ਮਿਲੋ ਸਾਡੇ ਮਹਿਮਾਨਾਂ ਨੂੰ ਤੇ ਸੁਣੋ ਸੋਹਣੀਆਂ ਸੋਹਣੀਆਂ ਗੱਲਾਂ

Поделиться
HTML-код
  • Опубликовано: 14 окт 2024

Комментарии • 32

  • @davinderkaur8235
    @davinderkaur8235 2 месяца назад +1

    ਤੁਹਾਡੀ ਦੋਨਾਂ ਮੰਮੀ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਾ ਭੈਣ ਵੀ ਤੁਹਾਡੇ ਵਰਗੀ ਆ ਵਧੀਆ ਬੇਟਾ ਵਿਲੋਗ ਤੁਹਾਡਾ ਸਿੱਖਿਆਦਾਇਕ ਜੀਓ 😘

  • @GURKIRATSINGH-l8u9p
    @GURKIRATSINGH-l8u9p 27 дней назад +1

    ਇਕ ਵਲੋਗ ਦੇਖ ਕੇ ਮਹਿਸੂਸ ਕੀਤਾ ਸੀ ਕਿ ਜਸਕਰਨ ਦੀਦੀ ਤੁਹਾਡੀ ਅਸਲੀ ਭੈਣ ਹੀ ਨਾ ਹੋਵੇ ਅੱਜ ਪੁਰਾਣੇ ਵਲੋਗ ਤੋਂ ਕਲੀਅਰ ਹੋ ਗਿਆ ਵਧੀਆ ਲੱਗਾ ਬਹੁਤ ਪਿਆਰੀ ਫੈਮਿਲੀ ਹੈ ❤🎉🎉

  • @DeepSidhu-re6tz
    @DeepSidhu-re6tz 3 месяца назад +1

    ਦੀਦੀ ਚਾਚੀ ਤੇ ਭੈਣ ਜਸਕਰਨ ਕੌਰ ਨੂੰ ਵੇਖ ਬਹੁਤ ਮਨ ਖੁਸ਼ ਹੋਇਆ ਕਿਉਂ ਕਿ ਐਨਾ ਦੇਖਿਆ ਮਿਲਿਆ ਬਹੁਤ ਟਾਇਮ ਹੋ ਗਿਆ ਸੀ❤❤❤❤❤❤❤

    • @justenjoy6594
      @justenjoy6594  3 месяца назад

      ਤੁਸੀਂ ਆਪਣੇ ਬਾਰੇ ਦੱਸੋ ਕੌਣ ਹੋ ਜੀ

  • @deepchahal5596
    @deepchahal5596 3 месяца назад +1

    ਬਹੁਤ ਹੀ ਭਰੀ ਵਿਡੀਓਜ ਹੈ ਜੀ ਅਨੰਦ ਹੀ ਆ ਗਿਆ ਭੈਣ ਜੀ ਵੇਖਕੇ ❤❤❤❤❤❤❤😊😊😊😊😊

  • @BaljitKaur-ok2ct
    @BaljitKaur-ok2ct 3 месяца назад +1

    ਅਸੀਂ ਫਰੀਦਕੋਟ ਵਾਲੇ ਦੀਦੀ ਜੀ ਕੋਲੋਂ ਵੀ ਸੂਟ ਲੈ ਲੈਂਦੇ ਹਾਂ ਉਨਾਂ ਦਾ ਨੇਚਰ ਤੁਹਾਡੇ ਵਰਗਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਇਸੇ ਤਰ੍ਹਾਂ ਖੁਸ਼ ਰੱਖਣ ਜੀ ❤❤❤❤❤❤

  • @rajinderkmangat8581
    @rajinderkmangat8581 3 месяца назад +2

    ਬਹੁਤ ਹੀ ਪਿਆਰ ਭਰੀ ਵਿਡੀਉ ਹੈ ਜੀ ਅਨੰਦ ਹੀ ਆ ਗਿਆ ਦੀਦੀ ਜੀ ਵੇਖਕੇ

    • @justenjoy6594
      @justenjoy6594  3 месяца назад

      ਬਹੁਤ ਧੰਨਵਾਦ ਸਵੀਟੀ ਜੀ❤

  • @harwindercheema9935
    @harwindercheema9935 3 месяца назад +1

    ਸਤਿ ਸੀ ਅਕਾਲ ਜੀ

  • @BaljitKaur-ok2ct
    @BaljitKaur-ok2ct 3 месяца назад +1

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਕੁੜਮਣੀਆਂ ਦਾ ਪਿਆਰ ਦੇਖ ਕੇ ਰੂਹ ਖੁਸ਼ ਹੋ ਗਈ 🙏🙏💕💕❣️❣️🥰🥰

  • @happysingh3812
    @happysingh3812 3 месяца назад +1

    Video dekh ke MN khush ho gaya

  • @loverosebal5668
    @loverosebal5668 3 месяца назад +2

    Bhout vadia lagda ji tuhanu vekh ke❤❤

  • @yuvrajrehal1005
    @yuvrajrehal1005 3 месяца назад +1

    Waheguru ji ❤

  • @gaggusingh8083
    @gaggusingh8083 3 месяца назад +1

    ਭੈਣ ਜੀ ਬਹੁਤ ਹੀ ਵਧੀਆ ਲੱਗਿਆ ਤੁਹਾਨੂੰ ਇਕਠੇ ਵੇਖ ਕੇ ਮੈਂ ਫਰੀਦਕੋਟ ਵਾਲੇ ਭੈਣ ਜੀ ਦੀਆਂ ਵੀਡੀਓ ਵੀ ਦੇਖਦੀ ਹਾਂ ਮੈਂ ਸੋਚਦੀ ਸੀ ਦੋਵੇਂ ਭੈਣਾ ਕਦੇ ਮਿਲੀਆ ਹੀ ਨਹੀਂ

    • @justenjoy6594
      @justenjoy6594  3 месяца назад

      ਮਿਲਦੀਆਂ ਜੀ ਮੈਂ ਜੀਜਾ ਜੀ ਤੋਂ ਬਾਅਦ ਤਾਂ ਬਹੁਤ ਜਾਂਦੀ ਹਾਂ । ਇਹ ਕਾਫੀ ਦੇਰ ਬਾਅਦ ਆਏ ਨੇ।

  • @user1235ujo
    @user1235ujo 3 месяца назад +2

    Bhut Pyaari jodi hai ji waheguru ji tadrustiaa Bakhshan khush Rakhan❤❤❤❤❤❤❤❤❤❤❤❤

  • @gurdialsingh6843
    @gurdialsingh6843 3 месяца назад +1

    Sat sri akal jii ❤️ di and bijii🎉🎉aj pta lag gyea vi fridkot wale tuhade sister ne🎉🎉🎉

  • @harwindercheema9935
    @harwindercheema9935 3 месяца назад +1

    Very nice

  • @harwindercheema9935
    @harwindercheema9935 3 месяца назад +1

    Very nice 🎉

  • @jaswindergill911
    @jaswindergill911 3 месяца назад +1

    Mom is so pretty

  • @amandeepsing8094
    @amandeepsing8094 3 месяца назад +2

    Thoda vlog dekh ke face te smile a jandi hai ji❤❤

  • @amarjitsandhu8921
    @amarjitsandhu8921 3 месяца назад +2

    Nice vlog ❤❤❤❤❤

  • @gurdeepkaur1348
    @gurdeepkaur1348 3 месяца назад +1

    But ❤❤❤❤ video a

  • @husanpreet9665
    @husanpreet9665 3 месяца назад +1

    ❤❤❤❤❤❤❤

  • @JatinderKhehra-og2dc
    @JatinderKhehra-og2dc 3 месяца назад

    SSAkal ji Fdk wale bhainji kithe ne Adress daseo ji asi jande rehnde ji Fzr ton

  • @kaurpadda4290
    @kaurpadda4290 3 месяца назад +1

    🙏🙏🙏🙏❤️

  • @lakhwinderkaur6355
    @lakhwinderkaur6355 3 месяца назад +1

    I miss you

  • @user1235ujo
    @user1235ujo 3 месяца назад +2

    Nice vlog ❤❤❤❤❤

  • @amandeepsing8094
    @amandeepsing8094 3 месяца назад +1

    Nice vlog ❤❤❤❤