ ਵਾਲੀ ਜਗਾ ਤੇ ਗੂਰੁ ਘਰ ਕਿਉਂ ਵਾੜ ਰਹੇ ਹੋ।ਥੋੜੀ ਸ਼ਰਮ ਕਰ ਲੋ

  • @JaiSinghDhaliwal
    @JaiSinghDhaliwal 9 месяцев назад +4

    Ek pind ch sirf 1 gurudwara hona chahida ...bus emarta usaran naal kuch nhi hona

  • @SukhwinderKaur-qo7hp
    @SukhwinderKaur-qo7hp 9 месяцев назад +1

    ਇਹ ਕੋਈ ਹਕਾਰੀ ਜੱਟ ਹੋ ਸਕਦਾ ਜਿਹੜਾ ਕਬਜ਼ਾ ਕਰਦਾ ਔਰ ਗੁਰੂ ਦੀ ਬੇਅਦਬੀ ਕਰਦਾ ਆ ਦੂਸਰਾ ਕਰਕੇ ਡਰਿੰਕ ਕਰਕੇ

  • @Jasbirkaurbhullar828
    @Jasbirkaurbhullar828 9 месяцев назад

    Waheguru ji 🙏

  • @AmrinderSingh-d7n
    @AmrinderSingh-d7n 9 месяцев назад +2

    🙏🙏🙏🙏

  • @BalkarSingh-st1ov
    @BalkarSingh-st1ov 9 месяцев назад +2

    ਜੱਟ ਵਾਦ ਲਗਦੈ

  • @JarmanDeo-l7x
    @JarmanDeo-l7x 9 месяцев назад +6

    ਹੁਣ ਪ੍ਧਾਨ ਦੱਲੇ ਕਿੱਥੇ ਮਰਗੇ ਜੇ ਕਬਜਾ ਕਰਨਾ ਹੁੰਦਾ ਤਾ ਨਾਲੀਆਂ ਦੇ ਕੀੜੇ ਵੀ ਬਾਹਰ ਆ. ਜਾਣੇ ਸੀ ਹੁਣ ਕਿਉ ਨੀ ਕੋਈ ਭੈਣ ਜੋਹਦਾ

  • @rameshchander-jy3bj
    @rameshchander-jy3bj 9 месяцев назад +2

    Jeemeeen. And. Nissan. Sahib ji

  • @jaibheemjaiambedkarsahib6863
    @jaibheemjaiambedkarsahib6863 9 месяцев назад +3

    Real 🦁 Sant K P S GILL Jindabaad

  • @dassji8515
    @dassji8515 9 месяцев назад +1

    🙏🙏🙏🙏🙏

  • @harcharansingh1737
    @harcharansingh1737 9 месяцев назад

    ਆੜ੍ਹਤੀਆਂ ਬਿਲਕੁਲ ਠੀਕ ਹੈ ਇਹ ਕਿਸਾਨ ਜਾਣ ਬੁਝ ਕੇ ਝੂਠ ਬੋਲਦਾ ਹੈ ਇਹ ਜਮੀਨ ਆੜਤੀਏ ਦੀ ਹੈ

  • @lambasaab9645
    @lambasaab9645 9 месяцев назад +4

    Police bulaho.. Chek karwaho.. Jo sach hai oh Karo🙄🙄🙄

  • @rameshchander-jy3bj
    @rameshchander-jy3bj 9 месяцев назад

    Moral. Shikhi. Keep it. Mr. Singhhhhhh

  • @Mda1984
    @Mda1984 9 месяцев назад +1

    Os guru saab nu khoon de hanjhuu de rahe aa ajkal dey kalyugi lok😢

  • @Munsilal-g2b
    @Munsilal-g2b 9 месяцев назад +1

    Bandi Singh riha karo

  • @GurdhayanSingh-xu7js
    @GurdhayanSingh-xu7js 9 месяцев назад

    ਘੜੰਮ ਚੋਧਰੀ ਨੇ ਕਾਰਵਾਈ ਹੋਣੀ ਚਾਹਿਦੀਆ ਏਨਾ ਤੇ

  • @sukhchainsingh227
    @sukhchainsingh227 9 месяцев назад +2

    Raaaaaaa......Ne ih boot khtarnak hunde ne

  • @whatsup9003
    @whatsup9003 9 месяцев назад +1

    Vekhlo rangla Punjab dino din asi log kine ghatiya hunde ja Rahe ha

  • @nishansinghgill8425
    @nishansinghgill8425 9 месяцев назад +10

    Ik din sab mar jana etha hi sab kuch reh jana

  • @balrajdeepsingh615
    @balrajdeepsingh615 9 месяцев назад +2

    ਅਖੀਰ ਖੰਫਨ ਨਹੀ ਨਾਲ ਜਾਣਾ ਲਹਿ ਗ ਈਆ ਛਰਮਾ

  • @gurpreetkaur-zl2ie
    @gurpreetkaur-zl2ie 9 месяцев назад +4

    Pind wale sare galat nhi han dusre lok hi lalachi han

  • @mayakaur2572
    @mayakaur2572 9 месяцев назад

    🇲🇾🙏🏻🙏🏻🙏🏻🙏🏻🙏🏻🙏🏻🙏🏻

  • @GurpreetSingh-hc5jp
    @GurpreetSingh-hc5jp 9 месяцев назад +2

    Bai ji appse vich na lado

  • @HarjinderKaur-cg4es
    @HarjinderKaur-cg4es 9 месяцев назад

    ਹੁੰਨ😂ਪੱਰਸਾਸ,ਕਿਥੇ ਆ

  • @MrSingh-hq5zd
    @MrSingh-hq5zd 9 месяцев назад +4

    Koi haal nahi yaar dunia da v

  • @kulwindermander1721
    @kulwindermander1721 9 месяцев назад +1

    Govt g tuc ketha o

  • @hardeepnijjar4518
    @hardeepnijjar4518 9 месяцев назад

    Adwance paise te nai laye veer g

  • @PawanSingh-us6ob
    @PawanSingh-us6ob 9 месяцев назад

    smmmmm

  • @sunnybrar3286
    @sunnybrar3286 9 месяцев назад

    But the real story is different

  • @JoginderSingh-dw3bw
    @JoginderSingh-dw3bw 9 месяцев назад

    Dekho Guru kar diya ne jamina picture bhi Lad dene Kinnar lalchi ne 0:18 0:18

  • @Harmuthkuthanapalithi
    @Harmuthkuthanapalithi 9 месяцев назад

    Khalistan in the making 😂😂😂😂

  • @gurpreet7428
    @gurpreet7428 9 месяцев назад

    Nihang Singh hun thon badn ha jina Nissan Saheb ji nradr keta aaa

  • @satnamsingh8988
    @satnamsingh8988 9 месяцев назад

    🤔🤔🤔🤔🤔😭

  • @PawanSingh-us6ob
    @PawanSingh-us6ob 9 месяцев назад

    smmm

  • @sarbjitmaan2154
    @sarbjitmaan2154 9 месяцев назад

    School bnao

  • @Preetpalsinghaulakh
    @Preetpalsinghaulakh 9 месяцев назад

    Eh kam wadiya h Nishan sahib gad deyo agla bolu ta beadbi hoju

  • @manikisana8858
    @manikisana8858 9 месяцев назад

    Loka nu da dao

  • @Rajmember07
    @Rajmember07 9 месяцев назад +1

    Paisa dio adtia dy

  • @sandhusaab585
    @sandhusaab585 9 месяцев назад

    Thori jmeen pishe Nishan sahb da ki hal kita eh bnaunge khalistan

    • @Humanity0101
      @Humanity0101 9 месяцев назад

      Ik hal azadi te khalsa raj. Khalistan sada haq ZINDABAD.

  • @JaswinderSingh-bh5hy
    @JaswinderSingh-bh5hy 9 месяцев назад

    80% within Kesh.....lanat tuhade varge Sikha te

  • @JaswinderSingh-gf7xk
    @JaswinderSingh-gf7xk 9 месяцев назад

    hun nihang khithay gai sabh beiman ralay hoay han.hun nishan sahib ji di beadbi kio kar rahay hai.

  • @tajrai4123
    @tajrai4123 9 месяцев назад

    Bund,bhave,thoti,na,ho ve,Nisan,sahib,chaki,firde,ne,

  • @Humanity0101
    @Humanity0101 9 месяцев назад

    Raj bina nahin dharam challe hain dharam bina sab dalle malle hain. Galam kauma da kush ni rehnda hunda. Ik hal azadi ni ta tusi aps vich kardd k khatam ho jana.

  • @azaadkhalsa313
    @azaadkhalsa313 9 месяцев назад

    mere viro guru ghar de nam te changra na karo

  • @BabuBabu-en2qp
    @BabuBabu-en2qp 9 месяцев назад

    Changa hoya
    Shadao na mar lain dao
    Guru ghar othe hi rehna

  • @VinodKumar-yu6vi
    @VinodKumar-yu6vi 9 месяцев назад

    😡😡😡😡⚔️⚔️😦😦😦

  • @MohinderSingh-tm4qh
    @MohinderSingh-tm4qh 9 месяцев назад

    😂😂😂😂

  • @Nav.randawha
    @Nav.randawha 9 месяцев назад

    Ral.ke.khalo

  • @sandeeprana142
    @sandeeprana142 9 месяцев назад +1

    Hun v soda la do ja k

  • @sattitaprianwala
    @sattitaprianwala 9 месяцев назад

    Sabto jada sharam di gal ta aaha a k sadi shromni Cometi choran de hath ate sadi hor sari jathebandiyan te Nihang singh kook sutte ate jadatar sarkara de haththoke bne hoye ne kyonki kom,sikha te punjab te kina julam te dakka ho reha a sabto baddi gal tha tha utte har din sade isht sade guru sahib ji di veaadvi ho rahi ja kiti jandi a par ahna de muh tak tutte hoye ne ik byaan tak nhi de sakde jadke ahto chnga sanu marna kbul hona chahida a

  • @satnamkaur3316
    @satnamkaur3316 9 месяцев назад

    Mr jange tusi beda grak ho jayega thda sb da eh guru Ghar di jameen pe kbja na karo eeh jameen guru Ghar nu de do nhi tan thoda kakh nhi rhega

  • @jashanbajwa906
    @jashanbajwa906 9 месяцев назад

    Waheguru ji

  • @sukhjindersingh4279
    @sukhjindersingh4279 9 месяцев назад

    Waheguru ji

  • @satinderpalsingh6055
    @satinderpalsingh6055 9 месяцев назад

    Waheguru ji

  • @hargobindsingh5406
    @hargobindsingh5406 9 месяцев назад +1

    Waheguru waheguru ji