Размер видео: 1280 X 720853 X 480640 X 360
Показать панель управления
Автовоспроизведение
Автоповтор
ਗੁਰਦਾਸ ਸੰਧੂ ਵੀਰ ਕਹੇੜੇ ਸ਼ਬਦਾਂ ਨਾਲ ਤਰੀਫ਼ ਲਿਖਾ ਵਾ
ਵਹਿਗੁਰੂ ਚੜਦੀਕਲਾ ਬਖਸ਼ੇ
ਬਾਈ ਬਹੁਤ ਕਹਿ ਜਾਦੀਆਂ ਨੇ ਤੇਰੀਆਂ ਸਿਆਣੀਆ ਤੇ ਸਮਝਦਾਰੀ ਵਾਲੀਆਂ ਗੱਲਾਂ। ਬਾਈ ਤੇਰੀਆਂ ਗੱਲਾਂ ਦਿਲ ਨੂੰ ਸਕੂਨ ਦੇ ਜਾਦੀਆਂ ਨੇ। ਜਿਉਂਦਾ ਰਹਿ ਬਾਈ
ਛੋਟੇ ਵੀਰ ਕਿਸ ਲਫ਼ਜ਼ਾਂ ਨਾਲ ਤੇਰਾ ਧੰਨਵਾਦ ਕਰਾ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਵਾਈ ਗੁਰਦਾਸ ਸੰਧੂ
ਜਿਉਂਦੇ ਰਹੁ ਪੁੱਤਰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤੈਨੂੰ ਪੁੱਤਰ
ਛੋਟੇ ਵੀਰ, ਸੱਥ ਵਿੱਚ ਬੈਠੇ ਬਜ਼ੁਰਗਾਂ ਦੀਆਂ ਗੱਲਾਂ ਦੀ ਯਾਦ ਕਰਾ ਦਿੱਤੀ, ਜਿਉਂਦਾ ਰਹਿ, ਰੱਬ ਬਰਕਤ ਦੇਵੇ
ਪੰਜਾਬੀਓ ਗੁਰਦਾਸ ਸਾਡੇ ਪੰਜਾਬ ਦਾ ਅਨਮੋਲ ਹੀਰਾ ਆ ਏਨੂੰ ਸਾਭ ਲਿੱਤਾ ਜਾਵੇ । ਸੰਧੂਆ ਤੇਰੀ ਰੀਸ ਕੋਈ ਨਹੀ ਅੱਜ ਦੇ ਟਾਇਮ ਚ ਕਰ ਸਕਦਾ ਕੋਈ ਵੀ ਨਹੀ । ਜਿਉਦਾ ਰਹਿ ਬਸ ਜਿਉਦਾ
Great
@@GurmukhSingh-tz6kb l"
ਲਾਜਵਾਬ ਕੋਈ ਸ਼ਬਦ ਨਹੀ ਰਿਹਾ ਤਾਰੀਫ ਕਰਨ ਨੂੰ👌👌👌👌👌👌👌
ਹੁਨਰ ਹੋਵੇਗਾ ਤਾ ਦੁਨੀਆ ਖੁਦ ਸਲਾਮ ਕਰੇਗੀ ਜਨਾਬ,ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀ ਹੁੰਦੇ।।
ਕਲ਼ਮ ਚੁੱਕੀ ਕੁਝ ਲਿਖਾਂ, ਤੇਰੇ ਕਿਰਦਾਰ ਦੇ ਮੇਚ ਦੇ ਸ਼ਬਦ ਨਹੀਂ ਮਿਲੇ, ਤੇ ਫਿਰ ਦੋਵੇਂ ਹੱਥ ਦੁਆਵਾਂ ਲਈ ਉਠ ਗਏ,🙏🙏🙏🙏👍
ਮਾਣ ਪੰਜਾਬ ਦਾ ਉਸਤਾਦ ਵੀਰ ਜੀ ਗੱਲਾਂ ਲਿਖੇ ਸੱਚੀਆ ਗੁਰਦਾਸ ਵੀਰ ਜੀ ਬੜੀ ਸਾਫ ਵੀਰ ਜੀ
ਜੁਉਦਾ ਰਹਿ ਵੀਰ ਰੱਬ ਦੀ ਮਿਹਰ ਹੋਵੇ
ਇਹ ਵੀਰ ਦੀ ਤਾ ਉਹ ਗੱਲ ਆ ਜਿਹੇ ਜੀ ਜੀਉਣਾ ਮੌੜ ਦਿਲ ਤੋਂ ਨੀ ਲੈਦੀ ਉਹੀ ਹਾਲ ਇਹਦੀ ਸਿਈਰੀ ਦਾ ਏ ਜਿਉਂਦਾ ਰੈ ਸੈਰਾਂ
ਅੱਤ ਜੀ ,,, ਰੱਖੀ ਰੱਬਾ ਤੂ ਗੁਰਦਾਸ ਨੂੰ ਹਮੇਸ਼ਾਂ ਖੁਸ਼ ਜੀ , ਲਿਖਾਰੀ ਤੇ ਦੁਨੀਆਂ ਤੇ ਬੜੇ ਵੇਖੇ ਨੇ ਪਰ ਕਲ਼ਮ ਨੇ ਮਿਲਣੀ ਗੁਰਦਾਸ ਵੀਰ ਦੀ , ਕੋਈ ਜਨਾਨੀਆਂ ਕੋਈ ਨਸ਼ਿਆਂ ਕੋਈ ਹਥਿਆਰਾਂ ਦੀਆ ਗਲਾ ਕਰਦੇ , ਇੱਕ ਤੇਰਾ ਹੀ ਪਿਆਰਾ ਮੇਰਾ ਸੰਧੂ ਵਿਰ ਜੀ , ਜੋਂ ਗੱਲਾਂ ਸੱਚੀਆਂ ਤੇ ਖਰੀਆਂ ਕਰਦਾ , ਧੰਨ ਹੈ ਉਹ ਮਾਂ ਜੀ ਜੀਹਦਾ ਪੁੱਤ ਗੁਰਦਾਸ ਨਾ ਸੰਧੂ ਬਾਪ ਨੇ ਜੀ ਰੱਖਿਆ , ਧੰਨ ਉਹ ਪਿੰਡ ਤੇ ਧੰਨ ਗਰਾਂ ਜੀ ਜਿੱਥੇ ਸੰਧੂ ਖੇਡਿਆ ਲਿੱਖਿਆ ਸੋਹਣਿਆ ਸਤਰਾਂ ਜੀ ਲੋਟੇ ਤੈਥੋਂ ਤਾਰੀਫ਼ ਨਹੀਂ ਹੋਣੀ ਜੀ , ਉਹ ਉਸ ਮਾਲਕ ਦਾ ਨਿਲਮਣੀ ਜੀ ,🙏
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻gurdas Saab
ਕੀ ਤਾਰੀਫ਼ ਕਰਾ ਵੀਰ ਜੀ ਤੇਰੀ ਤੁਹਾਡੇ ਵਿੱਚ ਪੂਰਾ ਪੰਜਾਬ ਵੱਸਦਾ ਜਿਉਂਦਾ ਰਹਿ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
❤
ਗੁਰਦਾਸ ਵੀਰ 🙏 ਬਹੁਤ ਸੋਹਣਾ ਲਿਖਦਾ ਵੀਰ 🙏
ਬਹੁਤ ਵਧੀਆ ਗੱਲ ਹੁੰਦੀ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਗੁਰਦਾਸ ਬਾਈ ਜੀ ਨੂੰ ❤❤
ਹਰ ਵਾਰ ਦੀ ਤਰਾਂ ਬਹੁਤ ਵਧੀਆ, ਪਰ ਲਿਖਣ ਨੂੰ ਕੁੱਝ ਨੀ ਔਡ਼ਦਾ 🙏🙏🙏🙏🙏 ਸੰਧੂ ਬਾਈ ਜਿਉਂਦਾ ਰਹਿ
ਸਿਰਾ ਈ ਲਾਤਾ ਗੁਰਦਾਸ ਵੀਰ ।ਜਿਉਂਦੇ ਵਸਦੇ ਰਹੋ।
ਬਹੁਤ ਸੋਹਣਾ ਲਿਖਿਆ ਤੇ ਗਾਇਆ ❤️❤️❤️❤️
🙏🙏🙏🙏💌💌💌💌💌💚💚💚💛💛💛💛⛳⛳🙏
ਜਿਉਂਦਾ ਰਹਿ ਛੋਟੇ ਵੀਰ ਰੱਬ ਤੇਨੂੰ ਤਰੱਕੀਆਂ ਦੇਵੇ ।❤❤❤❤
ਜਿਓਂਦਾ ਰਹਿ ਜ਼ਿੰਦਗੀ ਦੀਆਂ ਹੱਡਬੀਤੀਆਂ ਬਿਆਨ ਕਰਦਾਂ
ਸੋਹਣੀ ਸੋਚ
Veere video boht sohni bni a te tuhadi kalm 👍👍👍
Vah ji vah 22 ji parmatma app nu hamesha Khush rakhe ji very very nice 👌👍 ji
ਲਵ ਯੂ ਜੱਟਾ। 🙏🏻👌🏽👍
ਇਕ ਇਕ ਗੱਲ ਦਿਲ ਵਿਚ ਰੁਕਦੀ ਹੈ,,ਬਹੁਤ ਵਧੀਆ ਤੁਜਰਬੇ ਵਾਲੀਆਂ ਗੱਲਾਂ ,,
Very nice sirra bro👌👌
ਬਹੁਤ ਵੱਧੀਆ ਗੱਲ ਵੀਰ👌
Sirrra bai ji
ਬਹੁਤ ਵਦੀਅਾ ਵੀਰ
ਬਹੁਤ ਸੋਹਣੀ ਸ਼ਾਇਰੀ ਸੰਧੂ ਵੀਰ ਜੀ
ਜਿਊਦਾ ਰਹੇ ਵੀਰਾਂ ਘਰ ਘਰ ਜੰਮਨ ਤੇਰੇ ਵਰਗੇ ਪੁਤ ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਵਾਹਿਗੁਰੂ ਜੀ ❤🎉🎉🎉🎉
Sirra hi Laga ta brother 👍🏽👍🏻👍🏽👍🏻👍🏽👍🏻👍🏽👍🏻👍🏽👍🏻
ਬਹੁਤ ਬਹੁਤ ਖੂਬਸੂਰਤ ਸਾਈਰੀ ਜੀ🙏
Great 👍 veer ji
Nice brother 👌
ਮਾੜੇ ਸਮੇਂ ਕੋਈ ਨਾਲ ਨਹੀ ਖੜਦਾ
ਦਿਲੋਂ ਸਲੂਟ ਹੈ ਸੰਧੂ ਸਾਹਿਬ❤❤❤❤❤
ਥੌਡੇ ਹੁਨਰ ਨੂੰ ਸਲਾਮ 🙏🙏
Love u bi g
ਬਹੁਤ ਵਧੀਆ ਬਾਈ ਜੀ ਦਿਲ ਨੂੰ ਬਹੁਤ ਸਕੂਨ ਮਿਲਦਾ ਜੀ ❤❤❤❤❤❤❤❤❤❤❤❤❤❤❤❤
ਪਰਖੀ।ਦੀ।ਨੀ।ਕਦੇ।ਫਖੀਰੀ।ਫਖੀਰ।ਦੀ।ਬੋਹਤ।ਸੋਣੀ।ਸੈਰੀ।ਆ।ਬਾਈ। ਸੰਧੁ।ਵੀਰ।ਦੀ।ਸਾਬਸੇ।ਵਾਹਿ।ਗੁਰੂ।ਕਿਰਪਾ।ਕਰੇ
Gurdas,Sandhu,Bhai,,, ਤੇਰਾ, bhut, bhut,Dhanvad,Bhut,Sona,Git,Sat,Sri,àAkal
Good sandhu Saab rabb tuhade ang sang rve
Very good writer gurdas sandhu
ਬਹੁਤ ਵਧੀਆ ਕਮਾਲ ਦੀ ਸ਼ਾੲਇਰੀ ਸੰਧੂ ਸਾਹਿਬ
Super 12 mahine yad ne g menu
ਕੀ ਤਾਰੀਫ਼ ਕਰਾ ਸੰਧੂ ਸਾਹਬ ਜੀ
Koi shabab nhi tadi tarif vich 👍👍
ਬਹੁਤ ਵਧੀਆ ਸ਼ਾਇਰੀ ਨਜ਼ਾਰਾ ਆ ਸਕਦੀ ਸੁਣਕੇ ਬਾਈ ਜੀ
Very nice bro
ਵੀਰੇ ੲਇਕ ਪਤੀ ਤੇ ਵੀ ਕੁਝ ਲਿਖੋ ਜਿਹੜਾ ਦੁਨੀਆ ਤੋਂ ਚਲਾ ਗਿਆ ਹੋਵੇ
Waheguru veere thanu taraki deve
ਵਾਹਿਗੁਰੂ ਚੜਦੀਕਲਾ ਬਖਸ਼ੇ
Bahut sohna Bhai sahab ji ❤❤❤❤
Bahut khoob Jionde rho bro
V nice video putt waheguru g tare Te Eda Hi Kirpa Bnaee Rakhn Lambiya Umera Bakhse Waheguru Ji
Veeree manu yaad aa desi mahene
Veer ji bahut vadia
❤❤❤❤❤❤❤❤❤❤❤❤❤❤❤❤❤
ਬਹੁਤ ਖੂਬ ਪੁੱਤਰਾ
ਵਾਹ ਓਏ ਬਾਈ ਦਿਲ ਖੁਸ਼ ਹੋ ਜਾਦਾ ਸੁਣ ਕੇ ,ਜਸਵਿਦਰ ਸਿਘ ਗਰੇਵਾਲ
Bhut sohna verr
Waheguru ji.. tuhanu charhdi kla ch rakhan...
Tuhadi koee ris nhi kr sakda veer ji Bhut sohni galan dsde ho V good knowledge
Boht acha
Seeraa bai g
Ghaint galbat bro.
God bless u healthy wording voice sooooo nice
Sera bro god bless you and keep smiling 😁😁😁🎉
ਬਹੁਤ ਵਧੀਆ ਜੀ
ਵੀਰੇ ਤੁਸੀ ਸੱਚੀਆਂ ਗੱਲਾਂ ਲਿਖਦੇ ਆ no words for you👌
Sare Desi mahene yad ne
♥️♥️♥️♥️♥️❤️❤️❤️❤️❤️kll Tara pind kol de ngg k gaya aa
Boht vdia
Bhut vadya veer ji
Wah y wah
SIRRA 22 JI
ਬਹੁਤ ਵਧੀਆ ਸੰਧੂ ਸਾਬ
ਬਹੁਤ ਹੀ ਵਧੀਆ ਸੰਧੂ ਸਾਬ 👍👍
ਬਹੁਤ ਹੀ ਵਧੀਆ ਬਾਈ ਜੀ ਦਿਲ ਖੁਸ਼ ਹੋ ਗਯਾ
❤❤❤❤❤
ਬਹੁਤ ਵਧੀਆ
Bauat vadia 22 ji
ਦਰਾਣੀ ਤੇ ਜਠਾਣੀ ਪਵਾਉਂਦੀਆਂ ਹਨ ਭਾਈਆਂ ਵਿੱਚ ਫਰਕ ਪਵਾਉਂਦੀਆਂ ਹਨ
🌹🌹🙏vory nice🙏🌹🌹
Veer ji sachiya gal ne ✍💪
ਬਹੁਤ ਸੋਹਣਾ ਲਿਖਦਾ ਵੀਰ
❤kaash chamkila hunda a gaana os nea hit kr drna c
God bless you bro
Love you bro ✌🏽🙏🏽👏
ਲਾਜਵਾਬ। ਗੁਰਦਾਸ ਸੰਧੂ ਦੀ ਕੋਈ ਰੀਸ ਨਹੀ
Guna the guthali Sandhu sahib Parmatma khush rekhe
Sach ajj de time da
Bhut vdiya veer ji👌👌♥️♥️
Good hai l
Very very nice ਵੀਰ ਜੀ
Good very very beautiful bhai sahib ji Sat sree akal ji
ਵਧੀਆ ਬਹੁਤ ਹੀ ਵਧੀਆ
Danjab da heera
ਲਵ❤️ ਯੂ ਵਾਈ
ਬਾ ਕਮਾਲ ਸ਼ਾਇਰੀ
ਗੁਰਦਾਸ ਸੰਧੂ ਵੀਰ ਕਹੇੜੇ ਸ਼ਬਦਾਂ ਨਾਲ ਤਰੀਫ਼ ਲਿਖਾ ਵਾ
ਵਹਿਗੁਰੂ ਚੜਦੀਕਲਾ ਬਖਸ਼ੇ
ਬਾਈ ਬਹੁਤ ਕਹਿ ਜਾਦੀਆਂ ਨੇ ਤੇਰੀਆਂ ਸਿਆਣੀਆ ਤੇ ਸਮਝਦਾਰੀ ਵਾਲੀਆਂ ਗੱਲਾਂ। ਬਾਈ ਤੇਰੀਆਂ ਗੱਲਾਂ ਦਿਲ ਨੂੰ ਸਕੂਨ ਦੇ ਜਾਦੀਆਂ ਨੇ। ਜਿਉਂਦਾ ਰਹਿ ਬਾਈ
ਛੋਟੇ ਵੀਰ ਕਿਸ ਲਫ਼ਜ਼ਾਂ ਨਾਲ ਤੇਰਾ ਧੰਨਵਾਦ ਕਰਾ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਵਾਈ ਗੁਰਦਾਸ ਸੰਧੂ
ਜਿਉਂਦੇ ਰਹੁ ਪੁੱਤਰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤੈਨੂੰ ਪੁੱਤਰ
ਛੋਟੇ ਵੀਰ, ਸੱਥ ਵਿੱਚ ਬੈਠੇ ਬਜ਼ੁਰਗਾਂ ਦੀਆਂ ਗੱਲਾਂ ਦੀ ਯਾਦ ਕਰਾ ਦਿੱਤੀ, ਜਿਉਂਦਾ ਰਹਿ, ਰੱਬ ਬਰਕਤ ਦੇਵੇ
ਪੰਜਾਬੀਓ ਗੁਰਦਾਸ ਸਾਡੇ ਪੰਜਾਬ ਦਾ ਅਨਮੋਲ ਹੀਰਾ ਆ ਏਨੂੰ ਸਾਭ ਲਿੱਤਾ ਜਾਵੇ । ਸੰਧੂਆ ਤੇਰੀ ਰੀਸ ਕੋਈ ਨਹੀ ਅੱਜ ਦੇ ਟਾਇਮ ਚ ਕਰ ਸਕਦਾ ਕੋਈ ਵੀ ਨਹੀ । ਜਿਉਦਾ ਰਹਿ ਬਸ ਜਿਉਦਾ
Great
@@GurmukhSingh-tz6kb l"
Great
ਲਾਜਵਾਬ ਕੋਈ ਸ਼ਬਦ ਨਹੀ ਰਿਹਾ ਤਾਰੀਫ ਕਰਨ ਨੂੰ👌👌👌👌👌👌👌
ਹੁਨਰ ਹੋਵੇਗਾ ਤਾ ਦੁਨੀਆ ਖੁਦ ਸਲਾਮ ਕਰੇਗੀ ਜਨਾਬ,
ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀ ਹੁੰਦੇ।।
ਕਲ਼ਮ ਚੁੱਕੀ ਕੁਝ ਲਿਖਾਂ, ਤੇਰੇ ਕਿਰਦਾਰ ਦੇ ਮੇਚ ਦੇ ਸ਼ਬਦ ਨਹੀਂ ਮਿਲੇ, ਤੇ ਫਿਰ ਦੋਵੇਂ ਹੱਥ ਦੁਆਵਾਂ ਲਈ ਉਠ ਗਏ,🙏🙏🙏🙏👍
ਮਾਣ ਪੰਜਾਬ ਦਾ ਉਸਤਾਦ ਵੀਰ ਜੀ ਗੱਲਾਂ ਲਿਖੇ ਸੱਚੀਆ ਗੁਰਦਾਸ ਵੀਰ ਜੀ ਬੜੀ ਸਾਫ ਵੀਰ ਜੀ
ਜੁਉਦਾ ਰਹਿ ਵੀਰ ਰੱਬ ਦੀ ਮਿਹਰ ਹੋਵੇ
ਇਹ ਵੀਰ ਦੀ ਤਾ ਉਹ ਗੱਲ ਆ ਜਿਹੇ ਜੀ ਜੀਉਣਾ ਮੌੜ ਦਿਲ ਤੋਂ ਨੀ ਲੈਦੀ ਉਹੀ ਹਾਲ ਇਹਦੀ ਸਿਈਰੀ ਦਾ ਏ ਜਿਉਂਦਾ ਰੈ ਸੈਰਾਂ
ਅੱਤ ਜੀ ,,, ਰੱਖੀ ਰੱਬਾ ਤੂ ਗੁਰਦਾਸ ਨੂੰ ਹਮੇਸ਼ਾਂ ਖੁਸ਼ ਜੀ , ਲਿਖਾਰੀ ਤੇ ਦੁਨੀਆਂ ਤੇ ਬੜੇ ਵੇਖੇ ਨੇ ਪਰ ਕਲ਼ਮ ਨੇ ਮਿਲਣੀ ਗੁਰਦਾਸ ਵੀਰ ਦੀ , ਕੋਈ ਜਨਾਨੀਆਂ ਕੋਈ ਨਸ਼ਿਆਂ ਕੋਈ ਹਥਿਆਰਾਂ ਦੀਆ ਗਲਾ ਕਰਦੇ , ਇੱਕ ਤੇਰਾ ਹੀ ਪਿਆਰਾ ਮੇਰਾ ਸੰਧੂ ਵਿਰ ਜੀ , ਜੋਂ ਗੱਲਾਂ ਸੱਚੀਆਂ ਤੇ ਖਰੀਆਂ ਕਰਦਾ , ਧੰਨ ਹੈ ਉਹ ਮਾਂ ਜੀ ਜੀਹਦਾ ਪੁੱਤ ਗੁਰਦਾਸ ਨਾ ਸੰਧੂ ਬਾਪ ਨੇ ਜੀ ਰੱਖਿਆ , ਧੰਨ ਉਹ ਪਿੰਡ ਤੇ ਧੰਨ ਗਰਾਂ ਜੀ ਜਿੱਥੇ ਸੰਧੂ ਖੇਡਿਆ ਲਿੱਖਿਆ ਸੋਹਣਿਆ ਸਤਰਾਂ ਜੀ ਲੋਟੇ ਤੈਥੋਂ ਤਾਰੀਫ਼ ਨਹੀਂ ਹੋਣੀ ਜੀ , ਉਹ ਉਸ ਮਾਲਕ ਦਾ ਨਿਲਮਣੀ ਜੀ ,🙏
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻gurdas Saab
ਕੀ ਤਾਰੀਫ਼ ਕਰਾ ਵੀਰ ਜੀ ਤੇਰੀ ਤੁਹਾਡੇ ਵਿੱਚ ਪੂਰਾ ਪੰਜਾਬ ਵੱਸਦਾ ਜਿਉਂਦਾ ਰਹਿ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
❤
ਗੁਰਦਾਸ ਵੀਰ 🙏
ਬਹੁਤ ਸੋਹਣਾ ਲਿਖਦਾ ਵੀਰ 🙏
ਬਹੁਤ ਵਧੀਆ ਗੱਲ ਹੁੰਦੀ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਗੁਰਦਾਸ ਬਾਈ ਜੀ ਨੂੰ ❤❤
ਹਰ ਵਾਰ ਦੀ ਤਰਾਂ ਬਹੁਤ ਵਧੀਆ, ਪਰ ਲਿਖਣ ਨੂੰ ਕੁੱਝ ਨੀ ਔਡ਼ਦਾ 🙏🙏🙏🙏🙏 ਸੰਧੂ ਬਾਈ ਜਿਉਂਦਾ ਰਹਿ
ਸਿਰਾ ਈ ਲਾਤਾ ਗੁਰਦਾਸ ਵੀਰ ।
ਜਿਉਂਦੇ ਵਸਦੇ ਰਹੋ।
ਬਹੁਤ ਸੋਹਣਾ ਲਿਖਿਆ ਤੇ ਗਾਇਆ ❤️❤️❤️❤️
🙏🙏🙏🙏💌💌💌💌💌💚💚💚💛💛💛💛⛳⛳🙏
ਜਿਉਂਦਾ ਰਹਿ ਛੋਟੇ ਵੀਰ ਰੱਬ ਤੇਨੂੰ ਤਰੱਕੀਆਂ ਦੇਵੇ ।❤❤❤❤
ਜਿਓਂਦਾ ਰਹਿ ਜ਼ਿੰਦਗੀ ਦੀਆਂ ਹੱਡਬੀਤੀਆਂ ਬਿਆਨ ਕਰਦਾਂ
ਸੋਹਣੀ ਸੋਚ
Veere video boht sohni bni a te tuhadi kalm 👍👍👍
Vah ji vah 22 ji parmatma app nu hamesha Khush rakhe ji very very nice 👌👍 ji
ਲਵ ਯੂ ਜੱਟਾ। 🙏🏻👌🏽👍
ਇਕ ਇਕ ਗੱਲ ਦਿਲ ਵਿਚ ਰੁਕਦੀ ਹੈ,,ਬਹੁਤ ਵਧੀਆ ਤੁਜਰਬੇ ਵਾਲੀਆਂ ਗੱਲਾਂ ,,
Very nice sirra bro👌👌
ਬਹੁਤ ਵੱਧੀਆ ਗੱਲ ਵੀਰ👌
Sirrra bai ji
ਬਹੁਤ ਵਦੀਅਾ ਵੀਰ
ਬਹੁਤ ਸੋਹਣੀ ਸ਼ਾਇਰੀ ਸੰਧੂ ਵੀਰ ਜੀ
ਜਿਊਦਾ ਰਹੇ ਵੀਰਾਂ ਘਰ ਘਰ ਜੰਮਨ ਤੇਰੇ ਵਰਗੇ ਪੁਤ ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਵਾਹਿਗੁਰੂ ਜੀ ❤🎉🎉🎉🎉
Sirra hi Laga ta brother 👍🏽👍🏻👍🏽👍🏻👍🏽👍🏻👍🏽👍🏻👍🏽👍🏻
ਬਹੁਤ ਬਹੁਤ ਖੂਬਸੂਰਤ ਸਾਈਰੀ ਜੀ
🙏
Great 👍 veer ji
Nice brother 👌
ਮਾੜੇ ਸਮੇਂ ਕੋਈ ਨਾਲ ਨਹੀ ਖੜਦਾ
ਦਿਲੋਂ ਸਲੂਟ ਹੈ ਸੰਧੂ ਸਾਹਿਬ❤❤❤❤❤
ਥੌਡੇ ਹੁਨਰ ਨੂੰ ਸਲਾਮ 🙏🙏
Love u bi g
ਬਹੁਤ ਵਧੀਆ ਬਾਈ ਜੀ ਦਿਲ ਨੂੰ ਬਹੁਤ ਸਕੂਨ ਮਿਲਦਾ ਜੀ ❤❤❤❤❤❤❤❤❤❤❤❤❤❤❤❤
ਪਰਖੀ।ਦੀ।ਨੀ।ਕਦੇ।ਫਖੀਰੀ।ਫਖੀਰ।ਦੀ।ਬੋਹਤ।ਸੋਣੀ।ਸੈਰੀ।ਆ।ਬਾਈ। ਸੰਧੁ।ਵੀਰ।ਦੀ।ਸਾਬਸੇ।ਵਾਹਿ।ਗੁਰੂ।ਕਿਰਪਾ।ਕਰੇ
Gurdas,Sandhu,Bhai,,, ਤੇਰਾ, bhut, bhut,Dhanvad,Bhut,Sona,Git,Sat,Sri,àAkal
Good sandhu Saab rabb tuhade ang sang rve
Very good writer gurdas sandhu
ਬਹੁਤ ਵਧੀਆ ਕਮਾਲ ਦੀ ਸ਼ਾੲਇਰੀ ਸੰਧੂ ਸਾਹਿਬ
Super 12 mahine yad ne g menu
ਕੀ ਤਾਰੀਫ਼ ਕਰਾ ਸੰਧੂ ਸਾਹਬ ਜੀ
Koi shabab nhi tadi tarif vich 👍👍
ਬਹੁਤ ਵਧੀਆ ਸ਼ਾਇਰੀ ਨਜ਼ਾਰਾ ਆ ਸਕਦੀ ਸੁਣਕੇ ਬਾਈ ਜੀ
Very nice bro
ਵੀਰੇ ੲਇਕ ਪਤੀ ਤੇ ਵੀ ਕੁਝ ਲਿਖੋ ਜਿਹੜਾ ਦੁਨੀਆ ਤੋਂ ਚਲਾ ਗਿਆ ਹੋਵੇ
Waheguru veere thanu taraki deve
ਵਾਹਿਗੁਰੂ ਚੜਦੀਕਲਾ ਬਖਸ਼ੇ
Bahut sohna Bhai sahab ji ❤❤❤❤
Bahut khoob Jionde rho bro
V nice video putt waheguru g tare Te Eda Hi Kirpa Bnaee Rakhn Lambiya Umera Bakhse Waheguru Ji
Veeree manu yaad aa desi mahene
Veer ji bahut vadia
❤❤❤❤❤❤❤❤❤❤❤❤❤❤❤❤❤
ਬਹੁਤ ਖੂਬ ਪੁੱਤਰਾ
ਵਾਹ ਓਏ ਬਾਈ ਦਿਲ ਖੁਸ਼ ਹੋ ਜਾਦਾ ਸੁਣ ਕੇ ,ਜਸਵਿਦਰ ਸਿਘ ਗਰੇਵਾਲ
Bhut sohna verr
Waheguru ji.. tuhanu charhdi kla ch rakhan...
Tuhadi koee ris nhi kr sakda veer ji
Bhut sohni galan dsde ho
V good knowledge
Boht acha
Seeraa bai g
Ghaint galbat bro.
God bless u healthy wording voice sooooo nice
Sera bro god bless you and keep smiling 😁😁😁🎉
ਬਹੁਤ ਵਧੀਆ ਜੀ
ਵੀਰੇ ਤੁਸੀ ਸੱਚੀਆਂ ਗੱਲਾਂ
ਲਿਖਦੇ ਆ no words for you👌
Sare Desi mahene yad ne
♥️♥️♥️♥️♥️❤️❤️❤️❤️❤️kll Tara pind kol de ngg k gaya aa
Boht vdia
Bhut vadya veer ji
Wah y wah
SIRRA 22 JI
ਬਹੁਤ ਵਧੀਆ ਸੰਧੂ ਸਾਬ
ਬਹੁਤ ਹੀ ਵਧੀਆ ਸੰਧੂ ਸਾਬ 👍👍
ਬਹੁਤ ਹੀ ਵਧੀਆ ਬਾਈ ਜੀ ਦਿਲ ਖੁਸ਼ ਹੋ ਗਯਾ
❤❤❤❤❤
ਬਹੁਤ ਵਧੀਆ
Bauat vadia 22 ji
ਦਰਾਣੀ ਤੇ ਜਠਾਣੀ ਪਵਾਉਂਦੀਆਂ ਹਨ ਭਾਈਆਂ ਵਿੱਚ ਫਰਕ ਪਵਾਉਂਦੀਆਂ ਹਨ
🌹🌹🙏vory nice🙏🌹🌹
Veer ji sachiya gal ne
✍💪